ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਜੋਗਿਨ ਜੀਵ ਸਿਧ ਆਸਨਾ (ਮੁਦਰਾ ਵਿਚ) ਬੈਠੇ ਹੋਏ ਅਤੇ ਅਭਿਆਸ ਕਰ ਰਹੇ ਵੈਸ਼ਨਵ-ਮੁਦਰਾ ਵਿਚ, ਹਮੇਸ਼ਾਂ ਅੰਦਰੂਨੀ ਆਵਾਜ ਨੂੰ ਸੁਣਨਾ ਚਾਹੀਦਾ ਹੈ [...] ਆਵਾਜ ਜਿਹੜੀ ਉਹਨੂੰ ਇੰਝ ਅਭਿਆਸ ਕਰਦੇ ਬਣਾਉਂਦੀ ਹੈ (ਉਵੇਂ ਜਿਵੇਂ ਕਿ) ਸਾਰੀਆਂ ਬਾਹਰੀ ਆਵਾਜਾਂ ਤੋਂ ਬਹਿਰਾ । ਸਭ ਰੁਕਾਵਟਾਂ ਤੋਂ ਜਿਤ ਪ੍ਰਾਪਤ ਕਰਦੇ ਹੋਏ, ਉਹ ਪੰਦਰਾਂ ਦਿਨਾਂ ਦੇ ਅੰਦਰ ਤੁਰੀਆ ਅਵਸਥਾ ਵਿਚ ਦਾਖਲ ਹੁੰਦਾ ਹੈ ।" - ਨਾਦ-ਬਿੰਦੂ ਉਪਨਿਸ਼ਦਜੋਗਿਨ ਦਾ ਭਾਵ ਹੈ ਰੁਹਾਨੀ ਅਭਿਆਸੀ। ਤੁਰੀਆ ਇਕ ਉਚੇਰੀ ਰੁਹਾਨੀ ਚੇਤਨਾ ਦੀ ਅਵਸਥਾ ਹੈ ।ਅੰਦਰੂਨੀ ਆਵਾਜ ਦਾ ਭਾਵ ਅੰਦਰੂਨੀ ਸਵਰਗੀ ਆਵਾਜ਼ ਹੈ, ਕੁਆਨ ਯਿੰਨ ਮੈਡੀਟੇਸ਼ਨ ਵਿਚ ਦੀਖਿਆ ਦੁਆਰਾ ਅਨੁਭਵ ਕੀਤੀ ਜਾਂਦੀ।Master: ਉਹ ਸਭ ਤੋਂ ਵਧੀਆ ਚੀਜ਼ ਹੈ ਜੋ ਸਾਡੇ ਨਾਲ ਵਾਪਰੀ ਹੈ - ਕੁਆਨ ਯਿੰਨ ਵਿਧੀ। (...) ਪਹਿਲਾਂ ਮੈਡੀਟੇਸ਼ਨ ਕਰੋ; ਹੋਰ ਸਭ ਚੀਜ਼ ਨਾਲ ਹੀ ਆਵੇਗੀ।ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation