ਖੋਜ
ਪੰਜਾਬੀ
 

ਅਸਲੀ ਸਚੇ ਸੰਤ ਦੀ ਪਦਵੀ, ਸਤ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਕਿਹਾ ਪ੍ਰਭੂ ਨੂੰ, "ਕ੍ਰਿਪਾ ਕਰਕੇ ਮਦਦ ਕਰੋ ਇਹਨਾਂ ਸ਼ਰਧਾਲੂ ਲੋਕਾਂ ਦੀ। ਉਹ ਤੁਹਾਡੇ ਵਿਚ ਵਿਸ਼ਵਾਸ਼ ਕਰਦੇ ਹਨ। ਕ੍ਰਿਪਾ ਕਰਕੇ, ਉਨਾਂ ਨੂੰ ਨਾਂ ਤੁਹਾਡੇ ਵਿਚ ਵਿਸ਼ਵਾਸ਼ ਗੁਆਉਣ ਦੇਣਾ, ਕਿਉਂਕਿ ਫਿਰ ਹੋਰ ਕਿਹਦੇ ਵਲ ਉਹ ਮੁੜਨਗੇ? ਬਸ ਉਨਾਂ ਦੁਸ਼ਟ ਪਾਦਰੀਆਂ ਕਰਕੇ ਉਹ ਆਪਣਾ ਵਿਸ਼ਵਾਸ਼ ਗੁਆ ਬੈਠੇ ਹਨ ਤੁਹਾਡੇ ਵਿਚ। ਇਹ ਉਨਾਂ ਦੀ ਗਲਤੀ ਨਹੀਂ ਹੈ। ਕ੍ਰਿਪਾ ਕਰਕੇ ਉਨਾਂ ਨੂੰ ਮਾਫ ਕਰਨਾ, ਅਤੇ ਉਨਾਂ ਦੀ ਮਦਦ ਕਰਨੀ, ਅਤੇ ਉਨਾਂ ਨੂੰ ਆਸ਼ੀਰਵਾਦ ਦੇਣੀ ਤਾਂਕਿ ਉਹ ਜਾਣ ਸਕਣ ਕਿਵੇਂ ਤੁਹਾਨੂੰ ਦੁਬਾਰਾ ਲਭਣਾ ਹੈ।"
ਹੋਰ ਦੇਖੋ
ਸਾਰੇ ਭਾਗ (2/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-12-28
6431 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-12-29
4627 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-12-30
4245 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-12-31
4353 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-01-01
4470 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-01-02
4477 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-01-03
7282 ਦੇਖੇ ਗਏ