ਖੋਜ
ਪੰਜਾਬੀ
 

ਆਪਣੇ ਆਪ ਨੂੰ ਸ਼ੁਧ ਕਰੋ ਅਤੇ ਸਿਰਫ ਪ੍ਰਮਾਤਮਾ ਦੀ ਪੂਜਾ ਕਰੋ, ਤਿੰਨ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਉਹ ਹੈ ਪ੍ਰਮਾਤਮਾ ਦਾ ਸ਼ਬਦ, ਜਦੋਂ ਤੁਸੀਂ ਅੰਦਰਲਾ (ਸਵਰਗੀ) ਸੰਗੀਤ ਸੁਣਦੇ ਹੋ, ਅਤੇ ਜਦੋਂ ਤੁਸੀਂ ਅੰਦਰਲੀ (ਸਵਰਗੀ) ਰੋਸ਼ਨੀ ਦੇਖਦੇ ਹੋ, ਇਹ ਪ੍ਰਮਾਤਮਾ ਹੈ, ਭਿੰਨ ਭਿੰਨ ਤਰੀਕਿਆਂ ਵਿਚ। (ਹਾਂਜੀ, ਸਤਿਗੁਰੂ ਜੀ।) ਕਦੇ ਕਦਾਂਈ ਪ੍ਰਮਾਤਮਾ ਵੀ ਪ੍ਰਗਟ ਹੁੰਦੇ ਹਨ ਇਕ ਮਨੁਖ ਦੇ ਰੂਪ ਵਿਚ, ਪਰ ਸਮੁਚੇ ਬ੍ਰਹਿਮੰਡ ਵਿਚ ਪ੍ਰਮਾਤਮਾ ਰੋਸ਼ਨੀ ਹੈ, ਪ੍ਰਮਾਤਮਾ ਸੁਰੀਲੀ ਧੁਨ ਹੈ। ਅਤੇ ਜੇਕਰ ਤੁਸੀਂ ਉਸ ਨਾਲ ਸੰਪਰਕ ਕਰਦੇ ਹੋ, ਤੁਸੀਂ ਗਿਆਨਵਾਨ ਬਣ ਜਾਂਦੇ ਹੋ। ਤੁਸੀਂ ਵਧੇਰੇ ਸਿਆਣੇ, ਵਧੇਰੇ ਸ਼ੁਧ. ਅਤੇ ਵਧੇਰੇ ਖੁਸ਼, ਅਤੇ ਹਰ ਚੀਜ਼ ਤੁਹਾਡੇ ਲਈ ਬਿਹਤਰ ਹੁੰਦੀ ਹੈ।
ਹੋਰ ਦੇਖੋ
ਸਾਰੇ ਭਾਗ (2/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-08
7807 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-09
6121 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-10
6673 ਦੇਖੇ ਗਏ