ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਵਿਤਰ ਮਹਿਲਾਂ ਦਾ ਸਥਾਨ, ਤਿੰਨ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਲੰਮਾਂ, ਲੰਮਾਂ, ਸੌਆਂ ਹੀ ਸਾਲ ਪਹਿਲਾਂ ਜਦੋਂ ਕੁਝ ਲੋਕਾਂ ਨੇ ਪਵਿਤਰ ਅਮਰੀਕਾ ਤੇ ਹਮਲਾ ਕੀਤਾ ਸੀ, ਬਹੁਤ ਸਾਰੇ ਅਮਰੀਕੀ ਇੰਡੀਅਨ ਲੋਕਾਂ ਨੇ ਉਨਾਂ ਨੂੰ ਚਿਤਾਵਨੀ ਦਿਤੀ ਇਸ ਜਗਾ ਨੂੰ ਤਬਾਹ ਨਾ ਕਰਨ ਲਈ, ਉਸ ਖੇਤਰ ਦਾ ਵਿਕਾਸ ਨਾ ਕਰਨ ਲਈ, ਉਸ ਪਹਾੜ ਨੂੰ ਨਾ ਬਰਬਾਦ ਕਰਨ ਲਈ, ‌ਕਿਉਂਕਿ ਉਨਾਂ ਨੇ ਕਿਹਾ ਉਹ ਜਗਾਵਾਂ ਪਵਿਤਰ ਹਨ। ਇਹ ਉਸ ਤਰਾਂ ਸਚ ਸੀ । ਮੈਂ ਇਹ ਆਪ ਵੀ ਜਾਣਦੀ ਹਾਂ। ਕਿਉਂਕਿ ਕਦੇ ਕਦਾਂਈ ਜੇਕਰ ਇਕ ਅਸਲੀ ਗੁਰੂ ਜਾਂ ਇਕ ਵਡਾ ਸੰਤ ਉਥੇ ਰਿਹਾ ਹੋਵੇ, ਜਾਂ ਉਥੇ ਰਹਿਣਾ ਜ਼ਾਰੀ ਰਖ‌ਿਆ ਹੋਵੇ, ਜਾਂ ਪਹਿਲੇ ਹੀ ਛਡ ਕੇ ਚਲਾ ਗਿਆ, ਵਾਤਾਵਰਣਿਕ ਦੇਵਤੇ, ਸਥਾਨਕ ਦੇਵਤੇ ਜਾਂ ਨੇੜੇ ਵਾਲੇ ਦੇਵਤੇ ਇਕਠੇ ਆਉਂਦੇ ਹਨ, ਆਪਣੀ ਸ਼ਕਤੀ ਦੀ ਵਰਤੋਂ ਕਰਦੇ ਹਨ - ਪੂਜਾ ਲਈ, ਇਕ "ਸਨੇਹੀ, ਸ਼ਾਂਤਮਈ ਪੂਜ਼ਾ" ਲਈ ਇਕ ਮਹਿਲ ਉਸਾਰਦੇ ਹਨ । […]

ਗ੍ਰਹਿ ਉਤੇ ਜਿਆਦਾਤਰ ਜਗਾਵਾਂ ਕੋਲ ਕੁਝ ਚੀਜ਼ ਪੇਸ਼ ਕਰਨ ਲਈ ਹੈ - ਚੰਗਾ, ਜਾਂ ਸ਼ਾਇਦ ਮਾੜਾ। ਇਹ ਇਸ ਗਲ ਤੇ ਨਿਰਭਰ ਕਰਦਾ ਹੈ ਤੁਸੀਂ ਕਿਥੇ ਰਹਿੰਦੇ ਹੋ ਅਤੇ ਤੁਹਾਡੇ ਕੋਲ ਗੁਆਂਢੀਆਂ ਵਜੋਂ ਜਾਂ ਵਡੇ ਪਧਰ ਤੇ ਇਕ ਦੇਸ਼ ਵਜੋਂ ਕੌਣ ਹਨ। ਕੁਝ ਦੇਸ਼ਾਂ ਕੋਲ ਦੂਜੇ ਦੇਸ਼ਾਂ ਨਾਲੋਂ ਬਹੁਤ ਸਾਰੀਆਂ ਰੂਹਾਨੀ ਆਓਟਲੇਟਾਂ ਹਨ। ਯੂਕੇ, ਮਿਸਾਲ ਵਜੋਂ, ਉਨਾਂ ਕੋਲ ਵਧੇਰੇ ਚੰਗੀਆਂ ਰੂਹਾਨੀ ਆਓਟਲੇਟਾਂ ਹਨ। ਪਰ ਯੂਕੇ ਦੇ ਗੁਆਂਢੀਆਂ ਵਿਚੋਂ ਇਕ ਕੋਲ ਇਕ ਬਹੁਤ ਹੀ ਮਾੜਾ ਕੁਆਟਰ ਸੀ ਪਹਿਲਾਂ। ਇਹ ਹੁਣ ਬਿਹਤਰ ਹੈ ਜ਼ੋਸ਼ੀਲੇ ਰਾਜ਼ੇ ਦੇ ਅਫਰੀਕਨ ਪਹਾੜਾਂ ਵਿਚ ਆਪਣਾ ਨਵਾਂ ਬਾਦਸ਼ਾਹਿਤ ਲੈਣ ਤੋਂ ਬਾਅਦ, ਅਤੇ ਜਦੋਂ ਤੋਂ ਜੋਸ਼ੀਲੇ ਭੂਤਾਂ ਨੇ ਵੀ ਇਕ ਵਧੇਰੇ ਨੇਕ, ਕੁਲੀਨ ਅਤੇ ਰੂਹਾਨੀ ਜਿੰਦਗੀ ਜੀਣ ਦਾ ਫੈਂਸਲਾ ਲਿਆ ਹੈ। ਮੈਂ ਬਹੁਤ ਖੁਸ਼ ਹਾਂ, ਮੈਂ ਬਹੁਤ ਖੁਸ਼ ਹਾਂ।

ਪਰ ਜਿਥੇ ਵੀ ਤੁਸੀਂ ਜਾਂਦੇ ਹੋ, ਹਮੇਸ਼ਾਂ ਆਦਰ ਸਤਿਕਾਰ ਕਰੋ। ਧਿਆਨ ਵਿਚ ਰਖੋ ਕਿ ਪ੍ਰਮਾਤਮਾ ਸਭ ਜਗਾ ਹਨ, ਅਤੇ ਸੰਤਾਂ ਅਤੇ ਰਿਸ਼ੀਆਂ ਮੁਨੀਆਂ ਦੀਆਂ ਐਨਰਜ਼ੀਆਂ ਸਭ ਜਗਾ ਹਨ। ਅਤੇ ਆਪਣੇ ਹਿਰਦੇ ਵਿਚ ਸਤਿਕਾਰ ਰਖੋ। ਕਦੇ ਕਿਸੇ ਜਾਂ ਕਿਸੇ ਜਗਾ ਨੂੰ ਨੀਵਾਂ ਨਾ ਦੇਖੋ, ਭਾਵੇਂ ਬੰਜਰ ਹੋਵੇ, ਜ‌ਾਂ ਪ੍ਰਤਿਕੂਲ ਇਹ ਲਗਦਾ ਹੋਵੇ, ਕਿਉਂਕਿ ਤੁਸੀਂ ਕਦੇ ਨਹੀਂ ਜਾਣ ਸਕਦੇ। ਤੁਸੀਂ ਕਦੇ ਨਹੀਂ ਜਾਣ ਸਕਦੇ ਹਵਾ ਵਿਚ ਕੀ ਹੈ, ਉਥੇ ਅਸਲ ਵਿਚ ਕੀ ਰਹਿੰਦਾ ਹੈ, ਅਤੇ ਅਸਲ ਵਿਚ ਉਥੇ ਕੀ ਉਸਾਰਿਆ ਗਿਆ ਹੈ। ਆਤਮਿਕ ਅਖਾਂ ਤੋਂ ਬਿਨਾਂ, ਤੁਸੀਂ ਨਹੀਂ ਦੇਖ ਸਕਦੇ।

ਮੈਂ ਆਸ ਕਰਦੀ ਹਾਂ ਮੈਂ ਤੁਹਾਨੂੰ ਜੋਸ਼ੀਲੇ ਦਾਨਵਾਂ ਦੇ ਰਾਜੇ ਬਾਰੇ ਦਸਣਾ ਯਾਦ ਕਰ ਸਕਦੀ ਹਾਂ। ਓਹ ਹਾਂਜੀ, ਮੈਂ ਤੁਹਾਨੂੰ ਵਧ ਜਾਂ ਘਟ ਥੋੜਾ ਜਿਹਾ ਦਸ‌ਿਆ ਸੀ - ਕਿ ਕਦੇ ਕਦਾਂਈ ਉਹ ਸਮੇਂ ਦੌਰਾਨ ਮੈਨੂੰ ਦੇਖਦੇ ਹਨ, ਸਿਰਫ ਇਕ (ਜਾਂ) ਦੋ ਦਿਨਾਂ (ਲਈ) ਹੀ ਨਹੀਂ। ਮੈਨੂੰ ਆਪ ਵੀ ਨਹੀਂ ਪਤਾ ਸੀ। ਜਿਵੇਂ ਕਿ ਉਦਾਹਰਣ ਲਈ, ਦੋ ਕੁ ਦਿਨਾਂ ਲਈ, ਮੈਂ ਹਸਪਤਾਲ ਵਿਚ ਸੀ। ਅਤੇ ਉਥੇ ਮੇਰੇ ਨੇੜੇ ਕੁਝ ਮਰੀਜ਼ ਸਨ। ਅਤੇ ਕਿਉਂਕਿ ਹਸਪਤਾਲ ਇਤਨਾ ਭਰ‌ਿਆ ਹੋਇਆ ਸੀ, ਉਨਾਂ ਨੂੰ ਗਲਿਆਰੇ ਵਿਚ ਬੈਠਣਾ ਪਿਆ। ਮੈਂ ਖੁਦ ਆਪ ਵੀ ਇਕ ਮਰੀਜ਼ ਸੀ, ਪਰ ਮੈਂ ਵਧੇਰੇ ਯੋਗ ਸੀ। ਇਸ ਲਈ ਮੈਂ ਆਲੇ ਦੁਆਲੇ ਪਛਣ ਗਈ ਜੇਕਰ ਉਥੇ ਕੁਝ ਚੀਜ਼ ਹੈ ਜੋ ਮੈਂ ਉਨਾਂ ਲਈ ਕਰ ਸਕਦੀ ਹਾਂ। ਫਿਰ ਉਨਾਂ ਨੇ ਮੈਨੂੰ ਕਿਹਾ ਜਿਵੇਂ, "ਓਹ, ਮੈਨੂੰ ਹੋਰ ਕੰਬਲ ਚਾਹੀਦੇ ਹਨ। ਕ੍ਰਿਪਾ ਕਰਕੇ ਮੇਰੇ ਲਈ ਪੁਛੋ।" ਜਾਂ, "ਮੇਰਾ ਕੰਬਲ ਥਲੇ ਡਿਗ ਪਿਆ। ਕ੍ਰਿਪਾ ਕਰਕੇ ਮੈਨੂੰ ਢਕ ਦੇਵੋ।" "ਮੈਂਨੂੰ ਕੁਝ ਪਾਣੀ ਦੀ ਲੋੜ ਹੈ।" ਸੋ ਮੈਂ ਉਨਾਂ ਲਈ ਚੀਜ਼ਾਂ ਲਿਆਂਦੀਆਂ, ਇਹ ਛੋਟੀਆਂ ਚੀਜ਼ਾਂ। ਅਤੇ ਨਾਲੇ, ਕੁਝ ਬਜ਼ੁਰਗ ਔਰਤ ਉਸ ਦੇ ਸਰੀਰ ਉਤੇ ਕੁਝ ਕੂੜਾ ਸੀ - ਜਿਵੇਂ ਕੂੜਾ ਨਹੀਂ, ਪਰ ਚੀਜ਼ਾਂ ਜੋ ਛਡ ਦਿਤੀਆਂ ਗਈਆਂ, ‌ਜਿਵੇਂ ਉਸ ਦਾ ਗੰਦਾ ਮਾਸਕ, ਜਾਂ ਕੁਝ ਚੀਜ਼ ਜੋ ਉਹ ਸੁਟ ਨਹੀਂ ਸਕਦੀ ਕਿਉਂਕਿ ਉਹ ਮੰਜੇ ਨਾਲ ਬੰਨੀ ਹੋਈ ਸੀ। ਉਹ ਮੰਜੇ ਤੋਂ ਬਾਹਰ ਨਹੀਂ ਜਾ ਸਕਦੀ ਸੀ ਕਿਉਂਕਿ ਉਨਾਂ ਨੇ ਉਸਦੇ ਨਾਲ ਸਭ ਕਿਸਮ ਦੀਆਂ ਮਸ਼ੀਨਾਂ ਅਤੇ ਆਈਵੀ ਉਸ ਦੀਆਂ ਬਾਹਾਂ ਅਤੇ ਲਤਾਂ ਨੂੰ ਲਗਾਈਆਂ ਸਨ, ਉਹ ਉਹ ਹਿਲ ਨਹੀਂ ਸੀ ਸਕਦੀ। ਅਤੇ ਫਿਰ ਮੈਂ ਕੂੜਾ ਸੁਟ ਦੇਣ ਲਈ ਉਸ ਦੀ ਮਦਦ ਕਰਨੀ ਜ਼ਾਰੀ ਰਖੀ, ਜਾਂ ਉਹਦੇ ਲਈ ਪਾਣੀ ਲਿਆਉਣ ਲਈ ਅਤੇ ਉਹਦੇ ਪੀਣ ਲਈ ਮਦਦ ਕਰਨ ਲਈ।

ਬਹੁਤ ਘਟ ਕੋਈ ਜਾਣਦਾ ਸੀ - ਮੇਰੇ ਸਮੇਤ, ਕਿਉਂਕਿ ਮੈਂ ਇਹਦੇ ਬਾਰੇ ਬਹੁਤਾ ਜਿਆਦਾ ਨਹੀਂ ਸੋਚਿਆ ਸੀ; ਮੈਂ ਧਰਤੀ ਨਾਲੋਂ ਵਧੇਰੇ ਉਚੇ ਸਵਰਗ ਉਤੇ ਸੀ - ਇਹ ਲੋਕ ਜਿਨਾਂ ਦੀ ਮੈਂ ਮਦਦ ਕੀਤੀ, ਮਰੀਜ਼ ਜਿਹੜੇ ਆਪਣੇ ਬਿਸਤਰ‌ਿਆਂ ਵਿਚ ਬੇਵਸ ਸਨ, ਜਾਂ ਬਸ ਕੁਰਸੀ ਉਤੇ ਬੈਠੇ , ਜਿਨਾਂ ਦੀ ਮੈਂ ਬਸ ਮਦਦ ਕੀਤੀ ਇਕ ਕੰਬਲ ਨਾਲ ਢਕਣ ਲਈ ਜਾਂ ਉਸ ਨੂੰ ਵਿਚ ਵਲੇਟਣ ਲਈ ਕਿਉਂਕਿ ਉਹ ਇਹ ਆਪ ਨਹੀਂ ਸੀ ਕਰ ਸਕਦੇ, ਜਾਂ ਉਸ ਦਾ ਬੈਗ ਲਭਣ ਵਿਚ ਉਸ ਦੀ ਮਦਦ ਕੀਤੀ ਜੋ ਉਹ ਗੁਆ ਬੈਠੀ ਸੀ - ਮੈਨੂੰ ਬਿਲਕੁਲ ਨਹੀਂ ਪਤਾ ਸੀ ਕਿ ਉਹ ਮਨੁਖੀ ਰੂਪ ਵਿਚ ਜੋਸ਼ੀਲ਼ੇ ਦਾਨਵਾਂ ਦੇ ਰਾਜ਼ੇ ਦੇ ਸੇਵਾਦਾਰ ਜਾਂ ਰਿਸ਼ਤੇਦਾਰ ਜਾਂ ਦੋਸਤ ਸਨ। ਇਸ ਲਈ, ਬਿਨਾਸ਼ਕ, ਉਨਾਂ ਨੇ ਇਹ ਜੋਸ਼ੀਲ਼ੇ ਦਾਨਵਾਂ ਦੇ ਰਾਜੇ ਨੂੰ ਰਿਪੋਰਟ ਕੀਤਾ। ਅਤੇ ਉਹ ਬਹੁਤ ਛੂਹਿਆ ਗਿਆ। ਅਤੇ ਉਸ ਨੇ ਕਿਹਾ ਕਿ ਮੈਂ ਸਚਮੁਚ ਸਚੀ ਹਾਂ ਅਤੇ ਬਹੁਤ ਸਨੇਹੀ ਅਤੇ ਰਹਿਮਦਿਲ। ਅਤੇ ਹੌਲੀ ਹੌਲੀ, ਥੋੜਾ-ਥੌੜਾ ਕਰਕੇ, ਇਹ ਸਭ ਜਾਣਕਾਰੀ ਜੋ ਉਸ ਨੂੰ ਰਿਪੋਰਟ ਕੀਤੀ ਗਈ, ਉਸ ਨੇ ਫੈਂਸਲਾ ਕੀਤਾ ਕਿ ਉਹ ਬਸ ਉਸ ਦਿਸ਼ਾ ਵਿਚ ਕੰਮ ਕਰਨਾ ਛਡ ਦੇਵੇਗਾ ਜੋ ਮੇਰੀ ਇਛਾ, ਮੇਰੀ ਇਛਾ ਦੇ ਵਿਰੁਧ ਹੈ। ਸੋ ਉਸ ਨੇ ਆਪਣੇ ਆਪ ਨੂੰ ਅਤੇ ਆਪਣੇ ਨਾਗਰਿਕਾਂ ਨੂੰ ਪੂਰੀ ਤਰਾਂ ਹਟਾ ਲਿਆ ਅਤੇ ਅਫਰੀਕੀ ਪਹਾੜਾਂ ਵਿਚ ਚਲੇ ਗਏ ਜਿਥੇ ਕੋਈ ਮਨੁਖ ਕਦੇ ਪੈਰ ਨਹੀਂ ਰਖੇਗਾ ਕਿਉਂਕਿ ਇਹ ਇਤਨਾ ਦੂਰ ਹੈ ਅਤੇ ਇਸ ਤਕ ਪਹੁੰਚਣਾ ਅਸੰਭਵ ਹੈ।

ਅਤੇ ਮੈਂ ਉਸ ਨੂੰ ਇਕ ਉਚੇਰੀ ਜਗਾ ਨੂੰ ਜਾਣ ਲਈ ਸਦਾ ਦਿਤਾ, ਜਿਵੇਂ ਆਈਫਿਊਜ਼ ਜਾਂ ਚੌਥੇ ਅਤੇ ਪੰਜਵੇਂ ਪਧਰ ਦੇ ਵਿਚਕਾਰ, ਪਰ ਉਸ ਨੇ ਹੁਣ ਲਈ ਇਥੇ ਰਹਿਣ ਦਾ ਫੈਂਸਲਾ ਕੀਤਾ ਹੈ। ਉਹ ਕੁਝ ਮਦਦ ਕਰਦਾ ਹੈ, ਜਿਥੇ ਵੀ ਉਹ ਕਰ ਸਕੇ; ਉਹ ਕੁਝ ਸਥਿਤੀਆਂ ਵਿਚ ਮੇਰੀ ਮਦਦ ਵੀ ਕਰਦਾ ਹੈ। ਮੈਂ ਉਨਾਂ ਦੋਨਾਂ ਦਾ ਵੀ ਧੰਨਵਾਦ ਕਰਦੀ ਹਾਂ। ਅਤੇ ਮੈਂ ਜੋਸ਼ੀਲੇ ਭੂਤਾਂ ਦੇ ਰਾਜੇ ਦਾ ਅਤੇ ਉਸ ਦੇ ਨਾਗਰਿਕਾਂ ਦੇ ਪਿਆਰ ਦਾ ਵੀ ਅਨੰਦ ਮਾਣ ਰਹੀ ਹਾਂ, ਜੋ ਉਹ ਮੈਨੂੰ ਹਰ ਰੋਜ਼ ਭੇਜ਼ਦੇ ਹਨ। ਇਹ ਬਹੁਤ, ਬਹੁਤ ਆਰਾਮਦਾਇਕ ਹੈ। ਮੈਂ ਵਰਣਨ ਤੋਂ ਪਰੇ ਬਹੁਤ ਖੁਸ਼ ਹਾਂ। ਮੈਂ ਇਹ ਤੁਹਾਨੂੰ ਬਿਆਨ ਨਹੀਂ ਕਰ ਸਕਦੀ ਮੈਂ ਕਿਤਨੀ ਖੁਸ਼ ਹਾਂ। ਤੁਸੀਂ ਬਸ ਜਾਣਦੇ ਹੋ ਕਿ ਮੈਂ ਖੁਸ਼ ਹਾਂ, ਬਸ ਇਹੀ। ਦੋ ਕੁ ਸਾਲ ਪਹਿਲਾਂ ਨਾਲੋਂ ਵਧੇਰੇ ਖੁਸ਼, ਜਦੋਂ ਇਹ ਚੀਜ਼ਾਂ ਅਜ਼ੇ ਵਾਪਰੀਆਂ ਨਹੀਂ ਸੀ।

ਅਤੇ ਇਹਨਾਂ ਚੀਜ਼ਾਂ ਕਾਰਨ, ਮੈਨੂੰ ਵੀ ਯਾਦ ਆਇਆ ਕਿ ਧਰਤੀ ਉਤੇ ਜਿਆਦਾਤਰ ਜਗਾਵਾਂ ਕੋਲ ਅਜ਼ੇ ਵੀ ਕੁਝ ਸੰਤਾਂ ਅਤੇ ਰਿਸ਼ੀਆਂ ਦੀ ਐਨਰਜ਼ੀ ਮੌਜ਼ੂਦ ਹੈ, ਜਾਂ ਕੁਝ ਜਿੰਦਾ ਸੰਤਾਂ ਅਤੇ ਰਿਸ਼ੀਆਂ ਦੀ, ਜਾਂ ਦੇਵੀਆਂ ਦੀ, ਜਗਾ ਦੇ ਸਾਰੇ ਚਾਰ ਚੁਫੇਰੇ। ਸੋ ਸਾਨੂੰ ਹਮੇਸ਼ਾਂ ਧਰਤੀ ਲਈ ਸਤਿਕਾਰ ਹੋਣਾ ਜ਼ਰੂਰੀ ਹੈ, ਜਗਾ ਲਈ ਜਿਥੇ ਤੁਸੀਂ ਰਹਿੰਦੇ ਹਾਂ, ਭੋਜ਼ਨ ਜੋ ਤੁਸੀਂ ਖਾਂਦੇ ਹੋ, ਕਿਉਂਕਿ ਸਾਰੇ ਦੇਵਤੇ ਅਤੇ ਪਰੀਆਂ ਕੋਲ ਜੁੰਮੇਵਾਰੀਆਂ ਹਨ। ਕਈਆਂ ਕੋ ਸਬਜ਼ੀਆਂ ਦੇ ਉਗਣ ਵਿਚ ਮਦਦ ਕਰਨ ਦੀ ਜੁੰਮੇਵਾਰੀ ਹੈ, ਕਈਆਂ ਕੋਲ ਮੀਂਹ ਬਨਾਉਣ ਦੀ ਜੁੰਮੇਵਾਰੀ ਹੈ, ਕਈਆਂ ਕੋਲ ਬਿਜ਼ਲੀ ਦੇ ਗਰਜ਼ਣ ਬਨਾਉਣ ਦੀ ਜੁੰਮੇਵਾਰੀ ਹੈ; ਕੁਝ ਮਾੜੇ ਹਨ, ਕੁਝ ਚੰਗੇ ਹਨ। ਉਹ ਸਾਰੇ ਚੰਗੇ ਹਨ, ਇਹ ਦੇਵੀਆਂ ਨੂੰ ਸਵਰਗਾਂ ਰਾਹੀਂ ਇਕਲੇ ਇਸ ਗ੍ਰਹਿ ਉਤੇ, ਖਾਸ ਤੌਰ ਤੇ ਇਸ ਗ੍ਰਹਿ ਤੇ, ਮਨੁਖਜਾਤੀ ਅਤੇ ਜੀਵਾਂ ਦੀ ਸੇਵਾ ਕਰਨ ਲਈ ਨਿਰਧਾਰਤ ਕੀਤਾ ਗਿਆ ਹੈ। ਸਾਡੇ ਕੋਲ ਬਹੁਤ ਜਿਆਦਾ ਹਨ, ਮੈਂ ਤੁਹਾਨੂੰ ਸਭ ਚੀਜ਼, ਸਭ ਜਗਾ ਨਹੀਂ ਦਸ ਸਕਦੀ। ਤੁਸੀਂ ਕਿਵੇਂ ਵੀ ਉਨਾਂ ਨੂੰ ਬਹੁਤਾ ਦੇਖ ਨਹੀਂ ਸਕਦੇ।

ਇਹ ਦੇਵੀਆਂ, ਉਹ ਚੰਗੇ ਹਨ। ਉਹਨਾਂ ਨੂੰ ਸਿਰਫ ਕਰਨ ਦੀ ਲੋੜ ਹੈ ਜੋ ਉਨਾਂ ਨੂੰ ਕਰਨਾ ਚਾਹੀਦਾ ਹੈ। ਸੋ ਕਈਆਂ ਨੂੰ ਚੰਗੀਆਂ ਜੁੰਮੇਵਾਰੀਆਂ ਮਿਲਦੀਆਂ ਹਨ, ਜਿਵੇਂ ਹਲਕੀ ਬਾਰਿਸ਼ ਬਨਾਉਣ ਲਈ, ਜਾਂ ਖੂਬਸੂਰਤ ਬਦਲ ਬਨਾਉਣ ਲਈ ਸੂਰਜ਼ ਦੇ ਚੜਨ ਅਤੇ ਸੂਰਜ਼ ਦੇ ਡੁਬਣ ਲਈ, ਸਭ ਕਿਸਮ ਦੀਆਂ ਚੀਜ਼ਾਂ ਬਨਾਉਣ ਲਈ, ਸੰਸਾਰ ਨੂੰ ਖੂਬਸੂਰਤ ਬਨਾਉਣ ਲਈ, ਫੁਲਾਂ ਦੀ ਦੇਖਭਾਲ ਕਰਨ ਲਈ ਤਾਂਕਿ ਇਹ ਚੰਗੀ ਤਰਾਂ ਵਧਣ ਲਈ, ਨਦੀ ਦੀ ਦੇਖ ਭਾਲ ਕਰਨ ਲਈ, ਅਤੇ ਕਿ ਮਨੁਖਾਂ ਦੇ ਵਰਤੋਂ ਕਰਨ ਲਈ ਪਾਣੀ ਭਰਪੂਰ ਚਲ ਰਿਹਾ ਹੋਵੇ। ਪਰ ਕੁਝ ਦੇਵਤਿਆਂ ਨੂੰ ਧਰਤੀਆਂ ਨੂੰ ਸੁਕਾਉਣਾ, ਅਤੇ ਤਬਾਹੀ ਮਚਾਉਣੀ, ਸੋਕੇ ਅਤੇ ਹੜ ਅਤੇ ਅਜਿਹਾ ਕੁਝ ਬਨਾਉਣਾ ਪੈਂਦਾ ਹੈ। ਇਹ ਨਹੀਂ ਜਿਵੇਂ ਕਿ ਉਹ ਇਹ ਕਰ ਕੇ ਖੁਸ਼ ਹਨ; ਉਨਾਂ ਨੂੰ ਬਸ ਕਰਨਾ ਪੈਂਦਾ ਹੈ। ਸਾਡੇ ਕਰਮ ਉਨਾਂ ਨੂੰ ਇਹੋ ਜਿਹੀਆਂ ਮਾੜੀਆਂ ਚੀਜ਼ਾਂ ਕਰਨ ਲਈ ਮਜ਼ਬੂਰ ਕਰਦੀਆਂ ਹਨ - ਭੂਚਾਲ ਅਤੇ ਅਜਿਹਾ ਕੁਝ। ਇਹ ਵੀ ਮਨੁਖਜਾਤੀ ਲਈ ਵਧੇਰੇ ਨਿਮਰ ਹੋਣ ਲਈ, ਵਧੇਰੇ ਨੇਕ ਹੋਣ ਲਈ ਇਕ ਚਿਤਾਵਨੀ ਹੈ। ਪਰ ਮਨੁਖਾਂ ਦੇ ਕੰਨਾਂ ਦੁਆਰਾ ਜਾਣਾ ਵੀ ਬਹੁਤ ਮੁਸ਼ਕਲ ਹੈ, ਨਾਲੇ ਦਾਨਵਾਂ, ਸ਼ੈਤਾਨਾਂ, ਮਾਇਆ ਦੇ ਰਾਜੇ, ਸੇਵਾਦਾਰ, ਭੂਤਾਂ, ਅਤੇ ਉਹ ਸਭ ਵਲੋਂ ਰੁਕਾਵਟਾਂ ਕਾਰਨ ਵੀ। ਸੋ, ਜਿਤਨਾ ਜਿਆਦਾ ਸਾਨੂੰ ਦਾਨਵਾਂ ਅਤੇ ਭੂਤਾਂ ਦੋਂ ਪਾਸੇ ਕੀਤਾ ਜਾ ਸਕਦਾ ਹੋਵੇ, ਉਤਨਾ ਸਾਡੇ ਲਈ ਬਿਹਤਰ ਹੈ, ਬਿਨਾਂਸ਼ਕ।

ਸੋ , ਮੈਂ ਖੁਸ਼ ਹਾਂਕਿ ਦੋ ਵਡੇ ਜ਼ੋਸ਼ੀਲੇ ਦਾਨਵਾਂ ਅਤੇ ਜੋਸ਼ੀਲੇ ਭੂਤਾਂ ਦੇ ਸਮੂਹਾਂ ਨੇ ਸਾਨੂੰ ਰੂਹਾਨੀ ਪ੍ਰਾਪਤੀ ਤਕ ਪਹੁੰਚਣ ਤੋਂ ਰੋਕਣ ਲਈ ਆਪਣੇ ਆਪ ਨੂੰ ਹਟਾ ਦਿਤਾ ਹੈ। ਇਹ ਹੁਣ ਪਹਿਲਾਂ ਨਾਲੋਂ ਵਧੇਰੇ ਸੌਖਾ ਹੈ ਜਦੋਂ ਕਿ ਉਹ ਸਾਰੇ ਆਲੇ ਦੁਆਲੇ ਨਹੀਂ ਹਨ ਜਾਣਬੁਝ ਕੇ ਸਾਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ। ਮੈਂ ਪ੍ਰਮਾਤਮਾ ਸਰਬਸ਼ਕਤੀਮਾਨ ਅਤੇ ਸਾਰੇ ਗੁਰੂਆਂ ਦੀ ਆਭਾਰੀ ਹਾਂ ਇਹਨਾਂ ਘਟਨਾਵਾਂ ਲਈ, ਜੋ ਬਹੁਤ ਦੁਰਲਭ ਹਨ ਅਤੇ ਜਿਨਾਂ ਦਾ ਸਾਹਮੁਣਾ ਕਰਨਾ ਮੁਸ਼ਕਲ ਹੈ। ਮੈਂ ਬਹੁਤ ਆਭਾਰੀ, ਬਹੁਤ ਆਭਾਰੀ ਹਾਂ। ਮੈਂ ਪ੍ਰਮਾਤਮਾ ਨੂੰ ਮਥਾ ਟੇਕਿਆ ਇਹਨਾਂ ਸਾਰੀਆਂ ਅਨੁਕੂਲ ਚੀਜ਼ਾਂ ਲਈ ਜੋ ਸਾਡੇ ਨਾਲ ਹੋ ਰਹੀਆਂ ਹਨ। ਮੈਂ ਸਚਮੁਚ ਇਤਨੀ ਸ਼ੁਕਰਗੁਜ਼ਾਰ ਹਾਂ। ਕ੍ਰਿਪਾ ਕਰਕੇ, ਤੁਸੀਂ ਪ੍ਰਮਾਤਮਾ ਦਾ ਧੰਨਵਾਦ ਕਰੋਪ ਸਾਰੇ ਸਤਿਗੁਰੂਆਂ ਦਾ ਵੀ ਮੇਰੇ ਲਈ ਧੰਨਵਾਦ ਕਰਨਾ, ਮੇਰੇ ਨਾਲ, ਜਦੋਂ ਵੀ ਤੁਹਾਨੂੰ ਯਾਦ ਆਵੇ। ਸਿਰਫ ਇਕ ਦਿਨ ਨਹੀਂ, ਸਿਰਫ ਅਜ਼ ਹੀ ਨਹੀਂ, ਸਿਰਫ ਸਾਡੇ ਮੈਡੀਟੇਸ਼ਨ ਘੰਟੇ ਦੇ ਸਮੇਂ ਆਭਾਰ ਲਈ ਹੀ ਨਹੀਂ, ਪਰ ਹਰ ਵਾਰ, ਹਰ ਸਮੇਂ। ਇਹ ਨਾ ਭੁਲਣਾ।

ਹਰ ਜਗਾ ਕੋਲ ਕੁਝ ਚੀਜ਼ ਹੈ ਸਾਡੇ ਸਤਿਕਾਰ ਕਰਨ ਲਈ। ਇਸੇ ਕਰਕੇ ਮੂਲ ਨਿਵਾਸੀ, ਸੁਦੇਸ਼ੀ ਲੋਕ ਆਮ ਤੌਰ ਤੇ ਕੁਝ ਆਤਮਿਕ ਨਾਗਿਰਕ ਪੈਦਾ ਕਰਦੇ ਹਨ ਜਿਹੜੇ ਚੀਜ਼ਾਂ ਦੇਖ ਸਕਦੇ ਹਨ। ਉਹ ਦੇਖ ਸਕਦੇ ਕਿਹੜੇ ਪਹਾੜ ਕੋਲ ਰੋਸ਼ਨੀ ਹੈ, ਦੇਵਤੇ ਹਨ, ਪ੍ਰਮਾਤਮਾ ਲਈ ਆਦਰ-ਸਤਿਕਾਰ ਹੈ, ਜਾਂ ਇਕ ਮੰਦਰ ਜਾਂ ਇਕ ਮਹਿਲ ਜੋ ਉਸਾਰਿਆ ਗਿਆ ਕਈਆਂ ਜਾਂ ਸਤਿਗੁਰੂਆਂ ਵਿਚੋਂ ਇਕ ਲਈ ਜਾਂ ਕੁਝ ਸੰਤਾਂ ਜਾਂ ਮਹਾਤਾਵਾਂ ਲਈ ਜਿਹੜੇ ਮਨੁਖਜਾਤੀ ਨੂੰ ਲਾਭ ਦਿੰਦੇ ਹਨ ਜਿਹੜੇ ਕੋਲੋਂ ਦੀ ਲੰਘੇ ਸਨ, ਕੁਝ ਦਿਨਾਂ ਲਈ, ਜਾਂ ਕਦੇ ਕਦਾਂਈ ਉਥੇ ਰਹਿੰਦੇ ਰਹੇ ਸਨ। ਅਸੀਂ ਕਦੇ ਕਾਫੀ ਸ਼ੁਕਰਗੁਜ਼ਾਰ ਨਹੀਂ ਹੋ ਸਕਦੇ। ਇਸੇ ਕਰਕੇ ਜਦੋਂ ਲੰਮਾਂ, ਲੰਮਾਂ, ਸੌਆਂ ਹੀ ਸਾਲ ਪਹਿਲਾਂ ਕੁਝ ਲੋਕਾਂ ਨੇ ਪਵਿਤਰ ਅਮਰੀਕਾ ਤੇ ਹਮਲਾ ਕੀਤਾ ਸੀ, ਬਹੁਤ ਸਾਰੇ ਅਮਰੀਕੀ ਇੰਡੀਅਨ ਲੋਕਾਂ ਨੇ ਉਨਾਂ ਨੂੰ ਚਿਤਾਵਨੀ ਦਿਤੀ ਇਸ ਜਗਾ ਨੂੰ ਤਬਾਹ ਨਾ ਕਰਨ ਲਈ, ਉਸ ਖੇਤਰ ਦਾ ਵਿਕਾਸ ਨਾ ਕਰਨ ਲਈ, ਉਸ ਪਹਾੜ ਨੂੰ ਨਾ ਬਰਬਾਦ ਕਰਨ ਲਈ, ‌ਕਿਉਂਕਿ ਉਨਾਂ ਨੇ ਕਿਹਾ ਉਹ ਜਗਾਵਾਂ ਪਵਿਤਰ ਹਨ। ਇਹ ਉਸ ਤਰਾਂ ਸਚ ਸੀ । ਮੈਂ ਇਹ ਆਪ ਵੀ ਜਾਣਦੀ ਹਾਂ। ਕਿਉਂਕਿ ਕਦੇ ਕਦਾਂਈ ਜੇਕਰ ਇਕ ਅਸਲੀ ਗੁਰੂ ਜਾਂ ਇਕ ਵਡਾ ਸੰਤ ਉਥੇ ਰਿਹਾ ਹੋਵੇ, ਜਾਂ ਉਥੇ ਰਹਿਣਾ ਜ਼ਾਰੀ ਰਖ‌ਿਆ ਹੋਵੇ, ਜਾਂ ਪਹਿਲੇ ਹੀ ਛਡ ਕੇ ਚਲਾ ਗਿਆ, ਵਾਤਾਵਰਣਿਕ ਦੇਵਤੇ, ਸਥਾਨਕ ਦੇਵਤੇ ਜਾਂ ਨੇੜੇ ਵਾਲੇ ਦੇਵਤੇ ਇਕਠੇ ਆਉਂਦੇ ਹਨ, ਆਪਣੀ ਸ਼ਕਤੀ ਦੀ ਵਰਤੋਂ ਕਰਦੇ ਹਨ - ਪੂਜਾ ਲਈ, ਇਕ "ਸਨੇਹੀ, ਸ਼ਾਂਤਮਈ ਪੂਜ਼ਾ" ਲਈ ਇਕ ਮਹਿਲ ਉਸਾਰਦੇ ਹਨ । […] ਉਹ ਹੈ ਜੋ ਉਹ ਇਸ ਨੂੰ ਆਖਦੇ ਹਨ। ਉਨਾਂ ਦੇ ਸਹੀ ਸ਼ਬਦ ਉਹ ਇਸ ਤਰਾਂ ਪਾਉਂਦੇ ਹਨ: "ਇਕ ਪਿਆਰ ਵਾਲਾ, ਸ਼ਾਂਤੀਪੂਰਨ ਪੂਜਾ ਸਥਾਨ ਬਣਾਉਣ ਲਈ" ਉਹਨਾਂ ਸੰਤਾਂ ਜਾਂ ਸਾਧੂਆਂ ਲਈ ਜਾਂ ਗੁਰੂਆਂ ਲਈ ਜੋ ਉਹ ਜਾਣਦੇ ਹਨ ਧਰਤੀ ਲਈ ਇਕ ਦਾਨੀ ਹਨ ਅਤੇ ਉਨਾਂ ਦੇ ਸਤਿਕਾਰ ਦੇ ਪਾਤਰ ਹਨ।

ਇਹ ਸਭ ਮੈਂ ਖੁਦ ਜਾਣਦੀ ਹਾਂ, ਕਿਉਂਕਿ, ਭਾਵੇਂ ਇਕ ਨਿਮਰ ਜੀਵ ਵਜੋਂ ਜਿਵੇਂ ਮੈਂ ਹਾਂ, ਕਿਉਂਕਿ ਮੈਂ ਆਮ ਤੌਰ ਤੇ ਟਾਪੂਆਂ ਉਤੇ ਰਹਿਣਾ ਪਸੰਦ ਕਰਦੀ ਹਾਂ, ਸੋ ਕਦੇ ਕਦਾਂਈ ਮੈਂ ਕੁਝ ਟਾਪੂ ਖਰੀਦੇ ਜਾਂ ਕਦੇ ਕਦਾਂਈ ਤੁਹਾਡੇ ਮੈਡੀਟੇਸ਼ਨ ਕਰਨ ਲਈ ਇਕ ਜ਼ਮੀਨ ਦਾ ਟੁਕੜਾ ਖਰੀਦਿਆ ਹੈ। ਮਿਸਾਲ ਵਜੋਂ, ਜਿਵੇਂ ਨਿਊ ਲੈਂਡ ਆਸ਼ਰਮ ਵਿਚ, ਸਾਡੇ ਕੋਲ ਵੀ ਇਕ ਛੋਟਾ ਜਿਹਾ ਟਾਪੂ ਹੈ, ਪਰ ਇਹ ਛੋਟਾ ਨਹੀਂ ਹੈ। ਰੂਹਾਨੀ ਪਹਿਲੂ ਵਿਚ, ਇਹ ਬਹੁਤ ਵਡਾ, ਬਹੁਤ ਵਡਾ ਹੋ ਸਕਦਾ ਹੈ। ਸੋ ਉਨਾਂ ਨੇ ਇਥੋਂ ਤਕ (ਪਰਮ) ਸਤਿਗੁਰੂ ਚਿੰਗ ਹਾਈ ਦੀ ਪੂਜਾ ਕਰਨ ਲਈ ਉਥੇ ਇਕ ਮਹਿਲ ਬਣਾਇਆ ਹੈ । ਅਤੇ ਇਹ ਆਮ ਤੌਰ ਤੇ ਹਵਾ ਵਿਚ ਲਗਭਗ 9, 10 ਮੀਟਰ ਮੌਜ਼ੂਦਾ ਸਤਹ ਤੋਂ ਉਪਰ ਹੁੰਦਾ ਹੈ, ਜਾਂ ਤਾਂ ਜ਼ਮੀਨ ਤੋਂ ਜਾਂ ਕਿਸੇ ਚੀਜ਼ ਦੀ ਛਤ ਤੋਂ, ਜਿਵੇਂ ਇਕ ਗੁਫਾ ਦੀ ਛਤ ਤੋਂ ਜਾਂ ਇਕ ਘਰ ਦੀ ਛਤ। ਜੇਕਰ ਗੁਰੂ ਉਥੇ ਨਾ ਹੋਣ, ਉਹ ਸੋਨੇ, ਹੀਰਿਆਂ, ਗਹਿਣ‌ਿਆਂ ਨਾਲ ਇਕ ਮਹਿਲ ਬਣਾਉਣਾ ਸ਼ੁਰੂ ਕਰਦੇ ਹਨ, ਜੋ - ਮੈਂ ਰਿਪੋਰਟ ਕਰਨ ਵਾਲੇ ਦੇਵਤੇ ਦੇ ਸ਼ਬਦਾਂ ਵਿਚ ਹਵਾਲਾ ਦਿੰਦੀ ਹਾਂ - "ਉਹ ਸੰਸਾਰ ਹੈ ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਸੋਨੇ ਦੇ ਗਹਿਣੇ ਜੋ ਸੰਸਾਰ ਨੇ ਕਦੇ ਪਹਿਲਾਂ ਨਹੀਂ ਦੇਖੇ।" ਇਹ ਮੇਰੇ ਲਈ ਰਿਪੋਰਟ ਦਾ ਹਵਾਲਾ ਹੈ ਕੁਝ ਮੇਰੇ ਮਹਿਲਾਂ ਬਾਰੇ ਜੋ ਉਨਾਂ ਨੇ ਬਣਾਏ ਹਨ।

ਇਥੋਂ ਤਕ ਕਿ ਕੁਝ ਕੁ ਅਖੌਤੀ ਟਾਪੂ, ਇਹ ਬਸ ਇਕ ਛੋਟੀ ਜਿਹੀ ਝੀਲ ਹੈ, ਅਤੇ ਇਹ ਇਕ ਬਹੁਤ ਛੋਟਾ ਟਾਪੂ ਹੈ, ਪਰ ਉਹ ਇਹਦੇ ਉਪਰ ਵੀ ਇਕ ਮਹਿਲ ਬਣਾ ਸਕੇ, ਮੇਰੇ ਜਾਣ ਤੋਂ ਬਾਅਦ - ਇਹ ਲਗਭਗ ਨੌਂ ਮੀਟਰ ਜ਼ਮੀਨ ਤੋਂ ਉਪਰ ਸੀ। ਪਰ ਉਹ ਮਹਿਲ ਤਦਾਨਸਾਰ ਵਧੇਰੇ ਉਚਾ ਜਾਂ ਨੀਵਾਂ ਵੀ ਕੀਤਾ ਜਾ ਸਕਦਾ ਹੈ। ਅਤੇ ਇਹ ਲਗਭਗ 70 ਮੀਟਰ ਉਚਾ ਅਤੇ 90 ਮੀਟਰ ਚੌੜਾ ਹੈ, ਅਤੇ ਨਾਲੇ ਗੋਲ - ਇਹ ਇਕ ਕਿਸਮ ਦਾ ਘੇਰਾ ਹੈ। ਇਹ ਸੋਨੇ ਅਤੇ ਗਹਿਣ‌ਿਆਂ ਨਾਲ ਜੜਿਆ ਹੋਇਆ ਹੈ ਜੋ ਇਤਨੇ ਖੂਬਸੂਰਤ ਤੋਰ ਤੇ ਬੇਮਿਸਾਲ ਹਨ, ਅਤੇ ਧਰਤੀ ਉਤੇ, ਕੁਝ ਵੀ ਤੁਲਨਾ ਨਹੀਂ ਕਰ ਸਕਦਾ। ਇਹ ਇਕ ਵਖਰੇ ਕਿਸਮ ਦਾ ਸੋਨਾ ਹੈ, ਵਖ-ਵਖ ਕਿਸਮ ਦੇ ਗਹਿਣੇ। ਇਹ ਉਹਨਾਂ ਵਾਂਗ ਨਹੀਂ ਹੈ ਜੋ ਅਸੀਂ ਦੇਖਦੇ ਹਾਂ, ਭਾਵੇਂ ਉਹ ਜਿਹੜੇ ਅਸੀਂ ਧਰਤੀ ਉਤੇ ਦੇਖਦੇ ਹਾਂ ਅਤੇ ਪਹਿਨਦੇ ਹਾਂ ਵੀ ਲਾਭਕਾਰੀ ਹਨ - ਹੋਰ ਵੀ ਵਧ ਜੇਕਰ ਉਹ ਇਕ ਗੁਰੂ ਜਾਂ ਇਕ ਮਹਾਨ ਸੰਤ ਰਾਹੀਂ ਸਵਰਗ ਦੁਆਰਾ ਡੀਜ਼ਾਇਨ ਕੀਤੇ ਗਏ ਹੋਣ।

ਉਹ, ਦੇਵਤੇ, ਬਸ ਇਹ ਕਰਦੇ ਹਨ। ਕੋਈ ਉਨਾਂ ਨੂੰ ਕਰਨ ਲਈ ਨਹੀਂ ਕਹਿੰਦਾ। ਮੈਂਨੂੰ ਕਦੇ ਨਹੀਂ ਪਤਾ ਸੀ ਉਨਾਂ ਨੇ ਕੀਤਾ ਜਦੋਂ ਤਕ ਬਾਅਦ ਵਿਚ, ਜਦੋਂ ਕੁਝ ਚੀਜ਼ ਉਥੇ ਵਾਪਰੀ ਸੀ। ਅਤੇ ਫਿਰ ਮੈਂ ਕੁਝ ਸਥਾਨਕ ਦੇਵਤੇ ਪ੍ਰਭੂਆਂ ਨੂੰ ਪੁਛ‌ਿਆ, "ਅਜਿਹੀ ਇਕ ਚੀਜ਼ ਕਿਉਂ ਵਾਪਰੀ ਸੀ?" ਫਿਰ ਉਹਨਾਂ ਨੇ ਮੈਨੂੰ ਸਮਝਾਇਆ, "ਕਿਉਂਕਿ ਫਲਾਨਾ-ਅਤੇ-ਫਲਾਨਾ ਵਿਆਕਤੀ ਤੁਹਾਡੇ ਟਾਪੂ ਨੂੰ ਆਇਆ ਸੀ ਜਿਸ ਤੇ ਤੁਸੀਂ ਪਹਿਲਾਂ ਰਹਿੰਦੇ ਹੁੰਦੇ ਸੀ, ਅਤੇ ਇਹਨਾਂ ਭੇਟਾ ਦੇਵਤ‌ਿਆਂ ਦੀ ਸ਼ਾਂਤੀ ਅਤੇ ਉਸਾਰੀ ਭੰਗ ਕੀਤੀ।" ਇਹ ਉਨਾਂ ਦੇ ਸ਼ਬਦ ਹਨ, ਮੇਰੇ ਨਹੀਂ।

Photo Caption: ਆਲੇ ਦੁਆਲੇ ਦੇ ਘੜਮਸ ਬਾਰੇ ਮਤ ਚਿੰਤਾ ਕਰੋ, ਅਸੀਂ ਬਸ ਖਿੜਾਂਗੇ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (2/3)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-24
7 ਦੇਖੇ ਗਏ
2024-12-24
12 ਦੇਖੇ ਗਏ
5:49

Flood Relief Aid in India

93 ਦੇਖੇ ਗਏ
2024-12-22
93 ਦੇਖੇ ਗਏ
41:12
2024-12-22
42 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ