ਖੋਜ
ਅਗੇ ਆ ਰਿਹਾ
 

ਵਿਸ਼ੇਸ਼! / ਜ਼ਲਵਾਯੂ ਬਦਲਾਵ

"ਲਵ ਇਜ ਦ ਅੋਨਲੀ ਸਲੂਸ਼ਨ"

2022-01-18
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮਨੁਖਤਾ ਇਕ ਬੇਮਿਸਾਲ ਗਲੋਬਲ ਐਮਰਜੈਂਸੀ ਦਾ ਸਾਹਮਣਾ ਕਰ ਰਹੀ ਹੈ ਬਹੁਤ ਖਰਾਬ ਜਲਵਾਜੂ ਪ੍ਰੀਵਰਤਨ ਆਫਤਾਂ, ਮਹਾਂਮਾਰੀ, ਮਤਭੇਦ ਅਤੇ ਹਿੰਸਾ ਕਰਕੇ, ਨਾਲ ਦੀ ਨਾਲ ਸਮਾਜਿਕ ਅਤੇ ਰਾਜਨੀਤਿਕ ਉਥਲ-ਪੁਥਲ ।

ਨਵੀਂ ਕਿਤਾਬ "ਲਵ ਇਜ ਦ ਅੋਨਲੀ ਸਲੂਸ਼ਨ" ਵਿਚ, ਪਰਮ ਸਤਿਗੁਰੂ ਚਿੰਗ ਹਾਈ ਜੀ ਸਾਨੂੰ ਰਾਹ ਦਿਖਾਉਂਦੇ ਹਨ ਇਨਾਂ ਸਭ ਸੰਕਟਾਂ ਦੇ ਸਮਾਧਾਨ ਕਰਨ ਲਈ: ਹਰ ਕਿਸਮ ਦਾ ਪਿਆਰ ਕੁਝ ਖੂਬਸੂਰਤ ਸਕਾਰਤਮਿਕ ਐਨਰਜੀ ਕਢੇਗਾ ਸਾਡੀ ਰਖਿਆ ਕਰਨ ਲਈ, ਅਤੇ ਪਿਆਰਿਆਂ ਦੀ ਰਖਿਆ ਕਰਨ ਲਈ ਅਤੇ ਕੁਝ ਚੀਜ ਸਾਡੇ ਆਲੇ ਦੁਆਲੇ। ਸੋ ਜੇਕਰ ਹਰ ਇਕ ਸਾਡੇ ਵਿਚੋਂ ਹੋਰ ਪਿਆਰ ਦਿੰਦਾ ਹੈ ਵਾਤਾਵਰਣ ਅੰਦਰ, ਇਹਨੂੰ ਫੈਲਾਉਂਦਾ ਹੈ, ਜਿਵੇਂ ਹੋਰ ਵਧਾਉਂਦਾ ਹੈ, ਪ੍ਰੀਵਾਰ ਤੋਂ ਥੋੜਾ ਕੁ ਜਿਹਾ ਹੋਰ ਅਗੇ, ਅਤੇ ਕਾਫੀ ਸਾਰਾ ਉਹ ਪਿਆਰ, ਪੂਰਾ ਕਰ ਦੇਵੇਗਾ ਉਸ 100% ਪਿਆਰ ਦੀ ਸ਼ਕਤੀ ਨੂੰ ਜੋ ਲੋੜੀਂਦੀ ਹੈ ਸਾਡੇ ਜਿੰਦਾ ਰਹਿਣ ਦੇ ਸਭ ਤੋਂ ਵਡੇ ਖਤਰੇ ਨੂੰ ਘੋਲਣ ਲਈ ।

ਪਿਆਰ ਇਕ ਸ਼ਬਦ ਨਹੀ ਹੈ ਸਾਡੇ ਬੁਲਾਂ ਉਤੇ, ਪਿਆਰ ਸਾਡੇ ਜਜਬਾਤਾਂ ਅੰਦਰ ਹੋਣਾ ਜ਼ਰੂਰੀ ਹੈ, ਅਤੇ ਕਾਰਜ਼ਾਂ ਦੁਆਰਾ ਇਹਨੂੰ ਅਮਲ ਲਿਆਉਣਾ ਬਾਹਰ।

ਜਾਨਵਰਾਂ ਨੂੰ ਪਿਆਰ ਕਰਦੇ ਹਾਂ, ਅਸੀਂ ਵੈਸ਼ਨੋ (ਵੀਗਨ) ਹੋਵਾਂਗੇ। ਧਰਤੀ ਨੂੰ ਪਿਆਰ ਕਰਦੇ ਹਾਂ, ਅਸੀਂ ਹਰਿਆਵਲ ਲਿਆਵਾਂਗੇ। ਸੰਸਾਰ ਨੂੰ ਪਿਆਰ ਕਰਦੇ ਹਾਂ, ਗ੍ਰਹਿ ਨੂੰ ਬਚਾਵਾਂਗੇ।

"ਲਵ ਇਜ ਦ ਅੋਨਲੀ ਸਲੂਸ਼ਨ" ਮੁਫਤ ਡਾਊਨਲੋਡ ਕਰਨ ਲਈ: love4peace.org
ਹੋਰ ਦੇਖੋ
ਵਿਸ਼ੇਸ਼ ਖਬਰ  2 / 24
2
2022-01-18
8319 ਦੇਖੇ ਗਏ
3
2021-12-21
3224 ਦੇਖੇ ਗਏ
6
1:39
2022-08-10
18683 ਦੇਖੇ ਗਏ
7
2022-03-06
5584 ਦੇਖੇ ਗਏ
8
2021-08-21
20825 ਦੇਖੇ ਗਏ
9
2020-03-20
3342 ਦੇਖੇ ਗਏ
11
2019-04-22
9169 ਦੇਖੇ ਗਏ
13
2018-02-22
3619 ਦੇਖੇ ਗਏ
14
2022-06-07
2712 ਦੇਖੇ ਗਏ
16
2019-12-02
4294 ਦੇਖੇ ਗਏ
19
2018-07-22
3648 ਦੇਖੇ ਗਏ
22
2018-11-19
4040 ਦੇਖੇ ਗਏ
23
2:31
2021-07-12
2833 ਦੇਖੇ ਗਏ
24
2019-11-13
5239 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2023-03-25
21 ਦੇਖੇ ਗਏ
36:03
2023-03-24
18 ਦੇਖੇ ਗਏ
2023-03-24
13 ਦੇਖੇ ਗਏ
2023-03-24
10 ਦੇਖੇ ਗਏ
34:16
2023-03-23
171 ਦੇਖੇ ਗਏ
2023-03-23
130 ਦੇਖੇ ਗਏ
2023-03-23
188 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ