ਵਿਸਤਾਰ
ਹੋਰ ਪੜੋ
ਤੁਹਾਡੇ ਅਭਿਆਸ ਕਰਨ ਤੋਂ ਪਹਿਲਾਂ, ਤੁਸੀ ਲੰਮੇ ਪਵੋ ਸਿਧਾ, ਅਤੇ ਤੁਸੀ ਸਾਹ ਅੰਦਰ ਲਵੋ ਆਪਣੇ ਨਕ ਰਾਹੀਂ। ਬਹੁਤ ਡੂੰਘਾ, ਡੂੰਗਾ ਸਾਹ ਲਵੋ। ਸਾਹ ਲਵੋ, ਇਹ ਜਾਵੇ ਸਾਰੇ ਰਾਹ ਤੁਹਾਡੀ ਸੋਲਰ ਪਲੈਕਸੇਸ ਪ੍ਰਤੀ, ਜੋ ਤੁਹਾਡੇ ਪੇਟ ਦੇ ਲਾਗੇ ਹੈ। ਮਹਿਸੂਸ ਕਰੋ ਇਹ ਭਰ ਗਿਆ । ਅਤੇ ਇਹਦੇ ਭਰ ਜਾਣ ਤੋਂ ਬਾਦ, ਤੁਸੀ ਇਹਨੂੰ ਲਿਜਾਵੋ ਆਪਣੀ ਸ਼ਾਤੀ ਤਕ, ਅਤੇ ਫਿਰ ਆਪਣੇ ਸਿਰ ਤਕ, ਅਤੇ ਇਹਨੂੰ ਜਾਣ ਦੇਵੋ ਆਪਣੇ ਮੂੰਹ ਕੋਲੋਂ ਦੀ, ਅਤੇ ਨਾਲੇ ਕਲਪਨਾ ਕਰੋ ਇਹ ਬਾਹਰ ਨਿਕਲਦਾ ਹੈ। ਇਹ ਕਰੋ ਇਕ ਦੋ ਵਾਰ ਜਾਂ ਛੇ ਵਾਰ।