ਵਿਸਤਾਰ
ਹੋਰ ਪੜੋ
ਉਥੇ ਦੋ ਕੇਸਾਂ ਹਨ। ਇਕ ਹੈ ਕਿ ਜੇਕਰ ਉਹ ਵਿਆਕਤੀ ਸਾਡਾ ਦੇਣਦਾਰ ਹੋਵੇ, ਅਤੇ ਇਹ ਇਸ ਤਰਾਂ ਬਣ ਜਾਂਦਾ ਹੈ, ਫਿਰ ਇਹ ਠੀਕ ਹੈ। ਅਤੇ ਦੂਜ਼ਾ ਮਾਮਲਾ, ਜੇਕਰ ਅਸੀਂ ਸਚਮੁਚ ਦੂਜਿਆਂ ਦੇ ਦੇਣਹਾਰ ਹਾਂ, ਭਾਵ ਉਹ ਸਾਡੇ ਤੋਂ ਪਹਿਲਾਂ ਦੇਣਦਾਰ ਸਨ, ਅਤੇ ਹੁਣ ਅਸੀਂ ਉਨਾਂ ਤੋਂ ਉਧਾਰ ਲੈਂਦੇ ਹਾਂ ਅਤੇ ਵਾਪਸ ਦੇ ਨਹੀਂ ਸਕਦੇ, ਸਾਇਦ ਪਿਛਲੇ ਜੀਵਨ ਵਿਚ ਉਹ ਸਾਡੇ ਦੇਣਦਾਰ ਸਨ। ਉਸ ਸਥਿਤੀ ਵਿਚ, ਇਹ ਠੀਕ ਹੈ। ਦੂਸਰੇ ਮਾਮੁਲੇ ਵਿਚ, ਜੇਕਰ ਅਸੀਂ ਸਚਮੁਚ ਕਿਸੇ ਵਿਆਕਤੀ ਤੋਂ ਉਧਾਰ ਲੈਂਦੇ ਹਾਂ, ਅਤੇ ਅਸੀਂ ਵਾਪਸ ਭੁਗਤਾਨ ਨਹੀਂ ਸਕਦੇ, ਫਿਰ ਉਨਾਂ ਨੂੰ ਭਵਿਖ ਵਿਚ ਭੁਗਤਾਨ ਕਰਨ ਲਈ ਵਾਪਸ ਆਉਣਾ ਜ਼ਰੂਰੀ ਹੈ। (ਹਾਂਜੀ, ਤੁਹਾਡਾ ਧੰਨਵਾਦ।) ਨਹੀਂ ਤਾਂ, ਸਾਨੂੰ ਜਾਣ ਤੋਂ ਪਹਿਲਾਂ ਕਿਸੇ ਹੋਰ ਤਰੀਕੇ ਨਾਲ ਭੁਗਤਾਨ ਕਰਨਾ ਪਵੇਗਾ।