ਵਿਸਤਾਰ
ਹੋਰ ਪੜੋ
ਪਰ ਵਿਸ਼ਵਾਸ਼ ਕਰੋ ਮੇਰੇ ਵਿਚ, ਤੁਹਾਡਾ ਕੰਮ ਬਹੁਤ ਸ਼ਕਤੀਸ਼ਾਲੀ ਹੈ। ਤੁਸੀਂ ਮਦਦ ਕਰ ਰਹੇ ਹੋ ਸਮੁਚੇ ਸੰਸਾਰ ਦੀ, ਅਤੇ ਕੇਵਲ ਬਸ ਸੰਸਾਰ ਦੀ ਹੀ ਨਹੀਂ, ਪਰ ਸਵਰਗਾਂ ਦੀ, ਨੀਵੇਂ ਸਵਰਗਾਂ ਦੀ,ਅਤੇ ਨਰਕ ਦੀ ਵੀ। ਅਤੇ ਸਾਰੇ ਜਾਨਵਰ ਤੁਹਾਡਾ ਧੰਨਵਾਦ ਕਰ ਰਹੇ ਹਨ, ਅਤੇ ਨਰਕ ਦੇ ਲੋਕ ਤੁਹਾਡਾ ਧੰਨਵਾਦ ਕਰਦੇ ਹਨ, ਸਵਰਗ ਤੁਹਾਡਾ ਧੰਨਵਾਦ ਕਰਦੇ ਹਨ, ਭਾਵੇਂ ਤੁਹਾਡੇ ਵਿਚੋਂ ਸਾਰੇ ਸ਼ਾਇਦ ਇਹ ਨਾ ਦੇਖ ਸਕਦੇ ਹੋਣ।