ਖੋਜ
ਪੰਜਾਬੀ
 

ਬਰਤਾਨਵੀ ਬਾਦਸ਼ਾਹੀ ਦਾ ਸਤਿਕਾਰ ਕੀਤਾ ਜਾਣਾ ਅਤੇ ਕਦਰ ਕੀਤੀ ਜਾਣੀ ਚਾਹੀਦੀ ਹੈ, ਅਠ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਹੋਰ ਪੜੋ
ਕੁਝ ਸਮਾਂ ਪਹਿਲਾਂ, ਜਦੋਂ ਮੈਨੂੰ ਬਾਹਰ ਜਾਣਾ ਪਿਆ ਅਤੇ ਇਕ ਹੋਟਲ ਵਿਚ ਰਹਿੰਦੀ ਸੀ ਜਾਂ ਇਕ ਟੈਕਸੀ ਵਰਤਦੀ ਸੀ, ਮੈਂ ਉਨਾਂ ਸਾਰਿਆਂ ਨਾਲ ਦੋਸਤਾਨਾ ਅਤੇ ਸਤਿਕਾਰ ਵਾਲਾ ਵਿਹਾਰ ਕੀਤਾ, ਅਤੇ ਉਹ ਸਚਮੁਚ ਇਹ ਬਹੁਤ ਪਸੰਦ ਕਰਦੇ ਸੀ। ਸੋ, ਉਹ ਮੇਰੇ ਨਾਲ ਬਹੁਤ ਪਿਆਰ ਕਰਦੇ ਸੀ। ਟੈਕਸੀ ਡਰਾਈਵਰ, ਹਰ ਵਾਰ ਉਸ ਨੇ ਮੈਨੂੰ ਹੋਟਲ ਤੋਂ ਬਾਹਰ ਲਿਜਾਣਾ ਕੁਝ ਰੈਸਟਰਾਂਟਾਂ ਨੂੰ ਕੁਝ ਭੋਜ਼ਨ ਖਰੀਦਣ ਲਈ, ਮੈਂ ਹਮੇਸ਼ਾਂ ਇਕ ਹਿਸਾ ਉਸ ਦੇ ਲਈ ਵੀ ਖਰੀਦਣਾ। ਮੈਂ ਕਿਹਾ, "ਮੈਂ ਜਾਣਦੀ ਹਾਂ ਤੁਹਾਡੀ ਪਤਨੀ ਨੇ ਪਹਿਲੇ ਹੀ ਤੁਹਾਡੇ ਲਈ ਕੁਝ ਤਿਆਰ ਕੀਤਾ ਹੈ, ਪਰ ਤੁਸੀਂ ਇਹ ਵਾਧੂ ਬਾਅਦ ਵਿਚ ਲੈ ਸਕਦੇ ਹੋ। ਕਿਉਂਕਿ ਤੁਸੀਂ ਕੰਮ ਕਰਦੇ ਹੋ ਬਹੁਤ ਲੇਟ ਰਾਤ ਤਕ। ਸ਼ਾਇਦ ਤੁਸੀਂ ਭੁਖ ਮਹਿਸੂਸ ਕਰੋਂ ਤੁਹਾਡੇ ਘਰ ਨੂੰ ਜਾਣ ਤੋਂ ਪਹਿਲਾਂ। ਜਾਂ ਜੇ ਨਹੀਂ, ਤੁਸੀਂ ਇਹ ਘਰ ਨੂੰ ਲਿਜਾ ਸਕਦੇ ਹੋ ਅਤੇ ਆਪਣੀ ਪਤਨੀ ਨਾਲ ਖਾ ਸਕਦੇ ਹੋ।"
ਹੋਰ ਦੇਖੋ
ਸਾਰੇ ਭਾਗ (7/8)
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-10
3205 ਦੇਖੇ ਗਏ