ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਇੰਜ ਪਿਤਾ ਪ੍ਰਮਾਤਮਾ ਦਾ ਲੋਗੋਸ, ਸ਼ਬਦ ਅਗੇ ਸਭ ਅੰਦਰ ਜਾਂਦਾ ਹੈ , ਉਹਦੇ ਦਿਲ ਦਾ ਫਲ ਹੁੰਦੇ ਹੋਏ ਅਤੇ ਉਹਦੀ ਰਜਾ ਦਾ ਪ੍ਰਗਟਾਵਾ। ਇਹ ਸਭ ਨੂੰ ਸਹਾਰਾ ਦਿੰਦਾ ਹੈ। ਇਹ ਚੁਣਦਾ ਹੈ ਅਤੇ ਨਾਲੇ ਸਭ ਆਕਾਰ ਦਾ ਧਾਰਨ ਕਰਦਾ ਹੈ , ਇਹਨੂੰ ਪਵਿਤਰ ਕਰਦਾ ਹੈ, ਅਤੇ ਇਹਦਾ ਕਾਰਣ ਬਣਦਾ ਹੈ ਪਿਤਾ ਤਕ ਅਤੇ ਮਾਤਾ ਤਕ ਵਾਪਸ ਮੁੜਨ ਲਈ, ਈਸਾ ਦੀ ਅਤਿਅੰਤ ਮਿਠਾਸ ਹੈ।" - ਨੈਗ ਹਮਾਦੀ, ਕੋਡੈਕਸ XII, ਦ ਗੌਸਪੈਲ ਆਫ ਟਰੂਥਲੋਗੋਸ ਦਾ ਭਾਵ ਸ਼ਬਦ ਹੈ , ਭਾਵ, ਕੁਆਨ ਯਿੰਨ (ਅੰਦਰੂਨੀ ਸਵਰਗੀ ਆਵਾਜ਼)।Master: ਉਹ ਸਭ ਤੋਂ ਵਧੀਆ ਚੀਜ਼ ਹੈ ਜੋ ਸਾਡੇ ਨਾਲ ਵਾਪਰੀ ਹੈ - ਕੁਆਨ ਯਿੰਨ ਵਿਧੀ। (...) ਪਹਿਲਾਂ ਮੈਡੀਟੇਸ਼ਨ ਕਰੋ; ਹੋਰ ਸਭ ਚੀਜ਼ ਨਾਲ ਹੀ ਆਵੇਗੀ।ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation