ਖੋਜ
ਪੰਜਾਬੀ
 

ਆਪਣੀਆਂ ਲਾਲਸਾਵਾਂ ਨੂੰ ਕਾਬੂ ਕਰਨਾ ਅਤੇ ਚੋਣ ਕਰਨੀ ਸਭ ਤੋਂ ਸੁਰਖਿਅਤ ਵਿਧੀ ਗਿਆਨ ਪ੍ਰਾਪਤੀ ਦੀ, ਛੇ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਆਪਣਾ ਖਿਆਲ ਰਖੋ, ਅਭਿਆਸ ਕਰੋ, ਘਰ ਨੂੰ ਜਾਉ। ਜ਼ਾਰੀ ਰਖੋ। ਬਸ ਇਹੀ ਹੈ ਅਸੀਂ ਕਰ ਸਕਦੇ ਹੁਣ। ਹੋਰ ਕੁਝ ਨਹੀਂ ਕਰਨ ਲਈ ਇਸ ਜਿੰਦਗੀ ਵਿਚ। ਜ਼ਾਰੀ ਰਖੋ ਘਰੇ, ਜਦੋਂ ਤਕ ਤੁਸੀਂ ਇਹਦੇ ਤਕ ਅਪੜ ਨਹੀਂ ਜਾਂਦੇ। ਬਸ ਇਹੀ ਹੈ ਜੋ ਅਸੀਂ ਸਕਦੇ ਹਾਂ। ਬਹੁਤ ਸੌਖਾ ਜੀਵਨ ਹੁਣ। ਜੋ ਵੀ ਹੋਰ ਅਸੀਂ ਕਰਦੇ ਹਾਂ, ਸਾਨੂੰ ਕਰਨਾ ਜ਼ਰੂਰੀ ਹੈ, ਦੂਜੇ ਦਰਜ਼ੇ ਦਾ ਹੈ। ਸਾਡਾ ਮੁਖ ਮੁੰਤਵ ਹੈ ਬਸ ਜ਼ਾਰੀ ਰਖਣਾ, ਜਦੋਂ ਤਕ ਤੁਸੀਂ ਘਰ ਨੂੰ ਨਹੀਂ ਚਲੇ ਜਾਂਦੇ। ਉਹ ਹੈ ਤੁਹਾਡੀ ਜਿੰਦਗੀ ਐਸ ਵਕਤ।
ਹੋਰ ਦੇਖੋ
ਸਾਰੇ ਭਾਗ (6/6)