ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • Türkçe
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • Türkçe
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 10

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਮੁੱਚਾ ਬ੍ਰਹਿਮੰਡ, ਸਾਨੂੰ ਅਸੀਸਾਂ, ਬਖਸ਼ਿਸ਼ਾਂ ਦਿੰਦਾ ਹੈ, ਅਤੇ ਸਾਨੂੰ ਇਹ ਅਸੀਸਾਂ ਬਰਬਾਦ ਨਹੀਂ ਕਰਨੀਆਂ ਚਾਹੀਦੀਆਂ।

ਅਤੇ ਮੇਰੇ ਕੋਲ ਇੱਕ ਹੋਰ ਨੁਕਤਾ ਹੈ ਜੋ ਉਹ ਅਜ਼ਮਾ ਸਕਦੇ ਹਨ। ਜਦ ਉਹ ਤਨਾਉ ਮਹਿਸੂਸ ਕਰਨ ਜਾਂ ਜਦ ਉਹ ਯਾਦ ਕਰਨ, ਬੱਸ ਸਾਹ ਲਓ ਅਤੇ ਸੋਚੋ ਜਾਂ ਕਲਪਨਾ ਕਰੋ ਜਾਂ ਜਾਣੋ ਕਿ ਉਹ ਉੱਤਮ ਢੰਗ ਨਾਲ ਸਾਹ ਲੈਂਦੇ ਹਨ, ਉੱਚਤਮ ਅਸੀਸ ਆਪਣੇ ਚਾਰੇ ਪਾਸੇ ਤੋਂ ਅਤੇ ਦੇਵਤਵ ਤੋਂ, ਅਤੇ ਫਿਰ ਸਾਹ ਕੱਢਦੇ ਹੋਏ ਉਸ ਦੇਵਤਵ ਅਤੇ ਅਸੀਸ ਨੂੰ ਆਸ ਪਾਸ ਅਤੇ ਸੰਸਾਰ ਵਿੱਚ ਲਿਆਉਣ ਲਈ। ਉਹ ਅਜ਼ਮਾ ਸਕਦੇ ਹਨ ਕਿ ਜਦ ਵੀ ਉਹ ਵਿਹਲੇ ਹੋਣ ਜਾਂ ਯਾਦ ਕਰਨ, ਅਤੇ ਕੁਝ ਸਮੇਂ ਬਾਅਦ, ਸ਼ਾਇਦ ਉਹ ਬਿਹਤਰ ਬਣ ਜਾਂਦੇ ਹਨ, ਉਹ ਵਧੇਰੇ ਸਾਫ ਸੋਚ ਸਕਦੇ ਹਨ, ਅਤੇ ਵਧੇਰੇ ਨਿਮਰ ਵਿਅਕਤੀ ਬਣ ਜਾਂਦੇ ਹਨ, ਵਧੇਰੇ ਸਾਰਥਕ ਆਪਣੇ ਅੰਦਰ ਹੀ। ਬ੍ਰਹਿਮੰਡ ਤੋਂ ਸਭ ਕੁਝ ਉੱਤਮ ਅੰਦਰ ਲੈ ਲਓ, ਅਤੇ ਬਾਹਰ ਕੱਢ ਦਿਓ ਉਸ ਅਸੀਸ ਅਤੇ ਸਕਾਰਾਤਮਕ ਸ਼ਕਤੀ ਨੂੰ ਉਨ੍ਹਾਂ ਦੇ ਆਸ ਪਾਸ ਅਤੇ ਜਗਤ ਵਿੱਚ ਫੈਲਾਉਣ ਲਈ। ਅੰਦਰ, ਉੱਤਮ; ਬਾਹਰ, ਅਸੀਸ।
ਹੋਰ ਦੇਖੋ
ਸਾਰੇ ਭਾਗ  (10/22)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-19
210 ਦੇਖੇ ਗਏ
2024-12-19
156 ਦੇਖੇ ਗਏ
2024-12-19
144 ਦੇਖੇ ਗਏ
1:57

Eggs Attract Negative Energy

842 ਦੇਖੇ ਗਏ
2024-12-18
842 ਦੇਖੇ ਗਏ
9:46
2024-12-18
327 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ