ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਓ ਮਿਟੀ ਦੇ ਪੁਤਰ! ਤੁਹਾਡੀਆਂ ਅਖਾਂ ਅੰਨੀਆਂ ਹਨ, ਜੋ ਤੁਸੀਂ ਸ਼ਾਇਦ ਮੇਰੀ ਸੁੰਦਰਤਾ ਤਕਦੇ; ਆਪਣੇ ਕੰਨ ਬੰਦ ਕਰੋ, ਤਾਂਕਿ ਤੁਸੀ ਸ਼ਾਇਦ ਸੁਣ ਸਕੇਂ ਮੇਰੀ ਆਵਾਜ ਦਾ ਸੁਰੀਲਾ ਸੰਗੀਤ ਸੁਣੋ; ਆਪਣੇ ਆਪ ਨੂੰ ਸਭ ਸਿਖਿਆ ਤੋਂ ਖਾਲੀ ਕਰੋ, ਤਾਂਕਿ ਤੁਸੀਂ ਸ਼ਾਇਦ ਮੇਰੇ ਗਿਆਨ ਦੇ ਭਾਈਵਾਲ ਬਣ ਸਕੇਂ; ਅਤੇ ਆਪਣੇ ਅਤਪ ਨੂੰ ਅਮੀਰੀ ਤੋਂ ਪਵਿਤਰ ਕਰੋ, ਤਾਂਕਿ ਤੁਸੀਂ ਸ਼ਾਇਦ ਮੇਰੀ ਸਦੀਵੀਂ ਪੂੰਜੀ ਦੇ ਸਾਗਰ ਦਾ ਇਕ ਸਥਾਈ ਹਿਸਾ ਹਾਸਲ ਕਰ ਸਕੇਂ।" - ਭਗਵਾਨ ਬਹਾਉਲਾ (ਵੈਸ਼ਨੋ) ਵਲੋਂ ਗੁਪਤ ਸ਼ਬਦ ਮੇਰੀ ਆਵਾਜ਼ ਦਾ ਸੁਰੀਲਾ ਸੰਗੀਤ ਕੁਆਨ ਯਿੰਨ ਦੇ ਅਭਿਆਸ ਕਰਨ ਨਾਲ ਅੰਦਰੂਨੀ ਸਵਰਗੀ ਆਵਾਜ਼ ਨੂੰ ਅਨੁਭਵ ਕਰਨ ਦਾ ਸੰਕੇਤ ਕਰਦਾ ਹੈ। Master: ਉਹ ਸਭ ਤੋਂ ਵਧੀਆ ਚੀਜ਼ ਹੈ ਜੋ ਸਾਡੇ ਨਾਲ ਵਾਪਰੀ ਹੈ - ਕੁਆਨ ਯਿੰਨ ਵਿਧੀ। (...) ਪਹਿਲਾਂ ਮੈਡੀਟੇਸ਼ਨ ਕਰੋ; ਹੋਰ ਸਭ ਚੀਜ਼ ਨਾਲ ਹੀ ਆਵੇਗੀ। ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation