ਵਿਸਤਾਰ
ਹੋਰ ਪੜੋ
ਮੇਰੇ ਕੋਲ ਇਕ ਜਗਾ ਹੈ, ਦੂਰ ਸਵਰਗ ਦੇ ਸਿਖਰ ਤੇ, ਚੰਗੇ ਲੋਕਾਂ ਲਈ, ਨੇਕ ਲੋਕਾਂ ਲਈ। ਕ੍ਰਿਪਾ ਕਰਕੇ ਆਪਣੇ ਦਿਲ ਨੂੰ ਸੁਣੋ, ਆਪਣੇ ਦਿਆਲੂ ਸੁਭਾਅ ਨੂੰ, ਅਤੇ ਸਹੀ ਚੀਜ਼ ਕਰੋ। ਦੂਰ ਕਰੋ ਸਭ ਜਾਨਵਰ-ਲੋਕਾਂ ਦੇ ਬੁਚੜਖਾਨਿਆਂ ਨੂੰ ਅਤੇ ਜਾਨਵਰ-ਲੋਕ ਉਤਪਾਦਨ ਜਗਾਵਾਂ ਨੂੰ, ਅਤੇ ਉਨਾਂ ਨੂੰ ਬਦਲੀ ਕਰੋ ਸਬਜ਼ੀਆਂ ਦੇ ਖੇਤਾਂ ਨਾਲ। ਹਰ ਇਕ ਦੀ ਜਿਤ ਹੋਵੇਗੀ। ਪ੍ਰਭੂ ਖੁਸ਼ ਹੋਵੇਗਾ। ਪ੍ਰਭੂ ਤੁਹਾਡੇ ਦੇਸ਼ਾਂ ਨੂੰ ਆਸ਼ੀਰਵਾਦ ਦੇਵੇਗਾ। ਪ੍ਰਭੂ ਆਸ਼ੀਰਵਾਦ ਦੇਵੇਗਾ ਤੁਹਾਡੇ ਪ੍ਰੀਵਾਰਾਂ ਅਤੇ ਦੋਸਤਾਂ ਨੂੰ। ਕ੍ਰਿਪਾ ਕਰਕੇ ਮੇਰੇ ਵਿਚ ਵਿਸ਼ਵਾਸ਼ ਕਰੋ। ਆਮੇਨ।