ਖੋਜ
ਪੰਜਾਬੀ
 

ਸਾਕਾਰਾਤਮਿਕ ਅਤੇ ਨਾਕਾਰਾਤਮਿਕ ਸ਼ਕਤੀ ਦਾ ਆਪਸੀ ਸੰਬੰਧ, ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਪ੍ਰਮਾਤਮਾ ਦੇ ਸਾਨੂੰ ਜਨਮ ਦੇਣ ਦਾ ਇਰਾਦਾ ਇਹ ਨਹੀਂ ਸੀ ਤਾਂਕਿ ਅਸੀਂ ਅਜਿਹੇ ਭਿਆਨਕ ਤਰੀਕਿਆਂ ਵਿਚ ਮਰ ਸਕੀਏ। ਅਸੀਂ ਆਪਣੇ ਆਪ ਨੂੰ ਅਜਿਹੇ ਭਿਆਨਕ ਤਰੀਕਿਆਂ ਵਿਚ ਮਰਨ ਲਈ ਮਜ਼ਬੂਰ ਕਰਦੇ ਹਾਂ। (ਹਾਂਜੀ, ਸਤਿਗੁਰੂ ਜੀ। ਉਹ ਸਹੀ ਹੈ।) ਅਸੀਂ ਕਿਸੇ ਚੀਜ਼ ਨੂੰ ਦੋਸ਼ ਨਹੀਂ ਦੇ ਸਕਦੇ। ਅਸੀਂ ਇਥੋਂ ਤਕ ਦੁਸ਼ਮਨਾਂ ਨੂੰ ਦੋਸ਼ ਨਹੀਂ ਦੇ ਸਕਦੇ। ਅਸੀਂ ਉਨਾਂ ਨੂੰ ਆਕਰਸ਼ਿਕ ਕਰਦੇ ਹਾਂ। ਅਸੀਂ ਉਨਾਂ ਨੂੰ ਆਪਣੇ ਸੰਸਾਰ ਵਿਚ ਬੁਲਾਉਂਦੇ ਹਾਂ, ਆਪਣੀਆਂ ਜਿੰਦਗੀਆਂ ਵਿਚ। ਅਸੀਂ ਸਚਮੁਚ ਆਪਣੇ ਆਪ ਨੂੰ ਬਰਬਾਦ ਕਰ ਰਹੇ ਹਾਂ ਆਪਣੇ ਰੋਜ਼ਾਨਾ ਕੰਮਾਂ ਦੀ ਅਧਰਮੀ ਕਿਸਮ ਦੀ ਰੁਚੀ ਨਾਲ ਅਤੇ ਰੋਜ਼ ਇਕ ਦੂਸਰੇ ਨਾਲ ਅਤੇ ਹੋਰਨਾਂ ਨਸਲਾਂ, ਜਿਵੇਂ ਜਾਨਵਰ-ਲੋਕਾਂ ਨਾਲ, ਗਲਤ, ਮਾੜੇ ਤਰੀਕੇ ਵਾਲੇ ਵਿਹਾਰ ਨਾਲ। ਅਤੇ ਇਥੋਂ ਤਕ ਮਿਰਗ-ਬਣ, ਜੰਗਲ, ਮੇਰੇ ਭਾਵ ਹੈ ਖੁਦ ਕੁਦਰਤ ਨਾਲ।
ਹੋਰ ਦੇਖੋ
ਸਾਰੇ ਭਾਗ (3/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-16
5730 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-17
4260 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-18
4466 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-19
4492 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-20
4319 ਦੇਖੇ ਗਏ