ਖੋਜ
ਪੰਜਾਬੀ
 

ਰੂਹਾਨੀ ਅਭਿਆਸ ਵਿਚ ਸ਼ਰਤ-ਰਹਿਤ ਸੇਵਾ ਨਾਲ ਗੁਣ ਅਤੇ ਲਾਭ ਮਿਲਦੇ ਹਨ, ਦੋ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਸੋ ਬੋਧੀਧਰਮਾ ਦੇ ਉਸ ਨੂੰ ਕਹਿਣ ਬਾਅਦ ਕਿ ਉਸ ਕੋਲ ਕੋੲ‌ ਗੁਣ ਨਹੀਂ ਸਨ, ਲਿਆਂਗ ਦੇ ਸਮਰਾਟ ਵੂ ਖੁਸ਼ ਨਹੀਂ ਸਨ। "ਮੈਂ ਸਭ ਕਿਸਮ ਦੇ ਚੰਗੇ ਸ਼ਲਾਘਾਯੋਗ ਕੰਮ ਕੀਤੇ ਹਨ। ਉਹ ਕਿਵੇਂ ਕਹਿ ਸਕਦਾ ਹੈ ਕਿ ਮੇਰੇ ਕੋਲ ਕੋਈ ਗੁਣ ਨਹੀਂ ਹਨ? ਇਹ ਵਿਆਕਤੀ ਜ਼ਰੂਰ ਇਕ ਬੋਧੀ ਨਹੀਂ ਹੋਵੇਗਾ? ਉਹ ਹੋਰਨਾਂ ਨਾਲੋਂ ਵਖਰੇ ਢੰਗ ਨਾਲ ਬੋਲਦਾ ਹੈ।" ਇਹ ਸੀ ਕਿਉਂਕਿ ਹਰ ਵਾਰ ਸਮਰਾਟ ਵੂ ਇਕ ਭਿਕਸ਼ੂ ਨੂੰ ਇਕ ਭੇਟਾ ਦਿੰਦਾ ਸੀ , ਭਿਕਸ਼ੂ ਕਹਿੰਦਾ ਸੀ, "ਆਹ! ਕਿਤਨਾ ਰਹਿਮਦਿਲ; ਤੁਹਾਡੇ ਕੋਲ ਬੇਅੰਤ ਗੁਣ ਹੋਣਗੇ।"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/2)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-11
5369 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-12
4364 ਦੇਖੇ ਗਏ