ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਬਸ ਇਕ ਲਗਾਤਾਰ ਯਤਨ ਹੈ ਜਦੋਂ ਕੋਈ ਹੋਰਨਾਂ ਲਈ ਕੰਮ ਕਰਦਾ ਹੈ। ਉਥੇ ਬਚਪਨ ਤੋਂ ਕੋਈ ਜੀਨਿਅਸ, ਪ੍ਰਤਿਭਾ ਨਹੀਂ ਹੈ, ਜਾਂ ਇਕ (ਨਰ ਜਾਂ ਮਾਦਾ) ਸਤਿਗੁਰੂ, ਜਾਂ ਕੁਝ ਚੀਜ਼ ਇਸ ਤਰਾਂ, ਬਚਪਨ ਤੋਂ ਹੀ। ਪਰ ਸਿਰਫ ਕੋਈ ਵਿਆਕਤੀ ਜਿਹੜਾ ਬਿਨਾਂ ਸੀਮਾ ਅਤੇ ਲਗਾਤਰ ਸ਼ਰਧਾ ਨਾਲ ਪਿਆਰ ਕਰਦਾ ਹੈ। (ਸਮਰਪਣ, ਸ਼ਰਧਾ।) ਹੋਰਨਾਂ ਦੀ ਸੇਵਾ ਕਰਨ ਲਈ ਸਮਰਪਣ। ਅਤੇ ਮੈਂਨੂੰ, ਇਕ ਅਖੌਤੀ ਸਤਿਗੁਰੂ ਵਜੋਂ, ਵੀ ਇਸ ਤਰਾਂ ਕਰਨਾ ਪੈਂਦਾ ਹੈ। ਮਿਸਾਲ ਵਜੋਂ, ਮੈਂ ਕਿਹਾ ਮੈਂ ਕਲ ਪਹੁੰਚੀ ਸੀ ਅਤੇ ਮੈਨੂੰ ਤੁਰੰਤ ਲੋਕਾਂ ਨੂੰ ਦੇਖਣਾ ਪਿਆ ਅਤੇ ਗਲ ਕਰਨੀ ਪਈ, ਅਤੇ ਫਿਰ ਹੋਰਨਾਂ ਦੇਸ਼ਾਂ ਵਿਚ ਕੰਮ ਤੋਂ ਮੈਂ ਬਹੁਤ, ਬਹੁਤ ਥਕੀ ਸੀ, ਅਤੇ ਨਾਲੇ, ਕਦੇ ਕਦਾਂਈ ਸਰੀਰ ਬਿਲਕੁਲ ਕੰਮ ਨਹੀਂ ਕਰਦਾ, ਲਕੜ ਦਾ ਬਲਾਕ ਬਣ ਜਾਂਦਾ। ਓਹ, ਮੈਂ ਬਸ ਉਮੀਦ ਕਰ ਰਹੀ ਸੀ ਥੋੜੇ ਸਮੇਂ ਲਈ ਲੇਟ ਜਾਣ ਲਈ। ਕਿਉਂਕਿ ਜਦੋਂ ਮੈਂ ਦੌਰੇ ਤੇ ਹਾਂ, ਉਥੇ ਬਹੁਤ ਹੀ ਘਟ ਸਮਾਂ ਹੈ ਸੌਣ ਲਈ, ਖਾਣ ਲਈ, ਜਾਂ ਆਰਾਮ ਕਰਨ ਲਈ। […] ਮੇਰੇ ਦਿਨ ਹਮੇਸ਼ਾਂ ਇਸ ਤਰਾਂ ਹਨ। ਤਕਰੀਬਨ ਹਰ ਰੋਜ਼ ਇਸ ਤਰਾਂ ਹੈ। ਸੋ, ਜਦੋਂ ਤੁਸੀਂ ਬਹੁਤ ਤਣਾਅਪੂਰਨ ਮਹਿਸੂਸ ਕਰਦੇ ਹੋ, ਜਾਂ ਬੋਝਲ, ਨਿਰਾਸ਼, ਫਿਰ ਇਸ ਕਹਾਣੀ ਬਾਰੇ ਸੋਚੋ! ਅਤੇ ਕੰਮ ਕਰਨਾ ਜਾਰੀ ਰਖੋ! […]ਜਿਆਦਾਤਰ ਗੁਰੂ ਯਾਤਰਾ ਕਰਨੀ ਨਹੀਂ ਪਸੰਦ ਕਰਦੇ। ਇਥੋਂ ਤਕ ਆਮ ਵਿਆਕਤੀ ਵੀ, ਉਹ ਸਫਰ ਕਰਨਾ ਪਸੰਦ ਨਹੀਂ ਕਰਦੇ। ਮੇਰਾ ਭਾਵ, ਸਾਰਾ ਸਮਾਂ, ਇਸ ਤਰਾਂ, ਕਿਉਂਕਿ ਸਾਡੇ ਕੋਲ ਸਰੀਰ ਹੈ, ਜੋ ਸਤਿਗੁਰੂ ਨਹੀਂ ਹੈ, ਅਤੇ ਅਸੀਂ ਥਕ ਜਾਂਦੇ ਹਾਂ, ਅਤੇ ਖਾਸ ਕਰਕੇ, ਕਦੇ ਕਦਾਂਈ, ਇਕ ਔਰਤ ਲਈ, ਇਹ ਵਧੇਰੇ ਥਕਾਊ ਹੈ। ਪਰ ਮੈਨੂੰ ਇਹ ਤੁਹਾਡੇ ਲਈ ਕਰਨਾ ਜ਼ਰੂਰੀ ਹੈ। ਨਹੀਂ ਤਾਂ, ਮੈਂਨੂੰ ਯਾਤਰਾ ਕਰਨੀ ਪਸੰਦ ਨਹੀਂ ਕਰਦੀ। ਮੈਨੂੰ ਯਾਤਰਾ ਤੋਂ ਨਫਰਤ ਹੈ, ਜੇਕਰ ਮੈਂਨੂੰ ਕਹਿਣਾ ਪਵੇ। ਸਿਗਰਟਨੋਸ਼ੀ, ਅਤੇ ਲੋਕ ਤੁਹਾਨੂੰ ਅਤੇ ਤੁਹਾਡੇ ਕਪੜਿਆਂ ਨੂੰ ਛੂੰਹਦੇ ਅਤੇ ਸਭ ਚੀਜ਼, ਅਤੇ ਹਵਾਈ ਅਡੇ ਤੇ ਬਹੁਤ ਸਾਰੀਆਂ ਸਮਸਿਆਵਾਂ, ਵੀਜ਼ਾ ਦੇ ਨਾਲ ਅਤੇ ਸਭ ਕਿਸਮ ਦੀ ਅਫਸਰਸ਼ਾਹੀ ਨਾਲ। ਅਤੇ ਕਦੇ ਕਦਾਂਈ ਯਾਤਰਾ ਦੌਰਾਨ, ਤੁਹਾਨੂੰ ਆਪਣੇ ਆਪ ਨੂੰ ਅਪਮਾਨ ਅਤੇ ਹਰ ਕਿਸਮ ਦੀ ਮੁਸ਼ਕਲ ਦੇ ਅਧੀਨ ਕਰਨਾ ਪੈਂਦਾ ਹੈ। ਅਤੇ ਤੁਸੀਂ ਸਮੇਂ ਸਿਰ ਸੌਂ ਨਹੀਂ ਸਕਦੇ; ਤੁਸੀਂ ਸਮੇਂ ਸਿਰ ਖਾ ਨਹੀਂ ਸਕਦੇ, ਕਿਉਂਕਿ ਲੋਕਾਂ ਦੀਆਂ ਮੰਗਾਂ ਦੇ ਕਾਰਨ। ਕੋਈ ਵੀ ਸਤਿਗੁਰੂ ਅਜਿਹਾ ਕਰਨਾ ਪਸੰਦ ਨਹੀਂ ਕਰੇਗਾ। ਪਰ ਜੇਕਰ ਉਹ ਇਹ ਕਰਦੇ ਹਨ, ਇਹ ਮਨੁਖਜਾਤੀ ਪ੍ਰਤੀ ਉਨਾਂ ਦੇ ਪਿਆਰ ਦੇ ਕਾਰਨ ਹੈ। (ਹਾਂਜੀ।) […]Photo Caption: ਅਲਵਿਦਾ ਨਹੀਂ ਕਹਿ ਰਹੇ, ਖੂਬਸੂਰਤ ਅਸਮਾਨ ਨੂੰ ਹਾਲੋ ਕਹਿ ਰਹੇ!