ਵਿਸਤਾਰ
ਹੋਰ ਪੜੋ
ਸਾਡੇ ਕੋਲ ਬਹੁਤ ਸਾਰੇ ਚਮਤਕਾਰ ਹਨ ਅਜ਼ਕਲ ਜਿਨਾਂ ਨੂੰ ਅਸਾੀਂ ਇਥੋਂ ਤਕ ਬਹੁਤੀ ਕਦਰ ਨਹੀਂ ਕਰਦੇ। (ਹਾਂਜੀ।) ਬਸ ਗਲ ਕਰਨੀ ਤੁਹਾਡੇ ਨਾਲ ਇਸ ਤਰਾਂ ਇਕ ਚਮਤਕਾਰ ਹੈ ਮੇਰੇ ਲਈ। (ਹਾਂਜੀ, ਸਤਿਗੁਰੂ ਜੀ।) ਤਾਂਕਿ ਮੈਂ ਅਜ਼ੇ ਵੀ ਕੁਝ ਕਰ ਸਕਦੀ ਹਾਂ ਥੋੜਾ ਜਿਹਾ ਲੋਕਾਂ ਨੂੰ ਯਾਦ ਦਿਲਾਉਣ ਲਈ ਇਸ ਤਰੀਕੇ ਰਾਹੀਂ, ਭਾਵੇਂ ਮੈਂ ਰੀਟਰੀਟ ਵਿਚ ਹਾਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਭਾਵੇਂ ਮੈਂ ਵਿਆਸਤ ਹਾਂ, ਪਰ ਮੈਂ ਅਜ਼ੇ ਵੀ ਇਹ ਕਰ ਸਕਦੀ ਹਾਂ।