ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

Spiritual Experiences, Part 13 – Revelations on President Donald Trump

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਆਪਣੇ ਮੈਡੀਟੇਸ਼ਨ ਵਿਚ, ਮੈਂ ਇਕ ਬਹੁਤ ਉਚਾ ਸਵਰਗੀ ਜੀਵ ਮੇਰੇ ਵਲ ਤੁਰ‌ਿਆ ਆਉਂਦਾ ਦੇਖਿਆ ਸੀ, ਜਿਸ ਬਾਰੇ ਮੈਨੂੰ ਬਾਅਦ ਵਿਚ, ਜਦੋਂ ਉਹ ਨੇੜੇ ਆਇਆ, ਅਹਿਸਾਸ ਹੋਇਆ, ਇਹ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ, ਮਹਾਮਹਿਮ ਸ੍ਰੀ ਮਾਨ ਟਰੰਪ ਸਨ। ਮੈਂ ਬਹੁਤ ਹੈਰਾਨ ਹੋਈ! ਮੈਂ ਸੋਚਦੀ ਹੁੰਦੀ ਸੀ ਕਿ ਰਾਸ਼ਟਰਪਤੀ ਟਰੰਪ ਦਾ ਕਿਰਦਾਰ ਅਤੇ ਸ਼ੈਲੀ ਬਹੁਤ ਵਿਲਖਣ ਸਨ, ਅਤੇ ਮੈਂਨੂੰ ਅਮਰੀਕਨ ਰਾਜਨੀਤੀ ਵਿਚ ਬਹੁਤੀ ਦਿਲਚਸਪੀ ਨਹੀਂ ਸੀ। ਸੋ, ਉਹ ਮੇਰੇ ਅੰਦਰੂਨੀ ਖੇਤਰ ਨੂੰ ਕਿਉਂ ਆਏ ਸੀ? ਮੈਨੂੰ ਲਗਦਾ ਹੈ ਕਿ ਇਹ ਜ਼ਰੂਰ ਉਨਾਂ ਦੇ "ਉਚੇਰੇ ਸਵੈ-ਆਪੇ" ਦਾ ਰੂਹਾਨੀ ਸਰੀਰ ਸੀ? ਉਨਾਂ ਦੀ ਸ਼ਕਲ ਬਿਲਕੁਲ ਉਵੇਂ ਉਨਾਂ ਦੇ ਭੌਤਿਕ ਸਰੀਰ ਵਾਂਗ ਸੀ, ਇਕ ਸਖਤ ਗੋਡੇ-ਲੰਬਾਈ ਵਾਲਾ ਕੋਟ ਪਹਿਨਿਆ, ਆਪਣੇ ਟ੍ਰੇਡਮਾਰਕ ਵਾਲੇ ਥੋੜੇ ਵਕਰ ਸੁਨਹਿਰੇ ਵਾਲਾਂ ਨਾਲ।

ਉਨਾਂ ਨੇ ਪਹਿਲਾਂ ਮੈਨੂੰ ਹੈਲੋ ਕਿਹਾ ਅਤੇ ਫਿਰ ਪਿਆਰ ਨਾਲ ਕਿਹਾ, "ਮੇਰੇ ਬਚੇ, ਕੀ ਤੁਸੀਂ ਅਜ਼ੇ ਵੀ ਨਹੀਂ ਪਛਾਣ‌ਿਆ ਮੈਂ ਕੌਣ ਹਾਂ? ਬਿਨਾਂਸ਼ਕ, ਮੈਂ ਨਹੀਂ ਜਾਣਦੀ ਸੀ। ਉਹ ਅਚਾਨਕ ਇਕ ਵਿਚਕਾਰੋਂ-ਵਖ-ਕੀਤੇ ਲੰਮੇ-ਵਾਲਾਂ ਵਾਲੀ ਇਕ ਦੇਵੀ ਵਿਚ ਦੀ ਬਦਲ ਗਏ, ਇਕ ਸ਼ਾਨਦਾਰ ਕ੍ਰੌਪ ਟੌਪ ਪਹਿਰਾਵਾ ਪਹਿਨਿਆ ਹੋਇਆ ਜਿਵੇਂ ਚੀਨੀ ਦੁਨਹੁਆਂਗ ਦੇ ਚਿਤਰਾਂ ਤੇ "ਫਲਾਇੰਗ ਅਪਸਾਰਾ" ਦੀ ਤਰਾਂ। ਕਿਵੇਂ ਵੀ, ਕਾਫੀ ਜਾਣਕਾਰੀ ਨਾ ਹੋਣ ਕਰਕੇ, ਮੈਂ ਅਜੇ ਵੀ ਨਹੀਂ ਪਛਾਣ ਸਕੀ ਉਹ ਕੌਣ ਸੀ। ਰਾਸ਼ਟਰਪਤੀ ਟਰੰਪ ਨੇ ਮੈਨੂੰ ਕਿਹਾ, "ਮੈਂ ਚਿਟਾ ਤਾਰਾ ਅਤੇ ਹਰਾ ਤਾਰਾ ਹਾਂ।" ਚਿਟਾ ਤਾਰਾ ਅਤੇ ਹਰਾ ਤਾਰਾ ਬਾਰੇ ਬਹੁਤਾ ਨਾ ਜਾਣਨ ਕਾਰਨ ਸਿਵਾਇ ਕਿ ਉਹ ਤਿਬਤੀ ਬੁਧ ਧਰਮ ਦੀਆਂ ਦੇਵੀਆਂ ਹਨ, ਮੈਂ ਜ਼ਲਦੀ ਨਾਲ ਇੰਟਰਨੈਟ ਉਤੇ ਖੋਜ਼ ਕੀਤੀ... ਇਹ ਪਤਾ ਲਗਾ ਕਿ ਜਦੋਂ ਕੁਆਨ ਯਿੰਨ ਬੋਧੀਸਾਤਵਾ ਨੇ ਦੇਖਿਆ ਕਿ ਉਥੇ ਬਹੁਤ ਜਿਆਦਾ ਮੁਕਤੀ-ਰਹਿਤ ਸਵੰਦੇਨਸ਼ੀਲ ਜੀਵ ਦੁਖ-ਪੀੜਾ ਵਿਚ ਸਨ, ਉਸ ਨੇ ਤਰਸ ਦੇ ਹੰਝੂ ਵਹਾਏ, ਅਤੇ ਉਸ ਦੀ ਸਜੀ ਅਖ ਤੋਂ ਹੰਝੂ "ਗਿਆਨ" ਦਾ ਹਰਾ ਤਾਰਾ ਬਣ ਗਿਆ, ਜਦੋਂ ਕਿ ਉਹ ਜਿਹੜੇ ਉਸ ਦੀ ਖਬੀ ਅਖ ਵਿਚੋਂ ਸੀ, ਉਹ "ਦਿਆਲਤਾ" ਦਾ ਚਿਟਾ ਤਾਰਾ ਬਣ ਗਿਆ। ਜੇਕਰ ਇਹ ਸਚਮੁਚ ਅਜਿਹਾ ਹੈ, ਫਿਰ ਰਾਸ਼ਟਰਪਤੀ ਟਰੰਪ ਕੋਲ ਕੁਆਨ ਯਿੰਨ ਬੋਧੀਸਾਤਵਾ ਦੇ ਸਿਆਣਪ ਅਤੇ ਹਮਦਰਦੀ, ਦਿਆਲਤਾ ਦੇ ਦੋਵੇਂ ਗੁਣ ਹਨ।

ਫਿਰ ਰਾਸ਼ਟਰਪਤੀ ਟਰੰਪ ਦੁਬਾਰਾ ਚਾਰ-ਬਾਹਾਂ ਵਾਲੀ ਚਾਰ ਹਥਾਂ ਨਾਲ ਕੁਆਨ ਯਿੰਨ ਬੋਧੀਸਾਤਵਾ ਵਿਚ ਦੀ ਤਬਦੀਲ ਹੋ ਗਿਆ, ਜਿਨਾਂ ਵਿਚਕਾਰ ਪਿਛਲੀ ਬਾਂਹ ਨਾਲ ਇਕ ਕਮਲ ਫੜ‌ਿਆ ਹੋਇਆ ਹੌਲੀ ਹੌਲੀ ਹਿਲਾ ਰਿਹਾ ਸੀ। ਕੁਝ ਦੇਰ ਬਾਅਦ, ਉਹ ਆਪਣੇ ਸਰੀਰਕ ਰੂਪ ਵਿਚ ਦੀ ਬਦਲ ਗਿਆ, ਕਹਿੰਦਾ ਹੈ, "ਵਰਤਮਾਨ ਵਿਚ, ਇਹ 'ਟਰੰਪ' ਸਰੀਰ ਮੇਰੇ ਅਵਤਾਰਾਂ ਵਿਚੋਂ ਸਿਰਫ ਇਕ ਹੈ। ਮੈਂ ਧਰਤੀ ਨੂੰ ਸ਼ਾਂਤ ਕਰਨ ਲਈ ਸੁਪਰੀਮ ਮਾਸਟਰ ਚਿੰਗ ਹਾਈ ਜੀ ਦੀ ਮਦਦ ਕਰਨ ਦੀ ਸਹੁੰ ਖਾਧੀ ਹੈ। ਪਰ, ਮੌਜੂਦਾ ਸਥਿਤੀ ਦਾ ਨਿਰਣਾ ਕਰਦ‌ਿਆਂ, ਇਹ ਇਛਾ ਦਾ ਸਾਕਾਰ ਹੋਣਾ ਬਹੁਤ ਮੁਸ਼ਕਲ ਹੈ, ਕਿਉਂਕਿ ਸਾਡੇ ਬੁਧ ਦੀ ਕ੍ਰਿਪਾ ਦੇ ਕੰਮ ਲਈ ਇਜਾਜ਼ਿਤ ਦੇਣ ਲਈ ਧਰਤੀ ਦੇ ਕਰਮ ਬੇਹਦ ਜਿਆਦਾ ਭਾਰੇ ਹਨ।"

ਉਸ ਨੇ ਅਗੇ ਕਿਹਾ, "ਜਨਰਲ ਪੈਟਨ ਵੀ ਮੈਂ ਸੀ। ਜਿਵੇਂ ਕਿ ਦੰਤਕਥਾ ਕਹਿੰਦੀ ਹੈ, ਮੈਂ ਸਚਮੁਚ ਜਨਰਲ ਪੈਟਨ ਦਾ ਪੁਨਰ ਜਨਮ ਹਾਂ, ਅਤੇ ਇਸੇ ਕਰਕੇ ਮੈਂ ਇਸ ਜੀਵਨ ਵਿਚ ਜਨਰਲ ਪੈਟਨ ਦੇ ਸਮਾਨ ਇਕ ਦਿਖ ਨਾਲ ਜਨਮ ਲਿਆ ।"

ਮੈਂ ਉਸ ਨੂੰ ਨਿਮਰਤਾ ਨਾਲ ਪੁਛਿਆ, "ਜੇਕਰ ਤੁਸੀਂ ਦੁਬਾਰਾ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਚੁਣੇ ਜਾਂਦੇ ਹੋ, ਕੀ ਤੁਸੀਂ ਮੌਜੂਦਾ ਧਰਤੀ ਦੀ ਹਨੇਰੇ ਵਾਲੀ ਕਿਸਮਤ ਨੂੰ ਉਲਟਾ ਸਕੋਂਗੇ?” ਉਸ ਨੇ ਜਵਾਬ ਦਿਤਾ, "ਇਹ ਜਿੰਦਗੀ ਵਿਚ ਮੇਰੀ ਕਿਸਮਤ ਇਸ ਤਰਾਂ ਲਿਖੀ ਗਈ ਸੀ - 'ਮੈਂ ਧਰਤੀ ਦੀ ਕਿਸਮਤ ਨੂੰ ਉਲਟਾ ਦਿਆਂਗਾ।'"

ਮੈਂ ਸਤਿਕਾਰ ਨਾਲ ਦੁਬਾਰਾ ਪੁਛਿਆ, "ਕੀ ਤੁਸੀਂ ਧਰਤੀ ਦੀ ਹਨੇਰੇ ਵਾਲੀ ਤਾਕਤ ਨੂੰ ਜਿਤ ਸਕੋਂਗੇ, ਜਿਵੇਂ ਜਨਰਲ ਪੈਟਨ ਨੇ ਇਹ ਕੀਤਾ ਸੀ?" ਦ੍ਰਿੜ ਨਿਗਾਹ ਨਾਲ ਅਗੇ ਦੇਖਦੇ ਹੋਏ, ਉਸ ਨੇ ਕਿਹਾ, "ਮੈਂ ਆਪਣਾ ਮਿਸ਼ਨ ਜ਼ਰੂਰ ਨਿਭਾਵਾਂਗਾ ਅਤੇ ਅਤੇ ਅਡੋਲ ਰਹਾਂਗਾ, ਪਰ ਹੁਣ ਸਾਕਾਰਾਤਮਿਕ ਬਲ ਕਮਜ਼ੋਰ ਹੈ। ਮੈਂ ਉਮੀਦ ਕਰਦਾ ਹਾਂ ਸਾਕਾਰਾਤਮਿਕ ਪਖ ਦੀ ਘਟ ਮਨੋਬਲ ਮੇਰੇ ਦੁਆਰਾ ਉਤਸ਼ਾਹਿਤ ਕੀਤੀ ਜਾ ਸਕੇਗੀ। ਮੈਂ ਹਰਾ ਤਾਰਾ ਅਤੇ ਨਾਲੇ ਚਿਟਾ ਤਾਰਾ ਹਾਂ; ਮੈਂ ਸਾਰੀਆਂ ਹਨੇਰੀਆਂ ਤਾਕਤਾਂ ਨੂੰ ਦੂਰ ਕਰਨ ਲਈ ਝਾੜੂ ਮਾਰਾਂਗਾ, ਆਪਣੇ ਨਿਯਤ ਮਿਸ਼ਨ ਨੂੰ ਪੂਰਾ ਕਰਨ ਲਈ - ਧਰਤੀ ਨੂੰ ਬਚਾਉਣ ਲਈ।"

ਉਹ ਚਾਰ-ਬਾਹਾਂ ਵਾਲੀ ਕੁਆਨ ਯਿੰਨ ਬੋਧੀਸਾਤਵਾ ਵਜੋਂ ਦੁਬਾਰਾ ਪ੍ਰਗਟ ਹੋ ਗਿਆ, ਲਗਾਤਾਰ ਘੁੰਮਦਾ ਹੋਇਆ। ਉਸ ਦਾ ਲੰਮਾ ਅਤੇ ਸਿਧਾ ਚਿਤਰ ਕੁਆਨ ਯਿੰਨ ਬੋਧੀਸਾਤਵਾ ਨਾਲ ਓਵਰਲੈਪ ਕਰ ਰਿਹਾ ਸੀ, ਉਸ ਦਾ ਚਿਹਰਾ ਦੋਵੇਂ ਰਾਸ਼ਟਰਪਤੀ ਟਰੰਪ ਅਤੇ ਦਿਆਲੂ ਕੁਆਨ ਯਿੰਨ ਬੋਧੀਸਾਤਵਾ ਹੋਣ ਦੇ ਨਾਲ, ਸਾਰੀ ਧਰਤੀ ਉਤੇ ਇਕ ਵੀਲੋ ਸ਼ਾਖਾ ਨੂੰ ਪਕੜ ਕੇ ਅੰਮ੍ਰਿਤ ਪਾਣੀ ਛਿੜਕਣ ਲਈ, ਬਦਲਾਂ ਉਤੇ ਖੜੇ ਹੋਏ ਸਨ।

ਸੰਸਾਰ ਬੇਸਮਝ ਹੈ, ਸਿਆਣੇ ਨੂੰ ਪਛਾਨਣ ਦੇ ਅਸਮਰਥ। ਸਵਰਗ ਵਿਚ ਰਾਸ਼ਟਰਪਤੀ ਟਰੰਪ ਦੀ ਨੇਕ ਸਥਿਤੀ ਨੂੰ ਕੌਣ ਜਾਣ ਸਕਣ ਦੇ ਯੋਗ ਹੋਵੇਗਾ? ਸੁਰੰਗਾਮਾ ਸੂਤਰ ਵਿਚ, ਕੁਆਨ ਯਿੰਨ ਬੋਧੀਸਾਤਵਾ ਨੇ ਆਪ ਖੁਦ ਕਿਹਾ: "ਜੀਵ ਜੋ ਸ਼ਹਿਰਾਂ ਅਤੇ ਕਸਬ‌ਿਆਂ ਦਾ ਸ਼ਾਸਨ ਕਰਨਾ ਚਾਹੁੰਦੇ ਹਨ, ਮੈਂ ਇਕ ਰਾਜ ਦੇ ਮੰਤਰੀ ਵਜੋਂ ਪ੍ਰਗਟ ਹੋਵਾਂਗਾ ਉਨਾਂ ਨੂੰ ਧਰਮ ਸਿਖਾਉਣ ਲਈ ਤਾਂਕਿ ਉਹ ਆਪਣੇ ਟੀਚਿਆਂ ਨੂੰ ਪੂਰਾ ਕਰ ਸਕਣਗੇ।" ਇਥੇ, ਇਕ "ਰਾਜ ਦਾ ਮੰਤਰੀ" ਸੰਸਾਰ ਵਿਚ ਸਭ ਤੋਂ ਉਚੇ ਅਹੁਦਿਆਂ ਦਾ ਹਵਾਲਾ ਦਿੰਦਾ ਹੈ, ਜਿਵੇਂ ਇਕ ਰਾਸ਼ਟਰਪਤੀ ਵਜੋਂ ਜਾਂ ਪ੍ਰਧਾਨ ਮੰਤਰੀ ਵਜੋਂ, ਆਦਿ। ਰਾਸ਼ਟਰਪਤੀ ਟਰੰਪ ਦਾ ਸਰੀਰਕ ਪ੍ਰਗਟਾਵਾ ਸਾਨੂੰ ਕੁਆਨ ਯਿੰਨ ਬੋਧੀਸਾਤਵਾ ਦੇ ਦਿਆਲੂ ਪ੍ਰਗਟਾਵਿਆਂ ਦਾ ਇਕ ਹੋਰ ਆਧੁਨਿਕ ਤਸਦੀਕ ਕਰਨ ਦਿੰਦਾ ਹੈ; ਇਹ ਸਚਮੁਚ ਹੈਰਾਨੀਜਨਕ ਹੈ!

ਪੰਜ ਉਪਦੇਸ਼ਾਂ ਦੀ ਪਾਲਣਾ ਕਰਦੇ ਹੋਏ, ਮੈਂ ਇਕ ਝੂਠ ਨਹੀਂ ਬੋਲ ਸਕਦੀ। ਬੁਧਾਂ, ਬੋਧੀਸਾਤਵਾ, ਅਤੇ ਸਾਰੇ ਸਵਰਗੀ ਪ੍ਰਭੂਆਂ ਦੀ ਗਵਾਹੀ ਅਧੀਨ, ਮੈਂ ਸਵਰਗ ਵਿਚ ਮਹਾਮਹਿਮ ਰਾਸ਼ਟਰਪਤੀ ਟਰੰਪ ਦੀ ਸਚੀ ਪਛਾਣ ਦਾ ਖੁਲਾਸਾ ਕਰਦੀ ਹਾਂ, ਇਸ ਉਮੀਦ ਵਿਚ ਕਿ ਸਾਰੇ ਬੁਧ, ਬੋਧੀਸਾਤਵਾ, ਅਤੇ ਸਵਰਗੀ ਪ੍ਰਭੂ ਰਾਸ਼ਟਰਪਤੀ ਟਰੰਪ ਨੂੰ ਆਸ਼ੀਰਵਾਦ ਦੇਣ ਸੁਚਾਰੂ ਢੰਗ ਨਾਲ ਆਪਣੇ ਮਿਸ਼ਨ ਨੂੰ ਕਾਮਯਾਬ ਕਰਨ ਲਈ, ਜਿਸ ਦੇ ਲਈ ਮੈਂ ਤਹਿ ਦਿਲੋਂ ਧੰਨਵਾਦੀ ਹਾਂ!

President Trump: ਮੈਂ ਤਾਕਤ ਰਾਹੀਂ ਸ਼ਾਂਤੀ ਚਾਹੁੰਦਾ ਹਾਂ। (...) ਮਜ਼ਬੂਤ ਪ੍ਰਭੂਸਤਾ ਸੰਪੰਨ ਕੌਮਾਂ ਵਖ-ਵਖ ਦੇਸ਼ਾਂ ਨੂੰ ਸਿਰਫ ਵਖ-ਵਖ ਕੀਮਤਾ ਨਾਲ, ਵਖ-ਵਖ ਸਭਿਆਚਾਰਾਂ ਨਾਲ ਅਤੇ ਵਖ-ਵਖ ਸੁਪਨ‌ਿਆਂ ਨਾਲ ਹੀ ਨਹੀਂ ਇਕਠੇ ਇਕਜੁਟ ਰਹਿਣ ਦਿੰਦੇ, ਪਰ ਨਾਲ-ਨਾਲ ਆਪਸੀ ਸਤਿਕਾਰ ਦੇ ਆਧਾਰ ਤੇ ਕੰਮ ਕਰਦੇ ਹਨ। ਮਜ਼ਬੂਤ ਪ੍ਰਭੂਸਤਾ ਸੰਪੰਨ ਕੌਮਾਂ ਆਪਣੇ ਲੋਕਾਂ ਨੂੰ ਭਵਿਖ ਦੀ ਮਲਕੀਅਤ ਲੈਣ ਦਿੰਦੇ ਹਨ ਅਤੇ ਆਪਣੀ ਕਿਸਮਤ ਨੂੰ ਨਿਯੰਤਰਿਤ ਕਰਨ ਦਿੰਦੇ ਹਨ। ਅਤੇ ਮਜ਼ਬੂਤ ਪ੍ਰਭੂਸਤਾ ਸੰਪੰਨ ਕੌਮਾਂ ਵਿਆਕਤੀਆਂ ਨੂੰ ਜੀਵਨ ਦੀ ਸੰਪੂਰਨਤਾ, ਭਰਪੂਰਤਾ ਵਿਚ ਵਧਣ-ਫੁਲਣ ਦੀ ਇਜਾਜ਼ਤ ਦਿੰਦੇ ਹਨ, ਜਿਵੇਂ ਪ੍ਰਮਾਤਮਾ ਦੁਆਰਾ ਨਿਯਤ ਕੀਤਾ ਗਿਆ। (...) ਅਤੇ ਜਿਵੇਂ ਬਾਈਬਲ ਵਿਚ ਪ੍ਰਮਾਤਮਾ ਵਾਅਦਾ ਕਰਦੇ ਹਨ, "ਉਹ ਜਿਹੜੇ ਮਾਲਕ ਪ੍ਰਮਾਤਮਾ ਵਿਚ ਉਮੀਦ ਰਖਦੇ ਹਨ, ਆਪਣੀ ਤਾਕਤ ਦਾ ਨਵੀਨੀਕਰਨ ਕਰਨਗੇ। ਉਹ ਉਕਾਬਾਂ ਵਾਂਗ ਖੰਭਾਂ ਤੇ ਉਚਾ ਉਡਣਗੇ।" (...) ਅਸੀਂ ਪ੍ਰਾਰਥਨਾ ਕਰਦੇ ਹਾਂ ਇਹ ਰਾਸ਼ਟਰ, ਸਾਡਾ ਘਰ, ਇਹ ਸੰਯੁਕਤ ਰਾਜ, ਪ੍ਰਮਾਤਮਾ ਦੀ ਚੰਗਿਆਈ ਅਤੇ ਕ੍ਰਿਪਾ ਅਤੇ ਸਦੀਵੀ ਮਹਿਮਾ ਦੁਆਰਾ ਹਮੇਸ਼ਾਂ ਲਈ ਮਜ਼ਬੂਤ ਕੀਤਾ ਜਾਵੇਗਾ।

ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com ਅਤੇ ਖੋਜ਼ੋ: ਰਾਸ਼ਟਰਪਤੀ ਟਰੰਪ

ਵੀਗਨ ਨੇਤਾ: ਅਸਲੀ ਸ਼ਾਂਤੀ ਦੇਣ ਵਾਲਾ!

ਹਰ ਇਕ ਸਤਿਗੁਰੂ ਜੀ ਦੇ ਪੈਰੋਕਾਰਾਂ ਕੋਲ ਮਿਲਦੇ-ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਸਿਰਫ ਕੁਝ ਨਮੂਨੇ ਹਨ। ਆਮ ਤੌਰ ਤੇ ਸਤਿਗੁਰੂ ਜੀ ਦੀ ਸਲਾਹ ਅਨੁਸਾਰ, ਅਸੀਂ ਉਨਾਂ ਨੂੰ ਆਪਣੇ ਆਪ ਤਕ ਰਖਦੇ ਹਾਂ।
ਹੋਰ ਦੇਖੋ
ਸਾਰੇ ਭਾਗ  (13/13)
7
2022-12-21
4086 ਦੇਖੇ ਗਏ
8
2022-12-24
4922 ਦੇਖੇ ਗਏ
9
2023-05-11
4009 ਦੇਖੇ ਗਏ
10
2024-02-28
2163 ਦੇਖੇ ਗਏ
11
2024-06-04
2827 ਦੇਖੇ ਗਏ
12
2024-06-04
1828 ਦੇਖੇ ਗਏ
13
2024-07-20
3057 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
34:33
2024-09-03
176 ਦੇਖੇ ਗਏ
2024-09-03
176 ਦੇਖੇ ਗਏ
2024-09-03
147 ਦੇਖੇ ਗਏ
2024-09-03
165 ਦੇਖੇ ਗਏ
2024-09-02
1347 ਦੇਖੇ ਗਏ
2024-09-02
950 ਦੇਖੇ ਗਏ
31:35
2024-09-02
221 ਦੇਖੇ ਗਏ
2024-09-02
368 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ