ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਨਾਲ ਮੈਡੀਟੇਸ਼ਨ ਦੁਆਰਾ, ਅਸੀ ਆਪਣੀ ਸਾਰੀ ਸ਼ਕਤੀ ਇਕ ਪੋਇੰਟ ਉਤੇ ਇਕ ਮਨ ਇਕ ਚਿਤ ਹੋ ਕੇ ਜੋੜਦੇ ਹਾਂ, ਅਤੇ ਫਿਰ ਅਸੀ ਇਹਦੀ ਵਰਤੋਂ ਕਰ ਸਕਦੇ ਹਾਂ ਜਿਵੇਂ ਵੀ ਅਸੀ ਇਹ ਚਾਹੀਏ। ਬਸ ਉਵੇਂ ਜਿਵੇਂ ਵਡਦਰਸ਼ੀ ਸ਼ੀਸ਼ੇ ਦੇ ਵਾਂਗ ਸੂਰਜ਼ ਦੀ ਗਰਮੀ ਉਤੇ ਫੋਕਸ ਕਰਨ ਨਾਲ, ਕੋਈ ਵੀ ਚੀਜ਼ ਨੂੰ ਜ਼ਲਾ ਸਕਦਾ ਹੈ ਜਿਹੜੀ ਅਸੀ ਜ਼ਲਾਉਣੀ ਚਾ੍ਹੀਏ। ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation