ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਤੁਸੀਂ ਦੀਖਿਆ-ਪ੍ਰਾਪਤ ਹੋ, ਇਸ ਦਾ ਪੂਰਾ ਲਾਭ ਉਠਾਉ। ਨਿਯਮਤ ਤੌਰ ਤੇ ਮੈਡੀਟੇਸ਼ਨ, ਸਿਮਰਨ (ਕੁਆਨ ਯਿੰਨ ਵਿਧੀ ਨਾਲ) ਕਰੋ, ਜਿਤਨਾ ਤੁਸੀਂ ਕਰ ਸਕਦੇ ਹੋ। ਇਸ ਨੂੰ ਇਕ ਆਦਤ ਬਣਾਓ। ਅਤੇ ਫਿਰ ਤੁਸੀਂ ਇਸ ਭੌਤਿਕ ਜਿੰਦਗੀ ਵਿਚ ਹੀ ਸਾਰੇ ਲਾਭ ਪ੍ਰਾਪਤ ਕਰ ਲਵੋਂਗੇ। ਇਸ ਭੌਤਿਕ ਸਰੀਰ ਦੇ ਅੰਦਰ, ਤੁਸੀਂ ਸਭ ਚੀਜ਼ ਲਭ ਲਵੋਂਗੇ ਜੋ ਕਦੇ ਵੀ ਬਣਾਇਆ ਗਿਆ ਹੈ। ਇਸ ਭੌਤਿਕ ਸਰੀਰ ਵਦੇ ਅੰਦਰ, ਤੁਸੀਂ ਪ੍ਰਮਾਤਮਾ ਨੂੰ ਲਭ ਲਵੋਂਗੇ। ਤੁਸੀਂ ਪ੍ਰਮਾਤਮਾ ਨੂੰ ਦੇਖ ਸਕਦੇ ਹੋ, ਪ੍ਰਮਾਤਮਾ ਵਿਚ ਲੀਨ ਹੋਵੋਂਗੇ, ਪ੍ਰਮਾਤਮਾ ਹੋਵੋਂਗੇ ਇਸ ਭੌਤਿਕ ਸਰੀਰ ਦੇ ਅੰਦਰ, ਜਦੋਂ ਤੁਸੀਂ ਭੌਤਿਕ, ਸਰੀਰਕ ਤੌਰ ਤੇ ਜਿਉਂਦੇ ਹੋ। ਤੁਸੀਂ ਹੋਰ ਕੀ ਚਾਹੁੰਦੇ ਹੋ। ਇਹ ਸਭ ਤੋਂ ਮਹਾਨ ਮੌਕਾ ਹੈ।Master: ਉਹ ਸਭ ਤੋਂ ਵਧੀਆ ਚੀਜ਼ ਹੈ ਜੋ ਸਾਡੇ ਨਾਲ ਵਾਪਰੀ ਹੈ - ਕੁਆਨ ਯਿੰਨ ਵਿਧੀ। (...) ਪਹਿਲਾਂ ਮੈਡੀਟੇਸ਼ਨ ਕਰੋ; ਹੋਰ ਸਭ ਚੀਜ਼ ਨਾਲ ਹੀ ਆਵੇਗੀ।ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation