ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਇਹ (ਅੰਦਰੂਨੀ ਸਵਰਗੀ) ਆਵਾਜ਼ ਆਪਣੇ ਆਪ ਤੋਂ ਆਉਂਦੀ ਹੈ। ਜੇਕਰ ਅਸੀਂ ਇਸ (ਅੰਦਰੂਨੀ ਸਵਰਗੀ) ਆਵਾਜ਼ ਦਾ ਅਨੁਸਰਨ ਕਰਦੇ ਹਾਂ ਅਸੀਂ ਪਤਾ ਕਰ ਲੈਂਦੇ ਹਾਂ ਕਿ ਅਸੀਂ ਕੌਣ ਹਾਂ। ਇਹ ਸਾਨੂੰ ਆਪਣੇ ਆਪ ਹੀ ਇਸ ਭੌਤਿਕ ਸਰੀਰ ਤੋਂ ਪਰੇ ਲੈ ਜਾਵੇਗਾ। ਜੇਕਰ ਤੁਸੀਂ (ਅੰਦਰੂਨੀ ਸਵਰਗੀ) ਆਵਾਜ਼ ਨੂੰ ਸੁਣਨਾ ਜ਼ਾਰੀ ਰਖਦੇ ਹੋ, ਇਹ ਬਦਲਦੀ ਰਹਿੰਦੀ ਹੈ। ਅੰਤ ਵਿਚ, ਅਸੀਂ ਇਹ ਲਭਦੇ ਹਾਂ ਕਿ ਇਹੀ ਸ਼ਬਦ ਹੈ ਜਿਸ ਬਾਰੇ ਸੇਂਟ ਜੌਹਨ ਨੇ ਗਲ ਕੀਤੀ ਸੀ। (ਅੰਦਰੂਨੀ ਸਵਰਗੀ) ਆਵਾਜ਼ ਸਾਡੇ ਅਸਲੀ ਘਰ ਤੋਂ ਆਉਂਦੀ ਹੈ ਅਤੇ ਸਾਰੇ ਰਾਹ ਥਲੇ ਨੂੰ ਜਾਂਦੀ ਸਾਡੇ ਭੌਤਿਕ ਸਰੀਰ ਵਿਚ। ਇਹ ਹਰ ਇਕ ਸਰੀਰ ਵਿਚ ਸੁਣੀ ਜਾ ਸਕਦੀ ਹੈ ਜੋ ਸਾਡੇ ਕੋਲ ਅੰਦਰੇ ਹਨ। ਅਤੇ ਸਭ ਤੋਂ ਵਧੀਆ ਤਰੀਕਾ ਹੈ, ਇਹਨਾਂ ਦਿਨਾਂ ਵਿਚ ਸਭ ਤੋਂ ਆਸਾਨ ਤਰੀਕਾ - ਜਦੋਂ ਪ੍ਰਾਰਥਨਾ ਵਧੇਰੇ ਬਾਹਰੀ ਬਣ ਰਿਹਾ ਹੈ - ਪ੍ਰਮਾਤਮਾ ਨੂੰ ਪ੍ਰਾਪਤ ਕਰਨ ਲਈ ਸਭ ਤੋਂ ਆਸਾਨ ਤਰੀਕਾ ਹੈ।" Master: ਉਹ ਸਭ ਤੋਂ ਵਧੀਆ ਚੀਜ਼ ਹੈ ਜੋ ਸਾਡੇ ਨਾਲ ਵਾਪਰੀ ਹੈ - ਕੁਆਨ ਯਿੰਨ ਵਿਧੀ। (...) ਪਹਿਲਾਂ ਮੈਡੀਟੇਸ਼ਨ ਕਰੋ; ਹੋਰ ਸਭ ਚੀਜ਼ ਨਾਲ ਹੀ ਆਵੇਗੀ। ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation