ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਾਲਕ ਮਹਾਂਵੀਰ ਦਾ ਜੀਵਨ: ਵਰਤ ਜ਼ਾਰੀ ਰਖਦੇ ਹੋਏ ਚੰਦਨਾ ਨੂੰ ਬਚਾਉਣ ਲਈ, ਪੰਜ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਮਾਲਕ ਮਹਾਂਵੀਰ ਨੇ ਕਿਹਾ, "ਮੈਂ ਸਵੀਕਾਰ ਕਰਾਂਗਾ ਦਾਨ ਆਪਣਾ ਵਰਤ ਤੋੜਨ ਲਈ ਕੇਵਲ ਇਕ ਰਾਜ਼ਕੁਮਾਰੀ ਤੋਂ ਜਿਹੜੀ ਬਣ ਗਈ ਹੈ ਇਕ ਗੁਲਾਮ।" ਉਹਨਾਂ ਨੇ ਐਲਾਨ ਕੀਤਾ ਉਸ ਤਰਾਂ, ਬਗੈਰ ਕਿਸੇ ਦੇ ਉਹਨਾਂ ਨੂੰ ਇਹ ਕਹਾਣੀ ਦਸਣ ਦੇ। ਕੋਈ ਨਹੀਂ ਜਾਣਦਾ ਸੀ ਚੰਦਨਾ ਇਕ ਰਾਜ਼ਕੁਮਾਰੀ ਸੀ ਕਿਵੇਂ ਵੀ।

ਸੋ, "ਉਹਦੇ ਮਿਠੇ ਸੁਭਾਅ ਕਰਕੇ, ਵਾਸੂਮਤੀ ਦਾ ਇਕ ਚਮਤਕਾਰੀ ਪ੍ਰਭਾਵ ਪਿਆ ਘਰਬਾਰ ਉਤੇ। ਉਹਦੀ ਅਡੋਲਤਾ ਦੀ ਮਹਿਕ ਨੇ ਅਤੇ ਕੂਲੇ ਸੁਭਾਅ ਨੇ ਪ੍ਰੇਰਿਤ ਕੀਤਾ ਧੰਨਾਵਾ ਨੂੰ ਉਹਨੂੰ ਚੰਦਨਾ (ਚੰਦਨ ਦੀ ਲਕੜੀ) ਕਹਿਕੇ ਬੁਲਾਉਣ ਲਈ। ਪਰ ਉਹਦੀ ਪਤਨੀ ਮੂਲਾ ਈਰਖਾ ਨਾਲ ਭਰੀ ਸੀ। ਉਹਨੇ ਸੋਚਿਆ ਕਿ ਇਹ ਜ਼ਹਿਰੀਲੇ ਫੁਲ ਨੂੰ ਇਕ ਦਮ ਕਟ ਦੇਣਾ ਚਾਹੀਦਾ।" ਸੋ, ਪਿਛਲੀ ਵਾਰ, ਅਸੀਂ ਪੜਿਆ ਸੀ ਉਥੋਂ ਤਕ, ਠੀਕ ਹੈ?

"ਕਿੲ ਦਿਨ, ਵਪਾਰੀ ਧੰਨਾਵਾਹ ਸ਼ਹਿਰ ਛਡ ਕੇ ਗਿਆ ਕਿਸੇ ਵਪਾਰ ਦੇ ਧੰਦੇ ਲਈ। ਇਹ ਇਕ ਵਧੀਆ ਸੁਨਹਿਰਾ ਮੌਕਾ ਸੀ ਮੂਲਾ ਲਈ। ਉਹਨੇ ਸਾਰੇ ਘਰਬਾਰ ਦੇ ਨੌਕਰਾਂ ਨੂੰ ਛੁਟੀ ਦਿਤੀ ਅਤੇ ਚੰਦਨਾ ਨੂੰ ਬੁਲਾਇਆ, ਉਹਦੇ ਖੂਬਸੂਰਤ ਪੁਛਾਕ ਨੂੰ ਬਦਲ ਦਿਤਾ ਪਾਟੇ ਪੁਰਾਣਿਆਂ ਵਿਚ ਦੀ, ਉਹਦੇ ਸਾਰੇ ਗਹਿਣੇ ਉਤਾਰੇ, ਉਹਨੂੰ ਬੰਨ ਦਿਤਾ, ਅਤੇ ਉਹਦੇ ਲੰਮੇ ਰੇਸ਼ਮ ਵਰਗੇ ਵਾਲਾਂ ਨੂੰ ਕਟ ਦਿਤਾ। ਚੰਦਨਾ ਨੇ ਹੈਰਾਨੀ ਵਿਚ ਕਿਹਾ, 'ਮਾਂਜੀ, ਤੁਸੀਂ ਕੀ ਕਰ ਰਹੇ ਹੋ? ਮੈਂ ਕੋਈ ਨੁਕਸਾਨ ਨਹੀਂ ਪਹੁੰਚਾਇਆ ਤੁਹਾਨੂੰ। ਕਿਹੋ ਜਿਹੇ ਕੁਕਰਮ ਲਈ ਤੁਸੀਂ ਮੈਨੂੰ ਸਜ਼ਾ ਦੇ ਰਹੇ ਹੋ?' ਮੂਲ ਨੇ ਚੰਦਨਾ ਨੂੰ ਚੁਪ ਕਰਾਇਆ, ਉਹਨੂੰ ਇਕ ਹਨੇਰੇ ਵਾਲੇ ਤਹਿਖਾਨੇ ਵਿਚ ਸੁਟ ਦਿਤਾ, ਜਿੰਦਾ ਲਾਇਆ ਅਤੇ ਚਲੀ ਗਈ। ਧੰਨਾਵਾਹ ਵਾਪਸ ਮੁੜਿਆ ਤੀਸਰੇ ਦਿਨ। ਜਦੋਂ ਉਹਨੇ ਦੇਖਿਆ ਘਰ ਉਜੜਿਆ ਹੋਇਆ, ਉਹ ਬਹੁਤ ਹੈਰਾਨ ਹੋਇਆ। ਉਹਨੇ ਬੁਲਾਇਆ, 'ਚੰਦਨਾ, ਓ ਚੰਦਨਾ!' ਪਰ ਕੋਈ ਉਤਰ ਨਹੀਂ। ਉਹ ਗਿਆ ਘਰ ਦੇ ਪਿਛੇ ਅਤੇ ਇਕੇਰਾ ਚੀਕ‌ਿਆ ਦੁਬਾਰਾ। ਚੰਦਨਾ ਨੇ ਵਾਪਸ ਚੀਕਿਆ, 'ਪਿਤਾ ਜੀ, ਮੈਂ ਇਥੇ ਹਾਂ, ਤਹਿਖਾਨੇ ਵਿਚ ਪਿਛਲੇ ਪਾਸੇ।' ਵਪਾਰੀ ਅੰਦਰ ਗਿਆ ਅਤੇ ਦੇਖਿਆ ਤਹਿਖਾਨੇ ਨੂੰ ਜਿੰਦਾ ਲਗਾ ਸੀ। ਉਹਨੇ ਲੋਹੇ ਦੇ ਫਾਟਕ ਦੀਆਂ ਸੀਖਾਂ ਵਿਚ ਦੀ ਝਾਤ ਮਾਰੀ, ਉਹਨੇ ਦੇਖਿਆ ਚੰਦਨਾ ਨੂੰ ਬਹੁਤ ਹੀ ਬੁਰੀ ਹਾਲਤ ਵਿਚ ਅਤੇ ਰੋਣ ਲਗ ਪਿਆ। 'ਕੀ ਵਾਪਰ‌ਿਆ ਮੇਰੀ ਧੀ ਨੂੰ? ਕਿਹੜੀ ਮਾੜੀ ਰੂਹ ਨੇ ਇਹ ਕੀਤਾ ਹੈ ਤੁਹਾਡੇ ਨਾਲ?' ਚੰਦਨਾ ਨੇ ਉਤਰ ਦਿਤਾ ਸ਼ਾਂਤੀ ਨਾਲ, 'ਪਿਤਾ ਜੀ, ਪਹਿਲੇ ਮੈਨੂੰ ਬਾਹਰ ਨਿਕਾਲੋ ਅਤੇ ਫਿਰ ਮੈਂ ਤੁਹਾਨੂੰ ਸਭ ਕੁਝ ਦਸਾਂਗੀ।' ਵਪਾਰੀ ਨੇ ਜਿੰਦਾ ਤੋੜਿਆ ਅਤੇ ਲਿਆਂਦਾ ਚੰਦਨਾ ਨੂੰ ਬਾਹਰ। ਉਹਨੇ ਪੁਛਿਆ, 'ਪਿਤਾ ਜੀ, ਮੈਂ ਇਥੋਂ ਤਕ ਇਕ ਪਾਣੀ ਦਾ ਤੁਪਕਾ ਵੀ ਨਹੀਂ ਪੀਤਾ ਪਿਛਲੇ ਤਿੰਨ ਦਿਨਾਂ ਦਾ। ਕ੍ਰਿਪਾ ਕਰਕੇ ਮੈਨੂੰ ਕੁਝ ਚੀਜ਼ ਦੇਵੋ ਖਾਣ ਅਤੇ ਪੀਣ ਲਈ।' ਵਪਾਰੀ ਗਿਆ ਘਰ ਦੇ ਆਸ ਪਾਸ, ਪਰ ਸਭ ਚੀਜ਼ ਨੂੰ ਜਿੰਦਾ ਲਗਾ ਸੀ। ਇਥੋਂ ਤਕ ਇਕ ਭਾਂਡਾ ਵੀ ਨਹੀਂ ਉਪਲਬਧ ਸੀ।" ਵਾਓ। ਮੇਰੇ ਖਿਆਲ ਪਤਨੀ ਸਚਮੁਚ ਕੁਝ ਚੀਜ਼ ਹੈ। "ਉਹਨੇ ਦੇਖਿਆ ਇਕ ਟੋਕਰਾ ਜਿਸ ਵਿਚ ਕੁਝ ਸੁਕੇ ਦਾਲਾਂ ਦੇ ਛਿਲਕ‌ਿਆਂ ਦ‌ੀ ਮੁਠ ਪਈ ਸੀ ਜੋ ਗਾਵਾਂ ਦੇ ਲਈ ਸਨ। ਉਹਨੇ ਟੋਕਰਾ ਲਿਆ ਅਤੇ ਇਹ ਚੰਦਨਾ ਦੇ ਅਗੇ ਰਖ ਦਿਤਾ, ਕਿਹਾ, "ਬਚੀ, ਕੁਝ ਇਹ ਖਾ ਲਵੋ। ਮੈਂ ਇਕ ਲੁਹਾਰ ਨੂੰ ਬੁਲਾਉਂਦਾ ਹਾਂ ਤੁਹਾਡੇ ਸੰਗਲਾਂ ਨੂੰ ਕਟਣ ਲਈ।'" ਓਹ ਰਬਾ। ਮਨੁਖ। ਅਸਲ ਵਿਚ, ਇਹ ਕੁਝ ਵੀ ਨਹੀਂ ਬਹੁਤੀ ਹੈਰਾਨੀ ਵਾਲਾ।

ਇਕ ਲੰਮਾਂ ਸਮਾਂ ਪਹਿਲਾਂ, ਸੌਆਂ ਹੀ ਸਾਲ ਪਹਿਲਾਂ, ਮੈਂ ਇਕ ਸਤਿਗੁਰੂ ਸੀ, ਪਰ ਬਹੁਤੀ ਮਸ਼ਹੂਰ ਨਹੀਂ ਸੀ, ਇਕ ਆਮ ਗੁਰੂ। ਮੇਰੀ ਤਥਾ-ਕਥਿਤ ਪਤਨੀ ਨੇ ਵੀ ਮੈਨੂੰ ਜਿੰਦਰਾ ਲਾ ਦਿਤਾ ਘਰ ਵਿਚ ਅਤੇ ਫਿਰ ਮੈਨੂੰ ਭੁਖਾ ਮਾਰ ਦਿਤਾ। ਬਹੁਤੀ ਈਰਖਾ। ਬਹੁਤੀ ਜਿਆਦਾ ਈਰਖਾ ਅਨੇਕ ਹੀ ਮਾਦਾ ਪੈਰੋਕਾਰਾਂ ਦੇ ਆ ਕੇ ਅਤੇ ਮੈਨੂੰ ਪੂਜ਼ਣ ਕਰਕੇ, ਜਿਵੇਂ ਤੁਸੀਂ ਕਰਦੇ ਹੋ। ਖੁਸ਼ਕਿਸਮਤੀ ਨਾਲ, ਮੈਂ ਇਕ ਸੋਹਣਾ ਸੁਨਖਾ ਵਿਆਕਤੀ ਨਹੀਂ ਸੀ। ਭਾਵੇਂ ਕੁਝ ਆਦਮੀ ਈਰਖਾ ਕਰਦੇ ਸੀ ਉਨਾਂ ਦੀ ਪਤਨੀ ਨਾਲ ਦੀਖਿਆ ਲਈ ਆਉਣ ਲਈ, ਪਰ ਇਸ ਹਦ ਤਕ ਨਹੀਂ, ਮੇਰੇ ਖਿਆਲ ਨਹੀ, ਠੀਕ ਹੈ? ਖੈਰ, ਮੈਂ ਕਦੇ ਨਹੀਂ ਜਾਣ‌ਿਆ। ਮੈਂ ਕਦੇ ਨਹੀਂ ਜਾਣਿਆ। ਅਨੇਕ ਵਾਰੀਂ, ਅਜਿਹੀਆਂ ਚੀਜ਼ਾਂ ਵਾਪਰੀਆਂ ਪ੍ਰੀਵਾਰ ਵਿਚ। ਅਤੇ, ਬਿਨਾਂਸ਼ਕ, ਉਥੇ ਕੋਈ ਨਹੀਂ ਸੀ ਉਥੇ ਮੇਰੀ ਮਦਦ ਕਰਨ ਲਈ ਜਿੰਦਾ ਤੋੜਨ ਲਈ। ਇਹ ਵਾਪਰਿਆ ਜਿਵੇਂ, ਅਸੀਂ ਰਹਿੰਦੇ ਸੀ ਇਕ ਦੂਰ ਦੁਰਾਡੇ ਵਾਲੇ ਇਲਾਕੇ ਵਿਚ ਅਤੇ ਕਿਵੇਂ ਨਾ ਕਿਵੇਂ ਕੋਈ ਨਹੀਂ ਆਇਆ ਉਸ ਸਮੇਂ। ਅਤੇ ਹੋ ਸਕਦਾ ਕੁਝ ਲੋਕ ਆਏ ਅਤੇ ਉਨਾਂ ਨੇ ਦੇਖਿਆ ਦਰਵਾਜ਼ੇ ਨੂੰ ਜਿੰਦਾ ਲਗਾ, ਉਨਾਂ ਨੇ ਸੋਚਿਆ ਗੁਰੂ ਘਰੇ ਨਹੀਂ ਹੈ। ਸੋ, ਉਹ ਚਲੇ ਗਏ।

ਸੋ, "ਇਹ ਬਾਰਵਾਂ ਸਾਲ ਸੀ ਮਾਲਕ ਮਹਾਂਵੀਰ ਸਵਾਮੀ ਦੇ ਰੂਹਾਨੀ ਸਾਧਨਾ ਦਾ। ਬਤਾਉਂਦੇ ਹੋਏ ਵਰਖਾ ਦੇ ਮੌਸਮ ਵਿਚ ਠਹਿਰਦੇ ਹੋਏ ਵਾਈਸ਼ਾਲੀ ਵਿਚ, ਉਹ ਆਏ ਇਕ ਬਾਗ ਨੂੰ ਕਾਉਸ਼ੰਬੀ ਵਿਚ। ਇਹ ਸਮਾਂ ਸੀ ਲਗਭਗ ਜਦੋਂ ਉਹ ਘਟਨਾਵਾਂ ਵਾਪਰੀਆਂ ਸ਼ਾਤਾਨਿਕ ਦੇ ਚੰਮਪੇ ਉਤੇ ਹਮਲੇ ਕਰਨ ਦੇ ਸਮੇਂ ਵਿਚ, ਚਮਪੇ ਦੀ ਗਿਰਾਵਟ ਦੇ ਸਮੇਂ, ਰਾਣੀ ਧਾਰੀਨੀ ਦੀ ਕੁਰਬਾਨੀ, ਰਾਜ਼ਕੁਮਾਰੀ ਵਾਸੂਮਤੀ ਦੇ ਗੁਲਾਮ ਵਜੋਂ ਵੇਚੇ ਜਾਣ ਦੇ ਸਮੇਂ, ਆਦਿ," ਸਮਾਨ ਸਮੇਂ, ਇਹ ਚੀਜ਼ਾਂ, "ਵਾਪਰ ਰਹੀਆਂ ਸੀ। ਮਾਲਕ ਮਹਾਂਵੀਰ ਸਵਾਮੀ ਹੋਰਾਂ ਨੇ, ਆਪਣੀ ਗਹਿਰੀ ਜਾਣਕਾਰੀ ਅਤੇ ਅਨੁਭਵ ਨਾਲ, ਇਕ ਝਲਕ ਦੇਖੀ ਇਹ ਸਭ ਦੀ। ਉਨਾਂ ਨੇ ਤਕਰੀਬਨ ਇਕ ਅਸੰਭਵ ਦ੍ਰਿੜ ਸੰਕਲਪ ਬਣਾਇਆ ਪਹਿਲੇ ਦਿਨ ਹਨੇਰੇ ਅਧੇ ਪਾਉਸ਼ ਦੇ ਮਹੀਨੇ ਵਿਚ।" ਉਹ ਕੀ ਹੈ ਫਿਰ? (ਦਸੰਬਰ ਤੋਂ ਜਨਵਰੀ ਤਕ।) ਦਸੰਬਰ ਤੋਂ ਜਨਵਰੀ ਤਕ। ਇਹ ਹੈ ਜਿਵੇਂ ਸਰਦੀ ਦੇ ਤੰਤ ਵਿਚ, ਨਹੀਂ, ਸਰਦੀ ਦੇ ਵਿਚਾਲੇ। ਇਹ ਸੀ ਜਿਵੇਂ ਮਧ-ਸਰਦੀ ਸੋਲਸਟੇਸ ਜਾਂ ਕੁਝ ਚੀਜ਼? ਤਿਉਹਾਰ, ਕਿ ਨਹੀਂ? ਕੋਈ ਤਿਉਹਾਰ ਨਹੀਂ।

ਮਾਲਕ ਮਹਾਂਵੀਰ ਨੇ ਕਿਹਾ, "ਮੈਂ ਸਵੀਕਾਰ ਕਰਾਂਗਾ ਦਾਨ ਆਪਣਾ ਵਰਤ ਤੋੜਨ ਲਈ ਕੇਵਲ ਇਕ ਰਾਜ਼ਕੁਮਾਰੀ ਤੋਂ ਜਿਹੜੀ ਬਣ ਗਈ ਹੈ ਇਕ ਗੁਲਾਮ।" ਉਹਨਾਂ ਨੇ ਐਲਾਨ ਕੀਤਾ ਉਸ ਤਰਾਂ, ਬਗੈਰ ਕਿਸੇ ਦੇ ਉਹਨਾਂ ਨੂੰ ਇਹ ਕਹਾਣੀ ਦਸਣ ਦੇ। ਕੋਈ ਨਹੀਂ ਜਾਣਦਾ ਸੀ ਚੰਦਨਾ ਇਕ ਰਾਜ਼ਕੁਮਾਰੀ ਸੀ ਕਿਵੇਂ ਵੀ। ਉਹਨੇ ਨਹੀਂ ਦਸ‌ਿਆ। ਕਿਉਂਕਿ ਆਪਣੀ ਸੁਰਖਿਆ ਲਈ ਵੀ, ਕਿਉਂਕਿ ਉਹਦੇ ਮਾਪਿਆਂ ਨੂੰ ਪਹਿਲੇ ਹੀ ਨੁਕਸਾਨ ਪਹੁੰਚਾਇਆ ਗਿਆ ਅਤੇ ਉਹਦਾ ਦੇਸ਼ ਗੁਆਇਆ ਗਿਆ, ਅਤੇ ਉਹ ਦੌੜ ਗਈ। ਸੋ, ਜੇਕਰ ਉਹਨੇ ਦਸਿਆ ਹੁੰਦਾ ਕਿ ਉਹ ਇਕ ਰਾਜ਼ਕੁਮਾਰੀ ਸੀ, ਫਿਰ ਹੋ ਸਕਦਾ ਉਹਨੂੰ ਵੀ ਮਾਰਿਆ ਜਾਂਦਾ। ਸੋ, ਉਹਨੇ ਕੁਝ ਚੀਜ਼ ਨਹੀਂ ਕਹੀ ਸੀ। ਇਹੀ ਹੈ ਬਸ ਉਹਦਾ ਵਿਹਾਰ ਕਦੇ ਕਦਾਂਈ ਇਕ ਸ਼ਾਹੀ ਘਰਾਣੇ ਨੂੰ ਇਜ਼ਤ ਦਿੰਦਾ ਸੀ। ਪਰ ਉਹਨੇ ਕਿਸੇ ਨੂੰ ਕੁਝ ਚੀਜ਼ ਨਹੀਂ ਦਸੀ।

ਅਜ਼ਕਲ, ਮੈਂ ਥੋੜੀ ਵਧੇਰੇ ਸੁਰਖਿਅਤ ਮਹਿਸੂਸ ਕਰਦੀ ਹਾਂ, ਪਰ ਇਹਨਾਂ ਸਾਲਾਂ ਵਿਚ, ਪਹਿਲਾਂ ਇਹਨਾਂ ਇਕ ਦੋ ਸਾਲਾਂ ਦੌਰਾਨ, ਸੁਪਰੀਮ ਟੈਲੀਵੀਜ਼ਨ ਟੀਵੀ ਤੋਂ ਪਹਿਲਾਂ, ਮੈਂ ਇਕਲੀ ਸੀ ਸੰਸਾਰ ਵਿਚ, ਅਤੇ ਮੈਂ ਕਦੇ ਨਹੀਂ ਦਸਿਆ ਕਿਸੇ ਨੂੰ ਕਿ ਮੈ ਸੁਪਰੀਮ ਮਾਸਟਰ ਹਾਂ ਇਹ ਅਤੇ ਉਹ, ਜਾਂ ਕੀ ਮੈਂ ਕਰਦੀ ਹਾਂ। ਕੁਝ ਨਹੀਂ। ਮੈਨੂੰ ਲੁਕ ਛਿਪ ਕੇ ਰਹਿਣਾ ਪਿਆ ਸੁਰਖਿਆ ਲਈ, ਸੋ ਇਹ ਸਮਾਨ ਸਥਿਤੀ ਹੈ, ਮੇਰਾ ਖਿਆਲ ਹੈ, ਭਾਵੇਂ ਮੈਂ ਇਕ ਰਾਜ਼ ਕੁਮਾਰੀ ਨਹੀਂ ਸੀ। ਜਦੋਂ ਮੈਂ ਬਾਹਰ ਜਾਂਦੀ ਸੀ, ਮੈਂ ਕਮਲ‌ਿਆਂ ਵਾਂਗ ਨਾਟਕ ਕਰਦੀ ਸੀ ਕਦੇ ਕਦਾਂਈ, ਜਿਵੇਂ ਕੰਵਲੀਆਂ ਗਲਾਂ ਕਰਨੀਆਂ ਜਾਂ ਕੁਝ ਚੀਜ਼। ਅਤੇ ਕਿਸੇ ਨੇ ਨਹੀਂ ਸ਼ਕ ਕੀਤਾ ਕਿਸੇ ਚੀਜ਼ ਬਾਰੇ। ਅਤੇ ਜੇਕਰ ਮੇਰੇ ਉਤੇ ਜਿਵੇਂ ਸ਼ੁਰੂ ਹੋ ਜਾਂਦਾ ਸ਼ਕ ਕਰਨਾ, ਫਿਰ ਮੈਂ ਕਿਸੇ ਹੋਰ ਜਗਾ ਚਲੀ ਜਾਂਦੀ ਸੀ। ਅਜ਼ਕਲ, ਇਹ ਥੋੜੇ ਵਧੇਰੇ ਸੁਰਖਿਅਤ ਮਹਿਸੂਸ ਹੁੰਦਾ ਹੈ ਕਿਵੇਂ ਵੀ। ਬਸ ਥੋੜਾ ਜਿਹਾ ਵਧੇਰੇ ਸੁਰਖਿਅਤ।

ਸੋ, ਮਾਲਕ ਮਹਾਂਵੀਰ ਨੇ ਐਲਾਨ ਕੀਤਾ ਕਿ ਉਹ ਸਵੀਕਾਰ ਕਰਨਗੇ ਭੋਜ਼ਨ ਆਪਣਾ ਵਰਤ ਤੋੜਨ ਲਈ ਕੇਵਲ ਇਕ ਰਾਜ਼ ਕੁਮਾਰੀ ਤੋਂ ਜਿਹੜੀ ਬਣ ਗਈ ਸੀ ਇਕ ਗੁਲਾਮ। ਇਸ ਵਰਖਾ ਦੀ ਰੁਤ ਵਿਚ, ਰੀਟਰੀਟ ਮੌਸਮ, ਹੋ ਸਕਦਾ ਉਨਾਂ ਨੇ ਕੁਝ ਚੀਜ਼ ਨਹੀਂ ਖਾਧੀ ਸੀ। ਸੋ ਹੁਣ, ਇਹ ਸੀ ਪਹਿਲਾ ਭੋਜ਼ਨ ਵਰਤ ਤੋਂ ਬਾਦ। ਸੋ, ਉਹ ਚਾਹੁੰਦੇ ਸੀ ਇਕ ਰਾਜ਼ ਕੁਮਾਰੀ ਉਹਨਾਂ ਨੂੰ ਖੁਆਉਣ। ਉਹਨਾਂ ਨੂੰ ਜ਼ਰੂਰੀ ਕੁਝ ਅਗੰਮ ਸੋਝੀ ਹੋਈ ਹੋਵੇਗੀ ਦੇਖਣ ਲਈ ਕੁਝ ਚੀਜ਼ ਜੋ ਵਾਪਰ ਰਹੀ ਸੀ ਉਸ ਦੇਸ਼ ਨੂੰ, ਰਾਜ਼ ਕੁਮਾਰੀ ਨੂੰ। ਸੋ, "'ਅਤੇ ਇਹ ਵੀ ਕੇਵਲ ਜੇਕਰ ਉਹਦੇ ਕੋਲ ਇਕ ਮੁੰਨਿਆ ਹੋਇਆ ਸਿਰ ਹੋਵੇ,'" ਇਥੋਂ ਤਕ; ਓਹ, ਉਹਦਾ ਮੁੰਨਿਆ ਹੋਇਆ ਸੀ। ਉਹਦਾ ਮੁੰਨਿਆ ਗਿਆ ਪਤਨੀ ਰਾਹੀ ਵਪਾਰੀ ਦੀ। ਅਤੇ, "'ਉਹਦੇ ਹਥ ਪੈਰ ਜ਼ਕੜੇ ਹੋਏ ਹੋਣ'" ਕੇਵਲ ਫਿਰ ਹੀ। "ਉਹਨੇ ਤਿੰਨ ਦਿਨਾਂ ਤਕ ਨਹੀਂ ਕੁਝ ਖਾਧਾ, ਉਹ ਉਡੀਕ ਰਹੀ ਹੈ ਇਕ ਘਰ ਦੇ ਚੌਖਟ ਉਤੇ, ਉਹਦੇ ਕੋਲ ਦਾਲਾਂ ਦੇ ਛਿਲਕੇ ਪਏ ਹਨ ਇਕ ਟੋਕਰੇ ਵਿਚ ਅਤੇ ਉਹਦੇ ਕੋਲ ਇਕ ਮੁਸਕਾਨ ਹੈ ਨਾਲੇ ਅਥਰੂ ਉਹਦੀਆਂ ਅਖਾਂ ਵਿਚ,'" ਸਮਾਨ ਸਮੇਂ। "ਜੇਕਰ ਇਹ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ, ਮੈਂ ਦ੍ਰਿੜ ਸੰਕਲਪ ਕਰਦਾ ਹਾਂ ਜ਼ਾਰੀ ਰਖਣ ਲਈ ਆਪਣੀ ਸਾਧਨਾ ਅਤੇ ਆਪਣਾ ਵਰਤ ਨਹੀਂ ਤੋੜਾਂਗਾ।'" ਓਹ, ਇਕ ਕਿਤਨੀ ਮੁਸ਼ਕਲ ਸ਼ਰਤ ਨਾਸ਼ਤਾ ਕਰਨ ਲਈ! ਵਰਤ ਖੋਲਣ ਲਈ। ਜੇਕਰ ਇਹ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ, ਉਹ ਨਹੀਂ ਸ਼ੁਰੂ ਕਰਨਗੇ ਦੁਬਾਰਾ ਖਾਣਾ।

"ਚਾਰ ਮਹੀਨੇ ਬੀਤ ਗਏ ਜਦੋਂ ਤੋਂ ਮਾਲਕ ਮਹਾਂਵੀਰ ਸਵਾਮੀ ਜੀ ਨੇ ਸ਼ੁਰੂ ਕੀਤਾ ਇਕ ਬੂਹੇ ਤੋਂ ਦੂਸਰੇ ਬੂਹੇ ਨੂੰ ਜਾਣ ਲਈ ਭੀਖ ਮੰਗਣ ਲਈ ਕਾਉਸ਼ੰਬੀ ਸ਼ਹਿਰ ਵਿਚ।" ਚਾਰ ਮਹੀਨ‌ਿਆਂ ਤੋ, ਇਹਦਾ ਭਾਵ ਹੈ ਉਨਾਂ ਨੇ ਕੁਝ ਚੀਜ਼ ਨਹੀਂ ਖਾਧੀ ਚਾਰ ਮਹੀਨਿਆਂ ਤਕ। "ਇਕ ਦਿਨ, (ਮਾਲਕ) ਮਹਾਂਵੀਰ ਹੋਰੀਂ ਕਾਉਸ਼ੰਬੀ ਦੇ ਪ੍ਰਧਾਨ ਮੰਤਰੀ ਸੁਗੁਪਤਾ ਦੇ ਘਰ ਅਗੇ ਪਹੁੰਚੇ। ਸੁਗੁਪਤਾ ਦੀ ਪਤਨੀ, ਨੰਦਾ, ਇਕ ਸ਼ਰਧਾਲੂ ਸੀ ਮਾਲਕ ਪਾਰਸ਼ਵਨਾਥ ਦੀ ਅਤੇ ਉਹ ਵਾਕਫ ਸੀ, ਜਾਣਦੀ ਸੀ ਤਪਸਵੀ ਸ਼ਰਾਮਨਾਂ ਦੇ ਢੰਗਾਂ ਬਾਰੇ। ਦੇਖਦਿਆਂ ਮਹਾਂਸ਼ਰਾਮਨ ਵਰਦਮਾਨ ਵਲ," ਭਾਵ ਮਾਲਕ ਮਹਾਂਵੀਰ ਨੂੰ, "ਆਉਂਦ‌ਿਆਂ ਉਹਦੇ ਘਰ ਨੂੰ ਭੀਖ ਲਈ, ਉਹ ਬੇਹਦ ਖੁਸ਼ ਹੋਈ। ਉਹਨੇ ਪ੍ਰਭੂ ਨੂੰ ਬੇਨਤੀ ਕੀਤੀ ਸਵੀਕਾਰ ਕਰਨ ਲਈ ਪਵਤਿਰ ਅਤੇ ਸੰਜ਼ਮੀ ਭੋਜ਼ਨ। (ਮਾਲਕ) ਮਹਾਂਵੀਰ ਮੁੜ ਗਏ ਬਿਨਾਂ ਕੁਝ ਚੀਜ਼ ਸਵੀਕਾਰ ਕਰਨ ਦੇ। ਨੰਦਾ ਬਹੁਤ ਹੀ ਨਿਰਾਸ਼ ਹੋ ਗਈ। ਆਪਣੀ ਆਵਦੀ ਮਾੜੀ ਕਿਸਮਤ ਨੂੰ ਫਿਟਕਾਰਦੀ ਹੋਈ, ਉਹਨੇ ਕਿਹਾ, 'ਮਹਾਂਸ਼ਰਾਮਨ ਵਰਦਮਾਨ ਆਏ ਮੇਰੇ ਘਰ ਨੂੰ ਅਤੇ, ਕਿਤਨੀ ਬਦਕਿਦਮਤ ਹੈ, ਮੈਂ ਉਨਾਂ ਨੂੰ ਕੁਝ ਚੀਜ਼ ਨਾ ਦੇ ਸਕੀ।' ਨੰਦਾ ਦੀਆਂ ਦਾਸੀਆਂ ਨੇ ਉਹਨੂੰ ਦਿਲਾਸਾ ਦਿਤਾ, 'ਬੇਗਮ, ਤੁਸੀਂ ਕਿਉਂ ਇਤਨੇ ਨਿਰਾਸ਼ ਹੋ? ਇਹ ਸੰਜ਼ਮੀ, ਤਿਅਗੀ ਤਕਰੀਬਨ ਕੌਸ਼ੰਬੀ ਦੇ ਹਰ ਇਕ ਘਰ ਨੂੰ ਗਏ ਭੀਖ ਮੰਗਣ ਲਈ ਅਤੇ ਇਕ ਕਿਣਕਾ ਵੀ ਦਾਣਿਆਂ ਦਾ ਲਿਆ ਜਾਂ ਇਕ ਸ਼ਬਦ ਵੀ ਉਚਾਰਿਆ, ਉਹ ਬਸ ਮੁੜ ਗਏ ਵਾਪਸ।'" ਕੇਵਲ ਤੁਹਾਡੇ ਘਰ ਤੋਂ ਹੀ ਨਹੀਂ, ਪਰ ਹਰ ਇਕ ਘਰ ਜਿਥੇ ਹੋ ਗਏ, ਉਨਾਂ ਨੇ ਕੁਝ ਚੀਜ਼ ਨਹੀਂ ਲਈ, ਕਿਉਂਕਿ ਇਹ ਨਹੀਂ ਸੀ ਸ਼ਰਤ ਜਿਹੜੀ ਉਨਾਂ ਨੇ ਰਖੀ ਸੀ। ਉਹ ਸ਼ਾਇਦ ਲਭ ਰਹੇ ਸਨ ਰਾਜ਼ਕੁਮਾਰੀ ਚੰਦਨਾ ਨੂੰ। ਸੋ, "'ਅਸੀਂ ਗਹੁ ਨਾਲ ਦੇਖਿਆ ਹੈ ਇਹ ਸਭ ਪਿਛਲੇ ਚਾਰ ਮਹੀਨਿਆਂ ਤੋਂ।'" ਸੋ, ਉਨਾਂ ਨੇ ਕੁਝ ਚੀਜ਼ ਨਹੀਂ ਖਾਧੀ ਸੀ। ਉਹ ਬਸ ਗਏ ਇਕ ਬੂਹੇ ਤੋਂ ਦੂਸਰੇ ਬੂਹੇ ਤਕ ਚਾਰ ਮਹੀਨਿਆਂ ਤਕ, ਪਰ ਕੋਈ ਭੀਖ, ਭੋਜ਼ਨ ਨਹੀਂ ਲਿਆ, ਨਹੀਂ ਲਿਆ ਕੋਈ ਭੋਜ਼ਨ ਜੋ ਉਨਾਂ ਨੂੰ ਪੇਸ਼ ਕੀਤਾ ਸੀ। ਵਾਓ! ਇਹ ਆਦਮੀ ਸਭਮੁਚ ਤਕੜਾ ਹੈ। ਮੈਂ ਨਹੀਂ ਜਾਣਦੀ ਜੇਕਰ ਮੈਂ ਉਹ ਕਰ ਸਕਦੀ ਹਾਂ।

"ਇਹ ਕੋਈ ਚੀਜ਼ ਅਨੋਖੀ ਨਹੀਂ ਤੁਹਾਡੇ ਘਰ ਵਿਚ, ਸੋ ਕਿਉਂ ਇਤਨੇ ਨਿਰਾਸ਼ ਹੋ?' ਦਾਸੀ ਦੇ ਸ਼ਬਦਾਂ ਨੇ ਨੰਦਾ ਨੂੰ ਹੋਰ ਵੀ ਔਖਾ ਕੀਤਾ, "ਕੀ! ਸੋ, ਮਹਾਂਸ਼ਰਾਮਨ ਵਾਪਸ ਮੁੜੀਆ ਬਿਨਾਂ ਕੋਈ ਭੀਖ ਦੇ ਪਿਛਲੇ ਚਾਰ ਮਹੀਨ‌ਿਆਂ ਤੋਂ? ਉਹਦਾ ਭਾਵ ਹੈ ਪ੍ਰਭੂ ਇਕ ਵਰਤ ਉਤੇ ਹਨ ਚਾਰ ਮਹੀਨਿਆਂ ਲਈ ਅਤੇ ਮੈਂ ਨਹੀਂ ਉਨਾਂ ਦੀ ਸੇਵਾ ਕਰ ਸਕੀ। ਕਿਤਨੀ ਬਦਕਿਸਮਤ ਹਾਂ ਮੈਂ!' ਉਸ ਪਲ, ਮਨਿਸਟਰ ਸੁਗੁਪਤਾ ਪਹੁੰਚ ਗਿਆ," ਉਹਦਾ ਪਤੀ, "ਨੰਦਾ ਨੇ ਉਹਨੂੰ ਸਭ ਚੀਜ਼ ਦਸੀ। ਸੁਗੁਪਤਾ ਨੂੰ ਵੀ ਬਹੁਤ ਚਿੰਤਾ ਹੋ ਗਈ। ਰਾਜ਼ਾ ਸ਼ਾਤਾਨਿਕ ਅਤੇ ਰਾਣੀ ਮ੍ਰੀਗਾਵਤੀ ਨੂੰ ਵੀ ਖਬਰ ਦਾ ਪਤਾ ਚਲਿਆ ਕਿ ਸ਼ਰਾਮਨ ਮਹਾਂਵੀਰ ਭਟਕਦੇ ਫਿਰਦੇ ਹਨ ਕਉਸ਼ੰਬੀ ਵਿਚ ਬਿਨਾਂ ਕਿਸੇ ਭੋਜ਼ਨ ਜਾਂ ਪਾਣੀ ਦੇ ਚਾਰ ਮਹੀਨਿਆਂ ਤਕ।" ਵਾਓ! ਬਿਨਾਂ ਭੋਜ਼ਨ ਦੇ, ਠੀਕ ਹੈ, ਪਰ ਬਿਨਾਂ ਪਾਣੀ ਦੇ ਚਾਰ ਮਹੀਨਿਆਂ ਲਈ। ਉਹ ਜ਼ਰੂਰ ਹੀ ਸਚਮੁਚ ਅਸਾਧਾਰਨ ਚਮਤਕਾਰੀ ਸ਼ਕਤੀ ਰਾਹੀਂ ਜਿੰਦਾ ਸਨ ਜੋ ਉਨਾਂ ਨੇ ਕਮਾਈ ਸਾਰੇ ਇਹ ਸਮੇ ਦੌਰਾਨ, ਇਕ ਤਿਆਗੀ ਅਤੇ ਪਵਿਤਰ ਹੁੰਦਿਆਂ, ਅਤੇ ਸਚੇ, ਇਮਾਨਦਾਰ, ਅਤੇ ਦ੍ਰਿੜ, ਅਤੇ ਡਾਵਾਂਡੋਲ ਨਹੀਂ। ਸੋ, "ਹਰ ਇਕ ਬਹੁਤ ਉਦਾਸ ਸੀ ਅਤੇ ਚਿੰਤਤ। ਰਾਜ ਕਰ ਰਿਹਾ ਪ੍ਰੀਵਾਰ ਗਿਆ ਮਾਲਕ ਮਹਾਂਵੀਰ ਸਵਾਮੀ ਦੇ ਦਰਸ਼ਨ ਕਰਨ ਅਤੇ ਬੇਨਤੀ ਕੀਤੀ ਉਨਾਂ ਅਗੇ ਭੋਜ਼ਨ ਸਵੀਕਾਰ ਕਰਨ ਲਈ। ਪਰ ਉਹ ਨਹੀਂ ਹਿਲੇ।" ਉਨਾਂ ਦੇ ਆਪਣੀ ਸਲਤਨਤ ਨੂੰ ਛਡਣ ਤੋਂ ਬਾਦ, ਸ਼ਾਹੀ ਪ੍ਰੀਵਾਰ ਅਜ਼ੇ ਵੀ ਰਾਜ਼ ਕਰ ਰਿਹਾ ਸੀ। ਸੋ, ਉਹ ਆਏ ਅਤੇ ਉਨਾਂ ਨੂੰ ਕਿਹਾ ਕੁਝ ਚੀਜ਼ ਖਾਣ ਲਈ, ਪਰ ਉਨਾਂ ਨੇ ਅਜ਼ੇ ਵੀ ਇਨਕਾਰ ਕਰ ਦਿਤਾ।

"ਚਾਰ ਮਹੀਨੇ ਅਤੇ ਪਚੀ ਦਿਨ ਬੀਤ ਗਏ, ਜਦੋਂ ਤੋਂ ਮਾਲਕ ਮਹਾਂਵੀਰ ਸਵਾਮੀ ਨੇ ਕੋਈ ਚੀਜ਼ ਖਾਧੀ ਸੀ।" ਉਹ ਬਣ ਗਏ ਪੌਣਹਾਰੀ। ਇਹ ਵੀ ਸੰਭਵ ਹੈ। ਇਕ ਵਾਰ, ਮੈਂ ਵੀ ਉਸ ਤਰਾਂ ਸੀ। ਜੇਕਰ ਤੁਹਾਨੂੰ ਇਹ ਕਰਨਾ ਪਵੇ, ਤੁਸੀਂ ਕਰ ਸਕਦੇ ਹੋ। ਪਰ ਕੋਸ਼ਿਸ਼ ਨਾ ਕਰੋ। ਕ੍ਰਿਪਾ ਕਰਕੇ। ਮੈਂ ਤੁਹਾਨੂੰ ਆਪਣੀ ਕਹਾਣੀ ਦਸੀ ਹੈ ਜਦੋਂ ਮੈਂ ਪੌਣਹਾਰੀ ਸੀ। ਮੈਂ ਇਕ ਮੰਦਰ ਵਿਚ ਸੀ, ਕੰਮ ਕਰ ਰਹੀ ਜਿਵੇਂ ਇਕ ਕੰਮ ਕਰਦੀ ਭਿਕਸ਼ਣੀ, ਸਾਂਭ ਸੰਭਾਲ ਕਰਦੀ ਸੀ ਮੰਦਰ ਦੀ, ਪਕਾਉਂਦੀ ਹਰ ਇਕ ਲਈ ਅਤੇ ਮੈਂ ਖਾਂਦੀ ਸੀ ਦਿਹਾੜੀ ਵਿਚ ਇਕ ਵਾਰਪ ਅਤੇ ਫਿਰ ਮਠ ਦੇ ਮਹੰਤ, ਹੋ ਸਕਦਾ ਉਹ ਮਜ਼ਾਕ ਕਰ ਰਹੇ ਸੀ ਜਾਂ ਉਹ ਬਸ ਮਹਿਸੂਸ ਕਰ ਰਹੇ ਸੀ ਕਸੂਰਵਾਰ, ਕਿਉਂਕਿ ਕੇਵਲ ਮੈਂ ਹੀ ਇਕਲੀ ਸੀ, ਇਕੋ ਭਿਕਸ਼ੂ, ਜਿਹੜੀ ਖਾਂਦੀ ਸੀ ਕੇਵਲ ਇਕ ਵਾਰ ਉਥੇ, ਅਤੇ ਕਿਉਂਕਿ ਉਹਦਾ ਸਰੀਰ ਜਿਆਦਾ ਠੀਕ ਨਹੀਂ ਸੀ, ਉਹਨੂੰ ਭੋਜ਼ਨ ਲੈਣਾ ਪੈਂਦਾ ਸੀ ਛੇ ਵਾਰ ਦਿਹਾੜੀ ਵਿਚ। ਸੋ, ਉਹਨੇ ਹਰ ਇਕ ਨੂੰ ਕਿਹਾ ਮੇਜ਼ ਉਤੇ। ਉਹਨੇ ਕਿਹਾ, "ਚਿੰਗ ਹਾਏ, ਉਹ ਖਾਂਦੀ ਹੈ ਕੇਵਲ ਇਕ ਵਾਰ ਦਿਹਾੜੀ ਵਿਚ, ਪਰ ਇਹ ਹੈ ਜਿਵੇਂ ਵਧੇਰੇ ਤਿੰਨ ਵਾਰ ਦਿਹਾੜੀ ਵਿਚ ਖਾਣ ਨਾਲੋਂ, ਜੋ ਉਹ ਖਾਂਦੀ ਹੈ।" ਸੋ, ਬਸ ਇਹੀ ਸੀ। ਉਸ ਸਮੇਂ ਤੋਂ, ਮੈਂ ਹੋਰ ਕੁਝ ਚੀਜ਼ ਨਹੀਂ ਖਾਧੀ। ਅਤੇ ਮੈਂ ਅਜ਼ੇ ਵੀ ਜ਼ਾਰੀ ਰਖਿਆ ਕੰਮ ਕਰਨਾ। ਮੈਂ ਨਹੀਂ ਮਹਿਸੂਸ ਕੀਤਾ ਜਿਵੇਂ ਕੁਝ ਚੀਜ਼ ਮਿਸ ਕਰਦੀ ਹਾਂ। ਇਹ ਬਹੁਤ ਮਜ਼ਾਕੀਆ ਸੀ। ਬਹੁਤ ਮਜ਼ਾਕੀਆ, ਤੁਹਾਡੀ ਦ੍ਰਿੜਤਾ ਇਤਨੀ ਮਜ਼ਬੂਤ ਹੁੰਦੀ ਹੈ ਹਮੇਸ਼ਾਂ। ਮੈਂ ਨਹੀਂ ਜਾਣਦੀ ਜੇਕਰ ਤੁਹਾਡੀ ਤਕਦੀਰ ਵਿਚ ਹੈ ਇਹਦੇ ਲਈ ਜਾਂ ਕੁਝ ਚੀਜ਼, ਜਾਂ ਇਹ ਮੇਰੇ ਜੀਵਨ ਦਾ ਇਹ ਇਕ ਭਾਗ ਸੀ ਕਿ ਮੈਨੂੰ ਇਹਦੇ ਵਿਚ ਦੀ ਗੁਜ਼ਰਨਾ ਚਾਹੀਦਾ ਹੈ। ਸੋ, ਮੈਂ ਬਸ ਖਾਣਾ ਬੰਦ ਕਰ ਦਿਤਾ, ਬਸ ਉਸ ਤਰਾਂ ਹੀ। ਕੁਝ ਨਹੀਂ। ਮੈਂ ਇਥੋਂ ਤਕ ਪੀਤਾ ਵੀ ਨਹੀਂ ਮੈਂ ਨਹੀਂ ਜਾਣਦੀ ਕਿਤਨੇ ਸਮੇਂ ਤਕ। ਹਰ ਇਕ ਨੂੰ ਚਿੰਤਾ ਸੀ ਅਤੇ ਲੋਕੀਂ ਆਏ ਮੰਦਰ ਨੂੰ, ਅਤੇ ਦੇਖਦੇ, ਦੇਖਦੇ ਅਤੇ ਉਹ ਸਭ, ਅਤੇ ਮੈਂ ਜਿਵੇਂ ਸ਼ਰਮਿੰਦਾ ਮਹਿਸੂਸ ਕਰਦੀ ਸੀ। ਅਤੇ ਫਿਰ, ਮੈਂ ਬਸ ਖਾਣਾ ਸ਼ੁਰੂ ਕਰ ਦਿਤਾ ਦੁਬਾਰਾ। ਅਤੇ ਪਹਿਲੀ ਭੋਜ਼ਨ ਦੀ ਬੁਰਕੀ, ਇਹਦਾ ਸੁਆਦ ਸੀ ਜਿਵੇਂ, ਜੇਕਰ ਮੈਂ ਇਹ ਕਾਗਜ਼ ਨੂੰ ਪਾੜ ਕੇ ਅਤੇ ਇਹਨੂੰ ਖਾਵੋਂ। ਕੋਈ ਚੀਜ਼ ਦਾ ਸੁਆਦ ਨਹੀਂ ਸੀ।

ਅਤੇ ਉਸ ਸਮੇਂ ਦੌਰਾਨ ਜਦੋਂ ਮੈਂ ਕੁਝ ਚੀਜ਼ ਖਾਧੀ ਨਹੀਂ ਜਾਂ ਪੀਤੀ, ਮੈਂ ਨਹੀਂ ਕੁਝ ਚੀਜ਼ ਵਿਸ਼ੇਸ਼ ਮਹਿਸੂਸ ਕੀਤੀ। ਮੈਂ ਬਸ ਇਸ ਤਰਾਂ ਹੀ ਬੰਦ ਕਰ ਦਿਤਾ। ਜਿਵੇਂ ਬਸ ਇਕ ਦਮ ਉਸ ਤਰਾਂ। ਕੋਈ ਤਿਆਰੀ ਨਹੀਂ, ਕੋਈ ਸਮਰਥਨ ਵਾਲਾ ਸਮੂਹ ਨਹੀ, ਕੁਝ ਨਹੀਂ। ਮੈਂ ਨਹੀਂ ਬਹੁਤਾ ਕੁਝ ਇਹਦੇ ਬਾਰੇ ਜਾਣਦੀ ਸੀ। ਮੈਂ ਬਸ ਨਹੀਂ ਮਹਿਸੂਸ ਕੀਤਾ ਜਿਵੇਂ ਖਾਣ ਲਈ ਹੋਰ, ਅਤੇ ਫਿਰ, ਸੋ ਮੈਂ ਬੰਦ ਕਰ ਦਿਤਾ। ਅਤੇ ਫਿਰ ਮੈਂ ਨਹੀਂ ਖਾਧਾ, ਕੁਝ ਚੀਜ਼ ਨਹੀਂ ਪੀਤੀ, ਪਰ ਕੰਮ ਕਰਨਾ ਜ਼ਾਰੀ ਰਖਿਆ, ਅਤੇ ਮਹਿਸੂਸ ਕੀਤਾ ਜਿਵੇਂ ਆਮ ਵਾਂਗ। ਮੈਂ ਮਹਿਸੂਸ ਕੀਤਾ ਜਿਵੇਂ ਪਹਿਲਾਂ ਵਾਂਗ, ਬਸ ਉਵੇਂ ਹੀ ਪਹਿਲਾਂ ਵਾਂਗ। ਸੋ, ਮਹੰਤ ਨੂੰ ਬਹੁਤ ਚਿੰਤਾ ਸੀ। ਉਹਨੇ ਕਿਹਾ, "ਤੁਸੀਂ ਕੁਝ ਚੀਜ਼ ਨਹੀਂ ਖਾ ਰਹੇ ਅਤੇ ਤੁਸੀਂ ਕੰਮ ਕਰ ਰਹੇ ਹੋ ਉਸ ਤਰਾਂ। ਕੀ ਇਹ ਠੀਕ ਹੈ?" ਮੈਂ ਕਿਹਾ, "ਠੀਕ।" ਅਤੇ ਮੈਂ ਉਹਨੂੰ ਕਿਹਾ, "ਮੈਂ ਖਾ ਸਕਦੀ ਹਾਂ ਜੇਕਰ ਮੈਂ ਚਾਹਾਂ, ਅਤੇ ਜੇਕਰ ਮੈਂ ਨਾਂ ਚਾਹਾਂ, ਮੈਂ ਨਹੀਂ ਖਾਂਦੀ।" ਮੈਂ ਉਹਨੂੰ ਉਸ ਤਰਾਂ ਕਿਹਾ। ਅਤੇ ਉਹ ਜਿਵੇਂ ਹੈਰਾਨ ਸੀ ਪਰ ਮੈਨੂੰ ਗਹੁ ਨਾਲ ਦੇਖਣਾ ਜ਼ਾਰੀ ਰਖਿਆ, ਜੇਕਰ ਮੈਂ ਬਸ ਡਿਗ ਕੇ ਮਰ ਨਾ ਜਾਵਾਂ ਜਾਂ ਕੁਝ ਚੀਜ਼, ਅਤੇ ਉਹਨੂੰ ਜੁੰਮੇਵਾਰ ਹੋਣਾ ਪਵੇਗਾ। ਸੋ, ਲੋਕਾਂ ਨੇ ਕੋਸ਼ਿਸ਼ ਕੀਤੀ ਆ ਕੇ ਮੈਨੂੰ ਖਾਣ ਲਈ ਪ੍ਰੇਰਿਤ ਕਰਨ ਲਈ। ਅਤੇ ਹੋਲੀ ਹੌਲੀ ਮੈਂ ਅਕ ਗਈ, ਸੋ ਮੈਂ ਕਿਹਾ, "ਇਹ ਸਭ ਸਤਾਉਣਾ ਵਧੇਰੇ ਬਦਤਰ ਹੈ ਖਾਣ ਨਾਲੋਂ ਅਤੇ ਖਾਣ ਲਈ ਨਿਰਾਦਰੀ ਕੀਤੀ ਜਾਣ ਨਾਲੋਂ।" ਸੋ, ਮੈਂ ਫਿਰ ਦੁਬਾਰਾ ਖਾਣਾ ਸ਼ੁਰੂ ਕਰ ਦਿਤਾ, ਪਰ ਮੈਂ ਇਹ ਨਹੀਂ ਜਿਵੇਂ ਚੰਗਾ ਮਹਿਸੂਸ ਕੀਤਾ। ਪਰ ਮੇਰੇ ਪਹਿਲੇ ਭੋਜ਼ਨ ਖਾਣ ਤੋਂ ਬਾਅਦ, ਭਾਵੇਂ ਇਹਦੇ ਵਿਚ ਬਹੁਤਾ ਸੁਆਦ ਨਹੀਂ ਸੀ - ਮੈਂ ਬਹੁਤਾ ਨਹੀਂ ਖਾਧਾ ਅਤੇ ਇਹ ਬਿਲਕੁਲ ਕੋਈ ਸੁਆਦ ਵਾਲਾ ਨਹੀਂ ਸੀ 0 ਪਹਿਲੇ ਭੋਜ਼ਨ ਤੋਂ ਬਾਦ, ਮੈਂ ਮਹਿਸੂਸ ਕੀਤਾ ਜਿਵੇਂ ਮੈਂ ਡਿਗ ਰਹੀ ਹਾਂ, ਭੌਤਿਕ ਤੌਰ ਤੇ ਗਲ ਕਰਦਿਆਂ, ਇਹ ਹੈ ਜਿਵੇਂ ਤੁਸੀਂ ਪੰਜਵੀ ਮੰਜ਼ਲ ਉਤੇ ਹੋਵੋਂ ਅਤੇ ਨਰਮੀ ਨਾਲ ਡਿਗ ਪਵੋਂ ਪਹਿਲੀ ਮੰਜ਼ਲ ਉਤੇ, ਉਸ ਤਰਾਂ। ਤੁਸੀਂ ਮਹਿਸੂਸ ਕਰਦੇ ਹੋ ਡਿਗਦੇ ਹੋਏ, ਸਚਮੁਚ। ਮੈਂ ਨਹੀਂ ਜਾਣਦੀ, ਤੁਸੀਂ ਬਸ ਉਸ ਤਰਾਂ ਮਹਿਸੂਸ ਕਰਦੇ ਹੋ। ਮੈਂ ਨਹੀਂ ਜਾਣਦੀ ਕਿਵੇਂ ਇਹ ਬਿਆਨ ਕਰਾਂ। ਜਦੋਂ ਮੈਂ ਨਹੀਂ ਖਾਂਦੀ ਸੀ, ਮੈਂ ਮਹਿਸੂਸ ਕੀਤਾ ਮੈਂ ਤੁਰ ਰਹੀ ਸੀ ਬਦਲਾਂ ਉਪਰ। ਮੇਰਾ ਸਰੀਰ ਹਲਕਾ ਸੀ; ਮੇਰਾ ਮਨ ਆਜ਼ਾਦ ਸੀ। ਮੈਂ ਵਧੇਰੇ ਖੁਸ਼ੀ ਮਹਿਸੂਸ ਕੀਤੀ ਅਗੇ ਨਾਲੋਂ। ਮੈਂ ਬਸ ਮਹਿਸੂਸ ਕੀਤੀ ਬਸ ਬਹੁਤ ਆਜ਼ਾਦੀ। ਅਤੇ ਮੈਂ ਪਹਿਲੀਆਂ ਕੁਝ ਬੁਰਕੀਆਂ ਖਾਧੀਆਂ, ਅਤੇ ਫਿਰ ਮੈਂ ਮਹਿਸੂਸ ਕੀਤਾ ਜਿਵੇਂ ਮੈਂ ਥਲੇ ਨੂੰ ਡਿਗ ਰਹੀ ਸੀ। ਇਹ ਬਸ ਇਕ ਅਹਿਸਾਸ ਹੈ; ਤੁਸੀਂ ਇਹ ਬ‌ਿਆਨ ਨਹੀਂ ਕਰ ਸਕਦੇ। ਬਹੁਤ ਨਰਮੀ ਨਾਲ ਜਿਵੇਂ ਤੁਸੀਂ ਪੰਜਵੀਂ ਮੰਜ਼ਲ ਉਤੇ ਤੈਰ ਰਹੇ ਹੋਵੋਂ, ਘਟੋ ਘਟ, ਸਾਰੇ ਰਾਹ ਥਲੇ ਨੂੰ ਪਹਿਲੀ ਮੰਜ਼ਲ ਤਕ - ਉਹ ਹੈ ਜਿਵੇਂ ਇਹ ਮਹਿਸੂਸ ਹੁੰਦਾ ਹੈ। ਮੇਰਾ ਪਹਿਲਾ ਭੋਜ਼ਨ ਇਕ ਦਮ ਪੌਣਹਾਰੀ ਬਣਨ ਤੋਂ ਬਾਅਦ। ਮੇਰੇ ਖਿਆਲ ਜੇਕਰ ਤੁਹਾਡੇ ਵਿਚੋਂ ਕਈਆਂ ਨੇ ਕੋਸ਼ਿਸ਼ ਕੀਤੀ ਹੋਵੇ ਪੌਣਹਾਰੀ ਬਣ ਦੀ ਪਹਿਲਾਂ ਅਤੇ ਪਹਿਲਾ ਭੋਜ਼ਨ ਤੁਸੀਂ ਖਾਧਾ, ਹੋ ਸਕਦਾ ਤੁਸੀਂ ਵੀ ਮਹਿਸੂਸ ਕੀਤਾ ਹੋਵੇ ਉਸ ਤਰਾਂ ਜਾਂ ਨਹੀਂ? (ਹਾਂਜੀ।) ਤੁਸੀਂ ਕੀਤਾ? ਤੁਸੀਂ ਕੀਤਾ? ਫਿਰ ਕਿਉਂ ਪ੍ਰਵਾਹ ਕਰਨੀ ਖਾਣ ਦੀ? ਜੇਕਰ ਤੁਸੀਂ ਰਹੇ ਸਕਦੇ ਹੋ ਬਿਨਾਂ ਭੋਜ਼ਨ ਦੇ, ਬਸ ਚਲੋ ਉਵੇਂ ਹੀ। ਪਰ ਕੇਵਲ ਜੇਕਰ ਤੁਸੀਂ ਅਜ਼ੇ ਵੀ ਤੰਦਰੁਸਤ ਹੋਵੋਂ, ਜ਼ਾਰੀ ਰਖੋ ਉਵੇਂ ਹੀ ਅਗੇ ਵਾਂਗ, ਫਿਰ ਤੁਹਾਨੂੰ ਚਾਹੀਦਾ ਹੈ ਜ਼ਾਰੀ ਰਖਣਾ।

ਅਤੇ ਹੁਣ ਮੈਂ ਜਾਣਦੀ ਹਾਂ ਕਿਉਂ ਮੇਨੂੰ ਖਾਣਾ ਪ‌ਿਆ - ਹੋਰ ਵਧੇਰੇ ਕਰਮ ਸਿਰਜ਼ਣ ਲਈ, ਵਧੇਰੇ ਨਾਤਾ - ਤਾਂਕਿ ਮੈਂ ਇਕ ਭਿੰਨ ਕੰਮ ਕਰ ਸਕਾਂ, ਕੇਵਲ ਬਸ ਇਕ ਸਾਫ ਕਰਨ ਵਾਲੀ ਭਿਕਸ਼ਣੀ ਨਾਲੋਂ ਇਕ ਛੋਟੇ ਜਿਹੇ ਮੰਦਰ ਵਿਚ। ਫਿਰ ਵੀ, ਮੈਂ ਨਹੀਂ ਕਦੇ ਸੋਚ‌ਿਆ ਸੀ ਇਕ ਗੁਰੂ ਬਣਨ ਬਾਰੇ, ਕੁਝ ਨਹੀਂ। ਬਸ ਇਕ ਦਿਨ, ਇਕ ਅਫਰੀਕਨ ਅਮਰੀਕਨ ਸਮੂਹ ਆਇਆ ਮੇਰਾ ਦਰਵਾਜ਼ਾ ਖੜਕਾਉਂਦਾ ਅਤੇ ਕਿਹਾ ਉਹ ਲਭ ਰਹੇ ਹਨ ਸਤਿਗੁਰੂ ਚਿੰਗ ਨੂੰ। ਅਤੇ ਉਸ ਤੋਂ ਬਾਦ, ਮੈਂ ਅਜ਼ੇ ਵੀ ਦੌੜ ਗਈ, ਅਤੇ ਮੈਂ ਗਈ ਜ਼ਰਮਨੀ ਨੂੰ, ਮੈਂ ਗਈ ਤਾਏਵਾਨ (ਫਾਰਮੋਸਾ) ਨੂੰ। ਨਹੀਂ, ਤਾਏਵਾਨ (ਫਾਰਮੋਸਾ) ਪਹਿਲੇ ਖੜਕਾਇਆ ਗਿਆ, ਅਮਰੀਕਨਾਂ ਨੇ ਖੜਕਾਇਆ ਬਾਅਦ ਵਿਚ। ਉਹ ਹਮੇਸ਼ਾਂ ਮੇਰਾ ਪਿਛਾ ਕਰਦੇ ਸਨ। ਅਤੇ ਸੋ ਬਾਅਦ ਵਿਚ, ਮੈਂ ਕਿਹਾ, "ਓਹ, ਫਿਰ, ਕਿਉਂ ਨਹੀਂ।" ਮੈਂ ਬਾਹਰ ਗਈ ਉਪਦੇਸ਼ ਦੇਣ, ਲੋਕਾਂ ਦੀ ਮਦਦ ਕਰਦਿਆਂ।

ਗਲ ਇਹ ਹੈ ਕਿ ਇਹ ਸਮੂਹ ਅਫਰੀਕਨ ਅਮਰੀਕਨਾਂ ਦਾ, ਉਹ ਕੁਝ ਚੀਜ਼ ਨਹੀਂ ਜਾਣਦੇ ਸੀ (ਅੰਦਰੂਨੀ ਸਵਰਗੀ) ਰੋਸ਼ਨੀ ਬਾਰੇ ਅਤੇ (ਅੰਦਰੂਨੀ ਸਵਰਗੀ) ਆਵਾਜ਼ ਬਾਰੇ। ਉਹ ਅਭਿਆਸ ਕਰ ਰਹੇ ਸੀ ਇਕ ਅਫਰੀਕਨ ਕਿਸਮ ਦੀ ਰੂਹਾਨੀ ਰਵਾਇਤ ਦਾ, ਅਤੇ ਉਹ ਸਚਮੁਚ ਅਭਿਆਸ ਕਰਦੇ ਸੀ ਬਹੁਤ ਸਖਤ, ਤਾਂਕਿ ਉਹ ਬਣ ਸਕਣ ਵਧੇਰੇ ਦਿਵ ਦਰਸ਼ੀ। ਉਹ ਜਾ ਸਕਦੇ ਸੀ ਇਕ ਸੁੰਨ-ਸਮਾਧੀ ਵਿਚ ਅਤੇ ਲੋਕਾਂ ਨੂੰ ਦਸ ਸਕਦੇ ਸੀ ਕੀ ਵਾਪਰ‌ਿਆ ਉਨਾਂ ਨੂੰ, ਅਤੇ ਕੀ ਉਨਾਂ ਨੂੰ ਚਾਹੀਦਾ ਹੈ ਕਰਨਾ ਹੋ ਸਕਦਾ ਆਪਣੀ ਸਮਸ‌ਿਆ ਨੂੰ ਠੀਕ ਕਰਨ ਲਈ ਉਸ ਸਮੇਂ, ਹੋਰ ਲੋਕਾਂ ਨੂੰ। ਮੈਂ ਦੇਖਿਆ ਉਹਨੂੰ ਇਕ ਵਾਰ ਇਕ ਸੁੰਨ ਸਮਾਧੀ ਵਿਚ। ਅਤੇ ਉਹ ਸੀ ਇਤਨੀ ਵਡੀ ਇਸ ਤਰਾਂ। ਅਤੇ ਉਹਦਾ ਪਤੀ ਬਹੁਤ ਵਡਾ ਸੀ ਇਸ ਤਰਾਂ, ਕੇਵਲ ਇਕ ਤਿਹਾਈ ਹਿਸਾ ਉਹਦੇ ਆਕਾਰ ਦਾ ਜਾਂ ਇਕ ਚੁਥਾਈ ਹਿਸਾ ਜਾਂ ਇਕ-ਪੰਜਵਾਂ ਹਿਸਾ ਇਥੋਂ ਤਕ, ਬਹੁਤ ਪਤਲਾ ਅਤੇ ਜਵਾਨ। ਪਰ ਜਦੋਂ ਉਹ ਗਈ ਇਕ ਸਮਾਧੀ ਵਿਚ, ਉਹ ਡਿਗ ਸਕਦੀ ਸੀ ਅਤੇ ਉਹਨੂੰ ਪਕੜ ਸਕਦਾ ਸੀ ਉਹਨੂੰ ਜਿਵੇਂ ਮੈਂ ਇਕ ਕਾਗਜ਼ ਦੇ ਟੁਕੜੇ ਨੂੰ ਪਕੜਦੀ ਹਾਂ। ਇਹ ਮਜ਼ਾਕੀਆ ਸੀ। ਅਤੇ ਉਹਨੇ ਜ਼ਾਰੀ ਰਖਿਆ ਲੋਕਾਂ ਨੂੰ ਦਸਣਾ ਕੀ ਇਹ ਹੈ ਅਤੇ ਕੀ ਉਹ ਹੈ, ਬਿਨਾਂ ਜਾਣਦ‌ਿਆਂ ਕੀ ਉਹ ਕਹਿ ਰਹੀ ਸੀ। ਬਾਅਦ ਵਿਚ, ਉਹ ਜਾਗ ਪਈ, ਉਹਨੂੰ ਕੁਝ ਚੀਜ਼ ਨਹੀਂ ਯਾਦ ਸੀ ਕੀ ਉਹ ਕਹਿ ਰਹੀ ਸੀ। ਅਤੇ ਲੋਕੀਂ ਆਉਂਦੇ ਸੀ ਉਹਦੇ ਕੋਲ ਅਤੇ ਫਿਰ ਉਹਦੀ ਮਦਦ ਚਾਹੁੰਦੇ ਸੀ ਅਤੇ ਉਹ। ਅਤੇ ਉਹਨੂੰ ਥਾਪਿਆ ਗਿਆ ਇਕ ਰਾਣੀ ਵਜੋਂ। ਰਾਣੀ ਅਜ਼ੂਲਾ ਉਹਦਾ ਨਾਂ ਸੀ। ਇਹ ਉਹਦਾ ਨਾਂ ਨਹੀਂ ਸੀ, ਇਹ ਸੀ ਬਸ ਰੂਹਾਨੀ ਨਾਂ ਉਹਨੂੰ ਦਿਤਾ ਗਿਆ ਉਹਦੇ ਆਪਣੀ ਰਵਾਇਤ ਵਿਚ ਅਭਿਆਸ ਕਰਨ ਤੋਂ ਬਾਅਦ, ਅਫਰੀਕਨ ਰਵਾਇਤ ਵਿਚ। ਅਤੇ ਕਈ ਸਮ‌ਿਆਂ ਵਿਚ, ਉਹਨੂੰ ਲੇਟਣਾ ਪਿਆ ਥਲੇ ਸਿਧਾ ਫਰਸ਼ ਉਤੇ ਅਤੇ ਫਿਰ ਉਹਨੂੰ ਲੇਟਣਾ ਪੈਂਦਾ ਇਕ ਪਥਰ ਉਤੇ, ਇਕ ਪਥਰ ਇਕ ਸਰਾਣੇ ਵਜੋਂ। ਇਕ ਸਰਾਣਾ ਨਹੀਂ, ਪੋਲਾ ਨਰਮ ਨਹੀਂ, ਪੋਲੀ ਜ਼ਮੀਨ ਨਹੀਂ, ਬਸ ਇਕ ਪਥਰ ਉਹਦੇ ਸਿਰ ਲਈ। ਨੌਂ ਦਿਨਾਂ ਤਕ, ਕੁਝ ਖਾਧਾ ਨਹੀਂ, ਕੁਝ ਪੀਤਾ ਨਹੀਂ। ਅਤੇ ਉਹ ਵਰਤ ਰਖਦੇ ਸੀ ਕਦੇ ਕਦਾਂਈ, ਜੇਕਰ ਉਹ ਚਾਹੁਣ ਬੇਨਤੀ ਕਰਨੀ ਕੁਝ ਚੀਜ਼ ਲਈ ਪ੍ਰਭੂਆਂ ਤੋਂ। ਸੋ, ਨੌਂ ਦਿਨਾਂ ਲਈ, ਨੌਂ ਦਿਨਾਂ ਅਤੇ ਰਾਤਾਂ ਤਕ, ਉਹਨੂੰ ਬਿਲਕੁਲ ‌ਅਸਥਿਰ ਲੇਟੇ ਰਹਿਣਾ ਪਿਆ, ਅਤੇ ਲੋਕੀਂ ਉਹਦੇ ਆਸ ਪਾਸ ਤੁਰਦੇ ਸੀ ਭਜ਼ਨ ਕਰਦੇ ਜਾਂ ਦੁਹਰਾਉਂਦੇ ਆਪਣੇ ਰਹਿਸਮਈ ਮੰਤਰ ਅਤੇ ਉਹ ਸਭ। ਅਤੇ ਨੌਂ ਦਿਨਾਂ ਬਾਅਦ, ਉਹ ਵਾਪਸ ਆਈ ਅਤੇ ਉਹਨੇ ਦ‌ਸਿਆ ਆਪਣਾ ਨਜ਼ਾਰਾ ਜੋ ਉਹਨੇ ਦੇਖਿਆ ਸੀ ਇਹਨਾਂ ਨੌਂ ਦਿਨਾਂ ਦੌਰਾਨ। ਫਿਰ ਉਹਦੇ ਮੁਤਾਬਕ, ਤੁਸੀਂ ਜਾਂ ਤਾਂ ਬਣਦੇ ਹੋ ਰਾਣੀ ਜਾਂ ਰਾਜ਼ ਕੁਮਾਰੀ, ਜਾਂ ਬਸ ਕੁਝ ਹੋਰ ਰੁਤਬਾ। ਸੋ, ਉਹਨੂੰ ਮਿਲ‌ਿਆ ਰੁਤਬਾ ਰਾਣੀ ਦਾ, "ਰਾਣੀ ਅਜ਼ੂਲਾ।" ਉਹ ਸੀ ਸਵਰਗ ਤੋਂ, ਦਿਤਾ ਗਿਆ ਉਹਨੂੰ।

ਅਤੇ ਇਸ ਕਿਸਮ ਦੇ ਲੋਕ ਆਏ ਮੇਰੇ ਕੋਲ ਦੀਖਿਆ ਲਈ। ਰਾਣੀ ਆਈ ਮੇਰੇ ਘਰੇ। ਸਵਰਗੀ ਰਾਣੀ ਆਈ ਮੇਰੇ ਘਰੇ, ਉਵੇਂ ਇਕ ਆਮ ਸਧਾਰਨ ਰਾਣੀ ਨਹੀਂ। ਉਹਨੂੰ ਦਸਣਾ ਪਿਆ ਆਪਣਾ ਨਜ਼ਾਰਾ ਕੌਂਸਲ ਨੂੰ, ਬਜ਼ੁਰਗਾਂ ਦੀ ਕੌਂਸਲ ਉਹਦੀ ਸ਼ਰਧਾ ਦੇ, ਫਿਰ ਉਹਨਾਂ ਨੇ ਫੈਂਸਲਾ ‌ਲਿਆ ਕਿਹੜਾ ਰੁਤਬਾ, ਕਿਹੜਾ ਪਧਰ ਉਹਨੇ ਪ੍ਰਾਪਤ ਕਰ ਲਿਆ ਸੀ। ਅਤੇ ਉਹ ਸਾਰੇ ਜਾਣਦੇ ਸਨ, ਸੋ ਉਹ ਨਹੀਂ ਝੂਠ ਮਾਰ ਸਕਦੀ। ਇਹ ਬਜ਼ੁਰਗ ਸਿਆਣੇ ਹਨ, ਉਹ ਹੋਰ ਵਧੇਰੇ ਸ਼ਕਤੀਸ਼ਾਲੀ ਹਨ, ਵਧੇਰੇ ਦਿਬਦਰਸ਼ੀ, ਅਤੇ ਵਧੇਰੇ ਟੈਲੀਪੈਥਿਕ ਉਹਦੇ ਨਾਲੋਂ, ਬਿਨਾਂਸ਼ਕ। ਸੋ, ਉਥੇ ਕੋਈ ਝੂਠ ਨਹੀਂ ਹੈ, ਨਹੀਂ ਝੂਠ ਬੋਲ ਸਕਦੇ। ਸੋ ਉਹ ਹੈ ਜਿਵੇਂ ਉਹ ਬਣ ਗਈ ਰਾਣੀ। ਅਤੇ ਫਿਰ ਇਸ ਕਿਸਮ ਦੀ ਰਾਣੀ ਆਈ ਮੇਰੇ ਮੰਦਰ ਨੂੰ, ਇਕ ਨਿਮਰ ਭਿਕਸ਼ਣੀ ਲਈ, ਟਟੀਆਂ ਸਾਫ ਕਰਨ ਵਾਲੀ ਉਸ ਸਮੇਂ, ਬੇਨਤੀ ਕਰਨ ਲਈ ਦੀਖਿਆ ਲਈ। ਮੈਂ ਕਿਹਾ, "ਤੁਸੀਂ ਕਿਵੇਂ ਜਾਣਦੇ ਹੋ ਇਹ ਜਗਾ ਬਾਰੇ?" ਉਹਨੇ ਕਿਹਾ ਇਹ ਦਸਿਆ ਗਿਆ ਉਹਨੂੰ ਉਹਦੇ ਅਨੁਭਵ ਵਿਚ। ਉਹ ਭੁਲ ਗਈ "ਚਿੰਗ ਹਾਏ।" ਉਹਨੂੰ ਕੇਵਲ ਯਾਦ ਸੀ "ਚਿੰਗ," ਪਰ ਉਹਨੂੰ ਯਾਦ ਸੀ ਸਰਨਾਵੇਂ ਬਾਰੇ ਠੀਕ। ਆਈ ਇਕ ਸਮੂਹ ਨਾਲ ਉਹਦੇ ਅਨੁਯਾਈਆਂ ਦੇ, ਅਤੇ ਨਾਲੇ, ਮੈਨੂੰ ਯਾਦ ਨਹੀਂ, ਰਾਜ਼ਾ ਜਾਂ ਰਾਣੀ, ਜੋ ਵੀ, ਰਾਜ਼ ਕੁਮਾਰੀ। ਅਤੇ ਮੈਂ ਕਿਹਾ, "ਮੈਂ ਨਹੀਂ ਵਿਸ਼ਵਾਸ਼ ਕਰਦੀ ਕਿਵੇਂ ਤੁਸੀਂ ਇਹ ਸਭ ਜਾਣਦੇ ਹੋ। ਹੋ ਸਕਦਾ ਕਿਸੇ ਵਿਆਕਤੀ ਨੇ ਤੁਹਾਨੂੰ ਦਸਿਆ ਹੈ।" ਉਹਨੇ ਕਿਹਾ, "ਨਹੀਂ, ਕਿਸੇ ਨੇ ਨਹੀਂ ਮੈਨੂੰ ਦਸਿਆ।" ਕੇਵਲ ਅੰਦਰੂਨੀ ਰਹਿਨੁਮਾ ਨੇ ਉਹਨੂੰ ਦ‌ਸਿਆ ਜਾਣ ਲਈ ਇਸ ਸਰਨਾਵੇਂ ਨੂੰ।

ਇਹ ਮੰਦਰ ਨਹੀਂ ਹੈ... ਇਹ ਨਹੀਂ ਲਗਦਾ ਜਿਵੇਂ ਇਕ ਆਮ ਸਾਧਾਰਣ ਬੋਧੀ ਮੰਦਰ ਵਾਂਗ। ਇਹ ਹੈ ਬਸ ਇਕ ਇਮਾਰਤ, ਇਕ ਹਿਸਾ ਇਕ ਇਮਾਰਤ ਦਾ ਜੁੜਿਆ ਹੋਇਆ ਸਮੁਚੇ ਲੰਮੇ ਬਲਾਕ ਨਾਲ, ਅਤੇ ਇਹ ਹੈ ਬਸ ਕੇਵਲ ਇਕ ਹਿਸਾ ਉਹਦਾ। ਇਹਨੂੰ ਬਣਾਇਆ ਗਿਆ ਇਕ ਮੰਦਰ ਵਿਚ ਦੀ। ਅਤੇ ਗੁਰੂ ਉਸ ਸਮੇਂ, ਉਹਨੇ ਮੰਦਰ ਖਰੀਦਿਆ ਬਸ ਸਿਖਾਉਣ ਲਈ ਅਮਰੀਕਨ ਪੈਰੋਕਾਰਾਂ ਨੂੰ। ਹਰ ਤਿੰਨ ਮਹੀਨੇ, ਉਹ ਜਾਂਦਾ ਸੀ ਉਥੇ। ਅਤੇ ਉਹਦੇ ਪੈਰੋਕਾਰ, ਮੈਂ ਗਿਣ ਸਕਦੀ ਹਾਂ ਆਪਣੀ ਉਂਗਲੀ ਉਤੇ, ਹੋ ਸਕਦਾ ਲਗਭਗ 30, 40 ਸਨ, ਇਕ ਛੋਟਾ ਮੰਦਰ। ਅਤੇ ਉਹ ਆਉਂਦੇ ਹਰ ਐਤਵਾਰ ਨੂੰ ਉਹਨੂੰ ਸੁਣਨ ਲਈ ਅਤੇ ਉਹਨੇ ਰੀਟਰੀਟ ਕਰਨੀ ਉਨਾਂ ਨਾਲ ਕਦੇ ਕਦਾਂਈ। ਅਤੇ ਰੀਟਰੀਟ ਦੇ ਹੋ ਸਕਦਾ 20 ਜਾਂ 20 ਕੁਝ ਲੋਕ ਹੁੰਦੇ ਸੀ। ਸੋ, ਇਹ ਨਹੀਂ ਸੀ ਇਕ ਮੰਦਰ ਵਾਂਗ ਜੋ ਮਸ਼ਹੂਰ ਹੋਵੇ। ਇਹ ਨਹੀਂ ਸੀ ਲਗਦਾ ਇਕ ਮੰਦਰ ਵਾਂਗ ਬਾਹਰੋਂ। ਇਹ ਸੀ ਬਸ ਇਕ ਆਮ ਅਪਾਰਟਮੇਂਟ ਵਾਂਗ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-19
207 ਦੇਖੇ ਗਏ
2024-12-19
153 ਦੇਖੇ ਗਏ
2024-12-19
139 ਦੇਖੇ ਗਏ
1:57

Eggs Attract Negative Energy

839 ਦੇਖੇ ਗਏ
2024-12-18
839 ਦੇਖੇ ਗਏ
9:46
2024-12-18
326 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ