ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮੁਨਖਤਾ ਦੀ ਸੇਵਾ ਕਰਨ ਲਈ, ਸਵਰਗ ਵਿਚ ਵਧੇਰੇ ਵਿਸ਼ੇਸ਼ ਅਧਿਕਾਰ ਨੂੰ ਛਡ ਦੇਣਾ,“ ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਚਾਹੁੰਦੀ ਹਾਂ ਤੁਸੀਂ ਨਵੇਂ ਚੌਥੇ-ਪਧਰ ਦੇ ਸੰਤ ਨੂੰ ਮਿਲੋਂ। (ਵਾਓ।) ਬਿਲਕੁਲ ਨਵਾਂ। ਮੇਰਾ ਪਹਿਲਾ ਮੁੰਡਾ। ਚੰਗਾ ਮੁੰਡਾ, ਤੁਹਾਡਾ ਧੰਨਵਾਦ ਅਜਿਹੇ ਇਕ ਚੰਗੇ, ਚੰਗੇ ਅਭਿਆਸੀ ਹੋਣ ਲਈ। ਤੁਸੀਂ ਸਾਡੇ ਸਾਰ‌ਿਆਂ ਲਈ ਇਕ ਵਧੀਆ ਉਦਾਹਰਣ ਬਣਾਉਂਦੇ ਹੋ। ਤੁਸੀਂ ਅਜਿਹੇ ਇਕ ਚੰਗੇ ਮੁੰਡੇ ਹੋ, ਇਕ ਵਧੀਆ ਸੰਤ। ਤੁਹਾਡਾ ਧੰਨਵਾਦ। ਬਹੁਤ ਵਧੀਆ। […] ਜਦੋਂ ਕਾਡੂਲਾ ਪਹਿਲਾਂ ਆਈ ਸੀ, ਉਹ ਬਹੁਤ ਬਿਮਾਰ ਅਤੇ ਬਹੁਤ ਉਦਾਸ ਸੀ, ਅਤੇ ਉਸ ਨੇ ਉਸ ਦੇ ਕਰਮਾਂ ਦੀ ਦੇਖ ਭਾਲ ਕੀਤੀ, ਸੋ ਉਹ ਬਹੁਤ ਜ਼ਲਦੀ ਰਾਜੀ ਹੋ ਗਈ; ਉਸ ਦੇ ਅਧੇ ਕਰਮ ਚੁਕ ਲਏ। ਹਾਂਜੀ, ਤੁਸੀਂ ਇਹ ਕੀਤਾ ਸੀ। ਤੁਸੀਂ ਅਜਿਹੇ ਇਕ ਨਾਇਕ ਹੋ ਅਤੇ ਤੁਸੀਂ ਇਕ ਚੰਗੇ ਮੁੰਡੇ ਹੋ ਅਤੇ ਮੈਂ ਤੁਹਾਨੂੰ ਪਿਆਰ ਕਰਦੀ ਹਾਂ। […] ਮੈਂਨੂੰ ਤੁਹਾਡੇ ਤੇ ਵੀ ਮਾਣ ਹੈ, ਬੇਬੀ, ਸਵੀਟਹਾਰਟ। ਜੇਕਰ ਤੁਸੀਂ ਕਰਮਾਂ ਨੂੰ ਨਾ ਚੁਕਦੇ, ਤੁਸੀਂ ਪਹਿਲਾਂ ਪਹੁੰਚ ਜਾਣਾ ਸੀ। ਹਾਂਜੀ, ਪਰ ਤੁਸੀਂ ਕਰਮਾਂ ਨੂੰ ਲੈ ਲਿਆ, ਤੁਸੀਂ ਪ੍ਰਵਾਹ ਨਹੀਂ ਕੀਤੀ। ਤੁਸੀਂ ਕਰਮਾਂ ਬਾਰੇ ਪ੍ਰਵਾਹ ਨਹੀਂ ਕੀਤੀ, ਅਤੇ ਤੁਸੀਂ ਹੌਲੀ ਹੌਲ਼ੀ ਉਪਰ ਆ ਗਏ, ਪਰ ਤੁਸੀਂ ਇਕ ਚੰਗੇ ਮੁੰਡੇ ਹੋ। ਪਿਆਰ, ਪਿਆਰ। […]

ਕਲਪਨਾ ਕਰੋ, ਤੁਸੀਂ ਕੁਆਨ ਯਿੰਨ ਵਿਧੀ ਦਾ ਅਭਿਆਸ ਨਹੀਂ ਕਰ ਰਹੇ, ਅਤੇ ਜੇਕਰ ਤੁਸੀਂ ਕੋਈ ਹੋਰ ਵਿਧੀਆ ਦਾ ਅਭਿਆਸ ਕਰਦੇ ਹੋ, ਅਤੇ ਸਭ ਤੋਂ ਉਚਾ ਜੋ ਤੁਸੀਂ ਪ੍ਰਾਪਤ ਕਰ ਸਕਦੇ ਹੋ, ਬਿਨਾਂਸ਼ਕ, ਤੀਸਰਾ ਪਧਰ ਹੈ। ਅਤੇ ਫਿਰ ਤੁਸੀਂ ਖੇਤਰ ਵਿਚ ਬਸ ਸਾਰੀ ਜਗਾ ਜਾਂਦੇ ਹੋ, ਅਤੇ ਸਭ ਕਿਸਮ ਦੀਆਨ ਚੀਜ਼ਾਂ ਸਿਖਦੇ ਹੋ। ਤੀਸਰੇ ਪਧਰ ਤੇ, ਇਹ ਬਹੁਤ ਮਜ਼ੇਦਾਰ ਹੈ। ਵਡੀਆਂ, ਵਡੀਆਂ, ਸ਼ਾਨਦਾਰ ਚੀਜ਼ਾਂ। ਬਹੁਤ ਸਾਰਾ ਜਾਦੂ। ਖੁਬਸੂਰਤ ਲੋਕ। ਸ਼ਕਤੀਸ਼ਾਲੀ। […]

Photo Caption: ਮਨ ਨੂੰ ਤਾਜ਼ਗੀ ਭਰੇ ਵਿਚਾਰਾਂ ਨਾਲ ਰੰਗ ਦਿਓ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/3)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
37:42
ਧਿਆਨਯੋਗ ਖਬਰਾਂ
2026-10-26
1324 ਦੇਖੇ ਗਏ
ਭਲੇ ਲੋਕ, ਭਲੇ ਕੰਮ
2026-10-26
1194 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-26
2143 ਦੇਖੇ ਗਏ
12:15

No-Pain and Have-Pain Foods, Part 40

1892 ਦੇਖੇ ਗਏ
ਸ਼ਾਰਟਸ
2026-10-26
1892 ਦੇਖੇ ਗਏ
4:40

GLOBAL DISASTERS, SEPTEMBER 2026

1648 ਦੇਖੇ ਗਏ
ਸ਼ਾਰਟਸ
2026-10-26
1648 ਦੇਖੇ ਗਏ
36:42
ਧਿਆਨਯੋਗ ਖਬਰਾਂ
2026-10-25
1439 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-10-25
2709 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2026-10-25
1373 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ