ਵਿਸਤਾਰ
ਹੋਰ ਪੜੋ
ਬਹੁਤ ਮੁਸ਼ਕਲ ਹੈ ਇਸ ਸੰਸਾਰ ਵਿਚ ਸਮਝਣਾ। ਇਹ ਸੰਸਾਰ ਦੇ ਕੋਲ ਬਹੁਤ ਹੀ ਜਿਆਦਾ ਚਿਤ ਭਰਮਾਉਣ ਵਾਲੀਆਂ ਚੀਜ਼ਾਂ ਹਨ। (ਹਾਂਜੀ।) ਸੋ, ਤੁਹਾਡਾ ਬਹੁਤ ਹੀ ਧੰਨਵਾਦ। ਅਤੇ ਇਹ ਮਨ ਨੂੰ ਧੁੰਦਲਾ ਕਰ ਦੀਆਂ ਹਨ, ਸੋ ਲੋਕੀਂ ਸਚਮੁਚ ਨਹੀਂ ਸਮਝ ਸਕਦੇ ਕੁਝ ਚੀਜ਼ ਵੀ। ਇਥੋਂ ਤਕ ਬਾਈਬਲ ਵਿਚ, ਅਨੇਕ ਹੀ ਚੀਜ਼ਾਂ ਬਹੁਤ ਸਪਸ਼ਟ ਹਨ, ਪਰ ਲੋਕੀਂ ਇਹ ਅਜ਼ੇ ਵੀ ਨਹੀਂ ਦੇਖਦੇ। ਇਥੋਂ ਤਕ ਉਚੇ ਬਾਈਬਲ ਦੇ ਵਿਦਵਾਨਾਂ ਵਿਚੋਂ ਕਈ।