ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸੰਸਾ"ਸੰਸਾਰ ਨੂੰ ਨਵਿਆਉਣ ਲਈ ਇਕ ਛੋਟਾ ਜਿਹਾ ਧਮਾਕਾ, ਤਿੰਨ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਇਹ ਸਭ ਜੋ ਮੈਂ ਤੁਹਾਨੂੰ ਹੁਣ ਦਸਿਆ ਹੈ, ਇਹ ਕੀਤਾ ਗਿਆ ਹੈ। ਪਰ ਮੈਂ ਅਜ਼ੇ ਵੀ "ਕੈਚ" ਦੇ ਬਾਲਗ ਹੋਣ ਲਈ ਉਡੀਕ ਰਹੀ ਹਾਂ। ਅਸੀਂ ਅਜ਼ੇ ਵੀ ਵੀਗਨ ਦੀ ਕ੍ਰਿਟੀਕਲ ਮੈਸ ਦੇ ਅੰਦਰ ਆਉਣ ਲਈ ਹੁਣ ਉਡੀਕ ਰਹੇ ਹਾਂ, ਕਿਉਂਕਿ ਐਸ ਵਖਤ, ਮਨੁਖੀ ਜੀਵ ਸਿਰਫ 30% ਵੀਗਨ ਤੇ ਹਨ। ਪਰ, ਖੁਸ਼ਕਿਸਮਤੀ ਨਾਲ, ਸਾਡੇ ਕੋਲ ਬਹੁਤ ਹੀ ਅਤੇ ਬਹੁਤ ਹੀ, ਓਹ ਮੇਰੇ ਰਬਾ, ਬਹੁਤ ਬਾਰੇ ਜਾਨਵਰ-ਲੋਕ ਹਨ ਜਿਹੜੇ ਵੀਗਨ ਵੀ ਹਨ। ਅਤੇ ਉਹ ਸਾਡੇ ਨਸੀਬ ਨਾਲ ਜੋੜਿਆ ਗਿਆ ਹੈ, ਸਾਡੇ ਗੁਣਾਂ ਦੇ ਭੰਡਾਰ ਨਾਲ। ਪਰ ਅਸੀਂ ਅਜ਼ੇ ਵੀ ਹੋਰ 50 ਤੋਂ ਉਪਰ ਪ੍ਰਤਿਸ਼ਤ ਤੋਂ ਘਟ ਹਾਂ। ਅਤੇ ਮੈਂ ਆਸ ਕਰਦੀ ਹਾਂ ਥੋੜੇ ਸਮੇਂ ਬਾਅਦ... ਕਿਉਂਕਿ ਕਰਮਾਂ ਨੂੰ ਬਹੁਤਾ ਲੰਮੇਂ ਸਮੇਂ ਤਕ ਨਹੀਂ ਟਾਲ‌ਿਆ ਜਾ ਸਕਦਾ। ਮੇਰਾ ਭਾਵ ਹੈ ਨਵੇਂ ਕਰਮ ਜੋ ਮਨੁਖ ਸਿਰਜ਼ ਰਹੇ ਹਨ ਉਨਾਂ ਦੀ ਇਥੋਂ ਤਕ ਘਟ ਮਾਤਰਾ ਲਈ ਬਹੁਤੇ ਲੰਮੇ ਸਮੇਂ ਤਕ ਨਜ਼ਰਅੰਦਾਜ਼ ਨਹੀ ਕੀਤਾ ਜਾ ਸਕਦਾ।

ਮੈਨੂੰ ਬਸ ਯਾਦ ਆਇਆ, ਇਹ ਕਰਮ ਬਹੁਤ ਭਾਰੇ ਹਨ, ਬਹੁਤ ਭਾਰੇ, ਬਹੁਤ ਭਾਰੇ। ਸੋ, ਇਹ ਨਹੀਂ ਜਿਵੇਂ ਤੁਸੀਂ ਕਹਿ ਸਕਦੇ ਹੋ, "ਠੀਕ ਹੈ, ਮੈਂ ਜਾ ਕੇ ਕਰਮਾਂ ਨੂੰ ਹਟਾ ਰਿਹਾ ਹਾਂ, ਅਤੇ ਇਹ ਹੋ ਜਾਵੇਗਾ। ਇਹ ਉਸ ਤਰਾਂ ਨਹੀਂ ਹੈ। ਇਹ ਲਗਦਾ ਹੈ, ਇਹ ਕਈ ਸਾਲ ਲਗ ਸਕਦੇ ਹਨ - ਹੌਲੀ ਹੌਲੀ, ਗੁਪਤ ਤੌਰ ਤੇ। ਪਰ ਗਲ ਇਹ ਹੈ, ਤੁਸੀਂ ਉਹ ਧਰਤੀ ਦੇ ਸਮੇਂ ਦੁਆਰਾ ਨਹੀਂ ਕਰ ਸਕਦੇ। ਤੁਹਾਨੂੰ ਉਹ ਸਵਰਗ ਦੇ ਸਮੇਂ ਦੁਆਰਾ ਕਰਨਾ ਪਵੇਗਾ। ਇਹ ਵਧੇਰੇ ਜ਼ਲਦੀ ਹੈ। ਬਸ ਜਿਵੇਂ ਇਕ ਸਾਲ, ਇਹ ਇਕ ਸਕਿੰਟ ਬਣ ਜਾਂਦਾ ਹੈ, ਜਾਂ ਦਸ ਸਾਲ ਇਕ ਸਕਿੰਟ ਬਣ ਜਾਂਦਾ ਹੈ, ਸਮਾਨ ਉਸ ਤਰਾਂ। ਇਹ ਹੋਰ ਵੀ ਹੋ ਸਕਦਾ। ਮੈਂ ਬਸ ਕੁਝ ਨੰਬਰ ਕਹਿ ਰਹੀ ਹਾਂ ਤਾਂਕਿ ਤੁਸੀਂ ਅੰਤਰ ਨੂੰ ਸਮਝ ਸਕੋਂ। ਅਤੇ ਉਹ ਸਵਰਗੀ ਤਰੀਕੇ ਰਾਹੀਂ ਕਰਨਾ ਅਤੇ ਅੰਤਮ ਸਤਿਗੁਰੂ ਦੀ ਆਤਮਾ ਅਤੇ ਸ਼ਕਤੀ ਨਾਲ, ਜੋ ਧਰਤੀ ਉਤੇ ਪ੍ਰਗਟ ਕੀਤੀ ਗਈ ਉਚੇ ਸਵਰਗ ਵਿਚ ਅੰਤਮ ਸਤਿਗੁਰੂ ਦੀ ਮਦਦ ਦੁਆਰਾ। ਅੰਤਮ ਸਤਿਗੁਰੂ ਦੇ ਆਪਣੇ ਸ਼ਬਦਾਂ ਵਿਚ ਗਲ ਕਰਦਿਆਂ, ਇਹ "ਯੋਂਡਰ" ਹੈ, "ਇੰਨ ਯੋੰਡਰ।" ਉਹ ਹੈ ਜੋ ਉਨਾਂ ਨੇ ਮੈਨੂੰ ਕਿਹਾ ਸੀ। ਅਤੇ, ਉਸ ਤੋਂ ਪਰੇ, ਬਿਨਾਂਸ਼ਕ, ਸਭ ਤੋਂ ਉਚੇ ਸਰਬਸ਼ਕਤੀਮਾਨ ਪ੍ਰਮਾਤਮਾ ਦੀ ਮਿਹਰ ਅਤੇ ਬਖਸ਼ਿਸ਼ ਰਾਹੀਂ ਹੈ। ਇਹ ਦੇ ਲਈ ਬਹੁਤ ਸਾਰੇ ਪ੍ਰਬੰਧ ਦੀ ਲੋੜ ਹੈ, ਪ੍ਰਬੰਧ ਕਰਨਾ , ਅਤੇ ਗਲਬਾਤ ਕਰਨੀ - ਜੇਕਰ ਇਹ ਕੀਤਾ ਜਾ ਸਕਦਾ ਹੈ; ਉਸ ਤਰਾਂ।

ਖੈਰ, ਉਥੇ ਹੋਰ ਕੀ ਹੈ? ਇਹ ਸਿਰਫ ਉਹੀ ਨਹੀਂ ਹੈ। ਤੁਹਾਨੂਮ ਨਾਲੇ ਦੋਸਤੀ ਪਾਉਣੀ ਪਵੇਗੀ ਤਥਾ-ਕਥਿਤ ਕਰਮਾਂ ਦੇ ਸਟੋਰ ਦੀ "ਚਾਬੀ" ਨਾਲ - ਵਿਆਕਤੀ ਜਿਹੜਾ ਕਰਮਾਂ ਦੇ ਸਟੋਰ ਦੀ ਚਾਬੀ ਰਖਦਾ ਹੈ। ਵਿਆਕਤੀ ਜਿਹੜਾ ਜਾਣਦਾ ਹੈ ਕਿਵੇਂ ਉਹ ਖੋਲਣਾ ਹੈ। ਵਿਹੜੇ ਵਿਚ ਜੋ ਹੈ ਉਹ ਨਹੀਂ। ਨਹੀਂ। ਉਸ ਤੋਂ ਪਹਿਲਾਂ, ਤੁਹਾਡੇ ਇਹ ਵਿਹੜੇ ਵਿਚ ਲਿਜਾਣ ਤੋਂ ਪਹਿਲਾਂ, ਤੁਹਾਨੂੰ ਜਾਨਣਾ ਅਤੇ ਕੰਮ ਕਰਨਾ ਜ਼ਰੂਰੀ ਹੈ ਵਿਆਕਤੀ ਨਾਲ ਜਿਸ ਕੋਲ ਕੁੰਜੀ ਹੈ। ਉਹ ਇਕ ਸਟੋਰ ਕੀਪਰ ਹੈ; ਬਸ ਜਿਵੇਂ ਕਿਸੇ ਵੀ ਦੁਕਾਨ ਜਾਂ ਕਿਸੇ ਵੀ ਦਫਤਰ ਵਿਚ, ਉਥੇ ਕੁਝ ਵਿਆਕਤੀ ਹੈ ਜਿਸ ਕੋਲ ਚਾਬੀ ਹੇ। ਇਹ ਜ਼ਰੂਰੀ ਨਹੀਂ ਹੈ ਕਿ ਸਿਰਫ ਬੌਸ ਦੇ ਕੋਲ ਚਾਬੀ ਹੈ। ਇਥੋਂ ਤਕ ਇਕ ਦਫਤਰ ਸਾਫ ਕਰਨ ਵਾਲੇ ਕੋਲ ਵੀ ਦਫਤਰ ਵਿਚ ਹੋਰ ਰੋਜ਼ ਸਾਫ ਕਰਨ ਲਈ ਅੰਦਰ ਜਾਣ ਲਈ ਚਾਬੀ ਹੋਵੇਗੀ। ਜਾਂ ਇਕ ਸੁਪਰਮਾਰਕੀਟ ਦੁਕਾਨ ਸਾਫ ਕਰਨ ਵਾਲੇ ਕੋਲ, ਬੌਸ ਉਸ ਨੂੰ ਇਕ ਚਾਬੀ ਦੇਵੇਗਾ, ਇਕ ਭਰੋਸੇਯੋਗ ਵਿਆਕਤੀ ਨੂੰ, ਹਰ ਰੋਜ਼ ਅੰਦਰ ਜਾਣ ਲਈ, ਦੁਕਾਨ ਦੀ ਸਫਾਈ ਕਰਨ ਲਈ; ਜਾਂ ਇਥੋਂ ਤਕ ਬਹੁਤ ਸਧਾਰਨ, ਨੀਵੇਂ ਫਧਰ ਦੇ ਕਰਮਚਾਰੀਆਂ ਵਿਚੋਂ ਇਕ ਨੂੰ।

ਪਰ ਜੇਕਰ ਇਹ ਵਿਆਕਤੀ, ਦਫਤਰ ਦਾ ਜਾਂ ਦੁਕਾਨ ਦਾ ਕਰਮਚਾਰੀ, ਕੁਝ ਚੀਜ਼ ਕਰਨੀ ਚਾਹੇ, ਕੁਝ ਆਪਣੇ ਦੋਸਤਾ ਨਾਲ, ਫਿਰ ਬੌਸ ਨੂੰ ਕਦੇ ਵੀ ਨਹੀਂ ਜਾਨਣਾ ਚਾਹੀਦਾ। ਸ਼ਾਇਦ ਕੁਝ ਚੀਜ਼ਾਂ ਬਾਹਰ ਕਢ ਕੇ ਜਾਂ ਉਨਾਂ ਨੂੰ ਆਪਣੇ ਲਈ ਕਿਸੇ ਜਗਾ ਛੁਪਾਉਣੀਆਂ ਉਨਾਂ ਦੀ ਆਪਣੀ ਖਾਤਰ ਲਈ ਜਾਂ ਹੋਰਨਾਂ ਲੋਕਾਂ ਦੀ ਖਾਤਰ ਲਈ। ਪਰ ਬੌਸ ਨੂੰ ਨਹੀਂ ਜਾਣ ਸਕਦਾ। ਜੇਕਰ ਉਹ ਸਮੁਚੀ ਦੁਕਾਨ ਨੂੰ ਕਿਸੇ ਜਗਾ ਲਿਜਾਣਾ ਚਾਹਣ, ਉਹ ਕਾਫੀ ਵਧੇਰੇ ਮੁਸ਼ਕਲ ਹੋਵੇਗਾ। ਸ਼ਾਇਦ ਉਾਨਂ ਨੂੰ ਉਡੀਕ ਕਰਨੀ ਪਵੇ ਜੋਦਂ ਜਿਵੇਂ ਕ੍ਰਿਸਮਸ ਦੇ ਸਮੇਂ ਲਈ ਜਾਂ ਕੁਝ ਵਡੀ ਛੁਟੀ ਵਾਲੇ ਸਮੇਂ , ਫਿਰ ਦੁਕਾਨ ਬੰਦ ਹੋਵੇਗੀ ਬਹੁਤ ਸਾਰੇ ਦਿਨਾਂ ਲਈ, ਅਤੇ ਉਹ ਬਹੁਤ ਕੁਝ ਕਢ ਸਕਣਗੇ। ਅਤੇ ਫਿਰ ਬਾਅਦ ਵਿਚ, ਉਹ ਹੋਰ ਕਢਣਗੇ, ਕੁਝ ਹੋਰ ਅਤੇ ਹੋਰ, ਅਤੇ ਹੋਰ, ਹਰ ਰੋਜ਼ ਜਾਂ ਹਰ ਹਫਤੇ ਜਾਂ ਕੁਝ ਅਜਿਹਾ, ਜਦੋਂ ਦੁਕਾਨ ਬੰਦ ਹੋਵੇ। ਇਹ ਸਮਝਣਾ ਸੌਖਾ ਹੈ ਅਤੇ ਕਰਨਾ ਸੌਖਾ ਹੈ ਕਰਮਾਂ ਨੂੰ ਪਾਸੇ ਕਰਨ ਨਾਲੋਂ, ਬਹੁਤ, ਬਹੁਤ, ਬਹੁਤ ਜਿਆਦਾ - ਅਸਮਾਨ ਨੂੰ ਕਈ, ਕਈ ਗੁਣਾਂ ਢਕ ਸਕਦੇ - ਕਰਮ ਸਟੋਰ, ਕਰਮ ਦੀ ਮਾਤਰਾ; ਫਿਰ ਇਹ ਵਧੇਰੇ ਮੁਸ਼ਕਲ ਹੈ। ਮੈਂ ਇਹ ਸਭ ਸਪਸ਼ਟ ਨਹੀਂ ਕਰ ਸਕਦੀ ਮਨੁਖੀ ਭਾਸ਼ਾ ਵਿਚ, ਪਰ ਮੈਂ ਇਹ ਤੁਹਾਡੇ ਲਈ ਇਹ ਸੌਖਾ ਬਣਾ ਸਕਦੀ ਹੈ, ਫਿਰ ਤੁਸੀਂ ਸੋਚ ਸਕਦੇ ਹੋ।

ਇਥੋਂ ਹੁਣ ਵੀ, ਮੈਂ ਅਜ਼ੇ ਵੀ ਸੋਚਦੀ ਹਾਂ ਕਿਤਨੀ ਅਸੰਭਵ ਚੀਜ਼ ਕਰਨ ਲਈ ਇਹ ਸੀ, ਅਤੇ ਇਹ ਬਾਹਰ ਲਿਜਾਂਦ‌ਿਆਂ, ਇਹ ਸਭ ਜਾਪਦਾ ਸੀ ਸਦਾ ਵਾਲ ਕੰਮ ਅਤੇ ਕਰਨਾ ਅਸੰਭਵ ਹੋਵੇਗਾ...!!! ਹੁਣ, ਚੰਗੀ ਖਬਰ ਇਹ ਹੈ ਇਹ 95% ਕੀਤਾ ਗਿਆ ਹੈ। ਮੈਂ ਜਾਣਦੀ ਸੀ ਇਹ ਕੀਤਾ ਗਿਆ ਜਦੋਂ ਮੈਂ ਇਕ ਧਮਾਕਾ ਸੁਣ‌ਿਆ ਸਾਡੇ ਗ੍ਰਹਿ ਦੇ ਦਿਲ ਦੇ ਅੰਦਰ। ਇਕ ਵਡਾ ਧਮਾਕਾ ਨਹੀਂ, ਬਿਨਾਂਸ਼ਕ, ਜਿਵੇਂ ਜਦੋਂ ਸਮੁਚਾ ਕੋਸਮੋਸ, ਬ੍ਰਹਿਮੰਡ ਸਿਰਜਿਆ ਗ‌ਿਆ ਸੀ। ਬਸ ਇਕ ਛੋਟਾ ਧਮਾਕਾ। ਪਰ ਇਹ ਮੇਰੇ ਲਈ ਇਕ ਵਡਾ ਧਮਾਕਾ ਸੀ। ਅਤੇ ਸਾਰੇ ਪੰਛੀ-ਲੋਕਾਂ ਨੇ ਜਿਤਨਾ ਸੰਭਵ ਹੋਵੇ ਨੇੜੇ ਆਉਣਾ ਜ਼ਾਰੀ ਰਖਿਆ, ਖੁਸ਼ੀ ਦੇ ਗੀਤ ਗਾਉਣ ਲਈ ਜਿਵੇਂ ਇਕ ਗੀਤ ਮੰਡਲੀ ਵਾਂਗ। ਇਥੋਂ ਅੰਦਰ, ਸਾਰੇ ਦਰਵਾਜ਼ੇ ਸਰਦੀ ਵਿਚ ਬੰਦ ਹਨ। ਤੁਸੀਂ ਅਜ਼ੇ ਵੀ ਉਨਾਂ ਨੂੰ ਉਚੀ ਅਤੇ ਸਪਸ਼ਟ ਸੁਣ ਸਕਦੇ ਹੋ!! ਮੈਂ ਪੁਛਿਆ ਕਿਉਂ; ਉਨਾਂ ਨੇ ਇਥੋਂ ਤਕ ਮੈਂਨੂੰ ਇਹ ਦਸਿਆ - ਕਿ ਉਹ ਇਹ ਜਾਣਦੇ ਸੀ, ਧਮਾਕੇ ਬਾਰੇ ਜਿਸ ਨੇ ਸੰਸਾਰ ਨੂੰ ਮੁੜ ਸੁਰਜੀਤ ਕੀਤਾ, ਅਤੇ ਉਨਾਂ ਨੇ ਪ੍ਰਮਾਤਮਾ ਨੂੰ ਆਭਾਰ ਦੇ ਗੀਤ ਗਾਏ।

ਇਹ ਸਭ ਜੋ ਮੈਂ ਤੁਹਾਨੂੰ ਹੁਣ ਦਸਿਆ ਹੈ, ਇਹ ਕੀਤਾ ਗਿਆ ਹੈ। ਪਰ ਮੈਂ ਅਜ਼ੇ ਵੀ "ਕੈਚ" ਦੇ ਬਾਲਗ ਹੋਣ ਲਈ ਉਡੀਕ ਰਹੀ ਹਾਂ। ਅਸੀਂ ਅਜ਼ੇ ਵੀ ਵੀਗਨ ਦੀ ਕ੍ਰਿਟੀਕਲ ਮੈਸ ਦੇ ਅੰਦਰ ਆਉਣ ਲਈ ਹੁਣ ਉਡੀਕ ਰਹੇ ਹਾਂ, ਕਿਉਂਕਿ ਐਸ ਵਖਤ, ਮਨੁਖੀ ਜੀਵ ਸਿਰਫ 30% ਵੀਗਨ ਤੇ ਹਨ। ਪਰ, ਖੁਸ਼ਕਿਸਮਤੀ ਨਾਲ, ਸਾਡੇ ਕੋਲ ਬਹੁਤ ਹੀ ਅਤੇ ਬਹੁਤ ਹੀ, ਓਹ ਮੇਰੇ ਰਬਾ, ਬਹੁਤ ਬਾਰੇ ਜਾਨਵਰ-ਲੋਕ ਹਨ ਜਿਹੜੇ ਵੀਗਨ ਵੀ ਹਨ। ਅਤੇ ਉਹ ਸਾਡੇ ਨਸੀਬ ਨਾਲ ਜੋੜਿਆ ਗਿਆ ਹੈ, ਸਾਡੇ ਗੁਣਾਂ ਦੇ ਭੰਡਾਰ ਨਾਲ। ਪਰ ਅਸੀਂ ਅਜ਼ੇ ਵੀ ਹੋਰ 50 ਤੋਂ ਉਪਰ ਪ੍ਰਤਿਸ਼ਤ ਤੋਂ ਘਟ ਹਾਂ। ਅਤੇ ਮੈਂ ਆਸ ਕਰਦੀ ਹਾਂ ਥੋੜੇ ਸਮੇਂ ਬਾਅਦ... ਕਿਉਂਕਿ ਕਰਮਾਂ ਨੂੰ ਬਹੁਤਾ ਲੰਮੇਂ ਸਮੇਂ ਤਕ ਨਹੀਂ ਟਾਲ‌ਿਆ ਜਾ ਸਕਦਾ। ਮੇਰਾ ਭਾਵ ਹੈ ਨਵੇਂ ਕਰਮ ਜੋ ਮਨੁਖ ਸਿਰਜ਼ ਰਹੇ ਹਨ ਉਨਾਂ ਦੀ ਇਥੋਂ ਤਕ ਘਟ ਮਾਤਰਾ ਲਈ ਬਹੁਤੇ ਲੰਮੇ ਸਮੇਂ ਤਕ ਨਜ਼ਰਅੰਦਾਜ਼ ਨਹੀ ਕੀਤਾ ਜਾ ਸਕਦਾ। ਕਿਉਂਕਿ ਪੁਰਾਣੇ ਕਰਮ ਵਿਹੜੇ ਵਿਚ ਹਨ, ਬੰਦ ਕੀਤੇ ਗਏ।

ਸ਼ਬਦ "ਵਿਹੜਾ" ਵੀ ਕਰਮਾ ਦੇ ਰਾਜ਼ੇ ਵਲੋਂ ਹੈ, ਜਦੋਂ ਉਹ ਰੌਲਾ ਪਾ ਰਿਹਾ ਸੀ ਇਹ ਕਿਤਨਾ "ਗੈਰ-ਕਾਨੂੰਨੀ" ਅਸੀਂ ਕਰਮਾ ਨੂੰ ਦੂਰ ਕਰ ਰਹੇ ਹਾਂ! ਕੋਈ ਨਹੀਂ ਇਹ ਕੀਅ ਕਰ ਸਕਦਾ। "ਕੋਈ ਇਹਨੂੰ ਕੀਅ ਨਹੀਂ ਕਰ ਸਕਦਾ" - ਉਹ ਮੇਰੇ ਸ਼ਬਦ ਨਹੀਂ ਹਨ, ਅਸਲ ਵਿਚ। ਮੈਂ ਕਹਾਂਗੀ, "ਕੋਈ ਨਹੀਂ ਇਹ ਖੋਲ ਸਕਦਾ।" ਪਰ "ਕੋਈ ਨਹੀਂ ਇਹ ਕੀ ਸਕਦਾ" ਕਰਮਾਂ ਦੇ ਰਾਜ਼ੇ ਦੇ ਸ਼ਬਦ ਹਨ, ਜਦੋਂ ਉਸ ਨੇ ਸ਼ਿਕਵਾ ਕੀਤਾ, ਅਤੇ ਮੈਨੂੰ ਉਸ ਵਿਹੜੇ ਬਾਰੇ ਦਸ‌ਿਆ ਸੀ ਜਿਥੇ ਮਨੁਖਾਂ ਦੇ ਕਰਮ ਸਟੋਰ ਕੀਤੇ ਜਾਂਦੇ ਹਨ, ਕੋਈ ਇਸ ਨੂੰ ਕੀ ਨਹੀਂ ਸਕਦਾ। ਪਰ ਮੈਂ ਕਦੇ ਨਹੀਂ ਜਾਣਦੀ ਸੀ ਕੋਈ ਵਿਅਕਾਤ‌ੀ ਸ਼ਬਦਾਂ ਨੂੰ ਵਰਤ ਸਕਦਾ ਜਿਵੇਂ "ਇਹ ਕੋਈ ਨਹੀਂ ਕਰ ਸਕਦਾ।" ਮੈਂ ਆਸ ਕਰਦੀ ਤੁਸੀਂ ਸਮਝਦੇ ਹੋ। ਉਸ ਦਾ ਭਾਵ ਹੈ ਕੋਈ ਨਹੀਂ ਇਹ ਖੋਲ ਸਕਦਾ। ਕੋਈ ਨਹੀਂ ਇਸ ਨੂੰ ਖੋਲ ਸਕਦਾ। ਕੋਈ ਨਹੀਂ ਸਮੁਚੇ ਬ੍ਰਹਿਮੰਡ ਵਿਚ ।

ਫਿਰ, ਹੋਰ ਕੀ ਜੋ ਮੈਂ ਕਹਿਣਾ ਚਾਹੁੰਦੀ ਹਾਂ? ਅਤੇ ਮਨੁਖਾਂ ਦੇ ਨਵੇਂ ਕਰਮ - ਜਿਹਵੇ ਇਹ ਹਰ ਰੋਜ਼ ਸਿਰਜ਼ ਰਹੇ ਹਨ - ਉਹ ਅਜ਼ੇ ਵੀ ਸਿਝਣ ਲਈ ਬਹੁਤ ਘਟ ਹਨ। ਸਿਰਫ ਜਦੋਂ ਇਹ ਇਕ ਲੰਮੇ, ਲੰਮੇ, ਲੰਮੇ, ਲੰਮੇ, ਲੰਮੇ, ਲੰਮੇ ਸਮੇਂ ਲਈ ਹੋਵੇ, ਫਿਰ ਇਹ ਵਧ ਜਾਂਦੇ ਹਨ, ਫਿਰ ਸਾਡੇ ਕੋਲ ਆਫਤ, ਜ਼ਲਵਾਯੂ ਕਹਿਰ , ਮਹਾਂਮਾਰੀ, ਯੁਧ ਅਤੇ ਭੁਖ, ਆਇ, ਆਦ ਹੋਵੇਗੀ। ਸੋ, ਹੁਣ ਜਦੋਂ ਕਿ ਇਹ ਸਭ 50% ਦੇ ਅੰਦਰ ਆਉਣ ਲਈ ਉਡੀਕ ਰਹੇ ਹਾਂ, ਇਹਦੇ ਨਾਲ ਜੋੜਨ ਲਈ, ਸਾਨੂੰ ਬਸ ਸਚਮੁਚ ਬਹੁਤ ਦ੍ਰਿੜਤਾ ਨਾਲ ਪ੍ਰਮਾਤਮਾ ਦਾ ਧੰਨਵਾਦ, ਪ੍ਰਾਰਥਨਾ ਕਰਨੀ, ਅਤੇ ਬਦਲਣਾ ਚਾਹੀਦਾ ਹੈ। ਅਤੇ ਤੁਸੀਂ, ਮੇਰੇ ਤਥਾ-ਕਥਿਤ ਪੈਰੋਕਾਰ, ਕ੍ਰਿਪਾ ਕਰਕੇ ਬਾਹਰ ਜਾਓ, ਆਪਣੀ ਪੂਰੀ ਕੋਸ਼ਿਸ਼ ਕਰੋ ਲੋਕਾਂ ਨੂੰ ਵੀਗਨ ਬਨਾਉਣ ਦਾ ਯਕੀਨ ਦਵਾਉਣ ਲਈ। ਸਿਰਫ ਬਸ ਹਥ ਤੇ ਹਥ ਰਖ ਨਾ ਬੈਠੇ ਰਹ‌ਿਆ (ਨਾ ਗੋਅਲਣਾ), ਅਤੇ "ਸਤਿਗੁਰੂ ਸਭ ਚੀਜ਼ ਕਰਦੇ ਹਨ। ਸਤਿਗੁਰੂ ਜਾਣਦੇ ਹਨ ਕੀ ਕਰਨਾ ਹੈ, ਸਤਿਗੁਰੂ ਸ਼ਕਤੀਸ਼ਾਲੀ ਹਨ।" ਨਹੀਂ । ਇਹ ਚੀਜ਼ਾਂ ਦਾ ਸਿਰਫ ਇਕਲੇ ਸਤਿਗੁਰੂ ਨਾਲ ਲੈਣਾ ਦੇਣਾ ਨਹੀਂ ਹੈ। ਮਨੁਖਜਾਤੀ ਨੂੰ ਯੋਗਦਾਨ ਪਾਉਣਾ ਪਵੇਗਾ। ਅਤੇ ਉਹੀ ਇਕੋ ਤਰੀਕਾ ਹੈ ਜਿਸ ਨਾਲ ਅਸੀਂ ਇਸ ਸਮਸ‌ਿਆ ਵਿਚੋਂ ਬਾਹਰ ਨਿਕਲ ਸਕਾਂਗੇ ਅਤੇ ਵਿਕਸਤ ਹੋਵਾਂਗੇ ਅਤੇ ਮੁਕਤ ਹੋ ਸਕਾਂਗੇ ਜਦੋਂ ਅਜ਼ੇ ਧਰਤੀ ਉਤੇ ਜਿੰਦਾ ਹਾਂ। ਅਤੇ ਜੇਕਰ ਇਹ ਇਸ ਤਰਾਂ ਜ਼ਾਰੀ ਰਹਿੰਦਾ ਹੈ, ਸਾਡੇ ਕੋਲ ਸਦਾ ਲਈ ਸ਼ਾਂਤੀ ਹੋਵੇਗੀ - ਸਦਾ ਲਈ ਮਨੁਖਾਂ ਲਈ, ਜਾਨਵਰ-ਲੋਕਾਂ ਲਈ, ਅਤੇ ਗ੍ਰਹਿ ਉਤੇ ਸਭ ਕਿਸਮਾਂ ਦੇ ਜੀਵਾਂ ਲਈ ਸ਼ਾਂਤੀ ਹੋਵੇਗੀ। ਇਸ ਪ੍ਰੋਜੈਕਟ ਦਾ ਨਤੀਜਾ ਉਹ ਹੈ, ਇਸ ਵਿਧੀ ਦਾ, ਇਸ ਢੰਗ ਦਾ । ਪੰਜਾਹ ਪ੍ਰਤਿਸ਼ਤ ਵੀਗਨ ਬਹੁਤਾ ਨਹੀਂ ਹੈ।

ਜੇਕਰ ਸਾਡੇ ਵੀਗਨ ਲੋਕ ਵੀਗਨਾਂ ਵਿਚ ਦੀ ਬਣਦੇ ਹਾਂ, ਉਹ ਵੀ ਮਦਦ ਕਰੇਗਾ। ਇਹ ਸਭ ਵੀਗਨ ਜਾਨਵਰ-ਲੋਕ ਅਤੇ ਨਾਲੇ ਵੀਗਨ ਬਚੇ - ਕਿਉਂਕਿ ਜਦੋਂ ਉਨਾਂ ਨੇ ਜਨਮ ਲਿਆ ਸੀ, ਉਨਾਂ ਨੇ ਕੋਈ ਜਾਨਵਰ-ਲੋਕਾਂ ਦਾ ਮਾਸ ਜਾਂ ਕੋਈ ਚਜ਼ ਨਹੀਂ ਖਾਧੀ ਸੀ ਜਾਂ ਕੋਈ ਚੀਜ਼, ਉਨਾਂ ਨੇ ਛਾਤੀ ਤੋਂ ਦੁਧ ਪਿਆਇਆ - ਇਹ ਸਭ ਨੂੰ ਵਿਚ ਜੋੜਿਆ ਜਾਵੇਗਾ। ਅਤੇ ਸਾਰੇ ਜਾਨਵਰ ਬਚੇ, ਜਿੇਹੜੇ ਇਥੋਂ ਤਕ ਭਾਵੈ ਉਹ ਵਡੇ ਹੁੰਦੇ ਹਨ ਸ਼ਾਇਦ ਮਾਸ ਖਾਂਦੇ ਹਨ, ਜਦੋਂ ਉਹ ਜਨਮ ਲੈਣਗੇ, ਉਨ ਨਹੀਂ ਕਰ ਸਕਦੇ - ਇਹ ਸਭ ਵੀਗਨ ਜਾਨਵਰ-ਲੋਕ ਸਾਡੇ ਪ੍ਰਤਿਸ਼ਤ ਨਾਲ ਜੋੜੇ ਜਾ ਰਹੇ ਹਨ। ਸਾਨੂੰ ਉਨਾਂ ਦਾ ਸਦਾ ਹੀ ਧੰਨਵਾਦ ਕਰਨਾ ਚਾਹੀਦਾਾ ਹੈ। ਸਾਨੂੰ ਪ੍ਰਮਾਤਮਾ ਦੀ ਮਿਹਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਨਾਂ ਨੇ ਇਥੋਂ ਵੀਗਨ ਜਾਨਵਰ-ਲੋਕਾਂ ਨੂੰ ਸਾਡੇ ਲਈ ਸਿਰਜ਼‌ਿਆ, ਬਹੁਤ ਸਖਤ ਐਮਰਜ਼ੇਂਸੀ ਦੇ ਸਮੇਂ ਵਿਚ ਮਦਦ ਕਰਨ ਲਈ। ਹੁਣ, ਵੀਗਨ ਜਾਨਵਰ-ਲੋਕਾਂ ਨੂੰ ਕੁਦਰਤੀ ਵੀਗਨ ਜਾਨਵਰ-ਲੋਕ ਹੋਣਾ ਪੈ ਰਿਹਾ ਹੈ। ਅਤੇ ਵੀਗਨ ਲੋਕਾਂ ਨੂੰ ਕੁਦਰਤੀ, ਵਲੰਟੀਅਰ ਤੌਰ ਤੇ ਵੀਗਨ ਹੋਣਾ ਚਾਹੀਦਾ। ਨਹੀਂ ਤਾਂ, ਉਹ ਗਿਣੇ ਜਾਣਗੇ।

ਅਤੇ ਜਾਨਵਰ-ਲੋਕ ਜਿਹੜੇ ਫੈਕਟਰੀਆਂ ਵਿਚ ਪਾਲੇ ਜਾਂਦੇ - ਅੰਦਰ ਬੰਦ ਅਤੇ ਸਭ ਕਿਸਮ ਦੇ ਐਂਟੀਬਾਏਓਟਿਕਸ ਅਤੇ ਡਰਗ ਉਨਾਂ ਦੇ ਸਿਸਟਮਾਂ ਵਿਚ ਪਾਇਆ ਜਾਂਦਾ, ਉਹ ਵੀ ਨਹੀਂ ਗਿਣੇ ਜਾਣਗੇ, ਭਾਵੇਂ ਉਨਾਂ ਨੂੰ ਵੀਗਨ ਖੁਆਇਆ ਜਾਵੇਗਾ। ਉਹ ਇਕ ਵਖਰਾ ਸਿਸਟਮ ਹੈ। ਉਹ ਕਾਫੀ ਸ਼ੁਧ ਪਵਿਤਰ ਨਹੀਂ ਹਨ ਸਾਰੀ ਵੀਗਨ ਪ੍ਰਤਿਸ਼ਤ ਸਾਡੀ ਵੀਗਨ ਆਬਾਦੀ ਨਾਲ ਜੋੜਨ ਲਈ। ਸੋ, ਸਾਨੂੰ ਸਿਰਫ ਜੰਗਲੀ ਜਾਨਵਰ-ਲੋਕਾਂ ਉਤੇ ਨਿਰਭਰ ਹੋਣਾ ਜ਼ਰੂਰੀ ਹੈ ਜਿਹੜੇ ਕੁਦਰਤੀ ਤੌਰ ਤੇ ਵੀਗਨ ਹਨ। ਉਹ ਇਤਨੇ ਪਵਿਤਰ ਹੈ ਅਤੇ ਉਹ ਅਜ਼ੇ ਵੀ ਸਵਰਗ ਅਤੇ ਧਰਤੀ ਨਾਲ ਜੁੜੇ ਹੋਏ ਹਨ। ਜਦੋਂ ਅਸੀਂ ਵੀਗਨ ਹਾਂ, ਅਸੀਂ ਸਵਰਗ ਅਤੇ ਧਰਤੀ ਨਾਲ ਵਧੇਰੇ ਜੁੜੇ ਹੋਏ ਹੋਵਾਂਗੇ। ਇਹ ਜਾਣਗੇ ਹੋਵੋਂ ਜਾਂ ਨਾ, ਪਸੰਦ ਕਰਦੇ ਜਾਂ ਨਹੀਂ, ਇਹ ਉਸ ਤਰਾਂ ਹੈ। ਸੋ, ਫੈਕਟਰੀਆਂ ਵਿਚ ਸਾਰੇ ਜਾਨਵਰ-ਲੋਕ, ਸਿਰਫ ਉਹ ਸਾਡੀ ਮਦਦ ਨਹੀਂ ਕਰ ਸਕਦੇ, ਭਾਵੇ ਜੇਕਰ ਉਹ ਵੀਗਨ ਖੁਆਏ ਗਏ ਸਨ। ਪਰ ਉਹ ਇਕ ਬੋਝ ਬਣਾ ਰਹੇ ਹਨ ਸਾਡੇ ਕਰਮਾਂ ਲਈ- ਹੋਰ ਕਰਮ ਸਾਡੇ ਲਈ। ਬਿਲਕੁਲ ਕੋਈ ਮਦਦ ਨੀਂ ਕਰਦਾ। ਖਾਸ ਕਰਕੇ ਉਹ ਜਿਹੜੇ ਫੈਕਟਰੀ ਦੇ ਮਾਲਕ ਹਨ ਅਤੇ ਕਰਮਚਾਰੀ ਜਿਹੜੇ ਹਰ ਰੋਜ਼ ਉਸ ਤਰਾਂ ਮਾਰਦੇ ਹਨ ਆਪਣੇ ਆਪ ਨੂੰ ਖੁਆਉਣ ਲਈ, ਉਹ ਉਨਾਂ ਲਈ ਭਿਆਨਕ ਕਰਮ ਹਨ । ਇਹ ਸ਼ਾਇਦ ਨਾ ਗਿਣੇ ਜਾਣ ਉਨਾਂ ਵਿਚੋਂ ਜਿਨਾਂ ਨੂੰ ਆਸ਼ੀਰਵਾਦ ਦਿਤੀ ਜਾਵੇ ਅਤੇ ਆਜ਼ਾਦ ਹੋ ਜਾਣ। ਜਿਵੇਂ ਆਮ ਵਿਆਕਤੀਆਂ ਵਾਂਗ ਜਿਹੜੇ ਵੀਗਨ ਹਨ ਅਤੇ ਕਿਸੇ ਚੀਜ਼ ਨੂੰ ਨਹੀਂ ਮਾਰਦੇ - ਭਾਵੇਂ ਉਹ ਜਾਨਵਰ-ਲੋਕਾਂ ਦਾ ਮਾਸ ਖਾਂਦੇ ਰਹੇ ਸਨ, ਜਾਂ ਦੁਧ ਪੀਂਦੇ ਰਹੇ ਸਨ, ਜਾਂ ਅੰਡੇ ਅਤੇ ਮੰਛੀ-ਲੋਕ ਖਾਂਦੇ ਰਹੇ ਸਨ ਪਹਿਲਾਂ, ਜੇਕਰ ਉਹ ਵੀਗਨ ਵਲ ਥੋੜੇ ਜਿਹੇ ਸਮੇਂ ਵਲ ਮੁੜਦੇ ਹਨ, ਉਨਾਂ ਨੂੰ ਸਾਫ ਅਤੇ ਸ਼ੁਧ ਕੀਤਾ ਜਾਵੇਗਾ। ਅਤੇ ਉਹ, ਬਿਨਾਂਸ਼ਕ, ਧਰਤੀ ਉਤੇ ਸਾਡੀ ਵੀਗਨਾਂ ਦੀ ਪ੍ਰਤਿਸ਼ਤ ਨਾ ਜੁੜੇਗਾ, ਸਦਾ ਸ਼ਾਂਤੀ ਸਾਰੇ ਜੀਵਾਂ ਲਈ ਲਿਆਉਣ ਲਈ, ਸਿਰਫ ਮਨੁਖਜਾਤੀ ਲਈ ਹੀ ਨਹੀਂ। ਮੇਰੇ ਰਬਾਪ ਮੈਂ ਆਸ ਕਰਦੀ ਹਾਂ ਕਿ ਉਹ ਦਿਨ ਜ਼ਲਦੀ ਹੀ ਆ ਜਾਵੇਗਾ। ਜੇਕਰ ਤੁਸੀਂ ਦੇਖਦੇ ਹੋ ਕਿ ਚੀਜ਼ਾਂ ਵਾਪਰਦੀਆਂ ਹਨ ਜੋ ਨਤੀਜੇ ਵਜੋਂ ਸ਼ਾਂਤੀ ਵਿਚ ਵੀਗਨਿਜ਼ਮ ਵਿਚ, ਫਿਰ ਇਹ ਕਾਫੀ ਜ਼ਲਦੀ ਹੋ ਜਾਵੇਗਾ। ਸ਼ਾਂਤੀ ਪਹਿਲਾਂ ਆਵੇਗੀ ਅਤੇ ਵੀਗਨਿਜ਼ਮ ਥੌੜੇ ਸਮੈਂ ਤੋਂ ਬਾਅਦ ਆ ਜਾਵੇਗਾ। ਜੇਕਰ ਤੁਸੀਂ ਉਹ ਦੇਖਦੇ ਹੋ ਵਾਪਰਦਾ, ਫਿਰ ਇਹ ਜਾਣਦੇ ਹੋਏ ਖੁਸ਼ ਹੋਣਾ ਕਿ ਇਹ ਪ੍ਰੋਜੈਕਟ ਕੰਮ ਕਰ ਰਿਹਾ ਹੈ ਤੁਹਾਡੇ ਲਾਭ ਲਈ। ਅਤੇ ਜੇਕਰ ਇਹ ਨਹੀਂ ਕੰਮ ਕਰਨ ਰਿਹਾ, ਫਿਰ ਤੁਸੀਂ ਉਸ ਤਰਾਂ ਕੋਈ ਚੀਜ ਨਹੀਂ ਦੇਖੋਂਗੇ।

ਸਿਟਾ: ਮੈਂ ਇਹਦੀ ਬੇਅੰਤ, ਬੇਅੰਤ ਸਰਬ-ਸ਼ਕਤੀਮਾਨ ਪ੍ਰਮਾਤਮਾ, ਸਭ ਤੋਂ ਉਚੇ ਦੀ ਢੇਰ ਸਾਰੀ, ਬੇਅੰਤ ਬੇਅੰਤ ਮਿਹਰ ਨਾਲ ਇਹਦੀ ਕੋਸ਼ਿਸ਼ ਕੀਤੀ ਹੈ, ਜਿਨਾਂ ਦੀ ਆਸੀਂ ਕਦੇ ਕਾਫੀ ਵਡਿਆਈ ਅਤੇ ਪੂਜਾ ਨਹੀਂ ਕਰ ਸਕਦੇ, ਅਤੇ ਮਥਾ ਟੇਕ ਸਕਦੇ - ਜੋ ਵੀ ਅਸੀਂ ਕਰਦੇ ਹਾਂ, ਜਿਤਨੀਆਂ ਵੀ ਜਿੰਦਗੀਆਂ ਹੋਣ - ਇਹ ਕਦੇ ਵੀ ਕਾਫੀ ਨਹੀਂ ਹੋਵੇਗਾ। ਅਤੇ ਬਿਨਾਂਸ਼ਕ, ਸੰਸਾਰ ਵਿਚ ਅੰਤਮ ਸਤਿਗੁਰੂ ਦੀ ਦੀ ਮਿਹਰ ਅਤੇ ਪਿਆਰ ਰਾਹੀਂ , ਜੋ ਸਾਡੀ ਕਲਪਨਾ ਤੋਂ ਪਰੇ ਹੈ; ਨਾਲੇ, ਦਸਾਂ ਦਿਸ਼ਾਵਾਂ ਵਿਚ ਸਾਰੇ ਸੰਤ ਅਤੇ ਸਾਧੂ - ਅਤੀਤ, ਵਰਤਮਾਨ ਅਤੇ ਭਵਿਖ ਦੇ। ਅਸੀਂ ਉਨਾਂ ਸਾਰ‌ਿਆਂ ਨੂੰ ਆਪਣੇ ਦਿਲੋਂ ਪਿਆਰ ਕਰਦੇ ਹਾਂ। ਪਰ ਅਸੀਂ ਅਜ਼ੇ ਵੀ ਅੰਤਮ ਸਤਿਗੁਰੂ ਨਾਲ ਜੁੜੇ ਹੋਏ ਹਾਂ ਕਿਸੇ ਲਿੰਕ ਨਾਲ, ਬਿਨਾਂਸ਼ਕ। ਤੁਸੀਂ ਉਹ ਜਾਣਦੇ ਹੋ। ਖੈਰ, ਮੈਂ ਆਸ ਕਰਦੀ ਹਾਂ ਤੁਸੀਂ ਜਾਣਦੇ ਹੋ - ਕੋਈ ਫਰਕ ਨਹੀਂ ਪੈਂਦਾ ਜੇਕਰ ਤੁਸੀਂ ਨਹੀਂ ਜਾਣਦੇ। ਮਹਤਵਪੂਰਨ ਗਲ ਇਹ ਹੈ ਕਿ ਗ੍ਰਹਿ ਨੂੰ ਅਤੇ ਇਹਦੇ ਉਤੇ ਸਾਰੇ ਜੀਵਾਂ ਨੂੰ ਜ਼ਲਦੀ ਤੋਂ ਜ਼ਲਦੀ ਜਬਚਾਉਣਾ ਜੋ ਸੰਭਵ ਹੋਵੇ, ਜਿਤਨੀਆਂ ਜਾਨਾਂ ਬਚਾਈਆਂ ਜਾ ਸਕਣ ਅਤੇ ਛੁਡਾਉਣਾ ਜਿਤਨੀਆਂ ਆਤਮਾਵਾਂ ਨੂੰ ਇਹ ਕਰਨ ਸੰਭਵ ਹੈ ਉਨਾਂ ਦੇ ਇਸ ਭੌਤਿਕ ਖੇਤਰ ਤੋਂ ਚਲੇ ਜਾਣ ਤੋਂ ਬਾਅਦ। ਉਹ ਸਭ ਤੋਂ ਮਹਤਵਚੀਜ਼ ਚੀਜ਼ਾਂ ਹਨ। ਇਹ ਮਹਤਵਪੂਰਨ ਨਹੀਂ ਕਿਸ ਨੇ ਇਹ ਕੀਤਾ ਹੈ।

ਇਹ ਕੀਤਾ ਗਿਆ ਹੈ ਅਤੇ ਅਸੀਂ ਨਤੀਜ਼ੇ ਲਈ ਪ੍ਰਾਰਥਨਾ ਕਰਦੇ ਹਾਂ। ਅਤੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਹੋਰਨਾਂ ਨੂੰ ਵੀਗਨ ਬਣਨ ਦਾ ਯਕੀਨ ਦਵਾਉਣ ਲਈ - ਜਿਤਨਾ ਜ਼ਲਦੀ, ਉਤਨਾ ਬਿਹਤਰ। ਕਿਉਂਕਿ ਨਿਰਧਾਰਤ ਸਮਾਂ ਵੀ ਖਤਮ ਹੋ ਸਕਦਾ ਹੈ। ਸਭ ਚੀਜ਼ ਨੂੰ ਪਕਣ ਲਈ, ਠੀਕ ਹੋਣ ਲਈ, ਮੁਰੰਮਤ ਲਈ ਅਤੇ ਪਾਲਣਾ ਕਰਨ ਲਈ ਕੁਝ ਨਿਸ਼ਚਿਤ ਸਮਾਂ ਦਿਤਾ ਜਾਂਦਾ ਹੈ। ਇਸ ਗ੍ਰਹਿ ਉਤੇ, ਭੌਤਿਕ ਸੰਸਾਰ ਵਿਚ, ਕੁਝ ਵੀ ਸਦੀਵੀ ਨਹੀਂ ਹੈ। ਸਮਾਨ ਸਭ ਚੀਜ਼ ਹੋਰ ਨਾਲ - ਸਭ ਸੂਖਮ, ਅਦਿਖ ਚੀਜ਼ਾਂ ਨਾਲ ਵੀ।

ਮੈਂ ਚੰਗਾ ਨਹੀਂ ਸੌਂਦੀ, ਮੈਨੂੰ ਭੋਜ਼ਨ ਦਾ ਸੁਆਦ ਬਹੁਤਾ ਨਹੀਂ ਆਉਂਦਾ। ਇਥੋਂ ਤਕ ਬਸ ਇਕ ਵਾਰ ਦਿਹਾੜੀ ਵਿਚ, ਇਹਦਾ ਸੁਆਦ ਬਹੁਤਾ ਚੰਗਾ ਨਹੀਂ। ਪ੍ਰੰਤੂ ਪ੍ਰਮਾਤਮਾ ਨਹੀਂ ਤਾਂ, ਮੈਨੂੰ ਪੋਸ਼ਣ ਦੇਵੇਗਾ। ਅੰਤਮ ਸਤਿਗੁਰੂ ਮੈਨੂੰ ਜਿੰਦਾ ਅਤੇ ਚੰਗੀ ਤਰਾਂ ਠੀਕ ਰਖੇਗਾ। ਇਹੀ ਹੈ ਬਸ ਕਿ ਮੈਂ ਸਚਮੁਚ ਆਸ ਕਰਦੀ ਹਾਂ ਅਤੇ ਪ੍ਰਾਰਥਨਾ ਕਰਦੀ ਹਾਂ ਦੇਖਣ ਲਈ ਕਿ ਉਹ ਦਿਨ ਜ਼ਲਦੀ ਹੀ ਆਵੇਗਾ ਜਦੋਂ ਸਾਰੇ ਮਨੁਖ ਸਾਰੇ ਬੋਝ ਤੋਂ ਮੁਕਤ, ਨਿਰਾਸ਼ਾ ਅਤੇ ਚਿੰਤਾਵਾਂ ਤੋਂ ਮੁਕਤ ਹੋ ਜਾਣਗੇ, ਅਤੇ ਅਨੰਦ ਅਤੇ ਖੁਸ਼ਹਾਲੀ ਵਿਚ ਜੀਣਗੇ ਜਿਵੇਂ ਸਾਨੂੰ ਕਰਨਾ ਚਾਹੀਦਾ ਹੈ ਇਥੋਂ ਤਕ ਇਸ ਭੌਤਕ ਖੇਤਰ ਵਿਚ ਅਤੇ ਇਸ ਭੌੀਕਤ ਗ੍ਰਹਿ ਉਤੇ। ਜੇਕਰ ਉਹ ਦਿਨ ਆਉਂਦਾ ਹੈ, ਭਾਵੇਂ ਜੇਕਰ ਮੈਂ ਤੁਰੰਤ ਹੀ ਮਰ ਜਾਂਦੀ ਹੈ। ਮੈਂ ਪ੍ਰਵਾਹ ਨਹੀਂ ਕਰਾਂਗੀ। ਇਹ ਸਭ ਤੋਂ ਖੁਸ਼ੀ ਵਾਲਾ ਸਮਾਂ, ਜਾਂ ਸਭ ਤੋਂ ਖੁਸ਼ ਦਿਨ ਹੋਵੇਗਾ ਮੇਰੀ ਜਿੰਦਗ‌ਿ ਵਿਚ - ਜਦੋਂ ਮੈਂ ਜਾਣ ਲਵਾਂਗੀ ਕਿ ਗ੍ਰਹਿ ਸੁਰਖਿਅਤ ਹੈ, ਸਾਰੇ ਜੀਵਾਂ ਨੂੰ ਬਚਾਇਆ ਗਿਆ ਹੈ, ਅਤੇ ਉਨਾਂ ਦੀਆਂ ਆਤਮਾਵਾਂ ਮੁਕਤ ਹਨ। ਅਤੇ , ਪ੍ਰਮਾਤਮਾ ਦਾ ਉਨਾਂ ਲਈ ਫਿਰ ਧੰਨਵਾਦ। ਆਮੇਨ।

ਠੀਕ ਹੈ, ਮੇਰੇ ਪਿਆਰੇ। ਕ੍ਰਿਪਾ ਕਰਕੇ ਸਰਬਕਤੀ ਮਾਨ ਦੀ ਉਸਤਤੀ ਸਾਨੂੰ ਇਜ਼ਾਜ਼ਤ ਦੇਣ ਲਈ ਇਸ ਮਾਮੁਲੇ ਵਿਚ ਇਕ ਚੋਣ ਦੇਣ ਲਈ ਅਤੇ ਸਾਰੇ ਅਦੁਭਤ ਪੈਟਨਾਂ ਦਾ, ਅਸੂਲਾਂ ਦਾ ਅਤੇ ਤਰੀਕਿਆਂ ਦਾ ਪ੍ਰਬੰਧ ਕਰਨ ਲਈ, ਤਾਂਕਿ ਇਹ ਪ੍ਰੋਜੈਕਟ ਹੋ ਗਿਆ ਹੈ, ਹੁਣ ਤਕ, 95% ਪਰ ਸਾਨੂੰ 50 ਤੋਂ ਉਪਰ ਵਧੇਰੇ ਵੀਗਨਾਂ ਦੀ ਲੋੜ ਹੈ ਉਨਾਂ ਵੀਗਨਾਂ ਨਾਲੋਂ ਵਭ ਤੋਂ ਵਧ ਦਾ ਜੋ ਅਸੀਂ ਸੋਚਦੇ ਹਾਂ। ਸੋ, ਆਓ ਆਸ ਕਰਦੇ ਹਾਂ ਇਹ ਪੂਰੀ ਕੀਤੀ ਜਾਵੇਗੀ, ਜਿਤਨਾ ਜ਼ਲਦੀ ਸੰਭਵ ਹੋ ਸਕੇ।

ਮੈਂ ਪ੍ਰਮਾਤਮਾ ਦੇ ਨਾਮ ਵਿਚ ਤੁਹਾਨੂੰ ਸਾਰ‌ਿਆਂ ਨੂੰ ਪਿਆਰ ਕਰਦੀ ਹਾਂ। ਮੈਂ ਸਰਬਸ਼ਕਤੀਮਾਨ ਦੇ ਸਾਹਮੁਣੇ ਹਰ ਰੋਜ਼ ਡੰਡਾਉਤ ਕਰਦੀ ਹਾਂ, ਸਭ ਤੋਂ ਉਚੇ ਦਾ ਧੰਨਵਾਦ ਕਰਦੀ ਹਾਂ ਜੋ ਵੀ ਪ੍ਰਦਾਨ ਕੀਤਾ ਗਿਆ ਹੈ , ਸਾਨੂੰ ਦਿਤਾ ਗਿਆ ਹੈ - ਅਤੇ ਸਾਨੂੰ ਮਾਫ ਕਰਨ ਲਈ, ਸਾਡੇ ਨਾਲ ਇਤਨਾ ਜਿਆਦਾ ਪਿਆਰ ਕਰਨ ਲਈ ਭਾਵੇਂ ਕਿਤਨਾ ਵੀ ਮਾੜੇ ਕਿਉਂ ਨਹੀਂ ਅਸੀਂ ਰਹੇ ਹਾਂ, ਕਿਤਨੇ ਵੀ ਕਰਮ ਅਸੀਂ ਸਿਰਜ਼ੇ ਹਨ, ਅਤੇ ਕਿਤਨਾ ਵੀ ਨੁਕਸਾਨ ਅਸੀਂ ਆਪਣੇ ਆਪ ਨੂੰ ਅਤੇ ਹੋਰਨਾਂ ਨੂੰ, ਅਤੇ ਸਮੁਚੇ ਸੰਸਾਰ ਨੂੰ ਕੀਤਾ ਸੀ। ਤੁਸੀਂ ਹਮੇਸ਼ਾਂ ਪ੍ਰਮਾਤਮਾ ਨੂੰ ਯਾਦ ਰਖੋ, ਹਰ ਇਕ ਮਿੰਟ, ਹਰ ਇਕ ਸਕਿੰਟ, ਆਪਣੀ ਜਿੰਦਗੀ ਵਿਚ ਜੇਕਰ ਤੁਸੀਂ ਕਰ ਸਕੋਂ, ਅਤੇ ਆਸ਼ੀਰਵਾਦ ਨੂੰ ਮਹਿਸੂਸ ਕਰ ਸਕੋਂ ਜੋ ਸਾਡੇ ਉਪਰ ਵਰਸੋਈ ਜਾ ਰਹੀ ਹੈ। ਆਮੇਨ। ਆਮੇਨ। ਆਮੇਨ। ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਪ੍ਰਮਾਤਮਾ ਸਾਨੂੰ ਸਾਰ‌ਿਆਂ ਨੂੰ ਬਖਸ਼ੇ।

ਮੈਂ ਸਚਮੁਚ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ, ਸਾਰ‌ਿਆਂ ਦਾ ਧੰਨਵਾਦ ਜੋ ਇਸ ਸੁਨੇਹੇ, ਸਭ ਤੋਂ ਨਵੀਨਤਮ ਸੁਨੇਹੇ ਵਿਚ ਸ਼ਾਮਲ ਹਨ, ਸ਼ਬਦਾਂ ਨੂੰ ਸੁਥਰਾ ਕਰਨ ਲਈ ਅਤੇ ਇਹ ਵਧੇਰੇ ਸੁਣਨਯੋਗ ਬਨਾਉਣ ਲਈ, ਕਿਉਂਕਿ ਮੈਂ ਸਚਮੁਚ ਬਹੁਤ ਵਧੀਆ ਨਹੀਂ ਮਹਿਸੂਸ ਕਰ ਰਹੀ, ਪਰ ਤੁਸੀਂ ਇਹ ਸਭ ਚੰਗਾ ਕੀਤਾ, ਅਤੇ ਮੈਂ ਤੁਹਾਡਾ ਬਹੁਤ ਹੀ ਧੰਨਵਾਦ ਕਰਦੀ ਹਾਂ। ਪ੍ਰਮਾਤਮਾ ਤੁਹਾਨੂੰ ਆਸ਼ੀਰਵਾਦ ਦੇਵੇ, ਪ੍ਰਮਾਤਮਾ ਤੁਹਾਨੂੰ ਪਿਆਰ ਕਰੇ, ਅਤੇ ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਤੁਹਾਡਾ ਧੰਨਵਾਦ, ਮੇਰੀ ਟੀਮ, ਮੇਰੀ ਸਭ ਤੋਂ ਪਿਆਰੀ ਟੀਮ, ਸ਼ਾਨਦਾਰ ਟੀਮ, ਸਭ ਚੀਜ਼ ਲਈ ਜੋ ਤੁਸੀਂ ਕਰ ਰਹੇ ਹੋ - ਸਿਰਫ ਇਹਦੇ ਲਈ ਹੀ ਨਹੀਂ, ਪਰ ਹਰ ਰੋਜ਼, ਹਰ ਰੋਜ਼। ਮੈਂ ਜਾਣੲਦੀ ਹਾਂ ਕਿਤਨਾ ਸਖਤ ਤੁਸੀਂ ਕੰਮ ਕਰ ਰਹੇ ਹੋ। ਅਤੇ ਭਾਵੇ ਜੇਕਰ ਤੁਹਾਨੂੰ ਇਸ ਦੀ ਲੋੜ ਨਹੀਂ ਹੈ, ਸਵਰਗਾਂ ਰਾਹੀਂ, ਅਤੇ ਸਾਰੇ ਸੰਤਾਂ ਅਤੇ ਸਾਧੂਆਂ ਰਾਹੀਂ ਜੋ ਤੁਹਾਡੀ ਮਦਦ ਕਰ ਰਹੇ ਹਨ ਅਤੇ ਹਰ ਰੋਜ਼ ਤੁਹਾਡਾ ਸਮਰਥਨ ਕਰ ਰਹੇ ਹਨ, ਤੁਹਾਨੂੰ ਇਨਾਮ ਦਿਤਾ ਜਾਵੇ । ਮੈਂ ਵੀ ਮਦਦ ਕਰਦੀ ਹਾਂ, ਹਰ ਰੋਜ਼ ਆਪਣੇ ਦਿਲੋਂ ਤੁਹਾਡਾ ਸਮਰਥਨ ਕਰ ਰਹੀ ਹਾਂ । ਤੁਹਾਨੂੰ ਪਿਆਰ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-19
210 ਦੇਖੇ ਗਏ
2024-12-19
156 ਦੇਖੇ ਗਏ
2024-12-19
144 ਦੇਖੇ ਗਏ
1:57

Eggs Attract Negative Energy

842 ਦੇਖੇ ਗਏ
2024-12-18
842 ਦੇਖੇ ਗਏ
9:46
2024-12-18
327 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ