ਖੋਜ
ਪੰਜਾਬੀ
 

ਵੀਨਸ ਦੇ ਭੇਦ, ਬਾਰਾਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਕਿਸੇ ਵੀ ਕਿਸਮ ਦਾ ਯੁਧ ਕਦੇ ਇਕ ਹਲ ਨਹੀਂ ਹੈ। ਯੁਧ ਕਦੇ ਇਕ ਹਲ ਨਹੀਂ ਹੈ, ਭਾਵੇਂ ਕੋਈ ਵੀ ਢੰਗ ਨਾਲ ਹੋਵੇ। ਕਿਉਂਕਿ ਕਦੇ ਕਦਾਂਈ, ਤੁਸੀਂ ਬਸ ਸਿਰਫ ਆਪਣੀ ਰਾਇ ਨੂੰ ਸ਼ਾਂਤੀ ਨਾਲ ਆਵਾਜ਼ ਦੇਣੀ ਚਾਹੁੰਦੇ ਹੋ, ਪਰ ਕੁਝ ਬੁਰੇ ਲੋਕ ਅੰਦਰ ਆਉਂਦੇ ਅਤੇ ਇਸ ਨੂੰ ਖਰਾਬ ਕਰ ਦਿੰਦੇ ਅਤੇ ਇਸ ਨੂੰ ਹੋਰ ਖੂਨੀ ਬਣਾ ਦਿੰਦੇ ਆਪਣੇ ਆਵਦੇ ਫਾਇਦੇ ਲਈ। ਅਤੇ ਅੰਤ ਵਿਚ, ਸਿਰਫ ਵਿਚਾਰੇ, ਨਿਰਦੋਸ਼ ਲੋਕ ਦੁਖੀ ਹੁੰਦੇ ਹਨ। (ਹਾਂਜੀ।) ਇਸ ਲਈ, ਮੈਂ ਤੁਹਾਡੇ ਲੋਕਾਂ ਤੋਂ ਵਧੇਰੇ ਸ਼ਾਂਤੀ ਆਪਣੇ ਅੰਦਰ ਪ੍ਰਾਪਤ ਕਰਨ ਲਈ ਪਸੰਦ ਕਰਾਂਗੀ, ਅਲਾ ਵਿਚ ਵਧੇਰੇ ਵਿਸ਼ਵਾਸ਼। ਬਾਈਬਲ ਵਿਚ, ਇਹ ਕਹਿੰਦਾ ਹੈ, "ਉਸਦੀ ਮਰਜ਼ੀ, ਰਜ਼ਾ ਤੋਂ ਬਗੈਰ ਇਕ ਵਾਲ ਵੀ ਨਹੀਂ ਡਿਗਦਾ।" (ਹਾਂਜੀ।) ਸਭ ਚੀਜ਼ ਉਸ ਦੀ ਰਜ਼ਾ ਅਨੁਸਾਰ ਕੰਮ ਕਰਦਾ ਹੈ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (6/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-03
6509 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-04
4458 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-05
4256 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-06
4011 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-07
3981 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-08
3850 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-09
3478 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-10
3542 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-11
3085 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-12
3150 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-13
2920 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-14
3241 ਦੇਖੇ ਗਏ