ਖੋਜ
ਪੰਜਾਬੀ
ਟਾਈਟਲ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
ਟਾਈਟਲ
ਉਤਾਰਾ
ਅਗੇ ਆ ਰਿਹਾ
 

ਟਿੰਮ ਕੋ ਟੂ ਦਾ ਪਿਆਰ ਜਿਤੇਗਾ, ਨੌਂ ਹਿਸਿਆਂ ਦਾ ਨੌਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਕੁਝ ਵੀ ਛੁਪ‌ਿਆ ਹੋਇਆ ਨਹੀਂ ਹੈ। ਕੋਈ ਵੀ ਚੀਜ਼ ਤੁਸੀਂ ਕਹੀ ਹੈ ਹਵਾ ਵਿਚ ਰਹੇਗੀ, ਪਾਣੀ ਵਿਚ ਰਹਿੰਦੀ ਹੈ, ਦਰਖਤਾਂ ਵਿਚ ਰਹਿੰਦੀ ਹੈ, ਘਾਹ ਵਿਚ ਰਹਿੰਦੀ ਹੈ, ਜ਼ਮੀਨ ਵਿਚ ਰਹਿੰਦੀ ਹੈ, ਹਰ ਜਗਾ। (ਵਾਓ!) ਹੋ ਸਕਦਾ ਇਕ ਦਿਨ, ਸਾਇੰਸਦਾਨ ਇਹਨੂੰ ਪਕੜ ਸਕਣਗੇ। (ਵਾਓ!) ਅਤੇ ਫਿਰ ਅਸੀਂ ਸੁਣ ਸਕਾਂਗੇ ਈਸਾ ਮਸੀਹ ਨੂੰ ਨਿਜ਼ੀ ਤੌਰ ਤੇ ਸਾਨੂੰ ਉਪਦੇਸ਼ ਦਿੰਦ‌ਿਆਂ। (ਅਦੁਭਤ।) ਜਾਂ ਅਸੀਂ ਸੁਣ ਸਕਾਂਗੇ ਬੁਧ ਗਲ ਕਰਦੇ ਆਪਣੀ ਭਾਸ਼ਾ ਵਿਚ ਜੋ ਅਸੀਂ ਨਹੀਂ ਸਮਝਦੇ।

( ਸਾਰੇ ਸੁਪਰੀਮ ਮਾਸਟਰ ਟੀਵੀ ਕੰਮ ਦੇ ਸੰਬੰਧ ਵਿਚ ਜੋ ਸਤਿਗੁਰੂ ਜੀ ਕਰਦੇ ਹਨ, ਕੀ ਉਥੇ ਕੁਝ ਹੋਰ ਚੀਜ਼ ਹੈ ਜਿਹੜੀ ਟੀਮ ਕਰ ਸਕਦੀ ਹੈ ਸਤਿਗੁਰੂ ਜੀ ਦੇ ਕੰਮ ਦਾ ਬੋਝ ਹਲਕਾ ਕਰਨ ਲਈ? ) ਓਹ, ਤੁਸੀਂ ਬਹੁਤ ਮਦਦ ਕਰ ਰਹੇ ਹੋ ਹੁਣ, ਬਿਹਤਰ ਹੈ ਪਹਿਲਾਂ ਨਾਲੋਂ। ਜਦੋਂ ਮੈਂ ਪਹਿਲਾਂ ਸ਼ੁਰੂ ਕੀਤਾ ਸੀ, ਇਹ ਬਹੁਤ ਹੀ ਘੜਮਸ ਵਾਲਾ ਸੀ। ਮੈਂ ਕਦੇ ਨਹੀਂ ਦੇਖਿਆ ਸੂਰਜ਼ ਇਕ ਲੰਮੇ ਸਮੇਂ ਤਕ। ਸਾਰਾ ਦਿਨ ਕੰਮ ਕਰਨਾ, ਸਾਰੀ ਰਾਤ। ਅਤੇ ਇਥੋਂ ਤਕ ਬਹੁਤ ਥਕ ਜਾਂਦੀ ਸੀ, ਮੈਂ ਖਾ ਨਹੀਂ ਸਕਦੀ ਸੀ, ਸੌਂ ਨਹੀਂ ਸਕਦੀ ਸੀ। ਪਰ ਐਸ ਵਕਤ ਹੁਣ, ਦੋ, ਤਿੰਨ ਸਾਲਾਂ ਦੀ ਟ੍ਰੇਨਿੰਗ ਬਾਅਦ, ਤੁਸੀਂ ਪਿਆਰਿਓ ਉਥੇ ਪਹੁੰਚ ਰਹੇ ਹੋ। ਸਟਾਇਲ ਬਿਹਤਰ ਹੈ। ਜੇਕਰ ਤੁਸੀਂ ਦੇਖੋ ਸ਼ੁਰੂ ਵਿਚ, ਜਦੋਂ ਮੈਂ ਅਜ਼ੇ ਵਿਚ ਨਹੀਂ ਸੀ, (ਹਾਂਜੀ।) ਤੁਸੀਂ ਜਾਣਦੇ ਹੋ ਮੈਂ ਕੀ ਕਹਿ ਰਹੀ ਹਾਂ, ਜਿਵੇਂ ਕੋਮਾਟੋਸ ਟੀਵੀ, ਡੂੰਘੀ ਬੇਹੋਸ਼ੀ ਵਾਲੀ ਟੀਵੀ। ਮੈਂ ਸੋਚਦੀ ਕਿਉਂ ਅਸੀਂ ਨਹੀਂ ਬਸ ਇਕ ਰੇਡਿਓ ਬਣਾਇਆ, ਕਿਉਂਕਿ ਇਹ ਕਾਫੀ ਚੰਗਾ ਸੀ ਇਕ ਰੇਡੀਓ ਲਈ। ਇਥੋਂ ਤਕ ਨਹੀਂ, ਵੀ ਨਹੀਂ। ਵਿਆਕਤੀ ਜਿਹੜਾ ਖਬਰਾਂ ਪੜਦਾ ਸੀ ਪੜ ਰਿਹਾ ਸੀ ਜਿਵੇਂ ਉਹ ਆਪਣੇ ਬਚੇ ਨੂੰ ਖੁਆ ਰਿਹਾ ਹੋਵੇ ਬੋਤਲ ਨਾਲ, ਅਤੇ ਫਿਰ ਪੜ ਰਿਹਾ ਹੋਵੇ ਸਮਾਨ ਸਮੇਂ ਇਕ ਅਖ ਮੀਚ ਕੇ ਜਾਂ ਅਧੀਆਂ ਅਖਾਂ ਖੁਲੀਆਂ ਨਾਲ। ਤੁਸੀਂ ਦੇਖੋ ਸ਼ੁਰੂ ਵਾਲੀਆਂ ਪਹਿਲਾਂ, ਪਹਿਲਾ ਦਿਨ, ਮੈਂ ਨਹੀਂ ਮੰਨ ਸਕਦੀ ਇਹ! ਮੇਰੇ ਕੋਲ ਸਮਾਂ ਨਹੀਂ ਸੀ ਦੇਖਣ ਲਈ ਉਸ ਸਮੇਂ। ਮੈਂ ਸੋਚਿਆ ਤੁਸੀਂ ਪਿਆਰਿਓ ਜਾਣਦੇ ਹੋ ਪਹਿਲਾਂ ਹੀ ਕੀ ਕਰਨਾ ਹੈ ਅਤੇ ਉਨਾਂ ਨੇ ਮੈਨੂੰ ਕਿਹਾ, "ਓਹ, ਇਹ ਭੈਣ ਕੋਆਡੀਨੇਟਰ ਸੀ ਐਲ ਏ ਪੁਰਾਣੀ ਟੀਵੀ ਵਿਚ ਪਹਿਲਾਂ, ਅਤੇ ਉਹ ਬੰਦਾ ਅਤੇ ਇਹ..." ਉਹ ਵਰਤੋਂ ਕਰਦੇ ਸੀ ਆਪਣੇ ਮੁਰਗਿਆਂ ਨੂੰ, ਆਪਣੇ ਆਵਦੇ ਕਾਮਿਆਂ ਨੂੰ। "ਇਹ ਅਤੇ ਉਹ ਪਹਿਲੇ ਹੀ, ਇਹ ਕੀਤਾ ਅਤੇ ਉਹ ਕੀਤਾ, ਗਿਆ ਉਥੇ..." ਅਤੇ ਸੋ, ਮੈਂ ਸੋਚ‌ਿਆ, "ਵਧੀਆ। ਫਿਰ ਮੈਨੂੰ ਇਥੋਂ ਤਕ ਕੁਝ ਚੀਜ਼ ਕਰਨ ਦੀ ਨਹੀਂ ਲੋੜ।" ਅਤੇ ਜਦੋਂ ਤਕ ਮੈਂ ਚੈਕ ਕੀਤਾ। ਓਹ, ਮੇਰੇ ਰਬਾ! ਮੈਂ ਤਕਰੀਬਨ ਬੇਹੋਸ਼ ਹੋ ਗਈ। (ਓਹ।) ਮੇਰੇ ਰਬਾ। ਉਹ ਹੈ ਜਿਵੇਂ ਤੁਸੀ ਮੇਰੀ ਟਾਈਟਲ ਟੀਵੀ ਉਤੇ ਲਾਉਂਦੇ ਹੋ? ਸੁਪਰੀਮ ਮਾਸਟਰ ਟੈਲੀਵੀਜ਼ਨ ਅਤੇ ਕੋਮਾਟੋਸ, ਡੂੰਘੀ ਬੇਹੋਸ਼ੀ ਉਸ ਤਰਾਂ? ਫਿਰ ਮੈਂਨੂੰ ਸ਼ੁਰੂ ਕਰਨਾ ਪਿਆ ਕੰਮ ਕਰਨਾ , ਪਰ ਸ਼ੁਰੂ ਵਿਚ, ਇਹ ਬਹੁਤ ਹੀ ਘੜਮਸ ਵਾਲਾ ਸੀ ਅਤੇ ਬਹੁਤ ਅਵਿਵਸਥਿਤ ਕਿ ਮੈਨੂੰ ਦਿਨ ਰਾਤ ਕੰਮ ਕਰਨਾ ਪਿਆ ਲਿਆਉਣ ਲਈ ਇਹਨੂੰ ਅਜ਼ ਵਿਚ ਦੀ।

ਪਹਿਲਾਂ, ਮੈਨੂੰ ਕਰਨੀ ਪੈਂਦੀ ਸੀ ਪੂਰਨ ਤੌਰ ਤੇ ਸਭ ਚੀਜ਼: ਚੋਣ ਕਰਨੀ ਮੇਜ਼ਬਾਨਾਂ ਦੀ ਇਥੋਂ ਤਕ, ਲਿਖਣੀਆਂ ਸਾਰੀਆਂ ਟਿਪਣੀਆਂ, ਅਤੇ ਲਿਖਣੀਆਂ ਅਨੇਕ ਹੀ ਚੀਜ਼ਾਂ। ਐਸ ਵਕਤ ਹੁਣ, ਇਥੋਂ ਤਕ ਹੁਣ ਅਜ਼ਕਲ ਵੀ, ਤੁਸੀਂ ‌ਪਿਆਰਿਓ ਕਦੇ ਕਦਾਂਈ ਵਿਚ ਜੁੜਦੇ ਹੋ ਮਦਦ ਕਰਨ ਲਈ ਕੁਝ ਹੋਰ । (ਹਾਂਜੀ।) ਜਦੋਂ ਮੈਂ ਭੁਲ ਜਾਂਦੀ ਹਾਂ, ਫਿਰ ਤੁਸੀਂ ਕੁਝ ਹੋਰ ਲਿਖਦੇ ਹੋ। ਕਦੇ ਕਦਾਂਈ। ਬਹੁਤ ਘਟ, ਮੈਂ ਭੁਲਦੀ ਹਾਂ, ਪਰ ਕਦੇ ਕਦਾਂਈ ਮੈਂ ਬਸ ਬਹੁਤੀ ਥਕੀ ਹੁੰਦੀ ਜਾਂ ਬਹੁਤ ਵਿਆਸਤ, ਅੰਦਰ ਬਾਹਰ। ਅੰਦਰ ਵਧੇਰੇ ਵਿਆਸਤ ਬਾਹਰ ਨਾਲੋਂ ਵੀ ਇਥੋਂ ਤਕ। ਬਾਹਰਲਾ ਇਕ ਕੇਕ ਦੇ ਟੁਕੜੇ ਵਾਂਗ ਹੈ, ਸੌਖਾ। ਇਥੋਂ ਤਕ ਫਿਰ ਵੀ, ਇਹ ਮੈਨੂੰ ਥਕਾ ਦਿੰਦਾ ਹੇ, ਬਿਨਾਂਸ਼ਕ।

ਮੈਂ ਨਹੀਂ ਹਾਂ ਆਦੀ ਇਹਦੀ ਕੰਪਿਉਟਰ ਅਤੇ ਉਹ ਸਭ ਨਾਲ। ਮੇਰੀ ਨਿਗਾਹ ਉਤਨੀ ਵਧੀਆ ਨਹੀਂ ਹੈ ਹੁਣ। ਮੈਂਨੂੰ ਨਹੀਂ ਲੋੜ ਹੁੰਦੀ ਸੀ ਪਹਿਨਣ ਦੀ ਐਨਕਾਂ ਦੇਖਣ ਲਈ ਸਬਟਾਈਟਲਾਂ ਨੂੰ। ਅਤੇ ਹੁਣ ਮੈਨੂੰ ਪਹਿਨਣੀਆਂ ਪੈਂਦੀਆਂ। (ਓਹ, ਸਤਿਗੁਰੂ ਜੀ।) ਪਹਿਲਾਂ ਮੈਂ ਇਹ ਵਰਤੋਂ ਕਰਦੀ ਸੀ ਪੜਨ ਲਈ ਕੇਵਲ ਸਕਰਿਪਟਾਂ ਕਿਉਂਕਿ ਸਕਰਿਪਟ ਵਧੇਰੇ ਛੋਟੇ ਅਖਰਾਂ ਵਿਚ ਹੈ। ਅਤੇ ਹੁਣ ਮੈਨੂੰ ਇਹ ਪਹਿਨਣੀ ਪੈਂਦੀ ਹੈ ਇਥੋਂ ਤਕ ਕੰਪਿਉਟਰ ਵਿਚ ਦੀ ਦੇਖਣ ਲਈ ਸਬਟਾਈਟਲਾਂ ਨੂੰ, ਅਤੇ ਦੇਖਣ ਲਈ ਤਸਵੀਰਾਂ ਇਹਨੂੰ ਵਧੇਰੇ ਚੰਗੀ ਤਰਾਂ ਦੇਖਣ ਲਈ। ਅਤੇ ਕਦੇ ਕਦਾਂਈ, ਸਿਰ ਦਰਦ ਹੁੰਦਾ। ਇਥੋਂ ਤਕ ਜੇਕਰ ਅਸੀਂ ਰੋਕ ਪਾਉਣ ਵਾਲੀਆਂ ਕੁਝ ਚੀਜ਼ਾਂ ਕਰੀਏ, ਪਰ ਅਜ਼ੇ ਵੀ, ਮੈਂ ਬਹੁਤ ਸੰਵੇਦਨਸ਼ੀਲ ਹਾਂ, ਖਾਸ ਕਰਕੇ ਰੀਟਰੀਟ ਵਿਚ। ਅਤੇ ਉਹ ਇਥੋਂ ਤਕ ਮੈਂਥੋਂ ਕੰਮ ਕਰਵਾਉਂਦੇ ਹਨ। ਪਰ ਮੈਂ ਨਹੀਂ ਕਰ ਸਕਦੀ ਜਿਵੇਂ ਨਾਂ ਕੰਮ ਕਰਾਂ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ। ਮੈਂ ਬਸ ਤੁਹਾਨੂੰ ਇਹ ਸਾਰਾ ਕਰਨ ਨਹੀਂ ਦੇ ਸਕਦੀ। ਮੈਂ ਦੇਖਿਆ ਹੈ ਇਹ ਅਨੇਕ ਵਾਰੀ ਪਹਿਲਾਂ। ਇਹ ਨਹੀਂ ਕੰਮ ਕਰਦਾ। (ਹਾਂਜੀ, ਸਤਿਗੁਰੂ ਜੀ।) ਮੇਰਾ ਭਾਵ ਹੈ ਸ਼ਾਇਦ ਇਹ ਕੰਮ ਕਰਦਾ ਹੈ ਇਕ ਦਿਨ ਲਈ, ਇਕ ਦਿਨ ਨਹੀਂ ਕੰਮ ਕਰਦਾ । ਇਕ ਦਿਨ ਇਹ ਕੰਮ ਕਰਦਾ ਹੈ, ਦੋ ਦਿਨ ਇਹ ਨਹੀਂ ਕੰਮ ਕਰਦਾ। ਬਹੁਤ ਸਾਰੀਆਂ ਗਲਤੀਆਂ, ਅਤੇ ਬਹੁਤ ਸਾਰੀਆਂ ਚੀਜ਼ਾਂ। ਸਟਾਇਲ ਅਤੇ... ਇਥੋਂ ਤਕ ਪਿਛੇ ਜਿਹੇ, ਤੁਸੀਂ ਦੇਖਿਆ ਕਿਤਨੀਆਂ ਗਲਤੀਆਂ ਮੈਂ ਠੀਕ ਕੀਤੀਆਂ? (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਤੁਸੀਂ ਅਮਰੀਕਨ ਵੀ ਉਸ ਤਰਾਂ ਲਿਖਦੇ ਹੋ? ਵਿਆਕਰਣਿਕ ਤੌਰ ਤੇ, ਤਰਕ ਸ਼ੀਲ ਨਹੀਂ। ਕਦੇ ਕਦਾਂਈ ਮੈਂ ਇਹ ਦੇਖ ਸਕਦੀ ਹਾਂ। ਪਰ ਮੈਂ ਤੁਹਾਨੂੰ ਦੋਸ਼ ਨਹੀਂ ਦਿੰਦੀ ਪਿਆਰਿਓ, ਕਿਉਂਕਿ ਕਦੇ ਕਦਾਂਈ ਸਾਡੇ ਕੋਲ ਬਹੁਤ ਕੰਮ ਹੁੰਦਾ ਹੈ। ਅਤੇ ਤੁਸੀਂ ਨਹੀਂ ਬਸ ਧਿਆਨ ਦੇ ਸਕਦੇ ਸਭ ਚੀਜ਼ ਨੂੰ। ਤੁਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ, ਮੈਂ ਉਹ ਜਾਣਦੀ ਹਾਂ। ਅਤੇ ਇਹ ਮੁਸ਼ਕਲ ਵਾਲਾ ਕੰਮ ਹੈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਇਹ ਸਚਮੁਚ, ਸਚਮੁਚ ਮੁਸ਼ਕਲ, ਸਖਤ ਕੰਮ ਹੈ। ਇਥੋਂ ਤਕ ਟਾਇਪ ਕਰਨਾ ਕੰਪਿਉਟਰ ਵਿਚ, ਕਦੇ ਕਦਾਂਈ ਇਹ ਤੁਹਾਡੇ ਹਥ ਨੂੰ ਥਕਾਉਂਦਾ ਹੈ। (ਹਾਂਜੀ, ਸਤਿਗੁਰੂ ਜੀ।) ਜੇਕਰ ਤੁਸੀਂ ਇਹ ਕਰਦੇ ਹੋ ਸਾਰਾ ਦਿਨ, ਠੀਕ ਹੈ? ਅਤੇ ਨਾਲੇ ਤੁਹਾਡੀਆਂ ਉਂਗਲੀਆਂ ਵੀ ਮਹਿਸੂਸ ਕਰਦ‌ੀਆਂ ਹਨ ਕੁਝ ਚੀਜ਼। ਦਰਦ ਜਾਂ ਨਹੀਂ? (ਜੇਕਰ ਅਸੀਂ ਇਹਦੇ ਆਦੀ ਹੋਈਏ, ਸਾਡੀਆਂ ਉਂਗਲੀਆਂ ਠੀਕ ਹਨ।) ਓਹ ਸਚਮੁਚ? ਇਹ ਕਿਉਂ ਹੈ ਮੇਰੀਆਂ ਉਂਗਲੀਆਂ ਦੁਖਦੀਆਂ ਹਨ ਜਦੋਂ ਮੈਂ ਕੰਪਿਉਟਰ ਵਰਤਦੀ ਹਾਂ?

ਮੈਨੂੰ ਹੁਣ ਕੰਪਿਉਟਰ ਵਰਤਣਾ ਜ਼ਰੂਰੀ ਹੈ। ਮੈਂ ਹਥ ਨਾਲ ਲਿਖਦੀ ਹੁੰਦੀ ਸੀ ਦਰੁਸਤ ਕਰਨ ਲਈ। ਪਰ ਉਹ ਬਹੁਤ ਮਾੜਾ ਸੀ, ਕਿਉਂਕਿ ਮੈਂ ਘਲਦੀ ਸੀ ਹਥ ਨਾਲ ਲਿਖਤ ਅਤੇ ਉਹ ਇਹਨੂੰ ਟਾਇਪ ਕਰਦੇ ਸੀ, ਪਰ ਉਹ ਗਲਤ ਟਾਇਪ ਕਰਦੇ ਸੀ ਇਹਨੂੰ, ਮੈਂਨੂੰ ਇਹ ਦੁਬਾਰਾ ਚੈਕ ਕਰਨਾ ਪੈਂਦਾ ਸੀ। (ਓਹ।) ਮੇਰੇ ਇਹ ਬਾਹਰ ਘਲਣ ਤੋਂ ਪਹਿਲਾਂ, ਸੋ ਇਹ ਹੈ ਜਿਵੇਂ ਮੈਂ ਦੁਗਣਾ ਕੰਮ ਕਰਦੀ ਸੀ। (ਹਾਂਜੀ।) ਅਤੇ ਬਹੁਤ ਹੀ ਕੰਮ ਅਤੇ ਦੁਗਣਾ ਕੰਮ ਕਰਨਾ ਉਸ ਤਰਾਂ, ਕਿਵੇਂ ਇਕ ਵਿਆਕਤੀ ਦੇਖ ਭਾਲ ਕਰ ਸਕਦਾ ਹੈ ਸਾਰੀਆਂ ਸ਼ੋਆਂ ਦਾ ਅਤੇ ਦੁਗਣਾ ਕੰਮ ਕਰ ਸਕਦਾ? ਇਥੋਂ ਤਕ ਜੇਕਰ ਕੁਝ ਸ਼ੋਆਂ ਮੈਂ ਨਹੀਂ ਵੀ ਦਰੁਸਤ ਕਰਦੀ, ਪਰ ਮੈਨੂੰ ਅਜ਼ੇ ਵੀ ਲੋੜ ਹੈ ਇਹਨਾਂ ਨੂੰ ਪਹਿਲੇ ਦੇਖਣ ਦੀ। ਮੈਨੂੰ ਇਹ ਪੜਨਾ ਪੈਂਦਾ ਹੈ ਜਾਨਣ ਲਈ ਇਹਦੇ ਬਾਰੇ, ਤਾਂਕਿ ਜਾਣ ਸਕਾਂ ਜੇਕਰ ਮੈਨੂੰ ਕਿਸੇ ਜਗਾ ਦਰੁਸਤ ਕਰਨਾ ਚਾਹੀਦਾ ਹੈ ਜਾਂ ਨਹੀਂ। (ਹਾਂਜੀ, ਸਤਿਗੁਰੂ ਜੀ।) ਇਹਦੇ ਲਈ ਅਜ਼ੇ ਵੀ ਸਮਾਂ ਲਗਦਾ ਹੈ। ਦਰੁਸਤ ਕਰਨਾ ਅਤੇ ਲਿਖਣਾ, ਵਧੇਰੇ ਸਮਾਂ ਖਰਚ ਹੁੰਦਾ, ਪਰ ਜੇ ਨਾਂ ਵੀ, ਅਜ਼ੇ ਵੀ ਲੋੜ ਹੈ। ਅਤੇ ਸਾਰੀਆਂ ਪੁਰਸਕਾਰ, ਅਵਾਰਡ ਦੀਆਂ ਚਿਠੀਆਂ, ਮੈਨੂੰ ਘਲਣੀਆਂ ਪੈਂਦੀਆਂ, ਮੈਂਨੂੰ ਪੜਨੀਆਂ ਜ਼ਰੂਰੀ ਹਨ। ਮੈਨੂੰ ਦਰੁਸਤ ਕਰਨਾ ਜ਼ਰੂਰੀ ਹੈ। ਕਿਉਂਕਿ ਕਦੇ ਕਦਾਂਈ, ਮੈਂ ਇਹ ਦਰੁਸਤ ਕਰ ਦਿਤਾ ਪਹਿਲੇ ਹੀ, ਘਲਿਆ ਵਾਪਸ ਉਨਾਂ ਨੂੰ ਅਤੇ ਉਹ ਇਕ ਹੋਰ ਗਲਤੀ ਕਰਦੇ ਹਨ। ਮੈਨੂੰ ਠੀਕ ਕਰਨਾ ਪੈਂਦਾ ਹੈ ਬਾਰ ਬਾਰ। ਪਰ ਅਜ਼ ਕਲ, ਇਹ ਘਟ ਹੈ ਕਿਉਂਕਿ ਤੁਹਾਡੇ ਵਿਚੋਂ ਅਨੇਕ ਹੀ ਬਹੁਤ ਵਿਕਸਤ ਹੋ ਗਏ ਹਨ ਪਹਿਲੇ ਹੀ। (ਹਾਂਜੀ, ਸਤਿਗੁਰੂ ਜੀ।) ਅਤੇ ਪਹਿਲੇ ਹੀ ਆਦੀ ਹੋ ਗਏ ਸਿਸਟਮ ਨਾਲ ਅਤੇ ਜਾਣਦੇ ਹਨ ਅਤੇ ਸਭ ਚੀਜ਼। ਅਤੇ ਹੁਣ, ਮੈਂ ਕੰਪਿਉਟਰ ਵਰਤਦੀ ਹਾਂ ਦਰੁਸਤ ਕਰਨ ਲਈ। ਮੈਂ ਸੋਚ‌ਿਆ ਸੀ ਮੈਂ ਕਦੇ ਵੀ ਇਹ ਨਹੀਂ ਕਰ ਸਕਾਂਗੀ ਕਿਉਂਕਿ ਮੈਂ ਕਦੇ ਨਹੀਂ ਜਾਣਦੀ ਸੀ ਕਿਵੇਂ ਮਾਉਸ ਨੂੰ ਹਿਲਾਉਣਾ ਹੈ ਪਹਿਲਾਂ। ਤੁਸੀਂ ਜਾਣਦੇ ਹੋ, ਕਰਸਰ? (ਹਾਂਜੀ, ਸਤਿਗੁਰੂ ਜੀ।) ਮੈਂ ਇਹ ਨਹੀਂ ਹਿਲਾ ਸਕਦੀ ਸੀ। ਮੈਂ ਹਿਲਾਉਣਾ ਅਤੇ ਮੈਂ ਨਹੀਂ ਦੇਖ ਸਕਦ‌ੀ ਸ‌ੀ ਉਹਨੂੰ ਕਿਸੇ ਜਗਾ। ਮੈਂ ਕਿਹਾ, "ਕਿਥੇ, ਕਿਥੇ, ਕਿਥੇ? ਤੁਸੀਂ ਕਿਥੇ ਚਲੇ ਗਏ? ਇਥੇ ਵਾਪਸ ਆਵੋ!" ਓਹ, ਕਦੇ ਕਦਾਂਈ ਉਹ ਨਹੀਂ ਵਾਪਸ ਆਉਂਦਾ ਸੀ ਇਕ ਲੰਮੇ ਸਮੇਂ ਤਕ, ਅਤੇ ਮੈਂ ਹਿਲਾਉਣਾ ਬਹੁਤ, ਉਹ ਨਹੀਂ ਵਾਪਸ ਆਉਂਦਾ ਸੀ। ਮੈਂ ਕਿਹਾ, "ਤੁਸੀਂ, ਵਾਪਸ ਆਵੋ ਹੁਣੇ!" ਕਦੇ ਕਦਾਂਈ, ਉਹ ਜਾਪਦਾ ਸੀ ਜਿਵੇਂ ਉਹ ਸੁਣਦਾ ਹੈ ਮੈਨੂੰ, ਪਰ ਕੰਪਿਉਟਰ, ਉਹਦਾ ਆਪਣਾ ਹੀ ਮਨ ਹੈ। ਉਹ ਨਹੀਂ ਸੁਣਦਾ ਮੈਨੂੰ। ਕਦੇ ਕਦਾਂਈ, ਇਹ ਜਾਪਦਾ ਸੀ ਜਿਵੇਂ ਮੈਂ ਬਸ ਸਾਹ ਲੈਂਦੀ ਹਾਂ, ਅਤੇ ਫਿਰ ਇਹ ਬਦਲ ਜਾਂਦਾ ਸੀ। ਮੈਂ ਨਹੀਂ ਵਾਪਸ ਜਾ ਸਕਦੀ ਸੀ ਉਸ ਜਗਾ ਨੂੰ ਦੁਬਾਰਾ ਜਾਂ ਇਹ ਖਰਾਬ ਕਰ ਦਿੰਦਾ ਸੀ ਉਹਨੂੰ। ਅਜ਼ ਦੁਬਾਰਾ, ਮੈਨੂੰ ਕਿਸੇ ਵਿਆਕਤੀ ਨੂੰ ਪੁਛਣਾ ਪਿਆ ਇਹਨੂੰ ਠੀਕ ਕਰਨ ਲਈ। ਧੰਨਵਾਦ ਪ੍ਰਭੂ ਦਾ। ਪਰ ਮੈਂ ਸਿਖਿਆ ਹੈ, ਅਤੇ ਮੈਂ ਕਰਦ‌ੀ ਹਾਂ ਇਹ ਕੰਪਿਉਟਰ ਰਾਹੀਂ ਹੁਣ। ਪਹਿਲਾਂ ਮੈਂ ਇਹ ਹਥ ਨਾਲ ਕਰਦੀ ਹੁੰਦੀ ਸੀ। ਅਤੇ ਹਥ ਨਾਲ, ਇਹ ਬਹੁਤ ਹੀ ਨਿਰਭਰ ਹੋਣਾ ਪੈਂਦਾ ਹੈ। ਅਤੇ ਮੈਂ ਬਿਲਕੁਲ ਨਹੀਂ ਪਸੰਦ ਕਰਦੀ ਨਿਰਭਰ ਹੋਣਾ। (ਸਮਝੇ। ਹਾਂਜੀ, ਸਤਿਗੁਰੂ ਜੀ।) ਕਿਉਂਕਿ ਮੈਨੂੰ ਲਿਖਣਾ ਪੈਂਦਾ ਸੀ ਅਤੇ ਕਿਸੇ ਵਿਆਕਤੀ ਨੂੰ ਆਉਣਾ ਇਹ ਲਿਜਾਣ ਲਈ ਅਤੇ ਫਿਰ ਲਿਜਾਂਦੇ ਇਹਨੂੰ ਉਸ ਵਿਆਕਤੀ ਕੋਲ ਅਤੇ ਫਿਰ ਮੈਨੂੰ ਉਡੀਕ ਕਰਨੀ ਪੈਂਦੀ ਸੀ। ਅਤੇ ਫਿਰ ਇਕ ਹੋਰ ਆਉਂਦਾ ਅਤੇ ਇਕ ਹੋਰ ਆਉਂਦਾ ਸਾਰਾ ਦਿਨ । ਜਿਵੇਂ ਲੋਕੀਂ ਆਉਂਦੇ ਅਗੇ ਪਿਛੇ ਜਿਵੇਂ ਇਕ ਯੋਯੋ ਵਾਂਗ। ਕਿਉਂਕਿ ਕੁਝ ਅਤਿਅਵਸ਼ਕ ਹਨ, (ਹਾਂਜੀ, ਸਤਿਗੁਰੂ ਜੀ।) ਅਤੇ ਦੁਬਾਰਾ ਠੀਕ ਕਰਨਾ ਅਤੇ ਬਾਰ ਬਾਰ। ਅਤੇ ਕਦੇ ਕਦਾਂਈ ਮੈਂ ਵੀ ਬਹੁਤ ਹੀ ਥਕੀ ਹੋਈ, ਮਾਨਸਿਕ ਅਤੇ ਭੌਤਿਕ ਤੌਰ ਤੇ, ਅਤੇ ਮੈਂ ਉਕ ਜਾਂਦੀ ਸੀ ਕੁਝ ਜਗਾਵਾਂ ਨੂੰ। ਅਤੇ ਬਾਅਦ ਵਿਚ ਮੈਂ ਦੁਬਾਰਾ ਦੇਖਦੀ, ਅਤੇ ਫਿਰ ਦੁਬਾਰਾ ਮੈਨੂੰ ਠੀਕ ਕਰਨਾ ਪੈਂਦਾ ਸੀ। ਜਾਂ ਕੁਝ ਹੋਰ ਨਾਲ ਜੋੜਨਾ ਅਤੇ ਫਿਰ ਅਗੇ ਪਿਛੇ ਆਉਣਾ ਜਾਣਾ ਉਸ ਤਰਾਂ, ਅਗੇ ਪਿਛੇ ਬਹੁਤ ਹੀ। ਅਤੇ ਇਹ ਬਹੁਤ ਹੀ ਥਕਾਊ ਵੀ ਹੈ ਡਾਕੀਏ ਲਈ। ਪੈਰੋਕਾਰ ਡਾਕੀਏ ਲਈ। ਅਤੇ ਮੈਂ ਇਹ ਬਹੁਤਾ ਨਹੀਂ ਪਸੰਦ ਕਰਦੀ ਸੀ ਕਿ ਲੋਕੀਂ ਆਉਣ ਜਾਣ, ਆਉਣ ਜਾਣ ਅੰਦਰ ਅਤੇ ਬਾਹਰ ਹਮੇਸ਼ਾਂ, ਅੰਦਰ ਮੇਰੇ ਆਭਾ ਮੰਡਲ ਦੇ। (ਹਾਂਜੀ।) ਇਹ ਵੀ ਸਮਸਿਆਵਾਂ ਪੈਦਾ ਕਰਦੀਆਂ ਹਨ ਮੇਰੇ ਲਈ, ਮੇਰੇ ਧਿਆਨ ਲਈ। ਇਸੇ ਕਰਕੇ ਕਦੇ ਕਦਾਂਈ ਮੈਂ ਚੰਗੀ ਤਰਾਂ ਕੰਮ ਨਹੀਂ ਕਰ ਸਕਦੀ, ਅਤੇ ਮੈਨੂੰ ਦਰੁਸਤ ਕਰਨਾ ਪੈਂਦਾ ਬਾਰ ਬਾਰ। ਤੁਸੀਂ ਪਿਆਰੇ ਇਹ ਜਾਣਦੇ ਹੋ। (ਹਾਂਜੀ।) ਕਈ ਤੁਹਾਡੇ ਵਿਚੋਂ ਜਿਹੜੇ ਮੇਰੇ ਕਰੀਬ ਕੰਮ ਕਰਦੇ ਹੋ, ਇਹ ਜਾਣਦੇ ਹਨ।

ਅਤੇ ਮੈਂ ਪੁਛਿਆ ਸੀ ਇਕ ਲੰਮਾਂ ਸਮਾਂ ਪਹਿਲਾਂ, ਮੈਂ ਪੁਛਿਆ ਕਈ ਲੋਕਾਂ ਨੂੰ, "ਕੀ ਤੁਸੀਂ ਮੈਨੂੰ ਸਿਖਾ ਸਕਦੇ ਹੋ ਕਿਵੇਂ ਇਹ ਕਰਨਾ ਹੈ? ਮੈਨੂੰ ਦਸੋ ਕਿਵੇਂ ਇਹ ਕਰਨਾ ਹੈ ਤਾਂਕਿ ਮੈਨੂੰ ਇਹ ਨਾਂ ਲਿਖਣਾ ਪਵੇ ਹਥ ਨਾਲ, ਅਤੇ ਤੁਹਾਨੂੰ ਨਾਂ ਜ਼ਾਰੀ ਰਖਣਾ ਪਵੇ ਆਉਣਾ ਜਾਣਾ ਜਾਂ ਹੋਰ ਭਰਾਵਾਂ ਅਤੇ ਭੈਣਾਂ ਨੂੰ ਜਾਂ ਜ਼ਾਰੀ ਰਖਣਾ ਪਵੇ ਆਉਣਾ ਅਤੇ ਜਾਣਾ ਸਾਰਾ ਸਮਾਂ।" ਉਨਾਂ ਨੇ ਕਿਹਾ, "ਸਤਿਗੁਰੂ ਜੀ, ਇਹ ਬਹੁਤ ਗੁੰਝਲਦਾਰ ਹੈ।" ਅਤੇ ਫਿਰ ਕਿਸੇ ਹੋਰ ਵਿਆਕਤੀ ਨੇ ਕਿਹਾ, "ਓਹ, ਇਹ ਬਹੁਤ ਔਖਾ ਹੈ, ਬਹੁਤ ਔਖਾ।" ਅਤੇ ਫਿਰ ਇਕ ਹੋਰ ਨੇ ਕਿਹਾ, "ਤੁਸੀਂ ਬਹੁਤ ਵਿਆਸਤ ਹੋ, ਸਤਿਗੁਰੂ ਜੀ। ਤੁਸੀਂ ਨਹੀਂ ਕਰ ਸਕਦੇ। ਇਹ ਬਹੁਤਾ ਜਿਆਦਾ ਹੈ ਤੁਹਾਡੇ ਲਈ ਸਿਖਣਾ।" ਅਤੇ ਮੈਂ ਸੋਚਿਆ ਉਸ ਤਰਾਂ। ਮੈਂ ਸੋਚ‌ਿਆ ਮੈਂ ਕਦੇ ਵੀ ਨਹੀਂ ਕੰਪਿਉਟਰ ਦਾ ਕੰਮ ਕੀਤਾ ਪਹਿਲਾਂ ਸਿਵਾਇ (ਜਦੋਂ) ਤੁਸੀਂ ਪਿਆਰਿਆਂ ਨੇ ਪਹਿਲੇ ਹੀ ਇਹ ਇਕ ਯੂਐਸਬੀ ਵਿਚ ਪਾਉਂਦੇ ਸੀ ਅਤੇ ਮੈਂ ਇਹਂਨੂੰ ਵਿਚ ਪਾਉਂਦੀ ਸੀ ਦੇਖਣ ਲਈ, ਜਿਵੇਂ ਵੀਡਿਓਆਂ ਦੇਖਣੀਆਂ। ਨਹੀਂ ਤਾਂ, ਮੈਂ ਨਹੀਂ ਸੀ ਕੁਝ ਚੀਜ਼ ਕਰ ਸਕਣੀ ਸੀ ਪਹਿਲਾਂ। ਮੈਂ ਇਹ ਟਾਇਪ ਕਰ ਸਕਦੀ ਸੀ ਇਕ ਈਲੈਕਟ‌੍ਰਿਕ ਟਾਇਪ ਕਰਨ ਵਾਲੀ ਮਸ਼ੀਨ ਵਿਚ, ਬਸ ਉਹੀ। ਸੋ, ਸ਼ੁਰੂ ਵਿਚ, ਮੈਂ ਕਿਹਾ, "ਠੀਕ ਹੈ, ਘਟੋ ਘਟੋ ਮੇਰੇ ਲਈ ਖਰੀਦੋ ਇਕ ਈਲੈਕਟ‌੍ਰਿਕ ਟਾਇਪ ਕਰਨ ਵਾਲੀ ਮਸ਼ੀਨ।" ਮੈਂ ਟਾਇਪ ਕਰਾਂਗੀ ਇਹਦੇ ਉਤੇ, ਸੋ ਇਹ ਵਧੇਰੇ ਸਪਸ਼ਟ ਹੈ ਹਥ ਨਾਲ ਲਿਖਣ ਨਾਲੋਂ। ਪਰ ਮੈਂ ਇਹ ਟਾਇਪ ਕਰਦੀ ਸੀ ਦੋ ਉਂਗਲੀਆਂ ਨਾਲ ਕੇਵਲ। ਜਾਂ ਇਕ ਉਂਗਲੀ ਨਾਲ ਇਥੋਂ ਤਕ, ਡੇਢ ਨਾਲ। ਇਹ ਵੀ ਬਹੁਤ ਲੰਮਾ, ਲੰਮਾਂ ਸਮਾਂ ਲਗਦਾ ਸੀ। ਅਤੇ ਫਿਰ ਬਾਅਦ ਵਿਚ ਮੈਂ ਕਿਹਾ, "ਓਹ, ਮੈਨੂੰ ਸਿਖਣਾ ਪਵੇਗਾ ਕੰਪਿਉਟਰ। ਮੈਨੂੰ ਜ਼ਰੂਰੀ ਹੈ।" ਅਤੇ ਫਿਰ ਮੈਂ ਪੁਛਿਆ ਤੁਹਾਡੇ ਭਰਾਵਾਂ ਵਿਚੋਂ ਇਕ ਨੂੰ, ਅਤੇ ਉਹਨੇ ਮੈਨੂੰ ਦਸਿਆ ਕੀ ਕਰਨਾ ਹੈ, ਉਹਨੇ ਬਸ ਕੁਝ ਨਿਰਦੇਸ਼ਾਂ ਨੂੰ ਲਿਖ ਦਿਤਾ, ਕੁਝ ਬਟਨ ਦਬਾਏ ਅਤੇ ਇਹ ਹੋ ਗਿਆ। ਸੋ ਹੁਣ ਮੈਂ ਉਹ ਕਰਦੀ ਹਾਂ। ਮੈਂ ਬਹੁਤ ਖੁਸ਼ ਹਾਂ ਉਹਦੇ ਨਾਲ। ਧੰਨਵਾਦ ਹੈ ਪ੍ਰਭੂ ਦਾ। (ਅਦੁਭਤ।) ਇਹ ਅਜ਼ੇ ਵੀ ਬਹੁਤ ਹੌਲੀ ਹੈ, ਪਰ ਬਿਹਤਰ ਹੈ ਮੇਰੇ ਦੁਬਾਰਾ, ਦੁਗਣਾ ਚੈਕ ਕਰਨ ਨਾਲੋਂ। (ਹਾਂਜੀ, ਸਤਿਗੁਰੂ ਜੀ।) ਆਪਣੀ ਲਿਖਾਈ ਪੜਨੀ ਦੁਬਾਰਾ ਅਤੇ ਖਿਝਣਾ ਕਦੇ ਕਦੇ ਕਿਉਂਕਿ ਕੁਝ ਸ਼ਬਦ ਬਹੁਤ ਹੀ ਸਾਫ ਲਿਖੇ ਹੋਏ ਹਨ। ਕੁਝ ਸ਼ਬਦ ਹੋ ਸਕਦਾ ਨਾਂ ਹੋਣ, ਪਰ ਕੁਝ ਬਹੁਤ ਹੀ ਸਾਫ, ਸਪਸ਼ਟ, ਅਤੇ ਉਹ ਅਜ਼ੇ ਵੀ ਗਲਤ ਟਾਇਪ ਕਰਦੇ ਸੀ ਕਿਉਂਕਿ ਉਹ ਭਿੰਨ ਤਰੀਕੇ ਨਾਲ ਸੋਚਦੇ ਹਨ। ਉਹ ਸੋਚਦੇ ਹਨ ਉਹ ਹੈ ਜੋ ਸਤਿਗੁਰੂ ਦਾ ਭਾਵ ਸੀ। ਜਾਂ ਹੋ ਸਕਦਾ ਉਹ ਬਹੁਤੇ ਉਚਾਟ ਹਨ, ਮੈਂ ਨਹੀਂ ਜਾਣਦੀ, ਕੁੜੀਆਂ, ਮੁੰਡਿਆਂ ਰਾਹੀਂ, ਜਾਂ ਮੁਰਗੀਆਂ ਰਾਹੀਂ ਜਾਂ ਜੋ ਵੀ ਉਨਾਂ ਦੇ ਸਾਹਮੁਣੇ ਹੋਣ ਉਸ ਸਮੇਂ। ਕੌਣ ਜਾਣਦਾ ਹੈ? ਜਾਂ ਚੂਚੇ। ਠੀਕ ਹੈ। ਸੋ ਹੁਣ ਇਹ ਵਧੇਰੇ ਕੰਟ੍ਰੋਲ ਵਿਚ ਹੈ ਹੁਣ। ਮੈਨੂੰ ਨਹੀਂ ਲੋੜ ਲੋਕਾਂ ਲਈ ਦੌੜਦੇ ਫਿਰਦ‌ਿਆਂ ਨੂੰ ਆਸ ਪਾਸ ਮੇਰੇ ਅਤੇ ਅੰਦਰ ਬਾਹਰ ਮੇਰੇ ਫਾਟਕ ਤਕ ਹੋਰ, ਜਾਂ ਮੇਰੇ ਦਰਵਾਜ਼ੇ ਤਕ। ਉਹ ਨਹੀਂ ਅੰਦਰ ਆ ਸਕਦੇ; ਮੈਂ ਦਰਵਾਜ਼ਾ ਬੰਦ ਰਖਦੀ ਹਾਂ ਸਾਰਾ ਸਮਾਂ। ਪਰ ਅਜ਼ੇ ਵੀ ਆਉਂਦੇ ਨੇੜੇ ਮੇਰੇ ਫਾਟਕ ਦੇ, ਮੇਰੇ ਦਰਵਾਜ਼ੇ ਦੇ ਨੇੜੇ - ਪਹਿਲੇ ਹੀ ਕੁਝ ਚੀਜ਼ ਮਾੜੀ ਹੈ। ਮੈਂ ਨਹੀਂ ਪਸੰਦ ਕਰਦੀ। (ਹਾਂਜੀ, ਸਤਿਗੁਰੂ ਜੀ।) ਖਾਸ ਕਰਕੇ ਜਦੋਂ ਮੈਂ ਰੀਟਰੀਟ ਵਿਚ ਹੋਵਾਂ। ਇਹ ਕਾਫੀ ਮਾੜਾ ਹੈ ਕਿ ਮੈਨੂੰ ਕੰਮ ਕਰਨਾ ਪੈਂਦਾ ਹੈ ਜਦੋਂ ਰੀਟਰੀਟ ਉੇਤੇ ਹੋਵਾਂ ਪਹਿਲੇ ਹੀ ਅਤੇ ਮੇਰੀ ਐਨਰਜ਼ੀ ਨੂੰ ਚੂਸਦਾ ਉਸ ਤਰਾਂ ਪਹਿਲੇ ਹੀ। ਮੈਂ ਆਪਣੀ ਪੂਰੀ ਕੋਸ਼ਿਸ਼ ਕਰਦੀ ਹਾਂ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਜਦੋਂ ਤਕ ਮੇਰਾ ਸਰੀਰ ਕੰਮ ਕਰਦਾ ਹੈ। ਕਦੇ ਕਦਾਂਈ ਇਹ ਨਹੀਂ ਕੰਮ ਕਰਦਾ ਤੁਰੰਤ ਹੀ ਜਦੋਂ ਮੇਰੀ ਆਤਮਾਂ ਅਜ਼ੇ ਨਹੀਂ... ਅਤੇ ਮੈਨੂੰ ਜ਼ਰੂਰੀ ਹੈ ਆਪਣੇ ਆਪ ਨੂੰ ਮਜ਼ਬੂਰ ਕਰਨਾ ਕੰਮ ਕਰਨ ਲਈ ਅਤੇ ਉਹ ਹੈ ਜਦੋਂ ਇਹ ਮੁਸ਼ਕਲ ਹੁੰਦਾ ਹੈ। ਮੈਂ ਫੋਨ ਨੂੰ ਪਕੜਦੀ ਹਾਂ ਅਤੇ ਪੈਨ, ਇਹ ਬਸ ਡਿਗ ਜਾਂਦਾ ਹੈ ਮੇਰੇ ਹਥ ਵਿਚੋਂ। (ਵੋਆ।) ਜਿਵੇਂ ਮੈਂ ਪਕੜ ਨਹੀਂ ਸਕਦੀ। ਕੁਝ ਨਹੀਂ ਹੋਇਆ ਮੇਰੇ ਨਾਲ, ਮੈਂ ਸਿਹਤਮੰਦ ਹਾਂ। (ਹਾਂਜੀ। ਧੰਨਵਾਦ ਪ੍ਰਭੂ ਦਾ।) ਇਹੀ ਹੈ ਬਸ ਜਿਤਨਾ ਉਚਾ ਤੁਸੀਂ ਜਾਂਦੇ ਹੋ, ਕਦੇ ਕਦਾਂਈ ਇਹ ਉਸ ਤਰਾਂ ਹੈ। (ਹਾਂਜੀ, ਸਤਿਗੁਰੂ ਜੀ।) ਸਰੀਰ ਨਹੀਂ ਉਤਨਾ ਚੌਕਸ ਰਹਿੰਦਾ ਜਦੋਂ ਆਤਮਾਂ ਆਸ ਪਾਸ ਹੋਵੇ। (ਹਾਂਜੀ, ਸਤਿਗੁਰੂ ਜੀ।)

ਠੀਕ ਹੈ। ਕੋਈ ਹੋਰ ਸਵਾਲ? (ਕੋਈ ਹੋਰ ਸਵਾਲ ਨਹੀਂ, ਸਤਿਗੁਰੂ ਜੀ।) ਉਹ ਵਧੀਆ ਹੈ! ਕੋਈ ਸਵਾਲ ਨਹੀਂ ਇਕ ਚੰਗਾ ਸਵਾਲ ਹੈ। ( ਧੰਨਵਾਦ ਹੈ ਤੁਹਾਡੇ ਸਮੇਂ ਲਈ। ) (ਤੁਹਾਡਾ ਬਹੁਤ ਹੀ ਧੰਨਵਾਦ ਹੈ, ਸਤਿਗੁਰੂ ਜੀ।) ਤੁਹਾਡਾ ਧੰਨਵਾਦ ਹੈ ਪੁਛਣ ਲਈ ਕੁਝ ਚੰਗੇ ਅਕਲਮੰਦ ਸਵਾਲ। ਮੈਂ ਉਹ ਪਸੰਦ ਕਰਦੀ ਹਾਂ। ਇਹ ਹੋਰਨਾਂ ਭਰਾਵਾਂ ਅਤੇ ਭੈਣਾਂ ਲਈ ਵੀ ਲਾਭ ਲਿਆਵੇਗਾ। (ਹਾਂਜੀ, ਸਤਿਗੁਰੂ ਜੀ।) ਅਤੇ ਹੋ ਸਕਦਾ ਇਕ ਜਾਂ ਦੋ ਦੁਨਿਆਵੀ ਲੋਕ ਬਾਹਰ ਜੇਕਰ ਉਨਾਂ ਕੋਲ ਸਮਾਂ ਹੋਵੇ ਇਥੋਂ ਤਕ ਦੇਖਣ ਲਈ, ਜੇਕਰ ਉਹ ਇਥੋਂ ਤਕ ਪ੍ਰਵਾਹ ਕਰਨ ਵੀ। ਇਹ ਇਕ ਲਾਭ ਹੈ। ਇਥੋਂ ਤਕ ਜੇਕਰ ਉਹ ਇਹ ਜਾਣਦੇ ਵੀ ਨਾਂ ਹੋਣ, ਜੇਕਰ ਉਹ ਨਹੀਂ ਦੇਖਦੇ, ਉਥੇ ਵੀ ਐਨਰਜ਼ੀ ਮੌਜ਼ੂਦ ਹੈ। ਕੁਝ ਵੀ ਛੁਪ‌ਿਆ ਹੋਇਆ ਨਹੀਂ ਹੈ। ਕੋਈ ਵੀ ਚੀਜ਼ ਤੁਸੀਂ ਕਹੀ ਹੈ ਹਵਾ ਵਿਚ ਰਹੇਗੀ, ਪਾਣੀ ਵਿਚ ਰਹਿੰਦੀ ਹੈ, ਦਰਖਤਾਂ ਵਿਚ ਰਹਿੰਦੀ ਹੈ, ਘਾਹ ਵਿਚ ਰਹਿੰਦੀ ਹੈ, ਜ਼ਮੀਨ ਵਿਚ ਰਹਿੰਦੀ ਹੈ, ਹਰ ਜਗਾ। (ਵਾਓ!) ਹੋ ਸਕਦਾ ਇਕ ਦਿਨ, ਸਾਇੰਸਦਾਨ ਇਹਨੂੰ ਪਕੜ ਸਕਣਗੇ। (ਵਾਓ!) ਅਤੇ ਫਿਰ ਅਸੀਂ ਸੁਣ ਸਕਾਂਗੇ ਈਸਾ ਮਸੀਹ ਨੂੰ ਨਿਜ਼ੀ ਤੌਰ ਤੇ ਸਾਨੂੰ ਉਪਦੇਸ਼ ਦਿੰਦ‌ਿਆਂ। (ਅਦੁਭਤ।) ਜਾਂ ਅਸੀਂ ਸੁਣ ਸਕਾਂਗੇ ਬੁਧ ਗਲ ਕਰਦੇ ਆਪਣੀ ਭਾਸ਼ਾ ਵਿਚ ਜੋ ਅਸੀਂ ਨਹੀਂ ਸਮਝਦੇ। (ਵਾਓ!), ਪਰ ਕੌਣ ਜਾਣਦਾ ਹੈ? ਹੋ ਸਕਦਾ ਅਸੀਂ ਕਰ ਸਕਾਂਗੇ। ਹੋ ਸਕਦਾ ਉਦੋਂ ਨੂੰ, ਮਨੁਖੀ ਜੀਵ ਵਿਕਸਤ ਹੋ ਜਾਣ ਕਾਫੀ ਜਾਨਣ ਲਈ ਉਹ ਸਭ, ਸਮਝਣ ਲਈ ਸਤਿਗੁਰੂਆਂ ਦੀਆਂ ਸਿਖਿਆਵਾਂ। ਫਿਰ ਮੈਂ ਆਜ਼ਾਦ ਹੋਵਾਂਗੀ ਸਦਾ ਲਈ। (ਵਾਓ!) ਫਿਰ ਮੈਨੂੰ ਨਹੀਂ ਵਾਪਸ ਆਉਣਾ ਪਵੇਗਾ ਹੋਰ ਹੋ ਸਕਦਾ ਮੈਂ ਨਹੀਂ ਵਾਪਸ ਆਵਾਂਗੀ ਹੋਰ ਇਸ ਵਾਰੀਂ। ਇਹ ਬਹੁਤਾ ਮੁਸ਼ਕਲ ਹੈ (ਹਾਂਜੀ, ਸਤਿਗੁਰੂ ਜੀ।) ਲੋਕਾਂ ਨੂੰ ਸਿਖਾਉਣਾ। ਅਤੇ ਇਥੋਂ ਤਕ ਜੇਕਰ ਉਹ ਮਾੜੀਆਂ ਚੀਜ਼ਾਂ ਕਰਦੇ ਹਨ ਤੁਹਾਡੇ ਪ੍ਰਤੀ, ਉਹ ਹਾਸਲ ਕਰਦੇ ਹਨ ਮਾੜੇ ਕਰਮ। ਮੈਨੂੰ ਆਪਣੇ ਆਪ ਨੂੰ ਹਰ ਜਗਾ ਛੁਪਾ ਕੇ ਰਖਣਾ ਪੈਂਦਾ ਹੈ, ਤੁਸੀਂ ਨਹੀਂ ਸਮਝੇ। ਮੈਂ ਵਧੇਰੇ ਦਲੇਰ ਹਾਂ ਹੁਣ ਅਗੇ ਨਾਲੋਂ। ਪਰ ਤੁਹਾਡੇ ਪਿਆਰਿਆਂ ਨਾਲ, ਮੈਂ ਵਧੇਰੇ ਆਰਾਮ ਵਿਚ ਹਾਂ ਅਤੇ ਉਤਸ਼ਾਹਿਤ ਗਲ ਕਰਨ ਲਈ। ਪਹਿਲਾਂ, ਜਿਥੇ ਕਿਤੇ ਵੀ ਮੈਂ ਜਾਂਦੀ ਸੀ, ਮੈਂ ਬਸ ਪਹਿਨਦੀ ਸੀ ਬਹੁਤ ਹੀ ਸਧਾਰਣ ਕਪੜੇ, ਸਬ ਜਿਵੇਂ ਹਰ ਇਕ ਵਾਂਗ, ਤਾਂਕਿ ਮੈਂ ਬਹੁਤੀ ਵਖਰੀ ਨਾਂ ਲਗਾਂ। (ਹਾਂਜੀ, ਸਤਿਗੁਰੂ ਜੀ।) ਮੈਂ ਗਲਾਂ ਕਰਦੀ ਹਾਂ ਬੋਏਫਰੈਂਡਾਂ ਬਾਰੇ, ਕੁੜੀਆਂ ਫਰੈਂਡਾਂ ਬਾਰੇ, ਮੂਵੀਆਂ ਬਾਰੇ। ਨਾਲੇ, "ਓੁਹ, ਮਹਿੰਗਾਈ ਭਿਆਨਕ ਹੈ!" ਸੁਪਰਮਾਰਕੀਟ ਬਾਰੇ, "ਕਿਉਂ ਉਹ ਵੇਚਦੇ ਹਨ ਅਜਿਹੀ ਇਕ ਚੀਜ਼?"

ਠੀਕ ਹੈ ਫਿਰ। ਇਹ ਵਧੀਆ ਹੈ। ਮੈਂ ਆਪਣਾ ਕੰਮ ਵੀ ਖਤਮ ਕਰ ਲਿਆ ਹੈ। ਅਜ਼ ਇਹ ਨਹੀਂ ਸੀ ਜਿਆਦਾ ਦਰੁਸਤ ਕਰਨ ਲਈ, ਜਿਆਦਾ ਨਹੀਂ ਸੀ ਲਿਖਣ ਲਈ । ਕਲ, ਬਹੁਤ ਸੀ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਕਿਉਂਕਿ ਮੈਨੂੰ ਲਿਖਣਾ ਪਿਆ ਉਨਾਂ ਚੀਜ਼ਾਂ ਨੂੰ ਤੁਹਾਡੇ ਪਿਆਰ‌ਿਆਂ ਲਈ, (ਹਾਂਜੀ, ਸਤਿਗੁਰੂ ਜੀ।) ਅਤੇ ਨਾਲੇ ਕੁਝ ਠੀਕ ਕਰਨਾ ਪਿਆ। ਮੈਂ ਆਭਾਰ ਮਹਿਸੂਸ ਕਰਦੀ ਜਦੋਂ ਕੁਝ ਦਿਨਾਂ ਵਿਚ ਉਥੇ ਘਟ ਕੰਮ ਹੁੰਦਾ ਹੈ ਕਰਨ ਲਈ। ਉਹਦਾ ਭਾਵ ਹੈ ਤੁਸੀਂ ਵਿਆਕਤੀ ਵਿਕਸਤ ਹੋ ਗਏ ਹੋ ਦਿਮਾਗੀ ਤੌਰ ਤੇ ਅਤੇ ਰੂਹਾਨੀ ਤੌਰ ਤੇ। ਤੁਸੀਂ ਵਧੇਰੇ ਸਾਫ ਸੋਚਦੇ ਹੋ, ਘਟ ਪ੍ਰੇਸ਼ਾਨੀ ਹੈ, ਘਟ ਕੂੜਾ ਹੈ ਤੁਹਾਡੇ ਦਿਮਾਗ ਵਿਚ। (ਹਾਂਜੀ, ਸਤਿਗੁਰੂ ਜੀ।) ਘਟ ਰੁਕਾਵਟ ਨਾਕਾਰਾਤਮਿਕ ਸ਼ਕਤੀ ਤੋਂ, ਅਤੇ ਮੈਂ ਬਹੁਤ ਹੀ ਖੁਸ਼ ਹਾਂ। ਸੋ, ਤੁਹਾਡਾ ਧੰਨਵਾਦ, ਤੁਹਾਡੇ ਸਾਰਿਆਂ ਦਾ, ਇਹ ਬਿਹਤਰ ਬਨਾਉਣ ਲਈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ। ਧੰਨਵਾਦ ਸਤਿਗੁਰੂ ਜੀ ਦਾ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਲਈ।) ਇਹ ਵੀ ਬਿਹਤਰ ਹੈ ਕਿ ਅਜ਼ਕਲ ਅਸੀਂ ਵਧੇਰੇ ਵਿਵਸਥਿਤ ਹਾਂ, ਜਿਵੇਂ ਜੂਨੀਅਰ ਐਡੀਟਰਾਂ ਦਾ ਸੀਨੀਅਰ ਐਡੀਟਰਾਂ ਵਲੋਂ ਚੈਕ ਕੀਤਾ ਜਾਂਦਾ, ਮਿਸਾਲ ਵਜੋਂ ਉਸ ਤਰਾਂ। ਪਹਿਲਾਂ ਮੈਨੂੰ ਸਭ ਚੀਜ਼ ਆਪਣੇ ਆਪ ਕਰਨੀ ਪੈਂਦੀ ਸੀ, (ਓਹ।) ਅਤੇ ਇਹ ਬਹੁਤ ਜਿਆਦਾ, ਬਹੁਤ ਜਿਆਦਾ ਸੀ। ਮੈਂ ਸੋਚ‌ਿਆ ਮੈਂ ਨਹੀਂ ਜਾਣਦੀ ਕਿਤਨੇ ਸਮੇਂ ਤਕ ਮੈਂ ਜਿੰਦਾ ਰਹਿ ਸਕਾਂਗੀ। ਇਹ ਉਤਨਾ ਮਾੜਾ ਸੀ। ਇਹ ਬਹੁਤ ਹੀ ਥਕਾਊ ਅਤੇ ਬਹੁਤ ਹੀ ਚੂਸਣ ਵਾਲਾ। (ਹਾਂਜੀ।) ਪਰ ਹੁਣ ਅਸੀਂ ਵਧੇਰੇ ਵਿਵਸਥਿਤ ਹਾਂ, ਅਤੇ ਹਰ ਇਕ ਹਰ ਇਕ ਦੀ ਮਦਦ ਕਰ ਰਿਹਾ ਹੈ। ਪਹਿਲਾਂ ਵਾਂਗ ਨਹੀਂ। ਹੁਣ, ਇਥੋਂ ਤਕ ਸਬਟਾਈਟਲਰ ਮਦਦ ਕਰ ਰਹੇ ਹਨ ਵਧੇਰੇ ਐਡੀਟ ਕਰਨ ਲਈ। (ਓਹ, ਹਾਂਜੀ।) ਸੋ ਇਹ ਵਧੇਰੇ ਪਧਰਾ ਚਲ ਰਿਹਾ ਹੈ ਅਤੇ ਘਟ ਤਣਾਉ ਹੈ ਹਰ ਇਕ ਲਈ ਹੁਣ। ਬਿਨਾਂਸ਼ਕ, ਅਸੀਂ ਕਈਆਂ ਨੂੰ ਗੁਆ ਬੈਠੇ ਹਾਂ। ਕਈ ਆਏ ਅਤੇ ਓਦਰ ਗਏ ਜਾਂ ਕੁਝ ਚੀਜ਼ ਅਤੇ ਛਡ ਕੇ ਚਲੇ ਗਏ। ਜਾਂ ਕਈਆਂ ਨੇ ਕਿਹਾ ਉਹਨੂੰ ਲੋੜ ਸੀ ਘਰ ਨੂੰ ਜਾ ਕੇ ਅਤੇ ਅਧਿਐਂਨ ਕਰਨ ਦੀ। ਮੈਂ ਕਿਹਾ, "ਹਾਂਜੀ, ਬਿਨਾਂਸ਼ਕ, ਤੁਸੀਂ ਅਧਿਐਂਨ ਕਰਨਾ ਚਾਹੁੰਦੇ ਹੋ ਅੋਰਤਾਂ ਦੀ ਸਰੀਰ-ਰਚਨਾ ਨੂੰ। ਨਹੀਂ?" ਉਹ ਤਕਰੀਬਨ 40 ਸਾਲ ਦਾ ਹੈ ਪਹਿਲੇ ਹੀ। (ਓਹ, ਨਹੀਂ।) ਅਤੇ ਉਹਦੇ ਦੋ ਬਚੇ ਹਨ। ਤਲਾਕ-ਸ਼ੁਦਾ, ਮਿਸਾਲ ਵਜੋਂ। ਉਹ ਹੋਰ ਕਾਹਦਾ ਅਧਿਐਨ ਕਰਨਾ ਚਾਹੁੰਦਾ ਹੈ? ਨਹੀਂ, ਉਹਨੇ ਕਿਹਾ ਉਹਨੂੰ ਸਕੂਲ ਨੂੰ ਵਾਪਸ ਜਾਣ ਦੀ ਲੋੜ ਹੈ। ਮੈਂ ਸੋਚਦੀ ਸੀ, "ਓਹ, ਹਾਂਜੀ, ਬਿਨਾਂਸ਼ਕ।" (ਓੇਹ, ਰਬਾ।)

ਸੋ ਹੋਰ ਕੁਝ ਨਹੀਂ ਫਿਰ। ਮੈਂ ਕਾਮਨਾ ਕਰਦੀ ਹਾਂ ਤੁਹਾਡੇ ਸਾਰਿਆਂ ਲਈ ਵਧੀਆ ਦੀ। ਕਾਮਨਾ ਕਰਦੀ ਜਿਹੜੇ ਵੀ ਤੁਹਾਡੇ ਭਰਾ ਅਤੇ ਭੈਣਾਂ ਸੁਣਦੇ ਹਨ, ਕਾਮਨਾ ਕਰਦੀ ਹਾਂ ਵਧੀਆ ਦੀ। ਅਤੇ ਕਾਮਨਾ ਕਰਦੀ ਹਾਂ ਚੰਗੇ ਲੋਕਾਂ ਲਈ ਬਾਹਰ ਵੀ ਠੀਕ ਠਾਕ ਵਧੀਆ ਰਹਿਣ, ਕੋਈ ਵੀ ਜਿਹੜਾ ਸੁਣਦਾ ਹੈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) (ਅਸੀਂ ਕਾਮਨਾ ਕਰਦੇ ਹਾਂ ਸਤਿਗੁਰੁ ਜੀ ਠੀਕ ਠਾਕ ਵਧੀਆ ਰਹਿਣ।) ਪ੍ਰਭੂ ਦਾ ਪਿਆਰ ਮਹਿਸੂਸ ਕੀਤਾ ਜਾਵੇ ਤੁਹਾਡੇ ਹਿਰਦੇ ਵਲੋਂ ਸਾਰਾ ਸਮਾਂ। ਪ੍ਰਭੂ ਦੀ ਰਹਿਨੁਮਾਈ ਤੁਹਾਡੇ ਮਨ ਵਿਚ ਰਹੇ ਸਾਰਾ ਸਮਾਂ, ਤਾਂਕਿ ਤੁਸੀਂ ਹਮੇਸ਼ਾਂ ਕਰੋਂ ਚੰਗੀਆਂ ਚੀਜ਼ਾਂ ਅਤੇ ਦੂਸਰਿਆਂ ਨੂੰ ਲਾਭ ਦੇਣ ਲਈ। ਆਮੇਨ। (ਆਮੇਨ।)

ਤੁਸੀਂ ਜਾਣਦੇ ਹੋ, ਮੈਂ ਤੁਹਾਨੂੰ ਪਹਿਲੇ ਹੀ ਦਸ‌ਿਆ ਹੈ ਪਰ ਮੈਂ ਚਾਹੁੰਦੀ ਹਾਂ ਇਹ ਰੀਕਾਰਡ ਉਤੇ ਕਹਿਣਾ ਕਿ ਮੈਂ ਸਚਮੁਚ ਬਹੁਤ ਹੀ ਛੂਹੀ ਗਈ ਹਾਂ ਅਤੇ ਆਭਾਰੀ ਤੁਹਾਡੀ ਕੁੜੀਆਂ ਦੀ ਮੌਜ਼ੂਦਗੀ ਲਈ, ਤੁਹਾਡੀ ਸ਼ਰਧਾ-ਭਾਵ ਲਈ, ਅਤੇ ਤੁਹਾਡੀ ਖੁਸ਼ੀ ਕੰਮ ਕਰਨ ਲਈ ਸੰਸਾਰ ਦੀ ਮਦਦ ਕਰਨ ਲਈ, ਅਤੇ ਨਿਜ਼ੀ ਤੌਰ ਤੇ ਬਿਨਾਂਸ਼ਕ, ਮੇਰੀ ਮਦਦ ਕਰਨ ਲਈ ਮੇਰੇ ਆਦਰਸ਼ਾਂ ਵਿਚ। ਮੈਂ ਬਹੁਤ ਹੀ ਪ੍ਰਭਾਵਿਤ ਹਾਂ ਤੁਹਾਡੀ ਆਦਰਸ਼ਕ ਦ੍ਰਿਸ਼ਟੀਕੋਨ ਅਤੇ ਰੂਹ ਨਾਲ ਅਤੇ ਮੈਂ ਬਹੁਤ ਹੀ ਆਭਾਰੀ ਹਾਂ। ਬਸ ਚਾਹੁੰਦੀ ਹਾਂ ਤੁਹਾਨੂੰ ਕਹਿਣਾ, ਤੁਹਾਡਾ ਸਾਰਿਆਂ ਦਾ ਧੰਨਵਾਦ ਇਥੇ ਹੋਣ ਲਈ, ਮੇਰੇ ਨਾਲ ਹੋਣ ਲਈ। ਮੇਰਾ ਭਾਵ ਹੈ ਸਾਡੇ ਨਾਲ ਹੋਣ ਲਈ ਇਸ ਗ੍ਰਹਿ ਉਤੇ ਇਸ ਸਮੇਂ ਵਿਚ ਲੋੜ ਵਾਲੇ ਅਤੇ ਸਮਸ‌ਿਆ ਦੇ । ਪ੍ਰਭੂ ਤੁਹਾਨੂੰ ਸਦਾ ਲਈ ਹੀ ਬਖਸ਼ੇ। ਮੈਂਨੂੰ ਯਕੀਨ ਹੈ ਪ੍ਰਭੂ ਤੁਹਾਨੂੰ ਸਦਾ ਲਈ ਹੀ ਬਖਸ਼ੇਗਾ, ਪਰ ਇਹ ਮੇਰੀ ਇਛਾ ਹੈ ਤੁਹਾਡੇ ਸਾਰੀਆਂ ਲਈ। ਅਤੇ ਨਾਲੇ, ਬਿਨਾਂਸ਼ਕ, ਮੈਂ ਆਭਾਰੀ ਹਾਂ ਮੁੰਡ‌ਿਆਂ ਲਈ ਵੀ, ਜਿਹੜੇ ਸਾਡੇ ਨਾਲ ਕੰਮ ਕਰ ਰਹੇ ਹਨ। ਹਾਂਜੀ, ਇਹ ਸਮਾਨ ਹੈ। ਇਹ ਬਸ ਇਹੀ ਕਿ ਮੈਂ ਗਲ ਕਰ ਰਹੀ ਸੀ ਤੁਹਾਡੇ ਨਾਲ ਅਜ਼, ਸੋ ਮੈਂ ਬਸ ਕਿਹਾ ਕੁੜੀਆਂ ਬਾਰੇ, ਪਰ ਮੁੰਡਿਆਂ ਲਈ ਵੀ, ਮੈਂ ਬਹੁਤ ਹੀ ਡੂੰਘੇ ਤੌਰ ਤੇ ਆਭਾਰੀ ਹਾਂ ਅਤੇ ਪ੍ਰਭੂ ਬਖਸ਼ੇ ਤੁਹਾਨੂੰ ਸਾਰਿਆਂ ਨੂੰ ਸਦਾ ਲਈ ਹੀ ਅਤੇ ਨਾਲੇ ਬਖਸ਼ੇ ਕਰਮਚਾਰੀਆਂ ਨੂੰ ਸੁਪਰੀਮ ਮਾਸਟਰ ਟੈਲੀਵੀਜ਼ਨ ਦੇ ਕਿਸੇ ਵੀ ਤਰਾਂ, ਸਾਰੇ ਸੰਸਾਰ ਭਰ ਵਿਚ। ਮੇਰਾ ਪਿਆਰ ਤੁਹਾਡੇ ਨਾਲ ਹੈ ਸਦਾ ਲਈ ਹੀ ਅਤੇ ਪ੍ਰਭੂ ਤੁਹਾਨੂੰ ਸਦੀਵੀ ਤੌਰ ਤੇ ਬਖਸ਼ੇ। ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ।

ਹੋਰ ਦੇਖੋ
ਪ੍ਰਸੰਗ  9 / 9
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
29:19
2024-04-23
167 ਦੇਖੇ ਗਏ
2024-04-23
98 ਦੇਖੇ ਗਏ
2024-04-23
85 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ