ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਜੇਕਰ ਅਸੀਂ ਇਹ ਮੈਡੀਟੇਸ਼ਨ ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਦੀ ਵਿਧੀ ਨਾਲ ਕਰਦੇ ਹਾਂ, ਅਸੀਂ ਘਟੋ ਘਟ ਦੋ ਜਗਾਵਾਂ ਵਿਚ ਵੀ ਹੋ ਸਕਦੇ ਹਾਂ, ਸਮਾਨ ਸਮੇਂ ਵਿਚ: ਇਕ ਧਰਤੀ ਗ੍ਰਹਿ ਉਤੇ ਅਤੇ ਦੂਜਾ ਸਵਰਗ "ਗ੍ਰਹਿ" ਵਿਚ। ਤੁਸੀਂ ਦੋਨੋਂ ਚੀਜ਼ਾਂ ਸਮਾਨ ਸਮੇਂ ਕਰ ਸਕਦੇ ਹੋ। ਅਤੇ ਬਾਅਦ ਵਿਚ, ਜੇਕਰ ਤੁਸੀਂ ਆਪਣੇ ਅਭਿਆਸ ਵਿਚ ਹੋਰ ਵਿਕਾਸ ਕਰਦੇ ਹੋ, ਤੁਸੀਂ ਇਕੋ ਗ੍ਰਹਿ ਉਤੇ, ਅਤੇ ਇਕੋ ਬ੍ਰਹਿਮੰਡ ਵਿਚ ਅਨੇਕ, ਅਨੇਕ ਹੀ ਗ੍ਰਹਿਆਂ ਅਨੇਕ, ਅਨੇਕ ਹੀ ਜਗਾਵਾਂ ਵਿਚ ਮੌਜ਼ੂਦ ਹੋ ਸਕਦੇ ਹੋ। ਪਰ ਜਦੋਂ ਅਜ਼ੇ ਇਸ ਗ੍ਰਹਿ ਉਤੇ ਹੁੰਦੇ ਹੋ। ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation