ਖੋਜ
ਪੰਜਾਬੀ
 

ਮਨੁਖਤਾ ਦੀ ਸੁਨਹਿਰੇ ਯੁਗ ਵਿਚ ਛਲਾਂਗ: ਵਾਸ਼ਿੰਗਟੰਨ, ਡੀ ਸੀ, ਜ਼ਲ਼ਵਾਯੂ ਪ੍ਰੀਵਰਤਨ ਕਾਂਨਫਰੰਸ, ਤੇਰਵੇਂ ਭਾਗ

ਵਿਸਤਾਰ
ਹੋਰ ਪੜੋ
ਸੋ, ਇਹ ਕਿਵੇਂ ਹੈ ਕਿ ਜਾਨਵਰ ਸਾਡੀ ਮਦਦ ਕਰ ਰਹੇ ਹਨ ਸੁਨਿਹਰੇ ਯੁਗ ਤਕ ਪਹੁੰਚਣ ਵਿਚ? ਇਹ ਉਨਾਂ ਦੇ ਬਿਨਾਂ ਸ਼ਰਤ ਦਿਆਲੂ ਪਿਆਰ ਦੇ ਸਦਕੇ ਅਤੇ ਦਇਆਵਾਨ ਸੁਭਾਅ ਕਰਕੇ ਹੈ... ਗਲ ਕਰਦੇ ਹੋਏ ਗੁਣ ਬਾਰੇ, ਬਿਨਾਂ ਸ਼ਰਤ ਪਿਆਰ, ਮੈਨੂੰ ਜਰੂਰ ਕੁਝ ਕਹਿਣਾ ਚਾਹੀਦਾ ਹੈ ਇਸ ਪਿਆਰ ਦੀ ਮਾਨਤਾ ਬਾਰੇ ਜਾਨਵਰਾਂ ਤੋਂ। ਸਾਰੀ ਆਤਮਾ ਦੀ ਉਦਾਰਤਾ ਅਤੇ ਬਖਸ਼ਿਸ਼ਾਂ ਲਈ ਜਿਹੜੀਆਂ ਉਹ ਸਾਡੇ ਜੀਵਨ ਵਿਚ ਲਿਆਉਦੇ ਹਨ, ਸਾਡੇ ਕੋਲ ਕਿਵੇਂ ਅਜਿਹਾ ਹਿਰਦਾ ਹੈ ਉਨਾਂ ਨੂੰ ਮਾਰਨ ਦਾ, ਅਤੇ ਉਨਾਂ ਨੂੰ ਖਾਣ ਦਾ, ਉਨਾਂ ਦੇ ਦੁਖਾਂ ਦਾ ਆਨੰਦ ਮਾਨਣ ਦਾ?
ਹੋਰ ਦੇਖੋ
ਸਾਰੇ ਭਾਗ  (13/17)