ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਅੰਦਰੂਨੀ ਸਵਰਗੀ) ਆਵਾਜ਼ ਉਥੇ ਤੁਹਾਨੂੰ ਸਿਹਤਯਾਬ ਰਖਣ ਲਈ ਮੌਜ਼ੂਦ ਹੈ, ਤੁਹਾਨੂੰ ਰੁਹਾਨੀ ਖੇਤਰ ਦੇ ਨਾਲ ਜੁੜੇ ਰਖਣ ਲਈ। ਅਤੇ (ਅੰਦਰੂਨੀ ਸਵਰਗੀ) ਰੋਸ਼ਨੀ ਹੋ ਸਕਦਾ ਹਰ ਰੋਜ਼ ਨਾ ਹੋਵੇ। ਦ੍ਰਿਸ਼ ਸ਼ਾਇਦ ਹਰ ਰੋਜ਼ ਨਾ ਹੋਣ। ਪ੍ਰੰਤੂ ਭਾਵੇਂ ਕਦੇ ਕਦਾਂਈ, ਇਹ ਤੁਹਾਨੂੰ ਸ਼ਕਤੀ ਦਿੰਦੀ ਹੈ, ਅਤੇ ਤੁਸੀਂ ਮ੍ਹਹਿਸੂਸ ਕਰਦੇ ਹੋ, “ਵੋਹ! ਇਤਨਾ ਵਧੀਆ।” ਕੀ ਮੁੜ ਤਾਜਾ ਹੋਣਾ ਇਹ ਚੰਗਾ ਨਹੀਂ ਮ੍ਹਹਿਸੂਸ ਹੁੰਦਾ? (ਹਾਂਜੀ।) ਓਹ, ਇਹ ਇੰਝ ਮ੍ਹਹਿਸੂਸ ਹੁੰਦਾ ਹੈ ਜਿਵੇਂ ਕਿ ਤੁਹਾਨੂੰ ਇਹ ਹਰ ਰੋਜ਼ ਕਰਨਾ ਚਾਹੀਦਾ ਹੈ। ਪ੍ਰੰਤੂ ਇਹਦਾ ਹੋਣਾ ਜ਼ਰੂਰੀ ਨਹੀਂ। ਅਤੇ ਬਿਨਾਂਸ਼ਕ, ਜਿਤਨਾ ਜ਼ਿਆਦਾ ਤੁਸੀਂ ਬੈਠੋਂਗੇ, ਉਤਨਾ ਜ਼ਿਆਦਾ ਤੁਹਾਨੂੰ ਮੁੜ ਤਾਜੇ ਹੋਣ ਦਾ ਇਕ ਮੌਕਾ ਮਿਲੇਗਾ । ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation