ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

"ਮੇਤਰੇਆ ਬੁਧ ਇਕ ਔਲੈਕਸੀਜ਼ (ਵੀਐਤਨਾਮੀਜ਼) ਹੋਵੇਗਾ।"

ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਹਲਚਲ ਦੇ ਦੌਰਾਨ, ਪ੍ਰਮਾਤਮਾ ਦਾ ਪੂਰਵਸੰਕੇਤ ਜਾਹਰ ਹੈ: ਉਥੇ ਅਸਮਾਨ ਵਿਚ ਬਦਲਾਂ ਦੀ ਗਰਜਣ ਹੋਵੇਗੀ, ਸਵਰਗ ਅਤੇ ਧਰਤੀ ਨੂੰ ਹਿਲਾਉਂਦੀ; ਬਹੁਤ ਸਾਰੇ ਪਹਾੜਾਂ ਨੂੰ ਚੀਰਦੀ, ਟਾਪੂਆਂ ਅਤੇ ਮੁਖ ਧਰਤੀਆਂ ਨੂੰ ਡਬੋਂਦੀ; ਧਰਤੀ ਤਬਦੀਲ ਹੋਵੇਗੀ, ਸਾਰੇ ਮਹਾਂਦੀਪ ਦਬੇ ਜਾਣਗੇ ਅਤੇ ਨਵੇਂ ਵਾਲੇ ਬਾਹਰ ਨਿਕਲਣਗੇ। ਉਸ ਵੇਲੇ, ਮਨੁਖਤਾ ਬੁਰੀ ਤਰਾਂ ਭਾਰੇ ਸਦਮੇ ਵਿਚ ਹੋਵੇਗੀ, ਉਹ ਹੋਰ ਗੋਲੀ ਨਹੀਂ ਮਾਰਨਗੇ ਅਤੇ ਇਕ ਦੂਜੇ ਨੂੰ ਕਤਲ ਨਹੀ ਕਰਨਗੇ । ਅਤੇ ਇਹ ਸਮਾਂ ਹੈ ਜਦੋਂ ਬੁਧ ਅਤੇ ਸਵਰਗੀ ਜੀਵ ਨੇਕ ਲੋਕਾਂ ਨੂੰ ਚੁਣਨ ਲਈ ਸ਼ਾਨਦਾਰ ਅਤੇ ਚਮਕਦਾਰ ਇਕਠ ਸਥਾਪਤ ਕਰਨਗੇ । ਮਨੁਖਤਾ ਬਹੁਤ ਜਿਆਦਾ ਘਟ ਜਾਵੇਗੀ: 10 ਲੋਕਾਂ ਵਿਚੋਂ, ਸਿਰਫ 2 ਨੇਕ ਵਾਲੇ ਜਿੰਦਾ ਰਹਿ ਸਕਣਗੇ।"

ਅਸੀਂ ਮੁਕਤੀਦਾਤੇ, ਮਸੀਹਾ, ਜਾਂ ਸਾਰੇ ਪਾਤਸ਼ਾਹਾਂ ਦੇ ਪਾਤਸ਼ਾਹ ਤੇ ਭਰੋਸਾ ਕਰ ਸਕਦੇ ਹਾਂ, ਸਾਡੀ ਸੁਰਖਿਆ ਲਈ ਅਤੇ ਸਵਰਗੀ ਘਰ ਤਕ ਅਗਵਾਈ ਕਰਨ ਲਈ।

Q1: ਸਾਡੇ ਸਤਿਗੁਰ (ਸਤਿਗੁਰੂ ਨਗੂਯੈਨ ਥਾਨ ਨਾਮ) ਨੇ ਵੀ ਕਿਹਾ ਸੀ ਕਿ ਬਾਦ ਵਿਚ, ਮੇਤਰੇਆ ਬੁਧ ਆਵੇਗਾ, ਪਰ ਮੇਤਰੇਆ ਬੁਧ ਇਕ ਔਲੈਕਸੀਜ (ਵੀਐਤਨਾਮੀਜ) ਹੋਵੇਗਾ। ਉਸ ਨੇ ਇਸ ਤਰਾਂ ਬਹੁਤ ਸਪਸ਼ਟ ਤੌਰ ਤੇ ਕਿਹਾ ਸੀ । ਮਤਰੇਆ ਹੋਵੇਗਾ ਜਿਹੜਾ ਸ਼ਾਨਦਾਰ ਅਤੇ ਚਮਕਦਾਰ ਇਕਠਾਂ ਨੂੰ ਸਥਾਪਤ ਕਰੇਗਾ ।

ਸੰਕਲਨ "ਮੇਤਰ‌ਿਆ ਦੀ ਦੈਵੀ ਯੋਜਨਾ: ਮੇਤਰ‌ਿਆ ਬੁਧ ਕੌਣ ਹੈ? ਉਹ ਕਿਥੇ ਅਤੇ ਕਦੋਂ ਪ੍ਰਗਟ ਹੋਣਗੇ? ਸਵਰਗਾਂ ਤੋਂ ਸੰਦੇਸ਼" ਥੀਐਨ ਤਾਮ ਲਿੰਨ ਦੁਆਰਾ - ਫਰਬਰੀ 11, 2022

" ਹਸਤੀ ਵੀਐਤਨਾਮ ਵਿਚ, ਸਹੀ ਸਮੇਂ ਉਤੇ ਪ੍ਰਗਟ ਹੋਵੇਗੀ ਬਚਿਉ, ਆਪਣੇ ਆਪ ਨੂੰ ਉਸ ਪਲ ਲਈ ਤਿਆਰ ਕਰੋ ਜਦੋਂ ਮੇਤਰ‌ਿਆ ਬੁਧ ਹੋਰਾਂ ਦਾ ਆਗਮਨ ਹੁੰਦਾ ਹੈ ਸਾਰੀ ਮਨੁਖਤਾ ਲਈ ਇਕ ਮਹਾਂ ਆਨੰਦ ਹੋਵੇਗਾ ਬਸ ਦੋ ਛੋਟੇ ਸਾਲਾਂ ਅੰਦਰ ਹੀ। ”

Supreme Master Ching Hai (vegan): ਅਤੇ ਮੈਂ ਤੁਹਾਨੂੰ ਹੁਣ ਦਸਦੀ ਹਾਂ; ਮੈਂ ਇਕ ਬੁਧ (ਗ‌ਿਆਨਵਾਨ ਸਤਿਗੁਰੂ) ਹਾਂ। ਬਸ ਜੇ ਕਦੇ ਮੈਂ ਕਲ ਨੂੰ ਮਰ ਜਾਂਦੀ ਹਾਂ। ਅਤੇ ਮਨੁਖਾਂ ਦੀ ਦੁਰਦਸ਼ਾ ਦੀ ਇਸ ਮਿਆਦ ਲਈ, ਮੈਂ ਇਕ ਬਹੁਤ ਹੀ ਵਿਸ਼ੇਸ਼ ਬੁਧ ਹਾਂ। ਇਹ ਮੰਨੋ ਜਾਂ ਨਾ ਮੰਨੋ; ਇਹ ਤੁਹਾਡੇ ਤੇ ਹੈ। ਮੈਂ ਸਰਬਸ਼ਕਤੀਮਾਨ ਪ੍ਰਮਾਤਮਾ ਦੇ, ਜਾਂ ਪੂਰੇ ਬ੍ਰਹਿਮੰਡ ਵਿਚ ਸਭ ਸੰਤਾਂ ਅਤੇ ਮਹਾਂਪੁਰਖਾਂ ਦੇ ਸਾਹਮੁਣੇ ਝੂਠ ਬੋਲਣ ਦੀ ਹਿੰਮਤ ਨਹੀਂ ਕਰਦੀ।

ਮੈਂ ਮਤਰੇਆ ਬੁਧ ਹਾਂ ਜਿਸ ਲਈ ਤੁਸੀਂ ਉਡੀਕ ਕਰਦੇ ਰਹੇ ਹੋ। ਮੈਂ ਈਸਾ ਵੀ ਹਾਂ, ਜਾਂ ਮਸੀਹਾ ਜਿਸ ਲਈ ਤੁਸੀਂ ਉਡੀਕ ਕਰ ਰਹੇ ਹੋ। ਮੈਂ ਅੰਤ ਵਿਚ ਇਹ ਸਭ ਲਈ ਕਹਿ ਰਹੀ ਹਾਂ। ਪ੍ਰਮਾਤਮਾ ਚਾਹੁੰਦੇ ਹਨ ਮੈਂ ਤੁਹਾਨੂੰ ਇਹ ਦਸਾਂ! ਸੋ ਆਪਣਾ ਕੀਮਤੀ ਸਮਾਂ ਹੋਰ ਉਡੀਕ ਕਰਨ ਲਈ ਬਰਬਾਦ ਨਾ ਕਰੋ। ਬਸ ਨੈਤਿਕ ਤੌਰ ਤੇ ਚੰਗੇ ਬਣੋ, ਪ੍ਰਮਾਤਮਾ ਦੀ ਸਿਫਤ-ਸਲਾਹ ਕਰੋ ਜੋ ਤੁਹਾਨੂੰ ਪਿਆਰ ਕਰਦੇ ਅਤੇ ਤੁਹਾਨੂੰ ਉਚਾ ਚੁਕਦੇ ਹਨ। ਸਭ ਚੀਜ਼ ਲਈ ਜੋ ਤੁਹਾਨੂੰ ਦਿਤੀ ਗਈ ਹੈ ਸਾਰੇ ਸਤਿਗੁਰੂਆਂ, ਬੁਧਾਂ ਦਾ ਧੰਨਵਾਦ ਕਰੋ। ਅਤੇ ਹੋਰ ਲਈ ਵੀ ਜੇਕਰ ਤੁਸੀਂ ਮੰਗ ਕਰਦੇ ਹੋ। ਤੁਹਾਡੀ ਮੁਕਤੀ ਲਈ ਧੰਨਵਾਦ ਕਰੋ।

Q2: ਮੇਰੇ ਦ੍ਰਿਸ਼ ਵਿਚ, ਮੈਨੂੰ ਟੁਸ਼ੀਟਾ ਸਵਰਗ ਨੂੰ ਜਾਣ ਦੀ ਇਜਾਜਤ ਦਿਤੀ ਗਈ ਸੀ ਆਪ ਖੁਦ ਦੇਖਣ ਲਈ ਕਿ ਸਤਿਗੁਰੂ ਜੀ ਮੇਤਰੇਆ ਬੁਧ ਹਨ। ਚਾਨਣ, ਐਨਰਜੀ-ਭਰਭੂਰ, ਕੋਮਲ ਸਫੇਦ ਟੁਸ਼ੀਟਾ ਦੇ ਕੇਂਦਰ ਵਿਚ, ਉਥੇ ਇਕ ਗੋਲ ਚਕਰ ਪਲੇਟਫਾਰਮ ਹੈ ਇਕ ਐਨਰਜੀ-ਬਣਿਆ ਟਾਵਰ ਵਰਗਾ, ਪੀਲੇ ਰੰਗ ਦੇ ਚਾਨਣ ਵਰਗੀ ਬਣਤਰ ਉਪਰ ਵਲ ਨੂੰ ਉਚਾ ਜਾਂਦਾ ਹੋਇਆ। ਫਿਰ, ਮੈਂ ਮੇਤਰੇਆ ਬੁਧ ਨੂੰ ਦੇਖਿਆ, ਇਕ ਕਮਲ ਦੇ ਫੁਲ ਦੀ ਅਵਸਥਾ ਵਿਚ ਬੈਠੇ ਹੋਏ, ਉਪਰ ਵਲ ਉਡ ਰਹੇ ਜਦੋਂ ਕਿ ਸਵਰਗੀ ਧੁੰਨ ਅਨੇਕਾਂ ਸੰਗੀਤਕ ਸਾਜਾਂ ਨਾਲ ਵਜ ਰਹੀਆਂ ਸਨ। […]

ਜਿਸ ਢੰਗ ਨਾਲ ਮਤਰੇਆ ਚਲਦੇ ਫਿਰਦੇ ਅਤੇ ਸਾਜ ਵਜਾਉਂਦੇ ਹਨ, ਚਿਹਰੇ ਦੇ ਹਾਵ ਭਾਵ, ਅਤੇ ਪੂਰੀ ਸ਼ਖਸ਼ੀਅਤ ਨੇ, ਮੈਨੂੰ ਬਿਨਾਂ ਸ਼ਕ ਇਹਨੂੰ ਪਛਾਨਣ ਵਿਚ ਮਦਦ ਕੀਤੀ ਇਹ ਸਤਿਗੁਰੂ ਜੀ ਹੀ ਹਨ। ਤੁਰੰਤ ਹੀ, ਬਿਨਾਂ ਕੋਈ ਹੋਰ ਵਿਚਾਰਾਂ ਦੇ, ਮੈਂ ਕਿਹਾ, "ਇਹ ਸਤਿਗੁਰੂ ਜੀ ਹਨ।"

Q3: ਇਕ ਵਾਰ, ਮੈਂ ਅੰਦਰੂਨੀ ਸਤਿਗੁਰੂ ਨੂੰ ਦੇਖਿਆ ਸੀ। ਸਤਿਗੁਰੂ ਜੀ ਨੇ ਇਕ ਚਿਟਾ ਪੁਛਾਕ ਪਹਿਨ‌ਿਆ ਸੀ, ਚਿਟੀ ਟੋਪੀ, ਅਤੇ ਇਕ ਛਤਰੀ ਇਕ ਸੋਟੀ ਦੇ ਰੂਪ ਵਿਚ ਪਕੜੀ ਹੋਈ ਸੀ।

ਇਕ ਹੋਰ ਵਾਰ, ਜਦੋਂ ਮੈਂ ਜੁਲਾਈ 2022 ਵਿਚ ਅਭਿਆਸ ਕੀਤਾ ਸੀ, ਮੈਂ "ਮੇਤਰੇਆ (ਡੀ ਲੈਕ)" ਸ਼ਬਦ ਦੇਖਿਆ ਅਤੇ ਸਵਰਗ ਨੇ ਕਿਹਾ "ਮੇਤਰੇਆ (ਡੀ ਲੈਕ) ਸਤਿਗੁਰੂ ਜੀ ਹਨ, ਪਰਮ ਸਤਿਗੁਰੂ ਚਿੰਗ ਹਾਈ ਜੀ।"

Q4: ਲਾਇਟਹਾਓਸ ਵਿਚ ਸਥਿਤ ਲਾਰੂੰਗ ਗਾਰ ਬੋਧੀ ਅਕੈਡਮੀ ਦੀ ਪਹਾੜੀ ਉਤੇ ਅਭਿਆਸ ਕਰਦੇ ਹੋਏ, ਮੈਨੂੰ ਇਕ ਅੰਦਰੂਨੀ ਦਰਸ਼ਨ ਹੋਇਆ ਸੀ ਇਕ ਚਮਤਕਾਰੀ ਬਰਫ ਕਮਲ ਪਹਾੜ ਹੌਲੀ ਹੌਲੀ ਦੂਰੋਂ ਮੇਰੇ ਵਲ ਵਧ ਰਿਹਾ ਸੀ। "ਅੰਤਕਲਾ ਪ੍ਰਤੀ ਕੁੰਜੀ - ਮਧ ਮਾਰਗ" ਅਚਾਨਕ ਪਵਿਤਰ ਬਰਫ ਕਮਲ-ਵਰਗੇ ਪਹਾੜ ਦੇ ਕੇਂਦਰ ਵਲ ਉਡ‌ਿਆ, ਜੋ ਫਿਰ ਤੁਰੰਤ ਪੂਰੀ ਤਰਾਂ ਖਿੜ ਗਿਆ ਅਤੇ ਸਾਰੇ ਰੰਗਾਂ ਦੀ ਚਮਕਦਾਰ ਰੋਸ਼ਨੀ ਵਿਚ ਨਾਲ ਹੀ ਖੁਸ਼ਬੂ ਦਾ ਝਖੜ ਛਡਦਾ ਹੋਇਆ! ਟਰਮਾ ਗੇਟ ਆਪਣੇ ਆਪ ਖੁਲ ਗਿਆ ਅਚਾਨਕ ਹੀ, ਅਤੇ ਮੇਤਰੇਆ ਬੁਧ ਅਸਮਾਨ ਵਿਚ ਪ੍ਰਗਟ ਹੋ ਗਏ ਅਤੇ ਸਤਿਗੁਰੂ ਜੀ ਦੇ ਸੂਖਮ, ਰੋਸ਼ਨੀ ਸਰੀਰ ਨਾਲ ਇਕਮਿਕ ਹੋ ਗਏ। ਅਣਗਿਣਤ ਬੁਧ ਅਤੇ ਬੋਧੀਸਾਤਵਾ ਮਿਲਕੇ ਇਕਠੇ ਵਧਾਈਆਂ ਦੇਣ ਅਤੇ ਜਸ਼ਨ ਮਨਾਉਣ ਲਈ ਪ੍ਰਗਟ ਹੋਏ।

ਆਦਿ...

ਪੂਰੀ ਪੇਸ਼ਕਾਰੀ ਲਈ, ਕ੍ਰਿਪਾ ਕਰਕੇ ਜਾਓ: SupremeMasterTV.com/AP
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-09
212 ਦੇਖੇ ਗਏ
2025-01-09
392 ਦੇਖੇ ਗਏ
2025-01-07
1022 ਦੇਖੇ ਗਏ
37:37
2025-01-07
187 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ