ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਸਤਿਗੁਰੂ, ਬੁਧ ਅਤੇ ਕਰਾਇਸਟ, ਕੋਈ ਵੀ ਸੰਤ, ਬਚਾਉਂਦੇ ਹਨ ਸਾਰੇ ਲੋਕਾਂ ਨੂੰ, ਸਾਰੇ ਜੀਵਾਂ ਨੂੰ ਇਸ ਸੰਸਾਰ ਵਿਚ, ਜਦੋਂ ਤਕ ਉਹ ਮੌਜ਼ੂਦ ਹੋਣ ਇਸ ਸੰਸਾਰ ਵਿਚ, ਅਤੇ ਉਨਾਂ ਦੀ ਸ਼ਕਤੀ ਰਹਿੰਦੀ ਹੈ ਸੰਸਾਰ ਵਿਚ 300, 500 ਸਾਲਾਂ ਤਕ ਬਾਅਦ ਵਿਚ, ਉਨਾਂ ਦੇ ਨਿਰਵਾਣ ਜਾਣ ਤੋਂ ਬਾਦ।