ਖੋਜ
ਅਗੇ ਆ ਰਿਹਾ
 

ਵਿਸ਼ੇਸ਼! / ਵੀਗਨ ਬਣੋ

ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਅਤਿ-ਆਵਸ਼ਕ ਸੰਦੇਸ਼ ਸਾਰੇ ਸੰਸਾਰ ਦੇ ਨੇਤਾਵਾਂ ਅਤੇ ਸਰਕਾਰਾਂ ਲਈਂ

2020-03-29
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਤਿਕਾਰਯੋਗ ਨੇਤਾ ਅਤੇ ਸਰਕਾਰੀ ਅਫਸਰੋ, ਮੈਂ ਸਚਮੁਚ ਆਭਾਰੀ ਹਾਂ ਤੁਹਾਡੇ ਪ੍ਰਤੀ ਸਭ ਕਾਸੇ ਲਈਂ ਜੋ ਤੁਸੀਂ ਹੁਣ ਤਕ ਕੀਤਾ ਹੈ, ਸਾਡੇ ਸੰਸਾਰ ਦੀ ਸਹਾਇਤਾ ਲਈਂ ਸਭ ਤੋਂ ਵਧੀਆ ਜੋ ਤੁਸੀਂ ਕਰ ਸਕਦੇ ਹੋ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਇਹ ਬਸ ਇਕ ਚੇਤਾਉਣੀ ਹੈ, ਕਿਉਂਕਿ ਮੈਂ ਜਾਣਦੀ ਹਾਂ ਕਿ ਤੁਸੀਂ ਜਾਣਦੇ ਹੋ ਕੀ ਸਹੀ, ਜਾਇਜ ਚੀਜ਼ ਹੈ ਕਰਨ ਲਈਂ। ਤੁਹਾਨੂੰ ਜ਼ਰੂਰੀ ਹੈ ਸਭ ਦੀ ਰਖਿਆ ਕਰਨੀ ਜੋ ਤੁਹਾਡੀ ਦੇਖ ਰੇਖ ਹੇਠ ਹਨ - ਸਾਥੀ ਨਾਗਰਿਕ ਅਤੇ ਸਾਥੀ ਵਸਨੀਕ, ਉਹ ਹੈ, ਤਥਾ-ਕਥਿਤ ਜਾਨਵਰ। ਉਹ ਪੂਰਨ ਤੌਰ ਤੇ ਨਿਆਸਰੇ, ਮਾਯੂਸ ਹਨ ਅਤੇ ਮਨੁਖਾਂ ਦੀ ਰਹਿਮ ਸ਼ਕਤੀ ਉਤੇ ਨਿਰਭਰ। ਅਸਲੀਅਤ ਇਹ ਹੈ, ਉਥੇ ਕੋਈ ਦਿਆਲੂ ਅਤਿਆਚਾਰ ਨਹੀਂ ਹੈ, ਕੋਈ ਅਜਿਹੀ ਚੀਜ਼ ਨਹੀ ਹੈ ਜਿਵੇਂ ਕਾਨੂੰਨੀ ਹਤਿਆ ਨਿਰਦੋਸ਼ਾਂ ਦੀ ਸਮੂਹਿਕ ਤੌਰ ਤੇ ।

ਸੰਸਾਰ ਸੜ ਰਿਹਾ ਹੈ, ਧਮਕੀ ਦੇ ਰਿਹਾ ਹੈ ਹੋਰ ਬਦਤਰ ਹੋਣ ਦੀ ਕਿਸੇ ਪਲ ਵੀ, ਮਨੁਖ ਅਤੇ ਜਾਨਵਰ ਨਸ਼ਟ ਹੋ ਰਹੇ ਹਨ ਇਕ ਬਹੁਤ ਹੀ ਬਦਤਰ ਰਫਤਾਰ ਤੇ। ਸਵਰਗ ਅਤੇ ਧਰਤੀ ਗ੍ਰਹਿ ਸਾਨੂੰ ਸਦਾ ਹੀ ਰੋਗ ਫੈਲ਼ਾ ਰਹੇ ਹਨ ਨਵੀਆਂ, ਹੋਰ ਵਧੇਰੇ ਅਜ਼ੀਬ ਬਿਮਾਰੀਆਂ ਨਾਲ। ਵਿਨਾਸ਼ਕਾਰੀ ਸੰਕੇਤ ਪ੍ਰਤਖ ਦਿਸ ਰਹੇ ਹਨ ਸਾਰੀ ਜਗਾ। ਚਿਤਾਵਣੀ ਦੇ ਸੰਕੇਤ ਐਮਬਰ ਹਨ ਅਤੇ ਸਪਸ਼ਟ ਹਨ ਸਾਡੇ ਸੰਸਾਰ ਭਰ ਵਿਚ! ਸਾਡੀ ਜਲਵਾਯੂ ਤੇਜ਼ ਹੁੰਦੀ, ਵਧਦੀ ਜਾ ਰਹੀ ਹੈ। ਜਾਨਵਰਾਂ ਦਾ ਉਤਪਾਦਨ, ਮਛੀ, ਅੰਡੇ, ਦੁਧ ਉਦਯੋਗ, ਆਦਿ, ਕੋਈ ਵੀ ਚੀਜ਼ ਜਾਨਵਰਾਂ ਨਾਲ ਸੰਬੰਧਿਤ, ਇਹ ਸਭ ਤੋਂ ਬਦਤਰ ਉਦਯੋਗ ਹਨ ਮਾਰੂ ਮੀਥੇਨ ਗੈਸ ਦੇ ਜੋ ਸਾਡੇ ਗ੍ਰਹਿ ਨੂੰ ਤਪਾ ਰਹੀ ਹੈ। ਸੋ, ਬੰਦ ਕਰਨਾ ਇਨਾਂ ਜ਼ਾਲਮ, ਅਤਿਆਚਾਰ ਵਪਾਰਾਂ ਨੂੰ ਸਭ ਤੋਂ ਜ਼ਲਦੀ ਤਰੀਕਾ ਹੈ ਸਾਡੇ ਗ੍ਰਹਿ ਨੂੰ ਠੰਡਾ ਕਰਨ ਲਈ।

ਤੁਹਾਡੇ ਪਾਸ ਸ਼ਕਤੀ ਹੈ ਇਹ ਸਭ ਬੰਦ ਕਰਨ ਦੀ। ਤੁਹਾਡੇ ਪਾਸ ਵਿਸ਼ੇਸ਼ ਅਧਿਕਾਰ ਹੈ ਵੀਗਨ ਕਾਨੂੰਨ ਸਥਾਪਿਤ ਕਰਨ ਲਈਂ, ਹੋਰ ਨਹੀ ਜਾਨਵਰਾਂ ਸੰਬੰਧਿਤ ਦੁਖ-ਪੀੜਾ ਵਾਲੇ ਕਾਰੋਬਾਰ। ਬਿਲਕੁਲ ਕੋਈ ਪੀੜਾ, ਸੰਤਾਪ ਨਹੀਂ ਸਾਰੇ ਜੀਵਾਂ, ਮਾਨਸਾਂ ਅਤੇ ਜਾਨਵਰਾਂ ਲਈ। ਕਿਉਂਕਿ ਰਹਮਤਾ ਰਹਮਤਾ ਨੂੰ ਆਕਰਸ਼ਕ ਕਰਦੀ ਹੈ, ਅਤੇ ਦਿਆਲਤਾ ਦਿਆਲਤਾ ਲਿਆਉਂਦੀ ਹੈ। ਮਿਹਰ ਲਿਆਉਂਦੀ ਹੈ ਮਿਹਰ ਨੂੰ ਸਵਰਗਾਂ ਤੋਂ। ਅਤੇ ਇਹ ਵੀਗਨ ਕਾਨੂੰਨ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਸਾਡੇ ਸੰਸਾਰ ਨੂੰ ਬਚਾਉਣ ਦਾ।

ਸੋ ਹੋਰ ਨਾ ਦੌੜੋ ਦੂਰ ਇਸ ਨਾਟਾਲਣਯੋਗ ਫੈਂਸਲੇ ਤੋਂ। ਬਸ ਸਿਧਾ ਹੀ ਵੀਗਨ ਕਾਨੂੰਨ ਬਣਾਵੋ ਅਤੇ ਇਹਨੂੰ ਹਸਤਾਖਰਿਤ ਕਰੋ। ਇਹਦੇ ਬਹੁਤੀ ਦੇਰ ਹੋਣ ਤੋਂ ਪਹਿਲਾਂ ਤੁਹਾਡੇ ਸਹੀ ਚੀਜ਼ ਦਾ ਫੈਂਸਲਾ ਕਰਨ ਤੋਂ, ਇਹਦੇ ਬਹੁਤੀ ਦੇਰ ਹੋਣ ਤੋਂ ਪਹਿਲਾਂ ਇਥੋਂ ਤਕ ਪਛਤਾਵਾ ਕਰਨ ਤੋਂ ਵੀ। ਪ੍ਰਭੂ ਦੇ ਹੋਰ ਵਧੇਰੇ ਗੁਸੇ ਸਾਡੇ ਉਪਰ ਉਤਰਨ ਤੋਂ ਪਹਿਲਾਂ, ਹੋਰ ਵੀ ਗੰਭੀਰ ਮੌਸਮ ਨਾਲ, ਵਧੇਰੇ ਪਲੇਗਾਂ, ਵਧੇਰੇ ਖੌਫ, ਵਧੇਰੇ ਜਿੰਦਗੀਆਂ ਦੇ ਜਾਣ ਤੋਂ ਪਹਿਲਾਂ, ਵਧੇਰੇ ਕੀਮਤੀ ਸਰੋਤਾਂ ਦੇ ਅਲੋਪ ਹੋ ਜਾਣ ਤੋਂ ਪਹਿਲਾਂ, ਵਧੇਰੇ ਆਰਥਿਕ ਮੁਸੀਬਤ ।

ਕੰਮ ਕਰੋ ਪ੍ਰਭੂ ਲਈ, ਪ੍ਰਭੂ ਨਾਲ। ਸੋ ਤੁਸੀਂ ਹਲਕਾ ਮਹਿਸੂਸ ਕਰੋਂਗੇ, ਪਵਿਤਰ ਅਤੇ ਖੁਸ਼ ਸਹੀ ਚੀਜ਼ ਕਰਨ ਰਾਹੀਂ, ਹੁਣੇ। ਵੀਗਨ ਕਾਨੂੰਨ ਬਣਾਵੋ ਸਾਡੇ ਸੰਸਾਰ ਨੂੰ ਬਚਾਉਣ ਲਈਂ। ਵੀਗਨਿਜ਼ਮ ਨੂੰ ਕਾਨੂੰਨੀ ਬਣਾਵੋ।

ਜਿਵੇ ਸਾਡੀਆਂ ਸਾਰੀਆਂ ਸ਼ੋਆਂ ਲਈ, ਦਰਸ਼ਕ ਇਸ ਸੰਦੇਸ਼ ਨੂੰ ਮੁਫਤ ਡਾਉਨਲੋਡ ਕਰ ਸਕਦੇ ਹਨ ਅਤੇ ਇਹ ਭੇਜ਼ ਸਕਦੇ ਹਨ ਆਪਣੇ ਸਤਿਕਾਰਯੋਗ ਸਰਕਾਰੀ ਨੇਤਾਵਾਂ, ਪ੍ਰੀਵਾਰ ਅਤੇ ਦੋਸਤਾਂ ਨੂੰ। ਪ੍ਰਭੂ ਰਾਖਾ।

ਹੋਰ ਦੂਸਰੇ ਤਿੰਨ ਹੁਣੇ ਹੁਣੇ ਵਾਲੇ ਵਿਸ਼ੇਸ਼ ਸੰਦੇਸ਼ ਹਨ: “ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਅਤਿ-ਆਵਸ਼ਕ ਸੰਦੇਸ਼ ਸਾਰੇ ਜਾਨਵਰਾਂ ਦੇ ਮਾਸ ਦੇ ਕਾਰੋਬਾਰ ਅਤੇ ਜਿੰਦਾ ਜਾਨਵਰਾਂ ਦੀਆਂ ਫੈਕਟਰੀਆਂ ਦੇ ਮਾਲਕਾਂ ਲਈ, ਨਾਲੇ ਮਛੀਆਂ ਦਾ ਸ਼ਿਕਾਰ, ਅੰਡੇ, ਦੁਧ, ਫਾਰ, ਲੈਬ ਟੈਸਟ, ਕੌਸਮੈਟੀਕਸ ਅਤੇ ਚਮੜੀ ਦੇ ਉਦਯੋਗਾਂ ਲਈ,” "ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਅਤਿ-ਅੰਤ ਜ਼ਰੂਰੀ ਬੁਲਾਵਾ ਸਾਡੇ ਸੰਸਾਰ ਨੂੰ ਬਚਾਉਣ ਲਈ ਅਤੇ ਪ੍ਰਾਰਥਨਾ ਕਰਨ ਲਈ ਵਿਸ਼ਵ ਵੀਗਨ ਲਈ" ਅਤੇ "ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਅਤਿ-ਆਵਸ਼ਕ ਸੰਦੇਸ਼ ਸਾਰੇ ਧਾਰਮਿਕ ਅਤੇ ਰੂਹਾਨੀ ਨੇਤਾਵਾਂ ਲਈ” ਇਹ ਵੀ ਮੁਫਤ ਡਾਉਨਲੋਡ ਕੀਤੇ ਜਾ ਸਕਦੇ ਇਸ ਵੈਬਸਾਇਟ ਤੋਂ: SupremeMasterTV.com/download
ਹੋਰ ਦੇਖੋ
ਵਿਸ਼ੇਸ਼ ਖਬਰ  21 / 24
2
2022-01-18
8403 ਦੇਖੇ ਗਏ
3
2021-12-21
3341 ਦੇਖੇ ਗਏ
6
1:39
2022-08-10
19014 ਦੇਖੇ ਗਏ
7
2022-03-06
5619 ਦੇਖੇ ਗਏ
8
2021-08-21
21033 ਦੇਖੇ ਗਏ
9
2020-03-20
3372 ਦੇਖੇ ਗਏ
11
2019-04-22
9200 ਦੇਖੇ ਗਏ
13
2018-02-22
3632 ਦੇਖੇ ਗਏ
14
2022-06-07
2734 ਦੇਖੇ ਗਏ
16
2019-12-02
4307 ਦੇਖੇ ਗਏ
19
2018-07-22
3675 ਦੇਖੇ ਗਏ
22
2018-11-19
4055 ਦੇਖੇ ਗਏ
23
2:31
2021-07-12
2861 ਦੇਖੇ ਗਏ
24
2019-11-13
5265 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2023-03-30
687 ਦੇਖੇ ਗਏ
37:22
2023-03-30
83 ਦੇਖੇ ਗਏ
2023-03-30
87 ਦੇਖੇ ਗਏ
2023-03-30
60 ਦੇਖੇ ਗਏ
35:32
2023-03-29
149 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ