ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪ੍ਰਮਾਤਮਾ ਵਲੋਂ ਖੁਲਾਸਾ-ਕੀਤਾ-ਗਿਆ ਨਰਕ ਵਿਚ ਡਿਗਣ ਦਾ ਸਭ ਤੋਂ ਮਹਤਵਪੂਰਨ ਕਾਰਨ, ਗਿਆਰਾਂ ਹਿਸਿਆਂ ਦਾ ਦਸਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬੁਧ ਧਰਤੀ ਉਤੇ ਅਕਸਰ ਦਿਖਾਈ ਨਹੀਂ ਦਿੰਦੇ ਅਤੇ ਆਸਾਨੀ ਨਾਲ ਨਹੀਂ ਪਛਾਣੇ ਜਾਂਦੇ। ਇਸੇ ਕਰਕੇ ਬਹੁਤ ਸਾਰੇ ਮਨੁਖਾਂ ਨੇ ਈਸਾ ਨੂੰ ਜਾਂ ਬੁਧਾਂ ਜਾਂ ਗੁਰੂ ਨਾਨਕ ਜੀ ਨੂੰ ਜਾਂ ਪੈਗੰਬਰ ਮੁਹੰਮਦ ਨੂੰ ਨਹੀਂ ਪਛਾਣ‌ਿਆ ਸੀ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਸਾਰੇ ਸਤਿਗੁਰੂਆਂ ਉਪਰ ਸ਼ਾਂਤੀ ਬਣੀ ਰਹੇ। ਉਨਾਂ ਨੇ ਉਹਨਾਂ ਨੂੰ ਨਹੀਂ ਪਛਾਣ‌ਿਆ ਸੀ। ਇਸੇ ਕਰਕੇ ਪ੍ਰਮਾਤਮਾ ਆਪਣੇ ਪੁਤਰਾਂ ਨੂੰ ਭੇਜਦੇ ਰਹਿੰਦੇ ਹਨ, ਆਪਣੇ ਪ੍ਰਤਿਨਿਧਾਂ ਨੂੰ ਵੀ ਥਲੇ ਜਾਣ ਲਈ। ਅਸਲ ਵਿਚ, ਪੁਤਰ ਇਕ ਪੁਤਰ ਨਹੀਂ ਹੈ। ਉਹ ਇਕ ਪੁਤਰ ਅਤੇ ਇਕ ਧੀ ਵੀ ਹੈ। ਪਰ ਇਸ ਸੰਸਾਰ ਵਿਚ, ਅਸੀਂ ਪਹਿਲੇ ਹੀ ਉਸਨੂੰ ਪ੍ਰਮਾਤਮਾ ਦੇ ਇਕਲੌਤੇ ਪੁਤਰ ਵਜੋਂ ਸਥਾਪਿਤ ਕੀਤਾ ਹੈ, ਸੋ ਅਸੀਂ ਬਸ ਇਸ ਨੂੰ ਰਹਿਣ ਦਿੰਦੇ ਹਾਂ। ਪਰ ਭਗਵਾਨ ਈਸਾ ਕੋਲ ਦੋਵੇਂ ਇਸਤਰੀ ਅਤੇ ਮਰਦ ਗੁਣ ਹਨ, ਮੇਰਾ ਭਾਵ ਭੌਤਿਕ ਪਧਰ ਵਿਚ। ਇਹ ਨਹੀਂ ਕਿ ਉਹ ਇਸਤਰੀ ਸਨ, ਪਰ ਉਹਨਾਂ ਕੋਲ ਇਹ ਉਨਾਂ ਅੰਦਰ ਮੌਜ਼ੂਦ ਸਨ।

ਪ੍ਰਮਾਤਮਾ ਵਜੋਂ ਜੀਵ ਭੇਜਿਆ ਗਿਆ ਉਸ ਨੂੰ ਜਾਂ ਤਾਂ ਇਕ ਅਸਲੀ ਆਦਮੀ ਜਾਂ ਇਕ ਅਸਲੀ ਅੋਰਤ ਹੋਣਾ ਚਾਹੀਦਾ ਹੈ, ਮੇਰਾ ਭਾਵ ਉਨਾਂ ਦੀਆਂ ਜਜ਼ਬਾਤਾਂ ਵਿਚ, ਵਿਵਹਾਰ ਅਤੇ ਢੰਗ ਵਿਚ ਵੀ। ਮੇਰਾ ਭਾਵ ਉਨਾਂ ਦੇ ਵਿਵਹਾਰ ਵਿਚ ਉਨਾਂ ਨੂੰ ਇਕ ਆਦਮੀ ਜਾਂ ਔਰਤ ਹੋਣਾ ਚਾਹੀਦਾ ਹੈ। ਉਹ ਜਿਵੇਂ ਅਧੇ-ਆਦਮੀ, ਅਧੇ-ਔਰਤ ਨਹੀਂ ਹੋ ਸਕਦੇ, ਜਾਂ ਬਾਏ-ਸੈਕਸ਼ੁਅਲ, ਮਿਸਾਲ ਵਜੋਂ, ਜਾਂ ਕੋਈ ਅਜੀਬ- ਸੈਕਸ਼ੁਅਲ।

ਉਨਾਂ ਨੂੰ ਪ੍ਰਮਾਤਮਾ ਦਾ ਇਕ ਸੰਪੂਰਣ ਉਦਾਹਰਣ ਹੋਣਾ ਚਾਹੀਦਾ ਹੈ। ਸੋ ਉਨਾਂ ਕੋਲ ਦੋਵੇਂ ਇਸਤਰੀ ਅਤੇ ਮਰਦਾਨਾ ਸ਼ਕਤੀ ਹੈ ਉਨਾਂ ਅੰਦਰ ਵਰਤੋਂ ਕਰਨ ਲਈ। ਤੁਸੀਂ ਇਕ ਗੁਰੂ ਨਹੀਂ ਹੋ ਸਕਦੇ ਇਹਨਾਂ ਦੋਵੇਂ ਸ਼ਕਤੀ ਗੁਣਾਂ ਤੋਂ ਬਗੈਰ। ਪਰ ਜੇਕਰ ਤੁਸੀਂ ਇਕ ਆਦਮੀ ਹੋ, ਫਿਰ ਤੁਸੀਂ ਬਸ ਇਕ ਆਦਮੀ ਹੋ, ਭੌਤਿਕ ਰੂਪ ਵਿਚ। ਅਤੇ ਜੇਕਰ ਤੁਸੀਂ ਇਕ ਅੋਰਤ ਦੇ ਆਕਾਰ ਵਿਚ ਹੋ, ਫਿਰ ਤੁਹਾਨੂੰ ਇਕ ਔਰਤ ਦੇ ਆਕਾਰ ਵਿਚ ਹੋਣਾ ਜ਼ਰੂਰੀ ਹੈ। ਫਿਰ ਤੁਸੀਂ ਇਕ ਆਦਮੀ ਦੇ ਨਾਲ ਪਿਆਰ ਪਾਵੋਂਗੇ। ਜਾਂ ਜੇਕਰ ਤੁਸੀਂ ਇਕ ਆਦਮੀ ਹੋ, ਤੁਸੀਂ ਇਕ ਔਰਤ ਨਾਲ ਪਿਆਰ ਕਰੋਨਗੇ। ਤੁਸੀਂ ਕੋਈ ਹੋਰ ਲਿੰਗਕ ਕਿਸਮ ਦੀ ਗੁਣਵਤਾ ਵਾਲੇ ਨਾਲ ਪਿਆਰ ਵਿਚ ਨਹੀਂ ਪਵੋਂਗੇ।

ਪਰ ਜੇਕਰ ਤੁਸੀਂ ਜਨਮ ਲੈਂਦੇ ਹੋ ਇਕ ਆਦਮੀ ਵਜੋਂ, ਮੈਂ ਦੁਬਾਰਾ ਦੁਹਰਾਉਂਦੀ ਹਾਂ, ਫਿਰ ਤੁਸੀਂ ਇਕ ਆਦਮੀ ਹੋ। ਤੁਸੀਂ ਮਰਦ ਹੋ। ਤੁਸੀਂ ਬਿਲਕੁਲ ਵੀ ਇਸਤਰੀ ਨਹੀਂ ਹੋ। ਪਰ ਨਾਰੀ ਗੁਣ ਤੁਹਾਡੇ ਅੰਦਰ ਲੁਕ‌ਿਆ ਹੋਇਆ ਹੈ। ਅਤੇ ਉਹ ਮਾਂ ਕਿਸਮ ਦੀ ਗੁਣਵਤਾ ਹੈ ਜੋ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ ਤਾਂਕਿ ਹੋਰਨਾਂ ਜੀਵਾਂ ਨਾਲ ਪਿਆਰ ਕਰ ਸਕੋਂ, ਜਿਵੇਂ ਇਕ ਮਾਂ ਦੀ ਤਰਾਂ। ਅਤੇ ਤੁਸੀਂ ਆਪਣੇ ਪੇਰੋਕਾਰਾਂ ਤਕ ਇਕ ਪਿਤਾ ਵਾਂਗ ਸੀਮਤ ਹੋਵੋਂਗੇ। ਇਸੇ ਕਰਕੇ ਤੁਹਾਡੇ ਕੋਲ ਦੋਵੇਂ ਮਰਦ ਅਤੇ ਇਸਤਰੀ ਗੁਣ ਹੋਣੇ ਜ਼ਰੂਰੀ ਹਨ। ਤੁਸੀਂ ਇਹ ਹੁਣ ਸਮਝਦੇ ਹੋ? ਮੈਂ ਆਸ ਕਰਦੀ ਹਾਂ ਮੈਂ ਕਾਫੀ ਸਪਸ਼ਟ ਹਾਂ। ਇਹ ਵਿਆਖਿਆ ਕਰਨ ਲਈ ਆਸਾਨ ਹੈ ਸਵਰਗੀ ਜੀਵਾਂ ਨਾਲੋਂ ਜਾਂ ਦੈਵੀ ਜੀਵਾਂ ਨਾਲੋਂ - ਇਸ ਭੌਤਿਕ ਸੰਸਾਰ ਵਿਚ ਦਿਮਾਗ ਦੇ ਲਈ ਇਹ ਸਮਝਣਾ ਵਧੇਰੇ ਮੁਸ਼ਕਲ ਹੈ।

ਪਰ ਜੇਕਰ ਤੁਸੀਂ ਕੁਆਨ ਯਿੰਨ ਵਿਧੀ ਦਾ ਅਭਿਆਸ ਕਰਦੇ ਹੋ, ਇਸ ਪ੍ਰਾਚੀਨ, ਪ੍ਰਾਚੀਨ, ਪ੍ਰਾਚੀਨ ਵਿਧੀ ਦਾ, ਸਦੀਵੀ ਵਿਧੀ ਦਾ - ਪ੍ਰਾਚੀਨ, ਆਧਿਨਿਕ ਅਤੇ ਭਵਿਖ ਦੀ, ਸਦਾ ਵਾਲੀ ਦਾ - ਉਥੇ ਸਿਰਫ ਇਕੋ ਵਿਧੀ ਹੈ ਜੋ ਤੁਹਾਨੂੰ ਮੁਕਤ ਕਰ ਸਕਦੀ ਹੈ, ਯਕੀਨੀ ਤੌਰ ਤੇ, ਪਕੇ ਤੌਰ ਤੇ, 100 ਪ੍ਰਤਿਸ਼ਤ। ਪ੍ਰਮਾਤਮਾ ਦੇ ਨਾਮ ਵਿਚ, ਮੈਂ ਤੁਹਾਨੂੰ ਇਹ ਦਸ ਰਹੀ ਹਾਂ। ਇਸ ਦੇ ਵਿਚ ਕੋਈ ਫਰਕ ਨਹੀਂ ਪੈਂਦਾ ਤੁਸੀਂ ਇਸ ਨੂੰ ਕੀ ਬੁਲਾਉਂਦੇ ਹੋ, ਜਦੋਂ ਤਕ ਇਸ ਵਿਚ ਪ੍ਰਮਾਤਮਾ ਦੀ ਰੌਸ਼ਨੀ ਸ਼ਾਮਲ ਹੈ ਅਤੇ ਪ੍ਰਮਾਤਮਾ ਦੀ ਵਾਏਬਰੇਸ਼ਨ, ਪ੍ਰਮਾਤਮਾ ਦੀ ਸਿਖਿਆ ਅਤੇ ਗੈਰ-ਭਾਸ਼ਾ ਵਾਲੀ ਸਿਖਿਆ ਉਸ ਵਿਧੀ ਵਿਚ ਸ਼ਾਮਲ ਹੈ। ਤੁਸੀਂ ਪ੍ਰਮਾਤਮਾ ਦੀ (ਅੰਦਰੂਨੀ ਸਵਰਗੀ) ਆਵਾਜ਼ ਤੁਰੰਤ ਹੀ ਸੁਣੋਂਗੇ। ਤੁਸੀਂ ਪ੍ਰਮਾਤਮਾ ਦੀ (ਅੰਦਰੂਨੀ ਸਵਰਗੀ) ਰੋਸ਼ਂਨੀ ਤੁਰੰਤ ਹੀ ਦੇਖੋਂਗੇ, ਜੇਕਰ ਤੁਹਾਡਾ ਅਸਲੀ ਗੁਰੂ ਤੁਹਾਨੂੰ ਸਿਖਾਉਂਦਾ ਹੈ।

ਹੁਣ, ਮੇਰੇ ਖਿਆਲ ਵਿਚ ਬਸ ਇਹੀ ਹੈ ਅਜ ਲਈ। ਇਸ ਪਲ, ਮੈਨੂੰ ਇਕ ਦੂਰ ਦੁਰਾਡੇ ਵਾਲੇ ਖੇਤਰ ਵਿਚ ਕੰਮ ਕਰਨਾ ਪੈਂਦਾ ਹੈ ਤੁਹਾਨੂੰ ਮੈਨੂੰ ਭੌਤਿਕ ਰੂਪ ਵਿਚ ਨਾ ਦੇਖ ਸਕਣ ਨਾਲ। ਪਰ ਸੰਸਾਰ ਦੇ ਕਰਮ ਇਸ ਨੂੰ ਇਸ ਤਰਾਂ ਬਣਾਉਂਦੇ ਹਨ। ਪਰ ਜੇਕਰ ਸੰਸਾਰ ਕੋਲ ਸ਼ਾਂਤੀ ਹੋਵੇ ਅਤੇ ਮਨੁਖ ਸਾਰੇ ਵੀਗਨ ਬਣ ਜਾਣ, ਫਿਰ ਹੋ ਸਕਦਾ ਮੈਂ ਤੁਹਾਡੇ ਨਾਲ ਲੰਮੇਂ ਸਮੇਂ ਤਕ ਰਹਿ ਸਕਾਂ ਜਾਂ ਬਾਹਰ ਆ ਸਕਾਂ ਤੁਹਾਨੂੰ ਦੁਬਾਰਾ ਮੈਨੂੰ ਦੇਖਣ ਦੇਣ ਲਈ, ਪ੍ਰਮਾਤਮਾ ਦੀ ਮਿਹਰ ਦੁਆਰਾ।

ਇਸ ਪਲ, ਮੈਂ ਅਜ਼ੇ ਵੀ ਤੁਹਾਡੇ ਤੁਹਾਡੇ ਜੀਵਨ ਦੇ ਹਰ ਨਾਨੋਸਕਿੰਟ ਵਿਚ ਸਾਰਾ ਸਮਾਂ ਨਾਲ ਹਾਂ, ਤੁਹਾਡੇ ਵਿਚੋਂ ਹਰ ਇਕ ਦੇ ਨਾਲ ਹਾਂ। ਤੁਸੀਂ ਸੌਂਦੇ ਹੋ, ਸਤਿਗੁਰੂ ਸ਼ਕਤੀ ਨਹੀਂ ਸੌਂਦੀ। ਸਤਿਗੁਰੂ ਨਹੀਂ ਸੌਂਦਾ। ਮੈਂ ਹਮੇਸ਼ਾਂ ਤੁਹਾਡੇ ਨਾਲ ਹਾਂ, ਪ੍ਰਮਾਤਮਾ ਦੀ ਮਿਹਰ ਨਾਲ ਜੋ ਮੇਰੇ ਅੰਦਰ ਹੈ, ਤੁਹਾਡੀ ਮਦਦ ਕਰਨ ਲਈ, ਤੁਹਾਨੂੰ ਸੁਰਖਿਅਤ ਰਖਣ ਲਈ, ਤੁਹਾਡੇ ਕਰਮਾਂ ਨੂੰ ਮਿਟਾਉਣ ਲਈ ਜਿਤਨਾ ਕੁ ਇਹ ਤੁਹਾਡੇ ਲਈ ਸੁਰਖਿਅਤ ਹੋਵੇ। ਧਰਤੀ ਉਤੇ ਆਪਣਾ ਮਿਸ਼ਨ ਖਤਮ ਕਰਨ ਲਈ, ਤੁਹਾਨੂੰ ਅਜ਼ੇ ਵੀ ਇਸ ਸੰਸਾਰ ਵਿਚ ਰਹਿਣ ਲਈ ਕੁਝ ਕਰਮਾਂ ਦੀ ਲੋੜ ਹੈ।

ਫਿਰ ਤੁਸੀਂ ਘਰ ਨੂੰ ਜਾ ਸਕਦੇ ਹੋ। ਪਰ ਸਤਿਗੁਰੂ ਹਮੇਸ਼ਾਂ ਤੁਹਾਡੇ ਅੰਗ ਸੰਗ ਹਨ, ਚੌਵੀ ਘੰਟੇ ਅਤੇ ਪਰੇ ਅਤੇ ਹੋਰ ਪਰੇ ਤਕ, ਖਬੇ, ਸਜ਼ੇ, ਉਪਰ, ਥਲੇ, ਵਿਚਕਾਰ, ਮਧ ਵਿਚ, ਸਭ ਜਗਾ। ਸਤਿਗੁਰੂ ਹਮੇਸ਼ਾਂ ਤੁਹਾਡੇ ਨਾਲ ਹੈ, ਤੁਹਾਡੀ ਮਦਦ ਕਰ ਰਹੇ, ਤੁਹਾਨੂੰ ਸੁਰਖਿਅਤ ਰਖ ਰਹੇ, ਅਤੇ ਕੁਝ ਅਸਹਿਣਯੋਗ ਕਰਮਾਂ ਨੂੰ ਤੁਹਾਡੇ ਲਈ ਪਧਰਾ ਕਰ ਰਹੇ।

2002 ਵਿਚ, ਮੈਂ ਆਪਣੇ ਗੁਰਦਿਆਂ ਵਿਚੋਂ ਇਕ ਆਪਣੇ ਬਿਮਾਰ ਭਰਾ ਨੂੰ ਦਾਨ ਦਰਨ ਦਾ ਫੈਂਸਲਾ ਕੀਤਾ। ਸਾਰੇ ਪ੍ਰੀ-ਟੈਸਟ ਸਕ੍ਰੀਨਿੰਗ ਬਹੁਤ ਵਧੀਆ ਹੋ ਕਿ ਰਿਹਾ ਅਤੇ ਮੈਂ ਇਕ ਸੰਪੂਰਨ ਮੈਚ ਸੀ। ਜਦੋਂ ਅਸਲ ਟਰਾਂਸਪਲਾਨਟ ਦਾ ਸਮਾਂ ਆਇਆ, ਮੈਨੂੰ ਚਿੰਤਾ ਹੋ ਗਈ... ਕੀ ਹੋਵੇਗਾ ਜੇਕਰ ਸਰਜਰੀ ਚੰਗੀ ਤਰਾਂ ਨਹੀਂ ਹੁੰਦੀ? ਉਸ ਸਮੇਂ, ਮੈਂ ਸਾਡੇ ਅਤਿ ਪਿਆਰੇ ਸਤਿਗੁਰੂ ਜੀ ਨੂੰ ਸੁਰਖਿਆ ਲਈ ਪ੍ਰਾਰਥਨਾ ਕੀਤੀ। ਕੁਝ ਦਿਨਾਂ ਬਾਅਦ, ਸਰਜਰੀ ਤੋਂ ਬਸ ਪਹਿਲਾਂ, ਮੈਨੂੰ ਮੈਡੀਟੇਸ਼ਨ ਦੌਰਾਨ ਇਕ ਦਰਸ਼ਨ ਹੋਏ ਜਿਥੇ ਸਰਜਰੀ ਹੋ ਰਹੀ ਸੀ ਅਤੇ ਸਤਿਗੁਰੂ ਜੀ ਉਚੀ ਬੈਲਕੋਨੀ ਉਤੇ ਖੜੇ ਸਰਜਰੀ ਨੂੰ ਦੇਖ ਰਹੇ ਸੀ ਜਿਉਂ ਇਹ ਹੋ ਰਹੀ ਸੀ। ਤੁਰੰਤ ਹੀ, ਮੇਰਾ ਸਾਰਾ ਡਰ ਦੂਰ ਹੋ ਗਿਆ, ਅਤੇ ਸਰਜਰੀ ਬਹੁਤ ਚੰਗੀ ਤਰਾਂ ਚਲ਼ੀ। ਹੁਣ, ਇਹ 22 ਸਾਲ ਹੋ ਗਏ ਹਨ, ਅਤੇ ਸਭ ਠੀਕ ਹੈ, ਅਤੇ ਮੈਂ ਸਤਿਗੁਰੂ ਜੀ ਦਾ ਬਹੁਤ ਧੰਨਵਾਦੀ ਹਾਂ। ਸੰਯੁਕਤ ਰਾਜ ਅਮਰੀਕਾ ਤੋਂ ਲੂਕਾ

ਪਿਆਰੇ ਪਿਆਰੇ ਸਤਿਗੁਰੂ ਜੀ, ਮੇਰੇ ਦਿਲ ਦੀਆਂ ਗਹਿਰਾਈਆਂ ਤੋਂ, ਮੈਂ ਹਰ ਰੋਜ਼ ਸਤਿਗੁਰੂ ਜੀ ਦਾ ਧੰਨਵਾਦ ਕਰਦੀ ਹਾਂ। ਅਠਾਰਾਂ ਸਾਲ ਪਹਿਲਾਂ, ਮੈਂਨੂੰ ਤੁਹਾਡੇ ਦੁਆਰਾ ਦੀਖਿਆ ਮਿਲੀ ਸੀ, ਅਤੇ ਉਦੋਂ ਤੋਂ, ਮੈਂ ਹਮੇਸ਼ਾਂ ਖੁਸ਼ ਅਤੇ ਪ੍ਰਸੰਨ ਮਹਿਸੂਸ ਕੀਤਾ ਹੈ। ਅਤੇ ਹਾਲ ਹੀ ਵਿਚ, ਤੁਸੀਂ ਮੇਰੀ ਜਿੰਦਗੀ ਬਚਾਈ। ਉਹ ਅਗਸਤ 15, 2021 ਨੂੰ ਸੀ, ਜਦੋਂ ਮੈਂ ਆਪਣੇ ਦੂਜੇ ਬਚੇ ਦੀ ਡਿਲੀਵਰੀ ਲਈ ਗਈ। ਡਿਲੀਵਰੀ ਦੀ ਮਿਤੀ ਤੋਂ ਪਹਿਲਾਂ, ਦੋ ਰਾਤਾਂ ਲਈ, ਆਪਣੀ ਨੀਂਦ ਦੌਰਾਨ, ਮੈਂ ਕਿਸੇ ਨੂੰ ਮੇਰਾ ਨਾਮ ਬੁਲਾਉਂਦੇ ਹੋਏ ਨੂੰ ਸੁਣ‌ਿਆ। ਮੈਂ ਮਹਿਸੂਸ ਕੀਤਾ ਜਿਵੇਂ ਮੇਰਾ ਸਮਾਂ ਧਰਤੀ ਉਤੇ ਖਤਮ ਹੋਣ ਵਾਲਾ ਸੀ, ਪਰ ਮੈਂ ਬਹੁਤ ਸਾਰਾਕਾਤਮਿਕ ਮਹਿਸੂਸ ਕੀਤਾ ਕਿ ਸਤਿਗੁਰੂ ਜੀ ਮੇਰੇ ਲਈ ਸਭ ਤੋਂ ਵਧੀਆ ਦਾ ਪ੍ਰਬੰਧ ਕਰਨਗੇ। ਹਸਪਤਾਲ ਪਹੁੰਚਣ ਤੋਂ ਲੈਕੇ ਅਗੇ, ਮੈਂ ਹਮੇਸ਼ਾਂ ਪਵਿਤਰ ਨਾਮ ਉਚਾਰਦੀ ਰਹੀ। ਡਿਲੀਵਰੀ ਸਮੇਂ ਦੇ ਨੇੜੇ, ਡਾਕਟਰ ਨੇ ਕੁਝ ਸਮਸ‌ਿਆਵਾਂ ਦੇਖੀਆਂ, ਇਸ ਲਈ ਉਸ ਨੇ ਬਚੇ ਨੂੰ ਤੁਰੰਤ ਬਾਹਰ ਕਢ ਦਿਤਾ। ਉਸ ਤੋਂ ਬਾਅਦ, ਮੇਰਾ ਬਹੁਤ ਬੁਰੀ ਤਰਾਂ ਖੂਨ ਵਹਿ ਰਿਹਾ ਸੀ। ਡਾਕਟਰ ਨੇ ਮੈਨੂੰ ਇਕ ਖੂਨ ਚੜਾਇਆ ਹਸਪਤਾਲ ਵਿਚ ਸਾਰੇ ਉਪਲਬਧ ਖੂਨ ਦੀ ਵਰਤੋਂ ਕਰਦੇ ਹੋਏ, ਜੋ ਕਿ ਮੇਰੇ ਖੂਨ ਦੀ ਕਿਸਮ ਲਈ ਢੁਕਵਾਂ ਸੀ, ਪਰ ਇਹ ਕਾਫੀ ਨਹੀਂ ਸੀ ਕਿਉਂਕਿ ਮੇਰੇ ਸਰੀਰ ਵਿਚੋਂ ਲਗਾਤਾਰ ਖੂਨ ਵਗਦਾ ਰਿਹਾ।

ਮੇਰੇ ਪ੍ਰੀਵਾਰ ਦੇ ਮੈਂਬਰਾਂ ਨੇ ਬਹੁਤ ਸਾਰੇ ਦੀਖਿਅਕਾਂ ਨੂੰ ਕਾਲ ਕੀਤਾ ਜੋ ਆਏ ਅਤੇ ਆਪਣੇ ਖੂਂਨ ਦੀ ਕਿਸਮ ਨੂੰ ਆ ਕੇ ਟੈਸਟ ਕੀਤਾ ਮੈਨੂੰ ਹੋਰ ਖੂਨ ਦੇਣ ਲਈ। ਅਜ਼ੇ ਵੀ, ਮੈਂ ਬਹੁਤ ਜਿਆਦਾ ਖੂਨ ਗੁਆਉਣਾ ਜ਼ਾਰੀ ਰਖਿਆ। ਹਸਪਤਾਲ ਵਿਚ ਪੂਰੀ ਡਾਕਟਰਾਂ ਦੀ ਟੀਮ ਇਕ ਭੈ-ਭੀਤ ਸੀ ਅਤੇ ਨਹੀਂ ਜਾਣਦੀ ਸੀ ਕਿਵੇਂ ਮੈਨੂੰ ਬਚਾਉਣਾ ਹੈ, ਕਿਉਂਕਿ ਮੇਰੀ ਕੇਸ ਬਹੁਤ ਹੀ ਘਟ ਸੀ। ਦੀਖਿਅਕ ਜਿਹੜੇ ਉਥੇ ਗਏ ਸਿਰਫ ਮੈਨੂੰ ਬਚਾਉਣ ਲਈ ਸਤਿਗੁਰੂ ਜੀ ਨੂੰ ਪ੍ਰਾਰਥਨਾ ਹੀ ਕਰਦੇ ਰਹੇ, ਕਿਉਂਕਿ ਮੈਨੂੰ ਆਪਣੇ ਹੁਣੇ-ਹੁਣੇ ਜਨਮੇਂ ਬਚੇ ਨੂੰ ਪਾਲਣ ਲਈ ਜਿਉਣ ਦੀ ਲੋੜ ਸੀ। ਡਾਕਟਰਾਂ ਵਿਚੋਂ ਇਕ ਨੇ ਇਥੋਂ ਤਕ ਮੇਰੀ ਮਦਦ ਕਰਨ ਲਈ ਇਕ ਸ਼ਾਮਨ ਨੂੰ ਬੁਲਾਇਆ, ਪਰ ਇਸ ਸ਼ਾਮਨ ਨੇ ਡਾਕਟਰ ਨੂੰ ਕਿਹਾ, "ਉਸ ਦੇ ਕੋਲ ਮਹਾਨ ਗੁਣ ਹੈ ਅਤੇ ਇਕ ਵ‌ਿਆਕਤੀ ਦੁਆਰਾ ਸੁਰਖਿਅਤ ਹੈ ਜਿਸ ਕੋਲ ਇਕ ਬਹੁਤ ਉਚਾ ਪਧਰ ਹੈ।" ਉਸ ਸਮੇਂ, ਮੈਂ ਬੇਹੋਸ਼ ਸੀ, ਪਰ ਮੈਂ ਇਕ ਵਡਾ ਧਮਾਕਾ ਸੁਣ‌ਿਆ ਜਿਵੇਂ ਇਕ ਗਰਜ ਵਾਂਗ, ਫਿਰ ਉਥੇ ਮੇਰੇ ਚਿਹਰੇ ਤੇ ਕੁਝ ਪਾਣੀ ਦੇ ਛਿਟੇ ਪਾਏ ਗਏ। ਮੈਂ ਆਪਣੀਆਂ ਅਖਾਂ ਖੋਲੀਆਂ, ਪਰ ਕੁਝ ਨਹੀਂ ਦੇਖਿਆ। ਉਸ ਸਮੇਂ, ਮੈਂ ਜਾਣਦੀ ਸੀ ਕਿ ਸਤਿਗੁਰੂ ਜੀ ਨੇ ਮੇਰੀ ਜਾਨ ਬਚਾਉਣ ਲਈ ਮੇਰੇ ਚਿਹਰੇ ਤੇ ਕੁਝ ਅੰਮ੍ਰਿਤ ਪਾਣੀ ਛਿੜਕਿਆ ਸੀ। ਉਸ ਤੋਂ ਬਾਅਦ, ਮੈਂ ਜੀਵਨ ਵਿਚ ਵਾਪਸ ਆ ਗਈ ਅਤੇ ਮੇਰਾ ਸਰੀਰ ਮੁੜ ਸਥਿਰ ਹੋ ਗਿਆ ਅਤੇ ਹੁਣ ਹੋਰ ਖੂਨ ਨਹੀਂ ਵਗਿਆ। ਸਾਰੇ ਡਾਕਟਰ ਹੈਰਾਨ ਸਨ ਅਤੇ ਕਿਹਾ ਕਿ ਮੈਂ ਮੌਤ ਤੋਂ ਬਚ ਗਈ ਸੀ। ਹੁਣ, ਪੰਜ ਮਹੀਨੇ ਪਹਿਲਾਂ ਹੀ ਲੰਘ ਚੁਕੇ ਹਨ, ਅਤੇ ਮੇਰਾ ਬਚਾ ਅਤੇ ਮੈਂ ਦੋਵੇਂ ਸਿਹਤਮੰਦ ਹਾਂ। ਮੈਂ ਸਤਿਗੁਰੂ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਮੈਨੂੰ ਇਕ ਹੋਰ ਜੀਵਨ ਦੇਣ ਲਈ । (...) ਔ ਲੈਕ (ਵੀਐਤਨਾਮ) ਤੋਂ ਥੀਐਨ ਮਾਏ

ਸਤਿਗੁਰੂ ਜੀ ਦਾ ਚਮਤਕਾਰ: ਇਹ 2014 ਵਿਚ ਸੀ ਜਦੋਂ ਮੈਂ ਸਤਿਗੁਰੂ ਜੀ ਦੇ ਚਮਤਕਾਰਾਂ ਵਿਚੋਂ ਇਕ ਅਨੁਭਵ ਕੀਤਾ ਅਤੇ ਗਵਾਹੀ ਦਿਤੀ। 2014 ਵਿਚ, ਮੈਂ ਸਤਿਗੁਰੂ ਜੀ ਦੇ ਪੈਰੋਕਾਰਾਂ ਵਿਚੋਂ ਇਕ ਨਾਲ ਸੰਪਰਕ ਵਿਚ ਸੀ। ਜਦੋਂ ਮੈਂ ਫੋਨ ਉਤੇ ਉਸ ਦੇ ਨਾਲ ਗਲ ਕਰ ਰਿਹਾ ਸੀ, ਮੈਂ ਆਪਣੇ ਪੇਟ ਤੇ ਆਪਣੇ ਮੰਜੇ ਤੇ ਲੇਟ‌ਿਆ ਹੋਇਆ ਸੀ। ਫਿਰ, ਅਚਾਨਕ ਹੀ, ਮੈਨੂੰ ਫਰਸ਼ ਉਤੇ ਧਰਨਾ ਮਾਰ ਕੇ ਬੈਠਣ ਦੀ ਲੋੜ ਮਹਿਸੂਸ ਹੋਈ। ਜਦੋਂ ਮੈਂ ਫਰਸ਼ ਉਤੇ ਬੈਠਣ ਦੀ ਸਥਿਤੀ ਵਿਚ ਸੀ, ਮੈਂ ਸਤਿਗੁਰੂ ਜੀ ਦੀ ਮਹਾਨ ਰੂਹਾਨੀ ਸ਼ਕਤੀ ਮਹਿਸੂਸ ਕੀਤੀ। ਉਹ ਮੇਰੇ ਪਿਛੇ ਖਲੋਤੇ ਸਨ ਅਤੇ ਮੇਰੀ ਪਿਠ ਵਿਚੋਂ ਇਕ ਤਲਵਾਰ ਕਢਣ ਲਗ ਪਏ। ਉਸ ਤਲਵਾਰ ਦੀ ਲੰਬਾਈ ਜੋ ਉਹ ਬਾਹਰ ਕਢ ਰਹੇ ਸਨ ਜ਼ਰੂਰ ਲਗਭਗ 20 ਮੀਟਰ ਦੀ ਹੋਵੇਗੀ। ਹਾਲਾਂਕਿ ਮੈਂ ਪੂਰਬ ਤੋਂ ਅਸੀਰੀਅਨ ਚਰਚ ਤੋਂ ਇਕ ਇਸਾਈ ਹਾਂ ਅਤੇ ਇਸਾਈ ਧਰਮ ਦਾ ਅਭਿਆਸ ਕਰਦਾ ਹਾਂ, ਮੈਂ ਦੇਖਿਆ ਹੈ ਕਿਵੇਂ ਸਤਿਗੁਰੂ ਜੀ ਦੀ ਅਧਿਆਤਮਿਕਤਾ ਕਿਸੇ ਦੀ ਵੀ ਮਦਦ ਕਰ ਸਕਦੀ ਹੈ, ਇਥੋਂ ਤਕ ਵਖ-ਵਖ ਧਰਮਾਂ ਦੇ ਨਾਲ ਵੀ। ਇਹ ਹੈ ਜੋ ਕੋਈ ਵੀ ਅਸਲੀ ਸਤਿਗੁਰੂ ਕਰ ਸਕਦਾ ਹੈ। ਉਹ ਧਰਮਾਂ ਵਿਚਕਾਰ ਕੋਈ ਵਖਰੇਵਾਂ ਨਹੀਂ ਕਰਦੇ। ਉਹ ਕਿਸੇ ਦੀ ਵੀ ਮਦਦ ਕਰਦੇ ਹਨ ਜਿਸ ਨੂੰ ਉਹਨਾਂ ਦੀ ਮਦਦ ਦੀ ਲੋੜ ਹੈ। ਸਾਨੂੰ ਹਮੇਸ਼ਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਸਾਨੂੰ ਸਤਿਗੁਰੂ ਦੇਣ ਲਈ ਜਿਵੇਂ ਕਿ ਮਹਾਨ ਪਰਮ ਸਤਿਗੁਰੂ ਚਿੰਗ ਹਾਈ ਜੀ ਹਨ, ਸਾਡੇ ਰੋਜ਼ਾਨਾ ਜੀਵਨ ਵਿਚ ਸਾਡੀ ਮਦਦ ਕਰਨ ਲਈ, ਅਤੇ ਸਾਨੂੰ ਕਿਸੇ ਵੀ ਬੁਰਾਈ ਤੋਂ ਬਚਾਉਣ ਲਈ। ਸ਼ੁਭਕਾਮਨਾਵਾਂ ਅਤੇ ਪਿਆਰ, ਔਸਟ੍ਰੇਲੀਆ ਤੋਂ ਥੌਮਸ

ਆਦਿ...

ਇਸ ਲਈ ਹਮੇਸ਼ਾਂ ਯਾਦ ਰਖੋ ਤੁਸੀਂ ਇਕਲੇ ਨਹੀਂ ਹੋ। ਹਮੇਸਾਂ ਇਸ ਲਈ ਪ੍ਰਮਾਤਮਾ ਦਾ ਧੰਨਵਾਦ ਕਰਨਾ ਯਾਦ ਰਖੋ, ਕਿ ਉਥੇ ਤੁਹਾਡੇ ਲਈ ਚੌਵੀ ਘੰਟੇ ਇਕ ਸਤਿਗੁਰੂ ਮੌਜੂਦ ਹਨ ਅਤੇ ਸਭ ਚੀਜ਼ ਸੰਭਵ ਤੁਹਾਡੇ ਲਈ ਕਰ ਰਹੇ ਹਨ, ਸਾਰੇ ਸੰਭਵ ਕਰਮਾਂ ਨੂੰ ਤੁਹਾਡੇ ਲਈ ਸਾਫ ਕਰ ਰਹੇ ਹਨ। ਇਸ ਜੀਵਨ ਤੋਂ ਬਾਅਦ, ਤੁਹਾਨੂੰ ਭੌਤਿਕ ਸੰਸਾਰ ਵਿਚ ਹੋਰ ਦੁਖੀ ਹੋਣ ਦੀ ਨਹੀਂ ਲੋੜ, ਜਦੋਂ ਤਕ ਤੁਸੀਂ ਨਾ ਚਾਹੁੰਦੇ ਹੋਵੋਂ। ਜਾਂ ਫਿਰ ਜੇਕਰ ਤੁਸੀਂ ਚਾਹੁੰਦੇ ਹੋ, ਫਿਰ ਤੁਹਾਡੀ ਮਦਦ ਕੀਤੀ ਜਾਵੇਗੀ ਪ੍ਰਮਾਤਮਾ ਦੀ ਸ਼ਕਤੀ ਨਾਲ ਬਚਾਉਣ ਲਈ ਜਾਂ ਮਦਦ ਕਰਨ ਲਈ ਜਿਸ ਕਿਸੇ ਦੀ ਜੋ ਤੁਹਾਡੇ ਦਿਲ ਵਿਚ ਹੈ।

ਸੋ, ਯਾਦ ਰਖਣਾ, ਦਾਨ ਕਰੋ। ਭਾਵੇਂ ਜੇਕਰ ਤੁਸੀਂ ਅਜੇ ਭੌਤਿਕ ਰੂਪ ਵਿਚ ਦਾਨ ਕਰਦੇ ਹੋ, ਪ੍ਰਮਾਤਮਾ ਲਈ ਨਹੀਂ, ਪ੍ਰਮਾਤਮਾ ਦੀ ਖਾਤਰ ਸਚ ਨੂੰ ਫੈਲਾਉਣ ਲਈ ਨਹੀਂ, ਅਤੇ ਲੋਕਾਂ ਦੀ ਮਦਦ ਕਰਦੇ ਹੋ ਸਤਿਗੁਰੂ ਸ਼ਕਤੀ ਉਨਾਂ ਦੇ ਜੀਵਨ ਵਿਚ ਲਿਆਉਣ ਦੁਆਰਾ ਉਨਾਂ ਦੀ ਮਦਦ ਕਰਦੇ ਉਨਾਂ ਦੀਆਂ ਆਤਮਾਵਾਂ ਨੂੰ ਬਚਾਉਣ ਲਈ - ਇਥੋਂ ਤਕ ਉਸ ਲਈ ਵੀ ਨਹੀਂ - ਤੁਹਾਡੇ ਕੋਲ ਅਜ਼ੇ ਵੀ ਆਪਣੇ ਦਿਲ ਵਿਚ ਸ਼ੁਧਤਾ ਹੋਣੀ ਜ਼ਰੂਰੀ ਹੈ।

ਤੁਹਾਨੂੰ ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ ਦਾਨ ਲਈ, ਕਿ ਤੁਸੀਂ ਇਹ ਕਰਨ ਦੇ ਯੋਗ ਹੋ। ਘਮੰਡ, ਹੰਕਾਰੀ ਨਹੀਂ ਮਹਿਸੂਸ ਕਰਨਾ ਅਤੇ ਸੋਚਣਾ ਕਿ ਤੁਸੀਂ ਚੰਗੇ ਹੋ, ਸੰਤਮਈ, ਸਭ ਤੋਂ ਵਧੀਆ ਹੋ - ਨਹੀਂ, ਨਹੀਂ, ਉਹ ਤੁਹਾਨੂੰ ਨਰਕ ਵਲ ਲਿਜਾਵੇਗਾ। ਸਭ ਚੀਜ਼ ਇਥੇ, ਤੁਸੀਂ ਇਹ ਨਹੀਂ ਲਿਆਏ ਸੀ। ਤੁਸੀਂ ਬਿਨਾਂ ਕਿਸ ਚੀਜ਼ ਨਾਲ ਜਨਮ ਲਿਆ ਸੀ, ਬਿਲਕੁਲ ਕੁਝ ਵੀ ਨਹੀਂ, ਪੂਰੀ ਤਰਾਂ। ਅਤੇ ਇਥੋਂ ਤਕ ਨਾਭੀਨਾਲ ਡੋਰੀ, ਡੋਰੀ ਜੋ ਤੁਹਾਡੇ ਸਰੀਰ ਨੂੰ ਤੁਹਾਡੀ ਮਾਂ ਨਾਲ ਅੰਦਰ ਜੋੜਦੀ ਹੈ, ਉਸ ਨੂੰ ਵੀ ਇਥੋਂ ਤਕ, ਕਟਿਆ ਜਾਂਦਾ ਹੈ। ਸੋ ਤੁਸੀਂ ਬਿਲਕੁਲ ਇਕਲੇ ਹੋ, ਨੰਗੇ, ਤੁਹਾਡੇ ਨਾਲ ਕੁਝ ਵੀ ਨਹੀਂ ਹੈ, ਇਸ ਸੰਸਾਰ ਵਿਚ ਤੁਸੀਂ ਕੁਝ ਨਹੀਂ ਨਾਲ ਲਿਆਂਦਾ। ਸੋ ਭਾਵੇਂ ਜੇਕਰ ਤੁਸੀਂ ਇਕ ਗਿਆਨਵਾਨ ਸੰਤ ਬਣਨਾ ਚਾਹੋਂ, ਤੁਹਾਨੂੰ ਇਸਦੀ ਮੁੜ ਦੁਬਾਰਾ ਕਮਾਈ ਕਰਨੀ ਪਵੇਗੀ! ਅਤੇ ਕਈ ਨਹੀਂ ਕਰ ਸਕਦੇ।

Photo Caption: ਇਕਠੇ ਮਿਲ ਕੇ ਅਸੀਂ ਚੀਜ਼ਾਂ ਨੂੰ ਠੀਕ ਕਰ ਸਕਦੇ ਹਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (10/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-31
597 ਦੇਖੇ ਗਏ
41:32
2024-12-31
145 ਦੇਖੇ ਗਏ
2024-12-31
117 ਦੇਖੇ ਗਏ
2024-12-31
105 ਦੇਖੇ ਗਏ
30:36
2024-12-30
157 ਦੇਖੇ ਗਏ
2024-12-30
162 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ