ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਕਰਮ-ਪਾੜੇ ਦੇ ਵਿਚਕਾਰ, ਕਤਲ, ਭਿਆਨਕ ਸੰਸਾਰ, ਤਿੰਨ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਮਨੁਖਾਂ ਦੇ ਕਰਮ - ਜੋ ਮਾਨਸਾਂ ਨੂੰ ਗਲਤ ਕੰਮ ਕਰਨ ਲਈ ਭੜਕਾਉਂਦੇ, ਪ੍ਰਭਾਵਿਤ ਕਰਦੇ, ਘੜਦੇ, ਪੈਦਾ ਕਰਦੇ ਅਤੇ ਭਰਮਾਉਂਦੇ ਹਨ - ਬੇਹਦ ਵਡੇ, ਭਾਰੇ ਹਨ। ਇਤਨੇ ਜਿਆਦਾ, ਇਤਨੇ ਜਿਆਦਾ ਕਿ ਸਮੁਚੇ ਅਸਮਾਨ ਨੂੰ ਇਹਦੇ ਨਾਲ ਢਕਿਆ ਜਾ ਸਕਦਾ ਹੈ। ਸੋ, ਕਿਪ੍ਰਾ ਕਰਕੇ, ਪਸ਼ਚਾਤਾਪ ਕਰੋ। ਤਪਸਿਆ ਕਰੋ। ਤੋਬਾ ਕਰੋ। ਅਤੇ ਜਿਥੇ ਵੀ ਤੁਸੀਂ ਕਰ ਸਕਦੇ ਹੋ ਸ਼ਾਂਤੀ ਬਣਾਉ। ਅਤੇ ਪ੍ਰਾਰਥਨਾ, ਪ੍ਰਾਰਥਨਾ, ਪ੍ਰਾਰਥਨਾ, ਪ੍ਰਾਰਥਨਾ, ਪ੍ਰਾਰਥਨਾ ਕਰੋ, - ਆਪਣੇ ਲਈ ਪ੍ਰਾਰਥਨਾ ਕਰੋ, ਤਾਂਕਿ ਇਹ ਸਭ ਹਨੇਰੇ ਤੋਂ, ਇਹ ਸਭ ਭਿਆਨਕ ਸੰਸਾਰਾਂ ਤੋਂ ਜੋ ਸਾਡੇ ਗ੍ਰਹਿ ਦੇ ਬਹੁਤ ਹੀ ਨੇੜੇ ਹਨ, ਅਤੇ ਗ੍ਰਹਿ ਦੇ ਆਲੇ ਦੁਆਲੇ ਹਨ, ਗ੍ਰਹਿ ਨੂੰ ਘੇਰਦੇ ਹਨ, ਅਤੇ ਗ੍ਰਹਿ ਨੂੰ ਲਪੇਟ ਵਿਚ ਲੈਂਦੇ, ਤੁਹਾਡੀ ਆਤਮਾ ਇਹਨਾਂ ਤੋਂ ਮੁਕਤ ਹੋ ਸਕੇ। ਅਤੇ ਉਸ ਸੰਸਾਰ ਵਿਚ ਅਜ਼ੇ ਵੀ ਬਹੁਤ ਹੀ ਦਾਨਵ ਮੌਜ਼ੂਦ ਹਨ।

ਇਹਨਾਂ ਜਾਦੂਗਰਾਂ ਕੋਲ ਅਜਿਹੀ ਸ਼ਕਤੀ ਹੈ ਅਤੇ ਇਹ ਉਨਾਂ ਲਈ ਬਸ ਇਕ ਅਖ ਝਪਕਣ ਬਿਨਾਂ ਕਿਸੇ ਨੂੰ ਮਾਰਨ ਲਈ ਬਹੁਤ ਆਸਾਨ ਹੈ। ਉਹ ਜਾਦੂ ਦੀ ਵਰਤੋਂ ਕਰਦੇ ਨਾਲ ਹੀ ਸਰੀਰਕ ਸਾਧਨ ਕਿਸੇ ਨੂੰ ਮਾਰਨ ਲਈ ਜੋ ਉਨਾਂ ਨੂੰ ਖੂਸ਼ ਨਹੀਂ ਕਰਦਾ ਜਾਂ ਉਨਾਂ ਦਾ ਵਿਰੋਧ ਕਰਦਾ ਜਾਂ ਉਨਾਂ ਲਈ ਇਕ ਖਤਰਾ ਬਣ ਸਕਦਾ ਹੈ। ਜਿਵੇਂ, ਉਹ ਜਾਣਦੇ ਹਨ ਉਨਾਂ ਨੇ ਕੁਝ ਕੀਤਾ ਹੈ - ਕੁਝ ਪਾਪ, ਕੁਝ ਅਪਰਾਧ, ਉਨਾਂ ਨੇ ਕੀਤਾ - ਅਤੇ ਫਿਰ ਇਹ ਵਿਆਕਤੀ ਸ਼ਾਇਦ ਕਿਸੇ ਵਿਆਕਤੀ ਜਾਂ ਅਥੌਰਟੀ ਨੂੰ ਦਸ ਸਕਦਾ ਹੈ, ਫਿਰ ਉਹ ਉਸ ਵਿਆਕਤੀ ਨੂੰ ਪਹਿਲੇ ਖਤਮ ਕਰ ਦੇਣਗੇ। ਅਤੇ ਫਿਰ ਇਹ ਇਕ ਆਦਤ ਬਣ ਜਾਂਦੀ ਹੈ। ਉਹ ਮਾਰਨ ਵਿਚ ਅਨੰਦ ਲੈਣਗੇ; ਉਹ ਇਕ ਸੈਡਿਸਟੀਕ ਕਿਸਮ ਦਾ ਜੀਵ ਬਣ ਜਾਂਦੇ ਹਨ। ਅਤੇ ਉਹ ਜਾਣਦੇ ਹਨ, ਅਤੇ ਉਹ ਕਰਮਾਂ ਦੇ ਕਾਨੂੰਨ ਤੋਂ ਵੀ ਬਚ ਜਾਂਦੇ ਹਨ, ਸੋ ਕੋਈ ਵੀ ਚੀਜ਼ ਉਹ ਚਾਹੁਣ ਉਹ ਬਸ ਕਰ ਸਕਦੇ ਹਨ।

ਪਰ ਮੈਂ ਤੁਹਾਨੂੰ ਸਾਰ‌ਿਆਂ ਨੂੰ ਚਿਤਾਵਨੀ ਦਿੰਦੀ ਹਾਂ ਜਿਹੜੇ ਇਸ ਸ਼ੈਤਾਨੀ ਜਾਦੂਮਈ ਸ਼੍ਰੇਣੀ ਵਿਚ ਹਨ ਕਿ ਜ਼ਲਦੀ ਨਾਲ ਜਾਂ ਬਾਅਦ ਵਿਚ ਤੁਸੀਂ ਫੜੇ ਜਾਵੋਂਗੇ। ਬਸ ਉਵੇਂ ਜਿਵੇਂ ਉਹਨਾਂ ਨੇ ਪਹਿਲੇ ਹੀ ਤੁਹਾਡੇ ਵਿਚੋਂ ਇਕ ਨੂੰ ਫੜ ਲਿਆ ਹੈ ਅਤੇ ਇਸ ਵਿਆਕਤੀ ਦੀ ਆਤਮਾ ਇਹ ਜਾਣਦੀ ਹੈ। ਕਿਉਂਕਿ ਉਸ ਨੇ ਕਿਸੇ ਪਵਿਤਰ ਵਿਆਕਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਜੋ ਸਾਫ ਅਤੇ ਸ਼ੁਧ ਹੈ, ਅਤੇ ਪ੍ਰਮਾਤਮਾ ਪ੍ਰਤੀ ਸਮਰਪਿਤ। ਮੈਂ ਨਹੀਂ, ਮੈਂ ਨਹੀਂ। ਹੋਰ ਲੋਕ। ਅਤੇ ਤੁਸੀਂ ਆਪਣੇ ਪਤੀ ਨੂੰ ਵੀ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ। ਅਤੇ ਤੁਸੀਂ ਇਕ ਅਨੈਤਿਕ, ਨਾਜਾਇਜ਼ ਜਿਨਸੀ ਸਬੰਧ ਆਪਣੇ ਪੁਤਰ ਨਾਲ ਚਾਹੁੰਦੇ ਹੋ, ਜੋ ਉਹ ਨਹੀਂ ਚਾਹੁੰਦਾ ਸੀ। ਪਰ ਜੇਕਰ ਉਹ ਤੁਹਾਡੇ ਕੋਲ ਆਉਂਦਾ ਹੈ, ਤੁਸੀਂ ਸਭ ਕਿਸਮ ਦੀਆਂ ਚੀਜ਼ਾਂ, ਨਸ਼ੇ ਜਾਂ ਜੋ ਵੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋਂਗੇ, ਜੋ ਵੀ ਤੁਹਾਡੀ ਕਾਮਿਕ ਲਾਲਸਾ ਤੁਹਾਨੂੰ ਹੁਕਮ ਦਿੰਦੀ ਹੈ ਕਿਉਂਕਿ ਤੁਹਾਨੂੰ ਜਿਤਣ ਦੀ ਆਦਤ ਹੈ।

ਮੈਂ ਬਸ ਤੁਹਾਡੇ ਪਤੀ ਦੀ ਰਖਿਆ ਕਰਨੀ ਚਾਹੁੰਦੀ ਸੀ। ਮੈਂ ਕਰਦੀ ਹਾਂ ਜੋ ਵੀ ਮੈਂ ਕਰ ਸਕਦੀ ਹਾਂ ਕਿਉਂਕਿ ਤੁਸੀਂ ਉਸ ਨੂੰ ਮਾਰਨਾ ਚਾਹੁੰਦੇ ਸੀ। ਤੁਸੀਂ ਕਿਸੇ ਨੂੰ ਵੀ ਮਾਰ ਸਕਦੇ ਹੋ ਜਿਸ ਉਤੇ ਤੁਸੀਂ ਸ਼ਕ ਕਰਦੇ ਹੋ ਜਾਂ ਮਹਿਸੂਸ ਕਰਦੇ ਕਿ ਉਹ ਤੁਹਾਡੇ ਵਿਰੁਧ ਹੈ। ਇਹ ਉਸ ਤਰਾਂ ਨਹੀਂ ਹੈ। ਉਥੇ ਬ੍ਰਹਿਮੰਡੀ ਕਾਨੂੰਨ ਹੈ। ਤੁਸੀਂ ਉਹ ਜਾਣਦੇ ਹੋ। ਇਹ ਸਭ ਬੰਦ ਕਰੋ। ਠੀਕ ਹੈ? ਕੌਣ ਜਾਣਦਾ ਹੈ, ਮੈਂ ਸ਼ਾਇਦ ਤੁਹਾਡੀ ਮਦਦ ਕਰਨ ਦੇ , ਤੁਹਾਨੂੰ ਬਚਾ ਸਕਾਂ। ਸਚਮੁਚ, ਮੈਂ ਕਦੇ ਨਹੀਂ ਕੋਈ ਚੀਜ਼ ਬਾਰੇ ਤੁਹਾਡੇ ਪਤੀ ਬਾਰੇ ਸੋਚ‌ਿਆ ਸੀ ਪਰ ਬਸ ਇਕ ਬਹੁਤ, ਬਹੁਤ ਚੰਗਾ ਬਚਾ। ਭਾਵੇਂ ਉਹ ਪਹਿਲੇ ਹੀ ਬਹੁਤ, ਬਹੁਤ ਬਜ਼ੁਰਗ ਹੈ । ਮੈਂ ਇਥੋਂ ਤਕ ਉਥੇ ਨਹੀਂ ਹਾਂ, ਸੋ ਉਸ ਨੂੰ ਨੁਕਸਾਨ ਪਹੁੰਚਾਉਣ , ਜਾਂ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਨੀ ਬੰਦ ਕਰੋ। ਨਹੀਂ ਤਾਂ ਤੁਸੀਂ ਨਾ ਬਚਾਉਣਯੋਗ ਹੋਵੋਂਗੇ।

ਤੁਹਾਡੇ ਚਾਰ ਪ੍ਰੇਮੀਆਂ ਅਤੇ ਛੇ ਬਚ‌ਿਆਂ ਦੇ ਭੇਦ ਬਾਰੇ ਕੋਈ ਨਹੀਂ ਜਾਣਦਾ, ਜੋ ਤੁਹਾਡੇ ਪਤੀ ਦੇ ਬਚੇ ਨਹੀਂ ਹਨ। ਪਰ ਤੁਸੀਂ ਖਬਰਦਾਰ ਰਹੋ ਜੇਕਰ ਸਵਰਗ ਦਸਦਾ ਹੈ। ਸੋ ਤੁਹਾਡੇ ਲਾਗੇ ਕਿਸੇ ਦੇ ਵਿਰੁਧ ਤੁਸੀਂ ਇਹ ਸਭ ਬੇਰਹਿਮੀ ਹਿੰਸਾ ਬੰਦ ਕਰੋ, ਠੀਕ ਹੈ? ਆਪਣੇ ਪੁਤਰਾਂ ਸਮੇਤ। ਬਸ ਕਿਉਂਕਿ ਉਹ ਤੁਹਾਨੂੰ ਇਨਕਾਰ ਕਰਦੇ ਹਨ - ਤੁਹਾਡੀ ਕਾਮਿਕ ਚਾਲ ਨੂੰ ਇਨਕਾਰ ਕਰਦੇ ਹਨ। ਓਹ, ਮੇਰੇ ਰਬਾ। ਓਹ, ਮੇਰੇ ਰਬਾ।

ਤੁਸੀਂ , ਸ਼ੈਤਾਨੀ ਜਾਦੂਗਰ, ਲੋਕਾਂ ਨੂੰ ਮਾਰਦੇ ਹੋ, ਪਰ ਕਾਨੂੰਨ ਕੋਈ ਚੀਜ਼ ਨਹੀਂ ਕਰ ਸਕਦਾ ਕਿਉਂਕਿ ਇਸ ਬਾਰੇ ਕੋਈ ਨਾ ਨਿਸ਼ਾਨ ਨਹੀਂ ਹੈ। ਇਸ ਕਿਸਮ ਦੀ ਜਾਦੂ ਸ਼ਕਤੀ ਵਰਤੋਂ ਕਰਨੀ ਆਸਾਨ ਹੈ, ਪਰ ਜ਼ਲਦੀ ਨਾਲ ਜਾਂ ਬਾਅਦ ਵਿਚ, ਦੂਜੀ "ਉਚੀ ਅਦਾਲਤ," ਦੂਜੇ ਅਖੌਤੀ ਸੰਸਾਰ ਦੇ ਉਚੇ ਸਰਪ੍ਰਸਤ ਤੁਹਾਨੂੰ ਲਭ ਲੈਣਗੇ ਅਤੇ ਤੁਸੀਂ ਕਦੇ ਵੀ ਨਹੀਂ ਸੂਰਜ ਨੂੰ ਦੁਬਾਰਾ ਦੇਖ ਸਕੋਂਗੇ। ਤੁਹਾਡੇ ਕੋਲ ਕਦੇ ਵੀ ਕੋਈ ਹੋਂਦ ਹੋਵੇਗੀ ਜਿਸ ਬਾਰੇ ਤੁਸੀਂ ਜਾਣਦੇ ਹੋ। ਤੁਹਾਡੇ ਉਪਰ ਸਦਾ ਲਈ ਪਾਬੰਦੀ ਲਾਈ ਜਾਵੇਗੀ ਹਨੇਰੇ ਵਿਚ, ਜੋ ਵੀ ਦੁਖ ਤੁਸੀਂ ਹੋਰਨਾਂ ਨੂੰ ਦਿਤਾ, ਉਹ ਭੋਗਣ ਲਈ ਬਾਰ ਬਾਰ, ਅਤੇ ਬਾਰ ਬਾਰ, ਬੇਰੋਕ। ਭਾਵੇਂ ਜੇਕਰ ਇਸ ਸੰਸਾਰ ਦਾ ਕਾਨੂੰਨ ਤੁਹਾਨੂੰ ਸਜ਼ਾ ਨਹੀਂ ਦਿੰਦਾ ਕਿਉਂਕਿ ਕੋਈ ਸਬੂਤ ਨਹੀਂ ਹੈ, ਬ੍ਰਹਿਮੰਡ ਦਾ ਕਾਨੂੰਨ ਦੇਵੇਗਾ। ਅਤੇ ਤੁਸੀਂ ਭਰੋਸਾ ਦਿਤਾ ਜਾ ਸਕਦਾ ਕਿ ਇਹ ਬਹੁਤ, ਬਹੁੇਤ ਬਹੁਤ, ਬਹੁਤ ਭਾਰੀ ਹੋਵੇਗਾ।

ਮੈਂ ਤੁਹਾਨੂੰ ਬਚਾਉਣਾ ਚਾਹੁੰਦੀ ਸੀ, ਤੁਹਾਨੂੰ ਵੀ ਬਚਾਉਣਾ, ਪਰ ਸਵਰਗਾਂ ਨੇ ਮੈਨੂੰ ਇਜ਼ਾਜ਼ਤ ਨਹੀਂ ਦਿਤੀ, ਸਾਰੇ ਰਖਵਾਲਿਆਂ ਨੇ ਇਜ਼ਾਜ਼ ਨਹੀਂ ਦਿਤੀ। ਮੈਂ ਆਪਣੇ ਦਿਲ ਵਿਚ ਬਹੁਤ ਅਫਸੋਸ ਮਹਿਸੂਸ ਕਰਦੀ ਹਾਂ। ਮੈਂ ਕਦੇ ਨਹੀਂ ਚਾਹੁੰਦੀ ਕੋਈ ਇਸ ਸਜ਼ਾ ਵਿਚ ਦੀ ਗੁਜ਼ਰੇ। ਉਥੇ ਇਕ ਸੰਸਾਰ ਹੈ ਜਿਸ ਨੂੰ "ਸਜ਼ਾ ਦੇਣ ਵਾਲਾ ਸੰਸਾਰ" ਕਿਹਾ ਜਾਂਦਾ ਹੈ। ਇਹ ਅਤੇ ਹੋਰ ਸਰਪ੍ਰਸਤ ਹਨ, ਨਿਰਧਾਰਤ ਸਰਪ੍ਰਸਤ - ਇਹ ਬਸ ਬਿਲਕੁਲ ਇਕ ਵਿਸ਼ੇਸ਼ ਪੁਲਸ ਦੀ ਤਰਾਂ, ਜਾਂ ਵਿਸ਼ੇਸ਼ ਫੌਜ਼ੀ ਯੂਨਿਟ ਦੀ ਤਰਾਂ ਹੈ - ਉਹ ਇਹਨਾਂ ਤੁਹਾਡੇ ਵਰਗੇ ਗੈਰ-ਕਾਨੂੰਨੀ ਅਪਰਾਧੀਆਂ ਨੂੰ ਅਤੇ ਅਨੇਕ ਹੀ ਤੁਹਾਡੇ ਵਰਗੇ ਦੂਜਿਆਂ ਨੂੰ ਲਭਣ ਵਿਚ ਮਾਹਰ ਹਨ। ਸੋ ਜ਼ਲਦੀ ਨਾਲ ਜਾਂ ਬਾਅਦ ਵਿਚ, ਤੁਹਾਡੀ ਕਿਸਮਤ ਮੋਹਰਬੰਦ ਕੀਤੀ ਜਾਵੇਗੀ: ਸਦਾ ਹੀ ਹਨੇਰੇ ਵਿਚ, ਇਕ ਭਿਆਨਕ ਵਿਸ਼ੇਸ਼ ਨਰਕ ਵਿਚ ਜਿਥੇ ਇਥੋਂ ਤਕ ਤੁਹਾਡੀ ਮਦਦ ਕਰਨ ਲਈ ਕੋਈ ਅੰਦਰ ਨਹੀ ਆ ਸਕਦਾ। ਕਿਸੇ ਨੇ ਕਦੇ ਵੀ ਇਹਦੇ ਬਾਰੇ ਸੁਣ‌ਿਆ ਹੋਵੇਗਾ। ਕੋਈ ਨਹੀਂ ਕਦੇ ਵੀ ਇਹਦੇ ਬਾਰੇ ਪਤਾ ਲਗੇਗਾ। ਸਿਰਫ ਤੁਹਾਨੂੰ ਅਤੇ ਸਜ਼ਾ ਜੋ ਤੁਹਾਨੂੰ ਮਾਪੀ ਜਾਵੇਗੀ, ਤੁਹਾਡੇ ਉਤੇ ਹਮੇਸ਼ਾਂ ਲਈ ਮਾਪੀ ਜਾਵੇਗੀ। ਓਹ, ਸਿਰਫ ਉਹਦੇ ਬਾਰੇ ਸੋਚਣ ਨਾਲ, ਮੇਰਾ ਦਿਲ ਸੁੰਗੜਦਾ ਹੈ। ਮੈਂ ਬਸ ਆਪਣੇ ਸਰੀਰ ਵਿਚ ਕੜਵਲ ਮਹਿਸੂਸ ਕਰਦੀ ਹਾਂ ਅਤੇ ਮੇਰੀਆਂ ਖੂਨ ਦੀਆਂ ਨਾੜੀਆਂ ਇਥੋਂ ਤਕ ਵਹਿਣ ਤੋਂ ਰੁਕਣਾ ਚਾਹੁੰਦੀਆਂ ਹਨ। ਇਹ ਇਕ ਭਿਆਨਕ ਚੀਜ਼ ਹੈ।

ਓਹ, ਪਿਆਰੇ ਰਬਾ, ਕ੍ਰਿਪਾ ਕਰਕੇ, ਕ੍ਰਿਪਾ ਕਰਕੇ। ਇਹ ਸੰਸਾਰ ਨੂੰ ਇਸ ਤਰੀਕੇ ਨਾਲ ਮੌਜ਼ੂਦ ਹੋਣ ਦੀ ਨਹੀਂ ਲੋੜ। ਕ੍ਰਿਪਾ ਕਰਕੇ ਕਦੇ ਵੀ ਕਿਸੇ ਨੂੰ ਦੁਬਾਰਾ ਅਜਿਹਾ ਇਕ ਸੰਸਾਰ ਬਨਾਉਣ ਦੇਣਾ, ਭਾਵੇਂ ਉਹ ਕੋਈ ਵੀ ਹੋਵੇ। ਓਹ, ਪਿਆਰੇ ਮਾਨਸ। ਉਥੇ ਕੁਝ ਹਸਤੀਆਂ ਹਨ, ਬਸ ਜਿਵੇਂ ਡਿਗ ਗਏ ਫਰਿਸ਼ਤੇ ਅਤੇ ਅਧੀਨ ਇਸ ਤਰਾਂ ਦੀਆਂ ਚੀਜ਼ਾਂ, ਅਤੇ ਉਹ ਬਸ ਹੋਰ ਅਤੇ ਹੋਰ ਭਿਆਨਕ ਊਰਜਾਵਾਂ ਬਣਾਉਂਦੇ ਹਨ ਜਿਸ ਤੋਂ ਹੋਰ ਜੀਵ ਪੈਦਾ ਹੋਣਗੇ। ਅਤੇ ਉਹ ਬੇਰਹਿਮ ਹੋਣਗੇ, ਅਨੈਤਿਕ, ਰਬ ਰਹਿਤ, ਆਤਮਾ ਰਹਿਤ। ਸਚਮੁਚ, ਉਨਾਂ ਕੋਲ ਕੋਈ ਆਤਮਾ ਨਹੀ; ਉਹ ਆਤਮਾਹੀਣ ਹਨ, ਸੋ ਉਹ ਦੂਜਿਆਂ ਨੂੰ ਦੁਖ ਪਹੁੰਚਾਉਣ ਵੇਲੇ ਬਿਨਾਂ ਕਿਸੇ ਭਾਵਨਾ ਦੇ ਕੋਈ ਵੀ ਚੀਜ਼ ਕਰਦੇ ਹਨ - ਨਿਰਦੋਸ਼ ਅਤੇ ਕਮਜ਼ੋਰ ਜੀਵ, ਜਿਵੇਂ ਕਿ ਇਨਸਾਨ ਜਿਹੜੇ ਗਿਆਨਵਾਨ ਨਹੀਂ ਹਨ, ਜਿਹੜੇ ਆਪਣੇ ਅੰਦਰ ਆਪਣੇ ਦੈਵੀ ਸਵੈ-ਆਪੇ ਨਾਲ ਜੁੜੇ ਹੋਏ ਨਹੀਂ ਹਨ। ਉਹ ਹੈ ਜਿਵੇਂ ਇਹ ਵਾਪਰਦਾ ਹੈ।

ਅਤੇ ਜਾਦੂਗਰ ਨੂੰ, ਕਾਲੇ ਦਾਨਵ ਜਾਦੂਗਰ ਨੂੰ, ਜਿਹੜਾ ਇਤਨਾ ਨੁਕਸਾਨ ਕਰਦਾ ਹੈ, ਮੈਂ ਤੁਹਾਡੇ ਪਤੀ ਨਾਲ ਪਿਆਰ ਨਹੀਂ ਕਰਦੀ। ਤੁਸੀਂ ਗਲਤ ਹੋ। ਮੈਂ ਬਸ ਵਿਆਕਤੀ ਲਈ ਤਰਸ ਮਹਿਸੂਸ ਕਰਦੀ ਹਾਂ। ਉਹ ਮੇਰਾ ਪੈਰੋਕਾਰ ਹੈ। ਮੇਰੇ ਲਈ ਉਸ ਦੀ ਰਖਿਆ ਕਰਨੀ ਜ਼ਰੂਰੀ ਹੈ; ਇਹ ਮੇਰੀ ਜੁੰਮੇਵਾਰੀ ਹੈ। ਉਹਦੇ ਲਈ ਮੇਰਾ ਪਿਆਰ ਇਹ ਗੰਦੀ ਲਾਲਸਾ ਨਹੀਂ ਹੈ ਜੋ ਤੁਹਾਡੇ ਕੋਲ ਹੈ। ਉਹ ਇਕ ਬੇਕਸੂਰ ਵਿਆਕਤੀ ਹੈ, ਪ੍ਰਮਾਤਮਾ ਪ੍ਰਤੀ ਵਫਾਦਾਰ, ਮੈਡੀਟੇਸ਼ਨ ਪ੍ਰਤੀ ਸਮਰਪਿਤ, ਸਾਰੀ ਉਮਰ ਉਸ ਨੇ ਸਖਤ ਮਿਹਨਤ ਕੀਤੀ ਅਤੇ ਤੁਹਾਡੇ ਉਤੇ ਭਰੋਸਾ ਕੀਤਾ। ਉਸ ਨੇ ਆਪਣੀ ਸਾਰੀ ਉਮਰ ਤੁਹਾਡੀ ਅਤੇ ਛੇ ਬਚ‌ਿਆਂ ਦੀ ਦੇਖ ਭਾਲ ਕੀਤੀ, ਜੋ ਉਸ ਦੇ ਬਚੇ ਨਹੀਂ ਹਨ, ਅਤੇ ਉਹ ਕਦੇ ਪਤਾ ਨਹੀਂ ਲਗੇਗਾ। ਉਸ ਨੇ ਉਨਾਂ ਦੀ ਦੇਖਭਾਲ ਕੀਤੀ ਅਤੇ ਉਨਾਂ ਨਾਲ ਪਿਆਰ ਕੀਤਾ ਬਸ ਉਵੇਂ ਜਿਵੇਂ ਉਹ ਉਸ ਦੇ ਆਪਣੇ ਬਚੇ ਹੋਣ, ਅਤੇ ਉਸ ਨੂੰ ਕਦੇ ਵੀ ਨਹੀਂ ਪਤਾ ਲਗੇਗਾ ਉਹ ਉਸ ਦੇ ਨਹੀਂ ਹਨ। ਉਸਦੀ ਆਤਮਾ ਨੂੰ ਆਸ਼ੀਰਵਾਦ। ਅਜਿਹਾ ਇਕ ਆਦਮੀ ਪ੍ਰਮਾਤਮਾ ਦੇ ਬਹੁਤ ਨੇੜੇ ਹੈ। ਜੇਕਰ ਤੁਸੀਂ ਉਸ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਹਾਂ, ਪ੍ਰਮਾਤਮਾ ਤੁਹਾਡੀ ਹੋਂਦ ਨੂੰ ਹਮੇਸ਼ਾਂ ਲਈ ਬ੍ਰਹਿਮੰਡ ਦੀਆਂ ਸਾਰੀਆਂ ਦਿਸ਼ਾਵਾਂ ਵਿਚ ਖਿਲਾਰ ਦੇਵੇਗਾ। ਤੁਸੀਂ ਕਦੇ ਨਹੀਂ ਜਾਣ ਸਕੋਂਗੇ ਇਹ ਮੌਜ਼ੂਦ ਹੋਣਾ ਕਿਵੇਂ ਲਗਦਾ ਹੈ। ਓਹ, ਪਿਆਰੇ ਰਬਾ।

ਅਜਿਹਾ ਇਕ ਬੇਸ਼ਰਮ, ਪਛਤਾਵੇ ਰਹਿਤ, ਆਤਮਾਹੀਣ ਹਸਤੀ ਤਹਾਡੇ ਵਰਗੀ, ਸਚਮੁਚ, ਜਿਵੇਂ ਸਵਰਗ ਨੇ ਮੈਨੂੰ ਦਸ‌ਿਆ, ਉਨਾਂ ਨੇ ਕਿਹਾ, "ਉਹ ਔਰਤ ਨੈਤਿਕ ਤੌਰ ਤੇ ਅਯੋਗ ਹੈ, ਬੇਕਾਰ।" ਪਹਿਲਾਂ, ਮੈਂ ਹੈਰਾਨ ਹੋ ਗਈ। ਮੇਰੀ ਸਮਝ ਵਿਚ ਨਹੀਂ ਆਇਆ। ਅਤੇ ਫਿਰ ਬਾਅਦ ਵਿਚ, ਸਾਰੀ ਜਾਣਕਾਰੀ ਅੰਦਰ ਆ ਗਈ ਬਸ ਕਿਉਂਕਿ ਮੇਰੇ ਲਈ ਜਾਨਣਾ ਜ਼ਰੂਰੀ ਸੀ। ਮੈਂ ਨਹੀਂ ਚਾਹੁੰਦੀ ਸੀ, ਪਰ ਕਰਨਾ ਪਿਆ। ਬਸ ਕਿਉਂਕਿ ਤੁਸੀਂ ਇਸ ਕਰਮ-ਪਾੜੇ ਦੀ ਵਰਤੋਂ ਕੀਤੀ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ। ਸੋ ਕਰਮਾਂ ਦੇ ਮਾਲਕ ਨੇ ਇਹ ਸਾਰਾ ਸਮਾਂ ਮੈਨੂੰ ਨਹੀਂ ਰਿਪੋਰਟ ਕੀਤਾ। ਪਰ ਤੁਸੀਂ ਇਹ ਸਭ ਤੋਂ ਨਹੀਂ ਬਚ ਸਕੋਂਗੇ।

ਅਤੇ ਤੁਸੀਂ ਮੈਨੂੰ ਵੀ ਨੁਕਸਾਨ ਪਹੁੰਚਾਉਣਾ ਚਾਹੁੰਦੇ। ਤੁਸੀਂ ਅਜ਼ ਸਵੇਰੇ ਅਦਿਖ ਜ਼ਹਿਰ ਨਾਲ ਮੈਨੂੰ ਮਾਰਨ ਲਈ, ਉਹ ਜ਼ਹਿਰੀਲੇ ਫੁਲਾਂ ਦੀ ਮਾਲਾ ਰਖੀ।। ਖੁਸ਼ਕਿਸਮਤੀ ਨਾਲ, ਮੇਰੇ ਰਖ‌ਿਅਕ ਨੇ ਮੈਨੂੰ ਕਿਹਾ ਆਪਣੇ ਦਰਵਾਜ਼ੇ ਤੋਂ ਬਾਹਰ ਨਾ ਜਾਣ ਲਈ, ਅਤੇ ਮੈਂ ਨਹੀਂ ਗਈ। ਅਤੇ ਫੁਲ ਥੋੜੇ ਸਮੇਂ ਬਾਅਦ ਬੁਝ ਗਏ, ਇਕ ਘੰਟਾ ਅਤੇ 55 ਮਿੰਟਾਂ ਤੋਂ ਬਾਅਦ। ਮੈਨੂੰ ਮਾਰਨਾ ਵੀ ਤੁਹਾਡੀ ਮਦਦ ਨਹੀਂ ਕਰੇਗਾ। ਕਿਉਂਕਿ ਸਵਰਗ ਇਸ ਬਾਰੇ ਜਾਣਦਾ ਹੈ, ਫਿਰ ਕੋਈ ਹੋਰ ਵੀ ਇਸ ਬਾਰੇ ਜਾਣਦਾ ਹੈ। ਪਰ ਮੈਂ ਅਜ਼ੇ ਆਪਣੇ ਕਮਰੇ ਵਿਚ ਹਾਂ ਜੇ ਕਦੇ। ਮੈਂ ਅਜ਼ੇ ਆਪਣੇ ਕਮਰੇ ਵਿਚ ਅਭਿਆਸ ਕਰ ਰਹੀ ਅਤੇ ਮਾਨਸਾਂ ਨਾਲ ਗਲਾਂ ਕਰ ਰਹੀ ਹਾਂ ਤਾਂਕਿ ਉਹ ਇਸ ਕਿਸਮ ਦੇ ਨੁਕਸਾਨ ਬਾਰੇ ਸੁਚੇਤ ਰਹਿਣ ਜਿਸਦਾ ਉਨਾਂ ਨੂੰ ਕਿਸੇ ਵੀ ਸਮੇਂ ਸਾਹਮੁਣਾ ਕਰਨਾ ਪਵੇ। ਓਹ, ਪਰ ਉਹ ਨਹੀਂ ਜਾਣਦੇ ਹੋਣਗੇ। ਪਿਆਰੇ ਪ੍ਰਮਾਤਮਾ, ਉਨਾਂ ਦੀ ਰਖਿਆ ਕਰਨ ਲਈ ਪ੍ਰਮਾਤਮਾ ਦਾ ਧੰਨਵਾਦ। ਸਾਰੇ ਫਰਿਸ਼ਤਿਆਂ, ਸਾਰੇ ਸਵਰਗਾਂ ਦਾ ਧੰਨਵਾਦ, ਜੋ ਇਸ ਗ੍ਰਹਿ ਉਤੇ ਕੋਈ ਵੀ ਮਾਨਸਾਂ ਜਾਂ ਕਿਸੇ ਵੀ ਜੀਵ ਦੀ ਰਖਿਆ ਕਰਦੇ ਹਨ।

ਮੈਨੂੰ ਕਈ ਵਾਰ ਸੁਰਖਿਅਤ ਰਖਿਆ ਗਿਆ, ਜਾਣਦੇ ਹੋਏ ਜਾਂ ਨਾ ਜਾਣਦੇ ਹੋਏ। ਕ੍ਰਿਪਾ ਕਰਕੇ ਮੇਰਾ ਦਿਲੋਂ ਧੰਨਵਾਦ ਸਵੀਕਾਰ ਕਰੋ, ਸਰਬ-ਸ਼ਕਤੀਮਾਨ ਪ੍ਰਮਾਤਮਾ ਜੀਓ, ਅਤੇ ਤੁਹਾਡੇ ਸਾਰੇ ਬਚੇ ਅਤੇ ਕਰਮਚਾਰੀ, ਜਿਨਾਂ ਨੇ ਇਸ ਜੀਵਨਕਾਲ ਵਿਚ ਮੇਰੀ ਰਖਿਆ ਕੀਤੀ ਹੈ।

ਸਾਰੇ ਮਨੁਖ, ਤੁਹਾਨੂੰ ਪ੍ਰਮਾਤਮਾ ਦਾ ਉਹਦੇ ਲਈ ਧੰਨਵਾਦ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਕਿਸੇ ਵੀ ਤਰਾਂ ਬਚ ਜਾਂਦੇ ਹੋ, ਜਾਣਦੇ ਹੋਏ ਜਾਂ ਜਾਣੇ ਬਿਨਾਂ, ਤੁਹਾਨੂੰ ਸਰਬ-ਸ਼ਕਤੀਮਾਨ ਪ੍ਰਮਾਤਮਾ ਦਾ ਧੰਨਵਾਦ ਕਰਨਾ ਜ਼ਰੂਰੀ ਹੈ ਅਤੇ ਉਹਨਾਂ ਦੇ ਸਾਰੇ ਕਰਮਚਾਰ‌ਿਆਂ ਦਾ - ਬ੍ਰਹਿਮੰਡ ਵਿਚ ਸਾਕਾਰਾਤਮਿਕ ਪਾਸੇ ਦੇ ਕਰਮਚਾਰੀ। ਇਹ ਵੀਗਨ ਮਾਰਚਰ ਹਨ ਜਿਹੜੇ ਜਾਨਵਰ-ਲੋਕ ਮੀਟ ਉਦਯੋਗ ਦੇ ਵਿਰੋਧ ਅਤੇ ਜਾਨਵਰ-ਲੋਕਾਂ ਨੂੰ ਪ੍ਰਯੋਗਸ਼ਾਲਾਵਾਂ ਵਿਚ ਮਾਰਨ ਦਾ ਵਿਰੋਧ ਕਰ ਰਹੇ ਹਨ ਜਾਂ ਬੁਚੜਖਾਨਿਆਂ ਵਿਚ ਨਾਲ ਹੀ ਭਰੂਣ ਹਤਿਆ ਦਾ ਵਿਰੋਧ ਕਰ ਰਹੇ ਹਨ। ਤੁਹਾਨੂੰ ਜਾਨਣਾ ਚਾਹੀਦਾ ਹੈ, ਉਹ ਸਾਕਾਰਾਤਮਿਕ ਸਿਸਟਮ ਦੇ ਕਰਮਚਾਰੀ ਹਨ। ਉਹ ਭੇਸ ਵਿਚ ਫਰਿਸ਼ਤੇ ਹਨ। ਤੁਹਾਨੂੰ ਉਨਾਂ ਦੀ ਰਖਿਆ ਕਰਨ ਦੀ ਜਾਂ ਉਨਾਂ ਦੀ ਮਦਦ, ਉਨਾਂ ਦਾ ਸਮਰਥਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਸੇ ਵੀ ਤਰਾਂ ਤੁਸੀਂ ਕਰ ਸਕੋਂ। ਉਹ ਗ੍ਰਹਿ ਉਤੇ ਸਿਰਫ ਮਨੁਖ ਹੋਣ ਲਈ ਨਹੀਂ ਪੈਦਾ ਹੋਏ, ਬਸ ਖਾਣ ਲਈ , ਸੌਣ ਲਈ ਅਤੇ ਕੰਮ ਕਰਨ ਲਈ। ਉਹ ਭੇਸ ਵਿਚ ਫਰਿਸ਼ਤੇ ਹਨ। ਮੈਂ ਖੁਸ਼ ਹਾਂ ਉਹ ਇਥੇ ਤੁਹਾਡੇ ਨਾਲ, ਸਾਡੇ ਨਾਲ ਮੌਜ਼ੂਦ ਹਨ।

ਪਰ ਅਜ਼ੇ ਵੀ, ਮਨੁਖਾਂ ਦੇ ਕਰਮ - ਜੋ ਮਾਨਸਾਂ ਨੂੰ ਗਲਤ ਕੰਮ ਕਰਨ ਲਈ ਭੜਕਾਉਂਦੇ, ਪ੍ਰਭਾਵਿਤ ਕਰਦੇ, ਘੜਦੇ, ਪੈਦਾ ਕਰਦੇ ਅਤੇ ਭਰਮਾਉਂਦੇ ਹਨ - ਬੇਹਦ ਵਡੇ, ਭਾਰੇ ਹਨ। ਇਤਨੇ ਜਿਆਦਾ, ਇਤਨੇ ਜਿਆਦਾ ਕਿ ਸਮੁਚੇ ਅਸਮਾਨ ਨੂੰ ਇਹਦੇ ਨਾਲ ਢਕਿਆ ਜਾ ਸਕਦਾ ਹੈ। ਸੋ, ਕਿਪ੍ਰਾ ਕਰਕੇ, ਪਸ਼ਚਾਤਾਪ ਕਰੋ। ਤਪਸਿਆ ਕਰੋ। ਤੋਬਾ ਕਰੋ। ਅਤੇ ਜਿਥੇ ਵੀ ਤੁਸੀਂ ਕਰ ਸਕਦੇ ਹੋ ਸ਼ਾਂਤੀ ਬਣਾਉ। ਅਤੇ ਪ੍ਰਾਰਥਨਾ, ਪ੍ਰਾਰਥਨਾ, ਪ੍ਰਾਰਥਨਾ, ਪ੍ਰਾਰਥਨਾ, ਪ੍ਰਾਰਥਨਾ ਕਰੋ, - ਆਪਣੇ ਲਈ ਪ੍ਰਾਰਥਨਾ ਕਰੋ, ਤਾਂਕਿ ਇਹ ਸਭ ਹਨੇਰੇ ਤੋਂ, ਇਹ ਸਭ ਭਿਆਨਕ ਸੰਸਾਰਾਂ ਤੋਂ ਜੋ ਸਾਡੇ ਗ੍ਰਹਿ ਦੇ ਬਹੁਤ ਹੀ ਨੇੜੇ ਹਨ, ਅਤੇ ਗ੍ਰਹਿ ਦੇ ਆਲੇ ਦੁਆਲੇ ਹਨ, ਗ੍ਰਹਿ ਨੂੰ ਘੇਰਦੇ ਹਨ, ਅਤੇ ਗ੍ਰਹਿ ਨੂੰ ਲਪੇਟ ਵਿਚ ਲੈਂਦੇ, ਤੁਹਾਡੀ ਆਤਮਾ ਇਹਨਾਂ ਤੋਂ ਮੁਕਤ ਹੋ ਸਕੇ। ਅਤੇ ਉਸ ਸੰਸਾਰ ਵਿਚ ਅਜ਼ੇ ਵੀ ਬਹੁਤ ਹੀ ਦਾਨਵ ਮੌਜ਼ੂਦ ਹਨ। ਇਥੋਂ ਕ ਇਸ ਗ੍ਰਹਿ ਉਤੇ ਸਭ ਤੋਂ ਵਡੇ ਦਾਨਵਾਂ ਦੇ ਸਮੂਹ ਦਾ ਰਾਜ਼ਾ ਬਦਲ ਗਿਆ ਅਤੇ ਮੁੜ ਗਿਆ ਹੈ। ਅਤੇ ਉਥੇ ਇਸ ਮੁੜ ਜਾਣ ਪਿਛੇ ਇਕ ਕਹਾਣੀ ਹੈ, ਪਰ ਮੈਂ ਤੁਹਾਨੂੰ ਅਜ਼ ਨਹੀਂ ਦਸ ਸਕਦੀ। ਸ਼ਾਇਦ ਮੈਂ ਤੁਹਾਨੂੰ ਕਦੇ ਵੀ ਨਾਂ ਦਸ ਸਕਾਂ। ਪਰ ਜੇਕਰ ਮੈਂ ਕਰ ਸਕਾਂ, ਮੈਂ ਤੁਹਾਨੂੰ ਕਿਸੇ ਦਿਨ ਉਹ ਕਹਾਣੀ ਦਸਾਂਗੀ, ਕਿਸੇ ਹੋਰ ਸਮੇਂ, ਜੇਕਰ ਮੈਂ ਅਜ਼ੇ ਵੀ ਸੁਪਰੀਮ ਮਾਸਟਰ ਟੈਲੀਵੀਜ਼ਨ ਦੁਆਰਾ ਤੁਹਾਡੇ ਤਕ ਪਹੁੰਚਣ ਦੇ ਯੋਗ ਹੋਈ।

ਕ੍ਰਿਪਾ ਕਰਕੇ ਸੁਪਰੀਮ ਮਾਸਟਰ ਟੈਲੀਵੀਜ਼ਨ ਦੇਖੋ। ਭਾਵੇਂ ਜੇਕਰ ਤੁਸੀਂ ਮੇਰੇ ਵਿਚ ਵਿਸ਼ਵਾਸ਼ ਨਹੀਂ ਕਰਦੇ, ਬਸ ਕੁਝ ਕਹਾਣੀਆਂ ਨੂੰ ਸੁਣੋ, ਕੁਝ ਦ੍ਰਿਸ਼ਟਾਂਤ ਰੂਪ ਕਹਾਣੀਆਂ ਨੂੰ ਸੁਣੋ, ਕੁਝ ਸਚੀਆਂ ਕਹਾਣੀਆਂ, ਅਤੇ ਕੁਝ ਚੰਗੀਆਂ ਖਬਰਾਂ ਨੂੰ, ਅਤੇ ਕੁਝ ਮਾੜੀਆਂ ਖਬਰਾਂ ਨੂੰ ਸੁਣੋ। ਸੋ, ਤੁਸੀਂ ਆਪਣੇ ਆਪ ਨੂੰ ਉਸ ਤੋਂ ਸੁਰਖਿਅਤ ਰਖ ਸਕੋਂ। ਅਸੀਂ ਖਬਰਾਂ ਦੀ ਚੋਣ ਕਰਦੇ ਹਾਂ ਜੋ ਤੁਹਾਡੇ ਲਈ ਜ਼ਰੂਰੀ ਹਨ - ਚੰਗੀਆਂ ਹੋਣ ਜਾਂ ਮਾੜੀਆਂ। ਕ੍ਰਿਪਾ ਕਰਕੇ, ਦੇਖਣ ਦੀ ਕੋਸ਼ਿਸ਼ ਕਰੋ, ਇਹ ਦੇਖਣ ਦੀ ਕੋਸ਼ਿਸ਼ ਕਰੋ ਤਾਂਕਿ ਤੁਹਾਨੂੰ ਅਸੀਸ ਮਿਲ ਸਕੇ, ਮਦਦ ਕੀਤੀ ਜਾਵੇ, ਅਤੇ ਕੁਝ ਹਦ ਤਕ ਇਸ ਦੀ ਐਨਰਜ਼ੀ ਦੁਆਰਾ ਰਖਿਆ ਕੀਤੀ ਜਾਵੇ। ਮੈਂ ਆਪਣਾ ਸਾਰਾ ਦਿਲ, ਆਪਣੀ ਸਾਰੀ ਊਰਜ਼ਾ ਇਸ ਵਿਚ ਪਾਉਂਦੀ ਹਾਂ। ਕ੍ਰਿਪਾ ਕਰਕੇ ਸੁਣੋ। ਕ੍ਰਿਪਾ ਕਰਕੇ ਦੇਖੋ। ਤੁਹਾਨੂੰ ਮੇਰਾ ਅਨੁਸਰਨ ਕਰਨ ਦੀ ਨਹੀਂ ਲੋੜ, ਤੁਹਾਨੂੰ ਮੇਰੇ ਪੈਰੋਕਾਰ ਬਣਨ ਦੀ ਨਹੀਂ ਲੋੜ ਜੇਕਰ ਤੁਸੀਂ ਬਿਲਕੁਲ ਵੀ ਮੇਰੇ ਵਿਚ ਵਿਸ਼ਵਾਸ਼ ਨਹੀਂ ਕਰਦੇ। ਬਸ ਇਹ ਦੇਖੋ।

ਅਤੇ ਇਸ ਨੂੰ ਆਪਣੇ ਮੰਜ਼ੇ ਦੇ ਲਾਗੇ ਲਾਉ ਜੇਕਰ ਤੁਸੀਂ ਇਹ ਦਿਨ ਦੇ ਸਮੇਂ ਨਹੀਂ ਦੇਖ ਸਕਦੇ, ਇਸ ਨੂੰ ਆਪਣੇ ਸਿਰ ਦੇ ਲਾਗੇ ਰਖੋ ਆਪਣੇ ਸੌਣ ਦੇ ਕਮਰੇ ਵਿਚ। ਇਹ ਤੁਹਾਡੀ ਚੇਤਨਾ ਦੀ ਮਦਦ ਕਰੇਗਾ ਬੁਰਾਈ ਤੋਂ ਬਚਣ ਲਈ ਅਤੇ ਤੁਹਾਡੀ ਨੁਕਸਾਨ ਤੋਂ ਰਖਿਆ ਕਰੇਗਾ ਕੁਝ ਹਦ ਤਕ ਜਾਂ ਇਕ ਬਹੁਤ ਹੀ ਉਚੀ ਹਦ ਤਕ । ਇਹ ਤੁਹਾਡੇ ਉਤੇ ਨਿਰਭਰ ਕਰਦਾ ਹੈ, ਤੁਹਾਡੀਆਂ ਨੇਕੀਆਂ, ਤੁਹਾਡੇ ਨੈਤਿਕਾਂ, ਤੁਹਾਡੀ ਗ੍ਰਹਿਣਸ਼ੀਲਤਾ, ਅਤੇ ਤੁਹਾਡੇ ਗੁਣਾਂ ਉਤੇ ਇਸ ਜੀਵਨਕਾਲ ਵਿਚ ਵੀ। ਮੈਂ ਨਹੀਂ ਕਹਿ ਰਹੀ ਕਿ ਤੁਸੀਂ ਮੇਰੇ ਵਿਚ ਵਿਸ਼ਵਾਂਸ਼ ਕਰੋ ਜਾਂ ਕੋਈ ਚੀਜ਼। ਮੈਂ ਜਾਣਦੀ ਹਾਂ ਤੁਹਾਨੂੰ ਯਕੀਨ ਦਵਾਉਣਾ ਮੁਸ਼ਕਲ ਹੈ ਤੁਹਾਡੇ ਜਨਮ ਦਰ ਜਨਮ ਜ਼ਹਿਰ ਦਿਤੀ ਜਾਣ ਤੋਂ ਬਾਅਦ। ਮੈਂ ਬਸ ਤੁਹਾਡੇ ਲਈ ਪ੍ਰਾਰਥਨਾ ਕਰਦੀ ਹਾਂ ਅਤੇ ਤੁਹਾਨੂੰ ਪਿਆਰ ਕਰਦੀ ਹਾਂ। ਪਰ ਜੇਕਰ ਤੁਸੀਂ ਕਰ ਸਕਦੇ ਹੋ, ਬਸ ਸੁਪਰੀਮ ਮਾਸਟਰ ਟੈਲੀਵੀਜ਼ਨ ਨੂੰ ਸੁਣੋ, ਮੈਂ ਇਸ ਦੇ ਵਿਚੋਂ ਦੀ ਤੁਹਾਡੀ ਮਦਦ ਕਰ ਸਕਦੀ ਹਾਂ।

ਕ੍ਰਿਪਾ ਕਰਕੇ ਖਿਆਲ ਰਖਣਾ। ਕ੍ਰਿਪਾ ਕਰਕੇ ਸਰਬ-ਸ਼ਕਤੀਮਾਨ ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ, ਪ੍ਰਾਰਥਨਾ, ਪ੍ਰਾਰਥਨਾ ਕਰੋ। ਕ੍ਰਿਪਾ ਕਰਕੇ ਸਰਬ-ਸ਼ਕਤੀਮਾਨ ਪ੍ਰਮਾਤਮਾ ਨੂੰ ਪੂਜੋ, ਪੂਜੋ, ਪੂਜੋ, ਸਿਫਤ-ਸਲਾਹ, ਸਿਫਤ-ਸਲਾਹ, ਸਿਫਤ-ਸਲਾਹ ਕਰੋ। ਹੋਰ ਕਿਸੇ ਨੂੰ ਨਹੀਂ। ਤੁਹਾਡਾ ਧੰਨਵਾਦ। ਪ੍ਰਮਾਤਮਾ ਤੁਹਾਨੂੰ ਪਿਆਰ ਕਰਦਾ ਹੈ। ਮੈਂ ਤੁਹਾਨੂੰ ਪਿਆਰ ਕਰਦੀ ਹਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-19
210 ਦੇਖੇ ਗਏ
2024-12-19
155 ਦੇਖੇ ਗਏ
2024-12-19
144 ਦੇਖੇ ਗਏ
1:57

Eggs Attract Negative Energy

841 ਦੇਖੇ ਗਏ
2024-12-18
841 ਦੇਖੇ ਗਏ
9:46
2024-12-18
327 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ