ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਸ਼ਾਇਦ ਬਸ ਕਦੇ ਕਦਾਂਈ ਤੁਸੀਂ (ਅੰਦਰੂਨੀ ਸਵਰਗੀ) ਰੋਸ਼ਨੀ ਦੀ ਇਕ ਝਲਕ ਦੇਖੋ । ਅਤੇ ਫਿਰ ਤੁਸੀਂ ਮੁੜ ਤਾਜ਼ੇ ਹੋਏ ਮ੍ਹਹਿਸੂਸ ਕਰਦੇ ਹੋ। ਇਹ ਇਕ ਹਫਤੇ ਲਈ ਜਾਂ ਇਕ ਮ੍ਹਹੀਨੇ ਲਈ ਵੀ ਕਾਫੀ ਹੈ। ਪ੍ਰੰਤੂ ਤੁਹਾਨੂੰ ਅਜ਼ੇ ਵੀ (ਕੁਆਨ ਯਿੰਨ ਵਿਧੀ ਨਾਲ) ਅਭਿਆਸ, ਮੈਡੀਟੇਸ਼ਨ ਕਰਨਾ ਜ਼ਰੂਰੀ ਹੈ ਕਿਉਂਕਿ ਤੁਸੀਂ ਨਹੀਂ ਜਾਣਦੇ ਕਦੋਂ ਉਹ ਪਲਗ ਅੰਦਰ ਪਲਗ ਕੀਤਾ ਜਾਂਦਾ ਹੈ। ਸੋ ਤੁਹਾਨੂੰ ਹਰ ਰੋਜ਼ ਅਭਿਆਸ ਕਰਨਾ ਜ਼ਰੂਰੀ ਹੈ।ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation