ਖੋਜ
ਪੰਜਾਬੀ
 

ਬਿਨਾਂ ਸ਼ਰਤ ਸਹਾਇਤਾ ਅਤੇ ਪਿਆਰ ਹੀ ਜਵਾਬ ਹੈ, ਬਾਰਾਂ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਹੋਰ ਪੜੋ
ਉਨਾਂ ਨੇ ਮੇਰੀ ਗੁਫਾ ਦੀ ਛਤ ਦੀ ਮੁਰੰਮਤ ਕਰਨ ਵਿਚ ਮੇਰੀ ਮਦਦ ਕੀਤੀ। ਸੋ, ਪਾਣੀ ਹੁਣ ਬਹੁਤ ਘਟ ਵਹਿੰਦਾ ਹੈ, ਕੇਵਲ ਥੋੜਾ ਜਿਹਾ। ਇਹ ਬਹੁਤ ਸਹਿਣਯੋਗ ਹੈ। ਪਹਿਲਾਂ, ਇਹ ਜਿਵੇਂ ਇਕ ਹੜ ਦੀ ਤਰਾਂ ਸੀ. ਜਿਵੇਂ ਇਕ ਸਵਿਮਿੰਗ ਪੂਲ ਦੀ ਤਰਾਂ। ਪਰ ਮੈਂ ਪ੍ਰਵਾਹ ਨਹੀਂ ਕੀਤੀ। ਇਹ ਉਹ ਸੀ ਜਿਨਾਂ ਕੋਲ ਇਹ ਵਿਚਾਰ ਸੀ। ਅਤੇ ਉਨਾਂ ਨੇ ਸਭ ਚੀਜ਼ ਖਰੀਦ ਲਈ ਸੀ ਪਹਿਲੇ ਹੀ ਉਨਾਂ ਦੇ ਮੈਨੂੰ ਦਸਣ ਤੋਂ ਪਹਿਲਾਂ, ਫਿਰ ਮੈਂ ਕਿਹਾ, "ਓਹ, ਮੈਨੂੰ ਇਸ ਬਾਰੇ ਸੋਚਣਾ ਪਵੇਗਾ," ਕਿਸੇ ਨੂੰ ਛਤ ਉਤੇ ਚੜਦੇ ਰਹਿਣ ਦੇਣ ਲਈ। ਮੈਂ ਕਿਹਾ, "ਮੈਨੂੰ ਸਚਮੁਚ ਇਸ ਦੀ ਲੋੜ ਨਹੀਂ ਹੈ, ਮੇਰੇ ਕੋਲ ਇਕ ਤੰਬੂ ਹੈ। ਭਾਵੇਂ ਜੇਕਰ ਫਰਸ਼ ਪਾਣੀ ਨਾਲ ਭਰ ਜਾਵੇ, ਅਤੇ ਪਾਣੀ ਚੋਂਦਾ ਹੈ, ਇਹ ਮੈਨੂੰ ਪ੍ਰਭਾਵਿਤ ਨਹੀਂ ਕਰਦਾ।"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-20
6232 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-21
5132 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-22
5196 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-23
4771 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-24
3924 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-25
3730 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-26
3698 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-27
3591 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-28
3414 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-29
3328 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-30
3321 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-31
3560 ਦੇਖੇ ਗਏ