ਖੋਜ
ਅਗੇ ਆ ਰਿਹਾ
 

ਵਿਸ਼ੇਸ਼! / ਸਰਬਉਚ ਸਤਿਗੁਰੂ ਚਿੰਗ ਹਾਈ ਜੀ: ਹਵਾਲੇ

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 1

2019-04-03
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਨੂੰ ਆਪਣੀ ਜੀਵਨ ਸ਼ੈਲੀ ਬਾਰੇ ਮੁੜ ਸੋਚਣ ਦੀ ਲੋੜ ਹੈ। ਸਾਨੂੰ ਸਾਰੇ ਗ੍ਰਹਿ ਦੀਆਂ ਉਪ-ਜਾਤੀਆਂ ਅਤੇ ਬਚਾਉ ਬਾਰੇ ਸੋਚਣ ਦੀ ਲੋੜ ਹੈ, ਸਿਰਫ ਆਪਣੇ ਨਿੱਤ ਦੇ ਆਨੰਦ ਲਈ ਜਾਂ ਦਮ ਭਰ ਲਈ ਨਹੀਂ। ਸਾਨੂੰ ਬਹੁਤ ਸਵਾਰਥਹੀਣ ਹੋ ਕੇ ਸੋਚਣ ਦੀ ਲੋੜ ਹੈ।

ਬੱਸ ਵੀਗਨ ਬਣਨਾ ਬਹੁਤ ਸਰਲ ਹੈ: ਉਹ ਬਚਾਉਂਦਾ ਹੈ ਗ੍ਰਹਿ ਉਤੇ ਸਭ ਜ਼ਿੰਦਗੀਆਂ ਨੂੰ - ਜਾਨਵਰਾਂ ਨੂੰ ਬਚਾਉਂਦਾ ਹੈ, ਵਾਤਾਵਰਨ ਨੂੰ ਬਚਾਉਂਦਾ ਹੈ ਅਤੇ ਸੰਸਾਰ ਨੂੰ ਬਚਾਉਂਦਾ ਹੈ ਸਾਡੇ ਬੱਚਿਆਂ ਦੇ ਭਵਿੱਖ ਲਈ ।

ਅਸੀਂ ਸਵਰਗ ਦੇ ਬੱਚੇ ਹਾਂ। ਜੇ ਅਸੀਂ ਕੁਝ ਚਾਹੁੰਦੇ ਹਾਂ, ਸਾਨੂੰ ਇਸ਼ਾਰਾ ਕਰਨਾ ਪਏਗਾ ਕਿ ਅਸੀਂ ਉਹ ਚਾਹੁੰਦੇ ਹਾਂ। ਹੁਣ, ਜੇ ਅਸੀਂ ਸ਼ਾਂਤੀ ਚਾਹੁੰਦੇ ਹਾਂ, ਅਸੀਂ ਉਦਾਰਤਾ ਚਾਹੁੰਦੇ ਹਾਂ, ਅਸੀਂ ਪ੍ਰੇਮ ਚਾਹੁੰਦੇ ਹਾਂ, ਸਵਰਗ ਤੋਂ ਅਸੀਸ ਚਾਹੁੰਦੇ ਹਾਂ, ਸਾਨੂੰ ਉਹ ਦਰਸਾਉਣਾ ਸ਼ੁਰੂ ਕਰਨਾ ਪਵੇਗਾ, ਅਮਲ ਵਿਚ ਲਿਆਉਣ ਰਾਹੀਂ। ਸਾਨੂੰ ਦਿਖਾਉਣਾ ਜ਼ਰੂਰੀ ਹੈ ਪ੍ਰੇਮ-ਪਿਆਰ ਇੱਕ ਦੂਜੇ ਨੂੰ । ਸਾਨੂੰ ਜ਼ਰੂਰੀ ਹੈ ਦਿਆਲੂ, ਉਦਾਰਚਿਤ ਹੋਣਾ ਇਕ ਦੂਸਰੇ ਪ੍ਰਤੀ । ਸਾਨੂੰ ਜ਼ਰੂਰੀ ਹੈ ਉਦਾਰਚਿਤ ਹੋਣਾ ਸਭ ਪ੍ਰਤੀ। ਫਿਰ ਸਵਰਗ ਕਹੇਗਾ, "ਆਹ! ਮੇਰੇ ਬੱਚੇ ਉਹ ਚਾਹੁੰਦੇ ਹਨ!" ਫਿਰ ਉਹ ਵਾਪਰੇਗਾ। ਪਰ ਅਸੀਂ ਬੱਸ ਬੈਠੇ ਕੇਵਲ ਪ੍ਰਾਰਥਨਾ ਹੀ ਨਹੀਂ ਕਰ ਸਕਦੇ ਸ਼ਾਂਤੀ ਅਤੇ ਉਦਾਰਤਾ ਲਈ, ਜਦ ਕਿ ਸਾਡੇ ਕੰਮ ਵਿਰੋਧੀ ਜਾਂ ਉਲਟ ਦੂਜੀ ਦਿਸ਼ਾ ਵੱਲ ਹਨ।
ਹੋਰ ਦੇਖੋ
ਪ੍ਰਸੰਗ  1 / 22
ਹੋਰ ਦੇਖੋ
ਵਿਸ਼ੇਸ਼ ਖਬਰ  12 / 24
2
2022-01-18
8325 ਦੇਖੇ ਗਏ
3
2021-12-21
3224 ਦੇਖੇ ਗਏ
6
1:39
2022-08-10
18699 ਦੇਖੇ ਗਏ
7
2022-03-06
5587 ਦੇਖੇ ਗਏ
8
2021-08-21
20831 ਦੇਖੇ ਗਏ
9
2020-03-20
3343 ਦੇਖੇ ਗਏ
11
2019-04-22
9172 ਦੇਖੇ ਗਏ
13
2018-02-22
3619 ਦੇਖੇ ਗਏ
14
2022-06-07
2712 ਦੇਖੇ ਗਏ
16
2019-12-02
4295 ਦੇਖੇ ਗਏ
19
2018-07-22
3648 ਦੇਖੇ ਗਏ
22
2018-11-19
4040 ਦੇਖੇ ਗਏ
23
2:31
2021-07-12
2833 ਦੇਖੇ ਗਏ
24
2019-11-13
5242 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2023-03-25
109 ਦੇਖੇ ਗਏ
36:03
2023-03-24
66 ਦੇਖੇ ਗਏ
2023-03-24
24 ਦੇਖੇ ਗਏ
2023-03-24
40 ਦੇਖੇ ਗਏ
34:16
2023-03-23
189 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ