ਵਿਸਤਾਰ
ਡਾਓਨਲੋਡ Docx
ਹੋਰ ਪੜੋ
"(ਰਸਮ ਦੇ ਦੌਰਾਨ) ਮਿਲਾਰਿਪਾ ਨੇ ਕਿਹਾ ਫੁਲਦਾਨ ਨੂੰ, 'ਮੈਂ ਹੁਣ ਬਹੁਤ ਹੀ ਬੁਢਾ ਹੋ ਗਿਆ ਹਾਂ, ਕ੍ਰਿਪਾ ਕਰਕੇ ਤੁਸੀਂ ਆਪ ਉਨਾਂ ਨੂੰ ਦੀਖਿਆ ਦੇਵੋ ।" ਤੁਰੰਤ ਹੀ, ਫੁਲਦਾਨ ਉਪਰ ਆਕਾਸ਼ ਅੰਦਰ ਉਡਿਆ , ਅਤੇ ਇਕ ਇਕ ਕਰਕੇ ਸਾਰੇ ਪੈਰੋਕਾਰਾਂ ਨੂੰ ਦੀਖਿਆ ਦਿਤੀ । ਇਸ ਦੌਰਾਨ, (ਉਨਾਂ ਸਭ ਨੇ) ਆਕਾਸ਼ ਵਿਚ ਸਵਰਗੀ ਸੰਗੀਤ ਸੁਣਿਆ ਅਤੇ ਇਕ ਖੁਸ਼ਬੂ ਸੁੰਘੀ ਜੋ ਉਨਾਂ ਨੇ ਕਦੇ ਪਹਿਲਾਂ ਨਹੀ ਸੁੰਘੀ ਸੀ; ਨਾਲੇ, ਉਨਾਂ ਨੇ ਅਸਮਾਨ ਤੋ ਫੁਲ ਹੇਠਾਂ ਡਿਗਦੇ ਦੇਖੇ , ਅਤੇ ਹੋਰ ਬਹੁਤ ਸਾਰੇ ਅਚੰਭੇ, ਸ਼ੁਭ ਸੰਕੇਤ। ਸਾਰੇ ਪੈਰੋਕਾਰ ਦੀਖਿਆ ਦੇ ਗਿਆਨਵਾਨ ਅਰਥਾਂ ਵਲ ਇਕ ਪੂਰਨ ਬੋਧ ਵਲ ਆਏ।" - ਮਿਲਾਰਿਪਾ (ਵੈਸ਼ਨੋ) ਦੇ ਇਕ ਸੌ ਹਜ਼ਾਰ ਗੀਤਸਵਰਗੀ ਸੰਗੀਤ ਦਾ ਭਾਵ ਕੁਆਨ ਯਿੰਨ (ਅੰਦਰੂਨੀ ਸਵਰਗੀ ਆਵਾਜ਼) ਹੈ।Master: ਉਹ ਸਭ ਤੋਂ ਵਧੀਆ ਚੀਜ਼ ਹੈ ਜੋ ਸਾਡੇ ਨਾਲ ਵਾਪਰੀ ਹੈ - ਕੁਆਨ ਯਿੰਨ ਵਿਧੀ। (...) ਪਹਿਲਾਂ ਮੈਡੀਟੇਸ਼ਨ ਕਰੋ; ਹੋਰ ਸਭ ਚੀਜ਼ ਨਾਲ ਹੀ ਆਵੇਗੀ।ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation