ਖੋਜ
ਪੰਜਾਬੀ
 

ਨੇਕ ਵੀਗਨ ਲੋਕਾਂ ਨੂੰ ਪ੍ਰਮਾਤਮਾ ਦੀ ਸ਼ਕਤੀ ਦੁਆਰਾ ਸੁਰਖਿਅਤ ਰਖ‌ਿਆ ਜਾਵੇਗਾ, ਪੰਜ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਤੁਸੀਂ ਮੈਨੂੰ ਪੁਛਿਆ ਮੈਂ ਕਿਵੇਂ ਹਾਂ, ਅਤੇ ਮੈਂ ਤੁਹਾਨੂੰ ਅਨੇਕ ਹੀ ਚੀਜ਼ਾਂ ਦਸਣੀਆਂ ਚਾਹੁੰਦੀ ਹਾਂ। ਇਹ ਉਤਨਾ ਸੁਖਾਵਾਂ ਨਹੀਂ ਹੈ ਇਕਲੇ ਰਹਿਣਾ, ਖਾਸ ਕਰਕੇ ਇਤਨੇ ਜਿਆਦਾ ਕੰਮ ਨਾਲ। ਪਰ ਮੈਂ ਆਪਣੇ ਬਾਰੇ ਚੰਗਾ ਮਹਿਸੂਸ ਕਰਦੀ ਹਾਂ। ਕਦੇ ਕਦਾਂਈ ਮੈਂ ਫਖਰ ਮਹਿਸੂਸ ਕਰਦੀ ਹਾਂ ਕਿ ਮੈਂ ਅਨੇਕ ਹੀ ਮੁਸ਼ਕਲਾਂ ਦਾ ਸਾਹਮੁਣਾ ਕਰ ਸਕਦੀ ਹਾਂ, ਧੰਨਵਾਦ ਪ੍ਰਮਾਤਮਾ ਦੀ ਸਹਾਇਤਾ ਲਈ। ਅਤੇ ਨਾਲੇ ਜਦੋਂ ਮੈਂ ਇਕ ਮੁਸ਼ਕਲ ਸਥਿਤੀ ਵਿਚ ਹੋਵਾਂ, ਮੈਂ ਇਕ ਭਿੰਨ ਆਈ ਕਿਊ ਵਿਕਸਤ ਕਰ ਸਕਦੀ ਹਾਂ ਇਹਦੇ ਨਾਲ ਸਿਝਣ ਲਈ। ਅਤੇ ਨਾਲੇ, ਮੇਰੇ ਕੋਲ ਵਾਧੂ ਨਵੀਆਂ ਮੁਹਾਰਤਾਂ ਹਨ, ਮਿਸਾਲ ਵਜੋਂ।
ਹੋਰ ਦੇਖੋ
ਸਾਰੇ ਭਾਗ (1/5)