ਖੋਜ
ਅਗੇ ਆ ਰਿਹਾ
 

ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ

ਸ਼ਾਂਤੀ: ਵਡੀ ਤਸਵੀਰ ਸਮਾਜ ਦੀ ਸੇਵਾ ਦੀ, ਦਸ ਹਿਸ‌ਿਆਂ ਦਾ ਨੌਵਾਂ ਭਾਗ

2020-10-12
Lecture Language:English
ਵਿਸਤਾਰ
ਡਾਓਨਲੋਡ Docx
ਹੋਰ ਪੜੋ

ਉਹ ਪ੍ਰਾਰਥਨਾ ਕਰਦਾ ਹੈ ਸ਼ਾਂਤੀ ਲਈ। (ਹਾਂਜੀ।) ਉਹ ਹੈ ਜੋ ਮੈਂ ਜਾਣਦੀ ਹਾਂ ਅੰਦਰੋਂ। (ਵਾਓ!) ਸਵਰਗ ਨੇ ਮੈਨੂੰ ਕਿਹਾ ਕਿ ਉਹ ਸ਼ਾਂਤੀ ਲਈ ਪ੍ਰਾਰਥਨਾ ਕਰਦਾ ਹੈ। (ਵਾਓ!) (ਉਹ ਅਦੁਭਤ ਹੈ!) ਤੁਸੀਂ ਪ੍ਰਭੂ ਨਾਲ ਧੋਖਾ ਨਹੀਂ ਕਰ ਸਕਦੇ। (ਹਾਂਜੀ।) ਤੁਸੀਂ ਸਵਰਗ ਨੂੰ ਅੰਨਾ ਨਹੀਂ ਕਰ ਸਕਦੇ। ਸੋ ਉਹ ਜਾਣਦੇ ਹਨ। (ਹਾਂਜੀ, ਸਤਿਗੁਰੂ ਜੀ।) ਕਿਵੇਂ ਵੀ, ਸ਼ਾਂਤੀ ਸਭ ਤੋਂ ਕੀਮਤੀ ਚੀਜ਼ ਹੈ ਜੋ ਕੋਈ ਵੀ ਰਾਸ਼ਟਰਪਤੀ ਦੇ ਸਕਦਾ ਹੈ ਆਪਣੇ ਦੇਸ਼ ਨੂੰ ਅਤੇ ਸੰਸਾਰ ਨੂੰ।

ਮੈਂ ਰਾਸ਼ਟਰਪਤੀ ਦੀ ਚੋਣ ਲਈ ਨਹੀਂ ਖਲੋਣਾ ਚਾਹੁੰਦੀ, ਸੋ ਕਿਸੇ ਨੂੰ ਚਿੰਤਾ ਕਰਨ ਦੀ ਨਹੀਂ ਲੋੜ ਕਿ ਮੈਂ ਇਕ ਸ‌ਿਆਸਤਦਾਨ ਬਣਨਾ ਚਾਹੁੰਦੀ ਹਾਂ। ਅਤੇ ਮੇਰੀ ਛੋਟੀ ਜਿਹੀ ਨਿਮਰ ਆਵਾਜ਼ ਏਸ਼ੀਆ ਤੋਂ, ਇਹ ਕੀ ਕਰਦੀ ਹੈ ਕਿਵੇਂ ਵੀ? ਸੋ, ਅਸੀਂ ਅਮਰੀਕਨ ਨਹੀਂ ਹਾਂ; ਅਸੀਂ ਖੁਲ ਕੇ ਗਲ ਕਰ ਸਕਦੇ ਹਾਂ, ਬਿਨਾਂ ਚਿੰਤਾ ਕਰਨ ਦੇ ਕਿ ਅਸੀਂ ਅਪ‌੍ਰਸਿਧ ਹੋਵਾਂਗੇ ਜਾਂ ਵੋਟ ਨਹੀਂ ਦਿਤੀ ਜਾਵੇਗੀ। ਤੁਸੀਂ ਪਿਆਰਿਓ ਅਜ਼ੇ ਵੀ ਮੇਰੇ ਲਈ ਵੋਟ ਕਰਨਾ। (ਹਾਂਜੀ, ਸਤਿਗੁਰੂ ਜੀ।) ਹਾਂਜੀ, ਮੈਂ ਤੁਹਾਡੀ ਸਤਿਗੁਰੂ ਹਾਂ, ਕ੍ਰਿਪਾ ਕਰਕੇ। ਮੇਰੇ ਨਾਲ ਧਰੋਹ ਕਰਨਾ। ਕ੍ਰਿਪਾ ਕਰਕੇ। ਜੇਕਰ ਤੁਸੀਂ ਕਰਦੇ ਹੋ, ਮੈਂ ਬਹੁਤ ਖੁਸ਼ ਹੋਵਾਂਗੀ ਕਿ ਮੇਰੇ ਕੋਲ ਇਕ ਬਹਾਨਾ ਹੈ ਬਸ ਕਿਸੇ ਜਗਾ ਜਾਣ ਲਈ, ਕੁਝ ਚੀਜ਼ਾਂ ਆਪਣੇ ਲਈ ਕਰਨ ਲਈ। (ਹਾਂਜੀ।) ਚਿਤਰਕਾਰੀ। ਜਾਂ ਹੋਰ ਗੀਤ ਸਿਰਜ਼ਣੇ। ਅਜ਼ਕਲ ਮੇਰੇ ਕੋਲ ਕੋਈ ਚੀਜ਼ ਨਹੀਂ ਰਹੀ ਅਨੰਦ ਮਾਨਣ ਲਈ ਹੋਰ। ਮੈਂ ਕਿਸੇ ਵਿਆਕਤੀ ਨੂੰ ਕਿਹਾ ਮੇਰੇ ਲਈ ਮੈਂਡੋਲੀਨ ਲਿਆਉਣ ਲਈ ਪਰ ਮੈਂ ਇਹਨੂੰ ਅਜ਼ੇ ਤਕਿਆ ਵੀ ਨਹੀਂ। ਮੇਰੇ ਕੋਲ ਤਾਂ ਸਮਾਂ ਹੀ ਨਹੀਂ ਹੈ ਇਹਨੂੰ ਦੇਖਣ ਦਾ। (ਹਾਂਜੀ, ਸਤਿਗੁਰੂ ਜੀ। ਬਿਨਾਂਸ਼ਕ, ਮੈਂ ਇਹਨੂੰ ਦੇਖਦੀ ਹਾਂ, ਜਿਵੇਂ ਟੰਗਿਆ ਹੋਇਆ ਦੂਸਰੇ ਕੋਨੇ ਵਿਚ, ਪਰ ਮੈਨੂੰ ਨਹੀਂ ਯਾਦ ਰਿਹਾ ਹੁਣ ਤਾਂਹੀ। ਮੈਂ ਇਹ ਦੇਖਿਆ ਸੀ ਕੋਨੇ ਵਿਚ ਉਥੇ ਟੰਗਿਆ ਹੋਇਆ ਪਰ ਮੇਰੇ ਕੋਲ ਕਦੇ ਸਮਾਂ ਨਹੀਂ ਸੀ।

ਇਹ ਵਧੀਆ ਹੈ ਕਿ ਅਸੀਂ ਦੂਰੋਂ ਕਾਂਨਫਰੰਸਾਂ ਕਰਦੇ ਹਾਂ ਤਾਂਕਿ ਮੈਨੂੰ ਸਚਮੁਚ ਬਹੁਤਾ ਸਜ਼ਣ ਧਜ਼ਣ ਦੀ ਨਹੀਂ ਲੋੜ। ਮੇਰੇ ਕੋਲ ਕੇਵਲ ਦੋ ਕੁ ਜੋੜੇ ਹਨ ਕਪੜਿਆਂ ਦੇ, ਅਤੇ ਇਹ ਹੈ ਮੇਰੇ ਖਿਆਲ ਵਿਚ ਉਹ ਜਿਸ ਦੇ ਵਿਚ ਮੈਂ ਠੀਕ ਲਗਦੀ ਹਾਂ। ਅਖੀਰਲਾ ਵਾਲਾ ਜਿਹੜਾ ਠੀਕ ਲਗਦਾ ਹੈ । ਹੋ ਸਕਦਾ ਮੈਨੂੰ ਜਾ ਕੇ ਅਤੇ ਇਹ ਲੈਣਾ ਪਵੇ ਕਿਸੇ ਹੋਰ ਜਗਾ ਤੋਂ ਜੇਕਰ ਮੈਨੂੰ ਇਕ ਹੋਰ ਕਾਂਨਫਰੰਸ ਕਰਨ ਦੀ ਲੋੜ ਹੋਈ। ਮੈਂ ਨਹੀਂ ਤੁਹਾਨੂੰ ਅਕਾਉਣਾ ਚਾਹੁੰਦੀ ਉਸੇ ਕਮੀਜ਼ ਦੇ ਨਾਲ ਸਾਰਾ ਸਮਾਂ। ਅਤੇ ਖੁਸ਼ਕਿਸਮਤੀ ਨਾਲ ਮੇਰੇ ਕੋਲ ਬਸ ਹੋ ਸਕਦਾ ਉਨਾਂ ਵਿਚੋਂ ਚਾਰ ਸੀ, ਸੋ ਤੁਸੀਂ ਦੇਖ ਲਏ ਹਨ ਚਾਰ ਕਿਸਮ ਦੇ ਹੁਣ ਤਾਂਹੀ। (ਹਾਂਜੀ, ਸਤਿਗੁਰੂ ਜੀ।) ਉਹੀ ਸੋਹਣੇ ਕਪੜੇ ਹਨ ਜੋ ਮੇਰੇ ਕੋਲ ਹਨ। ਜੇਕਰ ਮੈਂ ਵਾਪਸ ਨਹੀਂ ਜਾਂਦੀ ਪੁਰਾਣੀ ਜਗਾ ਨੂੰ ਅਤੇ ਕੁਝ ਚੀਜ਼ ਲੈਂਦੀ ਜਾਂ ਕਿਸੇ ਨੂੰ ਕਹਿੰਦੀ ਹੋਰ ਮੇਰੇ ਲਈ ਲਿਆਉਣ ਲਈ, ਫਿਰ ਬਸ ਇਹੀ ਹਨ। ਅਸੀਂ ਬਾਰ ਬਾਰ ਵਰਤ ਸਕਦੇ ਹਾਂ। ਮੈਂ ਕਿਉਂ ਇਹਦੇ ਬਾਰੇ ਗਲ ਕਰ ਰਹੀ ਹਾਂ? ਇਹ ਕੀ ਹੈ? ਆਹ, ਸੋ ਮੈਂ ਚਿੰਤਾ ਨਹੀਂ ਕਰਦੀ ਵੋਟ ਕੀਤੇ ਜਾਣ ਦੀ। (ਹਾਂਜੀ, ਸਤਿਗੁਰੂ ਜੀ।) ਜਾਂ ਮਾੜੀਆਂ ਟਿਪਣੀਆਂ ਲਿਖਣ ਬਾਰੇ ਅਖਬਾਰਾਂ ਵਿਚ। ਮੈਂ ਨਹੀਂ ਪ੍ਰਵਾਹ ਕਰਦੀ। ਉਨਾਂ ਨੇ ਇਹਨਾਂ ਸਾਰੇ ਸਾਲਾਂ ਦੌਰਾਨ ਕੀਤਾ ਹੈ। (ਹਾਂਜੀ।) ਇਹ ਬਸ ਇਕ ਇਮਤਿਹਾਨ ਹੈ ਸ਼ਰਧਾਲੂਆਂ ਲਈ, ਜਾਨਣ ਲਈ ਕਿਹਦੇ ਕੋਲ ਕਾਫੀ ਗਿਆਨ ਹੈ ਇਸ ਮਾਰਗ ਉਤੇ ਜ਼ਾਰੀ ਰਹਿਣ ਲਈ। ਅਤੇ ਨਾਲੇ ਪਰੀਖਿਆ ਕਿਹਦੇ ਕੋਲ ਇਕ ਉਚੇਰੇ ਪਧਰ ਦੀ ਰੂਹਾਨੀ ਪ੍ਰਾਪਤੀ ਹੈ ਤਾਂਕਿ ਉਹ ਸਮਝ ਸਕਣ ਕੀ ਕੀ ਹੈ। (ਹਾਂਜੀ, ਸਤਿਗੁਰੂ ਜੀ।) ਨੀਵੇਂ ਪਧਰ ਦੇ ਲੋਕ, ਉਹ ਬਸ ਡਿਗਦੇ ਹਨ ਬੁਰੀ ਤਰਾਂ। ਬਸ ਡਿਗਦੇ ਹਨ ਜਿਵੇਂ ਸੁਕੇ ਪਤਿਆਂ ਵਾਂਗ। (ਹਾਂਜੀ।) ਬਾਹਰਲੇ ਲੋਕਾਂ ਬਾਰੇ ਤਾਂ ਗਲ ਪਾਸੇ ਰਹੀ। (ਹਾਂਜੀ, ਸਤਿਗੁਰੂ ਜੀ।) ਸੋ, ਇਹ ਸਭ ਤਕਦੀਰ ਹੈ, ਸਾਰੇ ਕਰਮ। ਮੈਂ ਕੀ ਕਰ ਸਕਦੀ ਹਾਂ? ਮੈਂ ਕੋਸ਼ਿਸ਼ ਕਰਦੀ ਹਾਂ ਚੁਪ ਚਾਪ, ਮੇਰਾ ਭਾਵ ਹੈ ਉਹਲ‌ਿਓਂ। (ਹਾਂਜੀ, ਸਤਿਗੁਰੂ ਜੀ।) ਆਪਣੀ ਸਾਰੀ ਗਲਬਾਤ ਦੇ ਪਿਛੇ, ਮੈਂ ਹੋਰ ਚੀਜ਼ਾਂ ਕਰਦੀ ਹਾਂ ਲੋਕਾਂ ਅਤੇ ਜਾਨਵਰਾਂ ਦੀ ਮਦਦ ਕਰਨ ਲਈ। ਸੋ, ਹੋਰ ਕੀ ਹੈ ਉਥੇ? ਕੀ ਮੈਂ ਖਤਮ ਕੀਤੀ ਗਲ ਕਰਨੀ ਉਹਦੇ ਬਾਰੇ?

( ਤੁਸੀਂ ਜ਼ਿਕਰ ਕਰ ਰਹੇ ਸੀ ਕੁਝ ਚੀਜ਼ ਚੀਨ ਬਾਰੇ? ) ਓਹ, ਹਾਂਜੀ। ਜਿਆਦਾਤਰ ਦੇਸ਼ ਸੰਸਾਰ ਵਿਚ, ਉਹ ਡਰਦੇ ਹਨ ਚੀਨ ਤੋਂ। ਕਿਉਂਕਿ ਉਨਾਂ ਕੋਲ ਵੀ ਬਹੁਤ ਸ਼ਕਤੀ ਹੈ। (ਹਾਂਜੀ।) ਅਤੇ ਉਨਾਂ ਕੋਲ ਇਕ ਵਡੀ ਆਬਾਦੀ ਹੈ। (ਹਾਂਜੀ।) ਅਤੇ ਉਨਾਂ ਕੋਲ ਹਥਿਆਰ ਹਨ। (ਹਾਂਜੀ।) ਵਿਨਾਸ਼ ਵਾਲੇ। ਵਡੀ ਮਾਤਰਾਂ ਵਿਚ ਵਿਨਾਸ਼ ਕਰਨ ਵਾਲੇ। ਕੀ ਉਨਾਂ ਕੋਲ ਪਰਮਾਣੂ ਬੰਬ ਹਨ? (ਹਾਂਜੀ, ਸਤਿਗੁਰੂ ਜੀ।) (ਉਨਾਂ ਕੋਲ ਹਨ।) ਹਾਂਜੀ। ਤੁਸੀਂ ਦੇਖਿਆ ਉਹ? ਇਥੋਂ ਤਕ ਭਾਰਤ ਕੋਲ ਵੀ ਉਹ ਹੈ। ਕਿਵੇਂ ਵੀ, ਬਸ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ, ਉਹ ਸੋਚਦੇ ਹਨ। ਕਿਉਂਕਿ ਹੋਰਨਾਂ ਦੇਸ਼ਾਂ ਕੋਲ ਮੌਜ਼ੂਦ ਹਨ, ਉਨਾਂ ਕੋਲ ਵੀ ਜ਼ਰੂਰੀ ਹਨ, ਹੋਣੇ, ਉਹ ਹੈ ਜੋ ਉਹ ਸੋਚਦੇ ਹਨ। ਉਸੇ ਕਰਕੇ ਕੋਰੀਅਨਾਂ ਨੇ ਵੀ ਕੁਝ ਕਿਸਮ ਦੇ ਪਰਮਾਣੂ ਵਿਸਫੋਟਕ ਵਿਕਸਤ ਕੀਤੇ। ਉਹ ਵਿਕਸਤ ਕਰ ਰਹੇ ਸੀ, ਰੀਪੋਰਟਾਂ ਦੇ ਮੁਤਾਬਕ। ਸੋ, ਮੇਰੇ ਖਿਆਲ ਵਿਚ ਇਹ ਬਹੁਤ ਹੀ ਦਲੇਰੀ ਹੈ ਕੋਰੀਆ ਦੇ ਆਪਣੇ ਆਪ ਨੂੰ ਇਸ ਤੋਂ ਦੂਰ ਰਖਣ ਲਈ। (ਸਹੀ ਹੈ।) ਕਹਿਣ ਲਈ "ਹੋਰ ਕੋਈ ਪਰਮਾਣੂ ਹਥਿਆਰ ਨਹੀਂ।" ਮੈਂ ਸੁਣਿਆ ਸੀ ਇਕ ਵਾਰ ਰੀਟਰੀਟ ਤੋਂ ਲੰਮਾਂ ਸਮਾਂ ਪਹਿਲਾਂ ਪਿਆਰੇ ਕਾਮਰੇਡ ਕਿੰਮ ਜੌਂਗ ਅਨ ਨੇ ਐਲਾਨ ਕੀਤਾ ਕਿ ਉਹ ਇਕ ਪਿਤਾ ਹੈ ਅਤੇ ਉਹ ਨਹੀਂ ਚਾਹੁੰਦਾ ਉਹਦੇ ਬਚ‌ਿਆਂ ਕੋਲ ਇਹ ਪਰਮਾਣੂ ਹਥਿਆਰ ਹੋਣ ਉਨਾਂ ਦੀ ਪਿਠ ਉਤੇ, ਕੁਝ ਚੀਜ਼ ਉਸ ਤਰਾਂ। (ਹਾਂਜੀ।) ਉਹ ਨਹੀਂ ਚਾਹੁੰਦਾ ਪਰਮਾਣੂ ਬੰਬ। (ਹਾਂਜੀ, ਸਤਿਗੁਰੂ ਜੀ।) ਸੋ, ਮੇਰੇ ਖਿਆਲ ਉਹ ਬਹੁਤ ਬਹਾਦਰ ਹੈ। ਉਹ ਹਕਦਾਰ ਹੈ ਬਸ ਇਕ ਸ਼ਾਂਤੀ ਪੁਰਸਕਾਰ ਤੋਂ ਵੀ ਵਧ ਲਈ। (ਹਾਂਜੀ, ਸਤਿਗੁਰੂ ਜੀ।) ਹੋ ਸਕਦਾ ਇਕ ਨਾਇਕ ਪੁਰਸਕਾਰ, ਸਾਹਸੀ ਪੁਰਸਕਾਰ, ਜਾਂ ਜੋ ਵੀ। ਪਰਮਾਣੂ ਬੰਬਾਂ ਜਾਂ ਹੋਰਨਾਂ ਪਰਮਾਣੂਆਂ ਦੇ ਯੁਗ ਵਿਚ, ਉਹ ਕਾਫੀ ਬਹਾਦਰ ਅਤੇ ਸਾਹਸੀ ਹੈ ਉਹਨੂੰ ਅਸਵੀਕਾਰ ਕਰਨ ਲਈ। (ਹਾਂਜੀ।) ਉਹਨੂੰ ਮੇਟਣ ਲਈ। ਉਹ ਬਹੁਤ ਬਹਾਦਰੀ ਹੈ। ਬਹੁਤ ਸਾਹਸੀ। ਵਧੇਰੇ ਸਾਹਸੀ ਕਿਸੇ ਵੀ ਫੌਜ਼ੀ ਜਾਂ ਕਮਾੰਡਰ ਨਾਲੋ ਜਿਸ ਬਾਰੇ ਅਸੀਂ ਸੋਚ ਸਕਦੇ ਹਾਂ। (ਹਾਂਜੀ, ਸਤਿਗੁਰੂ ਜੀ।) ਮੈਂ ਬਹੁਤ ਖੁਸ਼ ਹਾਂ ਕਿ ਉਹ ਇਤਨਾ ਸਿਆਣਾ ਹੈ ਅਤੇ ਇਤਨਾ ਸਾਹਸੀ। ਸਚਮੁਚ। ਉਹ ਬਹੁਤ ਸਾਰੀ ਸ਼ਲਾਘਾ ਦਾ ਹਕਦਾਰ ਹੈ ਸੰਸਾਰ ਤੋਂ। ਅਤੇ ਜੋ ਵੀ ਚੀਜ਼ਾਂ ਜੋ ਉਹ ਕਰਦੇ ਹਨ ਇਥੇ ਅਤੇ ਉਥੇ, ਉਹ ਹੈ ਕਦੇ ਕਦਾਂਈ ਇਕ ਮਾਤਹਿਤ, ਜਾਂ ਕਦੇ ਕਦਾਂਈ ਹੋਰ ਪ੍ਰੀਵਾਰ ਦੇ ਮੈਂਬਰ ਜਾਂ ਸਰਕਾਰੀ ਮੈਂਬਰ, ਹੋ ਸਕਦਾ ਕੋਸ਼ਿਸ਼ ਕਰ ਰਹੇ ਆਪਣੀ ਇਜ਼ਤ ਦੀ ਰਖਿਆ ਕਰਦਿਆਂ, ਸੋ ਹੋ ਸਕਦਾ ਕੁਝ ਚੀਜ਼ ਕਰਦੇ, ਜਿਵੇਂ ਇਕ ਦਫਤਰ ਨੂੰ ਉਡਾਉਣਾ। ਪਰ ਨਹੀਂ ਤਾਂ, ਉਹਦੇ ਵਲੋਂ ਨਹੀਂ ਹੈ(ਹਾਂਜੀ।) ਕਿਉਂ ਅਸੀਂ ਉਹਦੇ ਬਾਰੇ ਗਲ ਕਰ ਰਹੇ ਹਾਂ ਹੁਣ? ਰਾਸ਼ਟਰਪਤੀ ਟਰੰਪ ਬਾਰੇ। ਸੋ, ਉਹਦਾ ਵੀ ਇਕ ਹਿਸਾ ਹੈ ਉਹਦੇ ਵਿਚ, ਇਸ ਸ਼ਾਂਤੀ ਦੇ ਅਤੇ ਪਰਮਾਣੂ-ਮੁਕਤ ਸੰਸਾਰ ਦੇ। (ਹਾਂਜੀ।) ਸੋ, ਮੈਂ ਬਹੁਤ ਖੁਸ਼ ਹਾਂ। ਮੈਂ ਖੁਸ਼ ਹਾਂ ਕਿ ਉਥੇ ਅਜਿਹਾ ਇਕ ਰਾਸ਼ਟਰਪਤੀ ਹੈ। ਅਤੇ ਉਹਦੇ ਲਈ ਵੋਟ ਕਰਨਾ ਜਾਂ ਨਹੀਂ, ਜਾਂ ਲੋਕੀਂ ਉਹਦਾ ਸਮਰਥਨ ਕਰਦੇ, ਉਥੇ ਹਮੇਸ਼ਾਂ ਕੁਝ ਚੰਗਾ ਅਤੇ ਮਾੜਾ ਹੁੰਦਾ ਹੈ ਕਿਵੇਂ ਵੀ।

ਇਥੋਂ ਤਕ ਜੇਕਰ ਅਨੇਕ ਹੀ ਕਿਤਾਬਾਂ ਜਿਹੜੀਆਂ ਤੁਸੀਂ ਕਿਹਾ ਹੈ ਲਿਖੀਆਂ ਗਈਆਂ ਹਨ ਉਹਦੇ ਬਾਰੇ, ਜਾਂ ਉਹਦਾ ਪ੍ਰੀਵਾਰ ਉਹਦੇ ਵਿਰੁਧ ਹੈ ਅਤੇ ਉਹ ਸਭ, ਪਰ ਉਹ ਹੈ ਬਸ ਨਿਜ਼ੀ ਚੀਜ਼ਾਂ। (ਹਾਂਜੀ।) ਅਤੇ ਇਹ ਅਤੀਤ ਹੈ। ਤੁਹਾਨੂੰ ਜ਼ਰੂਰੀ ਹੈ ਦੇਖਣਾ ਵਰਤਮਾਨ ਅਤੇ ਭਵਿਖ ਵਿਚ ਦੀ। ਹੋ ਸਕਦਾ ਉਹਨੇ ਕੁਝ ਗਲਤੀਆਂ ਕੀਤੀਆਂ, ਰਾਜ਼ਨੀਤਿਕ ਤੌਰ ਤੇ, ਜਾਂ ਹੋਰ ਚੀਜ਼ਾਂ, ਵਾਤਾਵਰਨ ਦੇ ਤੌਰ ਤੇ, ਪਰ ਉਹ ਇਕ ਵਪਾਰੀ ਬੰਦਾ ਹੈ। ਉਹ ਸੋਚਦਾ ਹੈ ਜਿਵੇਂ ਵਪਾਰੀ ਬੰਦਾ ਸੋਚਦਾ ਹੈ। ਸੋ, ਹੋ ਸਕਦਾ ਉਹ ਬਦਲ ਜਾਵੇ। ਹੋ ਸਕਦਾ ਉਹ ਬਣ ਜਾਵੇ ਪਹਿਲਾ ਰਾਸ਼ਟਰਪਤੀ ਲੋਕਾਂ ਨੂੰ ਦਸਣ ਲਈ ਹੋਰ ਮਾਸ ਨਾਂ ਖਾਣ ਹੁਣ ਹੋਰ ਅਤੇ ਮਾਸ ਦੀ ਮਨਾਹੀ ਕਰੇ। ਕੌਣ ਜਾਣਦਾ ਹੈ? ਮਨਾਹੀ ਨਹੀਂ, ਪਰ ਜਿਵੇਂ, ਨਿਯਮਾਂ ਨੂੰ ਬਣਾਵੇ, (ਹਾਂਜੀ।) ਜਾਂ ਵੀਗਨ ਨਿਯਮ ਜਾਂ ਕੁਝ ਚੀਜ਼। ਕੌਣ ਜਾਣਦਾ ਹੈ? ਮੈਂ ਬਸ ਆਸ ਕਰਦੀ ਹਾਂ। ਸੋ, ਜੇਕਰ ਉਹ ਰਾਸ਼ਟਰਪਤੀ ਬਣਦਾ ਹੈ ਦੁਬਾਰਾ, ਹੋ ਸਕਦਾ ਉਹ ਸਾਰੀਆਂ ਚੀਜ਼ਾਂ ਨੂੰ ਬਦਲ ਦੇਵੇ ਜਿਹੜੀਆਂ ਉਹਨੇ ਕੀਤੀਆਂ ਮਾੜੀਆਂ, ਰੀਪੋਰਟ ਦੇ ਮੁਤਾਬਕ। ਸ਼ਾਇਦ, ਸ਼ਾਇਦ ਨਾਂ ਕਰੇ। ਪਰ ਘਟੋ ਘਟ ਉਹਨੇ ਕੁਝ ਚੀਜ਼ ਚੰਗੀ ਕੀਤੀ ਪਹਿਲੇ ਹੀ। (ਹਾਂਜੀ, ਸਤਿਗੁਰੂ ਜੀ।) ਸੋ, ਮੈਂ ਜਾਣਦੀ ਹਾਂ ਤੁਹਾਡੇ ਵਿਚੋਂ ਕਈ ਸਹਿਮਤ ਨਹੀਂ, ਕਿਉਂ ਮੈਂ ਉਹਨੂੰ ਸ਼ਾਈਨਿੰਗ ਵਿਸ਼ਵ ਸ਼ਾਂਤੀ ਨੇਤਾ ਪੁਰਸਕਾਰ ਦਿਤਾ, ਪਰ ਮੈਨੂੰ ਕੋਈ ਪਛਤਾਵਾ ਨਹੀਂ। (ਹਾਂਜੀ, ਸਤਿਗੁਰੂ ਜੀ।) ਮੇਰੇ ਖਿਆਲ ਵਿਚ ਉਹਨੇ ਇਕ ਚੰਗਾ ਕੰਮ ਕੀਤਾ ਹੈ, ਇਸ ਖੇਤਰ ਵਿਚ। (ਹਾਂਜੀ।) ਮੈਂ ਕੇਵਲ ਉਹਨੂੰ ਸ਼ਾਂਤੀ ਪੁਰਸਕਾਰ ਦਿਤਾ ਹੈ। ਮੈਂ ਉਹਨੂੰ ਨਹੀਂ ਦਿਤਾ, ਜਿਵੇਂ, ਇਕ ਸਭ ਤੋਂ ਉਤਮ ਭਰਾ, ਸਭ ਤੋਂ ਉਤਮ ਚਾਚੇ ਦਾ ਪੁਰਸਕਾਰ। ਮੈਂ ਕੁਝ ਚੀਜ਼ ਨਹੀਂ ਜਾਣਦੀ ਉਨਾਂ ਦੇ ਪ੍ਰੀਵਾਰਕ ਮਸਲੇ ਬਾਰੇ। (ਹਾਂਜੀ, ਸਤਿਗੁਰੂ ਜੀ।) ਇਹ ਵਾਪਰਦਾ ਦਾ ਹੈ ਹਰ ਇਕ ਦੇਸ਼ ਵਿਚ, ਹਰ ਇਕ ਪ੍ਰੀਵਾਰ ਵਿਚ। ਪ੍ਰੀਵਾਰਕ ਲੜਾਈ ਝਗੜਾ । (ਹਾਂਜੀ, ਸਤਿਗੁਰੂ ਜੀ।) ਕਿਉਂਕਿ ਸਵੈ-ਸੁਆਰਥ ਲਈ, ਸਥਿਤੀ ਦੇ ਕਰਕੇ, ਕਿਉਂਕਿ ਚੀਜ਼ਾਂ ਜੋ ਇਹਨੂੰ ਮੁਸ਼ਕਲ ਬਣਾਉਂਦੀਆਂ ਹਨ। ਕਰਮਾਂ ਦੇ ਕਰਕੇ। ਜੇਕਰ ਅਸੀਂ ਗਲ ਕਰੀਏ ਦੂਰਅੰਦੇਸ਼ ਰੂਹਾਨੀ ਦੇ ਪਖੋਂ ਫਿਰ ਇਹ ਕਰਮ ਹਨ। ਮੈਂ ਆਸ ਕਰਦੀ ਹਾਂ ਤੁਸੀਂ ਖੁਸ਼ ਹੋ ਕਿ ਮੈਂ ਉਹਨੂੰ ਸ਼ਾਂਤੀ ਪੁਰਸਕਾਰ ਦਿਤਾ। (ਹਾਂਜੀ। ਅਸੀਂ ਖੁਸ਼ ਹਾਂ, ਸਤਿਗੁਰੂ ਜੀ।)) ਇਹ ਵਧੀਆ ਹੈ ਕਿ ਅਸੀਂ ਇਹ ਸਪਸ਼ਟ ਕੀਤਾ ਅਜ਼ ਤੁਹਾਡੇ ਸਵਾਲ ਰਾਹੀ। (ਹਾਂਜੀ, ਸਤਿਗੁਰੂ ਜੀ।) ਅਤੇ ਮੈਂ ਆਸ ਕਰਦੀ ਹਾਂ ਅਮਰੀਕਨਾ ਨੂੰ ਵਧੇਰੇ ਬਖਸ਼ਿਆ ਜਾਵੇ ਜਿਹੜੇ ਵੀ ਰਾਸ਼ਟਰਪਤੀ ਨੂੰ ਉਹ ਚੁਣਦੇ ਹਨ ਅਗਲੀ ਅਵਧੀ ਲਈ। (ਹਾਂਜੀ, ਸਤਿਗੁਰੂ ਜੀ।)

ਇਹੀ ਹੈ ਬਸ ਮੈਂ ਨਹੀਂ ਜਾਣਦੀ ਕਿਵੇਂ ਰਾਸ਼ਟਰਪਤੀ ਟਰੰਪ ਇਹ ਸਭ ਸਹਿਨ ਕਰਦਾ ਹੈ, ਸਾਰੇ ਹਮਲੇ ਜੋ ਉਹਦੇ ਉਤੇ ਕੀਤੇ ਜਾਂਦੇ, ਭਾਵੇਂ ਇਹ ਸਚ ਹੈ ਜਾਂ ਨਹੀਂ। (ਹਾਂਜੀ।) ਮੈਂ ਨਹੀਂ ਜਾਣਦੀ ਕਿਵੇਂ ਉਹ ਅਜ਼ੇ ਵੀ ਆਪਣਾ ਕੰਮ ਕਰਦਾ ਹੈ। ਇਹ ਬਹੁਤ ਭਿਆਨਕ ਹੈ। ਜੇਕਰ ਮੈਂ ਰਾਸ਼ਟਰਪਤੀ ਹੋਵਾਂ, ਮੈਂ ਦੌੜ ਜਾਵਾਂਗੀ। ਬਹੁਤਾ ਜਿਆਦਾ ਹਮਲਾ। (ਹਾਂਜੀ, ਸਤਿਗੁਰੂ ਜੀ।) ਅਤੇ ਬਹੁਤ ਘਟ ਹਲਾਸ਼ੇਰੀ। ਪਰ ਉਥੇ ਹਮੇਸ਼ਾਂ ਕੁਝ ਲੋਕ ਹੁੰਦੇ ਹਨ ਜਿਹੜੇ ਸਮਰਥਨ ਕਰਦੇ ਹਨ ਅਤੇ ਕੁਝ ਲੋਕ ਜਿਹੜੇ ਵਿਰੁਧ ਹੁੰਦੇ ਹਨ ਕਿਵੇਂ ਵੀ। ਕੋਈ ਵੀ ਰਾਸ਼ਟਰਪਤੀ ਹੋਵੇ। ਤੁਸੀਂ ਦੇਖਿਆ ਹੈ ਸਾਰੇ ਰਾਸ਼ਟਰਪਤੀ, ਉਨਾਂ ਕੋਲ ਘਟੋ ਘਟ ਅਧੇ ਅਤੇ ਅਧੇ ਹਨ। (ਹਾਂਜੀ।) ਇਥੋਂ ਤਕ ਰਾਸ਼ਟਰਪਤੀ ਓਬਾਮਾ ਵੀ ਪਹਿਲੇ, ਜਾਂ ਰਾਸ਼ਟਰਪਤੀ ਕਾਰਟਰ। ਉਹ ਸੀ ਕਲਪਨਾਤਮਿਕ ਤੌਰ ਤੇ ਇਕ ਸ਼ਾਂਤਮਈ ਵਿਆਕਤੀ, ਬਹੁਤ ਪਵਿਤਰ-ਦਿਲ ਵਾਲਾ ਕਿਸਾਨ। ਫਿਰ ਵੀ, ਲੋਕੀਂ ਉਹਦੇ ਵਿਰੁਧ ਗਏ। (ਹਾਂਜੀ।) ਫਿਰ ਕਿਉਂ ਉਹਨੇ ਆਪਣੀ ਪਤਨੀ ਉਤੇ ਵਿਸ਼ਵਾਸ਼ ਕੀਤਾ ਇਥੇ ਜਾਣ ਲਈ, ਉਥੇ ਜਾਣ ਲਈ। ਕਿਉਂ ਨਹੀਂ? ਜੇਕਰ ਉਹ ਸਮਰਥ ਹੈ ਅਤੇ ਜੇਕਰ ਉਹ ਵਿਆਸਤ ਹੈ, ਕਿਉਂ ਨਹੀਂ ਉਹ ਆਪਣੀ ਪਤਨੀ ਨੂੰ ਘਲ ਸਕਦਾ ਹੋਰਨਾਂ ਨੇਤਾਵਾਂ ਨੂੰ ਮਿਲਣ ਲਈ? ਕਿਉਂ ਨਹੀਂ? ਉਹ ਇਹਦੇ ਵਿਚ ਇਕਠੇ ਹਨ। ਕਈ ਔਰਤਾਂ ਬਹੁਤ ਹੁਸ਼ਿਆਰ ਹਨ। (ਹਾਂਜੀ।) ਅਤੇ ਉਹ ਕਹਿੰਦੇ ਹਨ, "ਇਕ ਮਹਾਨ ਆਦਮੀ ਦੇ ਪਿਛੇ ਇਕ ਮਹਾਨ ਔਰਤ ਹੁੰਦੀ ਹੈ।" (ਹਾਂਜੀ।) ਪਰ ਉਹ ਬਸ ਲਭਦੇ ਹਨ ਕੋਈ ਵੀ ਚੀਜ਼ ਅਲੋਚਨਾ ਕਰਨ ਲਈ। ਮੇਰੇ ਖਿਆਲ ਲੋਕੀਂ ਵੋਟ ਕਰਦੇ ਹਨ ਇਕ ਰਾਸ਼ਟਰਪਤੀ ਲਈ ਆਉਣ ਨੂੰ ਦਫਤਰ ਵਿਚ ਤਾਂਕਿ ਉਨਾਂ ਕੋਲ ਕੁਝ ਚੀਜ਼ ਹੋਵੇ ਚੁਗਲੀਆਂ ਕਰਨ ਲਈ। ਅਲੋਚਨਾ ਕਰਨ ਲਈ, ਜਾਂ ਘੇਰਨ ਲਈ, ਜਾਂ ਸੂਲੀ ਤੇ ਟੰਗਣ ਲਈ, ਜੋ ਵੀ। ਮੈਂ ਨਹੀਂ ਚਾਹਾਂਗੀ ਇਕ ਰਾਸ਼ਟਰਪਤੀ ਬਣਨਾ ਉਸ ਦੇਸ਼ ਵਿਚ, ਖਾਸ ਕਰਕੇ ਅਮਰੀਕਾ। (ਹਾਂਜੀ, ਸਤਿਗੁਰੂ ਜੀ।) ਮੈਂ ਬਸ ਇਕ ਮਾਣਯੋਗ ਨਾਗਰਿਕ ਹਾਂ, ਸੋ ਇਹ ਠੀਕ ਹੈ ਥੋੜੀ ਜਿਹੀ ਗਲ ਕਰਨੀ ਉਸ ਦੇਸ਼ ਬਾਰੇ। ਇਹਦਾ ਮੇਰੇ ਨਾਲ ਥੋੜਾ ਜਿਹਾ ਸੰਬੰਧ ਹੈ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਮੇਰੇ ਕੋਲ ਇਕ ਥੋੜਾ ਜਿਹਾ ਹਕ ਹੈ ਗਲ ਕਰਨ ਦਾ ਇਹਦੇ ਬਾਰੇ। (ਹਾਂਜੀ, ਸਤਿਗੁਰੂ ਜੀ।) ਮੈਂ ਕਈ ਗੁਣਾਂ, ਮਾਣਯੋਗ ਨਾਗਰਿਕ ਹਾਂ। (ਹਾਂਜੀ, ਸਤਿਗੁਰੂ ਜੀ।) ਹਾਂਜੀ, ਮੈਂ ਬਿਹਤਰ ਹਾਂ ਤੁਹਾਡੇ ਅਮਰੀਕਨਾਂ ਨਾਲੋਂ ਇਥੇ। ਤੁਸੀਂ ਕੇਵਲ ਇਕ ਵਾਰ ਨਾਗਰਿਕ ਹੋ। ਮੈਂ ਕਈ ਗੁਣਾਂ ਹਾਂ, ਮਾਣਯੋਗ ਨਾਗਰਿਕ ਅਮਰੀਕਾ ਦੀ। ਫਖਰ ਕਰੋ ਕਿ ਤੁਹਾਡੇ ਕੋਲ ਇਕ ਸਤਿਗੁਰੂ ਹੈ ਜਿਹੜੀ ਇਕ ਕਈ ਦੇਸ਼ਾਂ ਦੀ ਮਾਣਯੋਗ ਨਾਗਰਿਕ ਹੈ, ਬਸ ਸਨਮਾਨ ਸੂਚਕ। ਮੇਰੇ ਕੋਲ ਕੋਈ ਅਧਿਕਾਰ ਨਹੀਂ, ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ ਉਥੇ, ਪਰ ਮੇਰੇ ਕੋਲ ਇਕ ਛੋਟਾ ਜਿਹਾ ਅਧਿਕਾਰ ਹੈ ਇਹਦੇ ਬਾਰੇ ਗਲ ਕਰਨ ਦਾ। (ਹਾਂਜੀ, ਸਤਿਗੁਰੂ ਜੀ।) ਹੁਣ ਮੈਂ ਸੋਚਦੀ ਹਾਂ ਇਹਦੇ ਬਾਰੇ, ਮੈਂ ਇਕ ਸਨਮਾਨ ਸੂਚਕ ਨਾਗਰਿਕ ਹਾਂ ਅਮਰੀਕਾ ਦੀ, ਸੋ ਕਿਉਂ ਨਹੀਂ ਮੈਂ ਗਲ ਕਰ ਸਕਦੀ ਅਮਰੀਕਨਾਂ ਬਾਰੇ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਮੈਂ ਰਾਸ਼ਟਰਪਤੀ ਬਾਰੇ ਗਲ ਕਰ ਸਕਦੀ ਹਾਂ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਹਾਂ ਜਾਂ ਨਾਂਹ? (ਹਾਂਜੀ, ਸਤਿਗੁਰੂ ਜੀ।) ਇਹ ਜਾਇਜ਼ ਹੈ ਜਾਂ ਨਹੀਂ? (ਜਾਇਜ਼ ਹੈ, ਸਤਿਗੁਰੂ ਜੀ।) ਖੈਰ, ਜਾਇਜ਼ ਹੈ। (ਹਾਂਜੀ।) ਘਟੋ ਘਟ 50%। ਆਮ ਤੌਰ ਤੇ ਤੁਸੀਂ ਨਹੀਂ ਇਕ ਅਸਲੀ ਨਾਗਰਿਕ, ਸੋ ਤੁਹਾਡੇ ਕੋਲ 50% ਅਧਿਕਾਰ ਹੈ ਇਹਦੇ ਬਾਰੇ ਗਲ ਕਰਨ ਦਾ, ਪਰ ਮੈਂ ਕਈ ਗੁਣਾਂ ਹਾਂ! ਮਲਟੀ ਨਾਗਰਿਕ ਪੁਰਸਕਾਰ! ਸੋ, ਮੇਰੇ ਖਿਆਲ ਮੈਂ ਥੋੜੀ ਜਿਹੀ "ਇਕ ਨਾਗਰਿਕ ਨਾਲੋਂ ਵਧ ਹਾਂ" ਕੁਝ ਅਮਰੀਕਨਾਂ ਨਾਲੋਂ, (ਹਾਂਜੀ।) ਵਾਓ, ਮੈਨੂੰ ਬਹੁਤ ਫਖਰ ਹੈ, ਮੈਂ ਬਸ ਆਪਸ ਵਿਚ ਮਜ਼ਾਕ ਕਰ ਰਹ‌ੀ ਹਾਂ। ਮੇਰੇ ਖਿਆਲ ਕੁਝ ਪ੍ਰਦੇਸ਼ਾਂ ਨੇ ਮੈਨੂੰ ਦਿਤੀ ਸਨਮਾਨ ਸੂਚਕ ਨਾਗਰਿਕਤਾ। ਅਤੇ ਚਾਬੀਆਂ ਸ਼ਹਿਰਾਂ ਲਈ, ਅਤੇ ਚਾਬੀ ਪ੍ਰਦੇਸ਼ ਲਈ ਅਤੇ ਉਹ ਸਭ, ਸੋ ਮੇਰੇ ਖਿਆਲ ਮੈਂ ਜ਼ਾਇਜ ਹਾਂ। (ਬਹੁਤ, ਬਹੁਤ ਹੀ।) ਬਸ ਕੇਵਲ ਇਹਦੇ ਬਾਰੇ ਗਲ ਕਰਨ ਲਈ। ਖੈਰ, ਚੰਗਾ ਹੈ ਤੁਸੀਂ ਮੈਨੂੰ ਪੁਛਿਆ। ਤੁਹਾਡਾ ਧੰਨਵਾਦ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।)

ਤੁਸੀਂ ਖੁਸ਼ ਹੋ ਮੇਰੇ ਜਵਾਬ ਨਾਲ? (ਹਾਂਜੀ, ਸਤਿਗੁਰੂ ਜੀ।) ਨਹੀਂ ਬੁਰਾ ਮਹਿਸੂਸ ਕਰਦੇ ਆਪਣੇ ਦਿਲ ਵਿਚ (ਨਹੀਂ, ਸਤਿਗੁਰੂ ਜੀ।) ਕਿਉਂਕਿ ਮੈਂ ਦਿਤਾ ਸ਼ਾਂਤੀ (ਪੁਰਸਕਾਰ) ਗਲਤ ਵਿਆਕਤੀ ਨੂੰ? (ਨਹੀਂ, ਸਤਿਗੁਰੂ ਜੀ।) ਨਹੀਂ। ਉਹ ਇਹਦਾ ਹਕਦਾਰ ਹੈ। ਮੇਰਾ ਤੁਹਾਨੂੰ ਦਸਣਾ ਜ਼ਰੂਰੀ ਹੈ। ਉਹ ਇਹਦਾ ਹਕਦਾਰ ਹੈ, (ਹਾਂਜੀ, ਉਹ ਹੈ।) ਭਾਵੇਂ ਕੋਈ ਵੀ ਮੰਤਵ ਹੋਵੇ। (ਹਾਂਜੀ।) ਇਹ ਕੇਵਲ ਬਸ ਮੰਤਵ ਬਾਰੇ ਨਹੀਂ, ਜੇਕਰ ਤੁਸੀਂ ਕਾਮਯਾਬ ਹੁੰਦੇ ਇਕ ਅਜਿਹੀ ਚੰਗੀ ਚੀਜ਼ ਵਿਚ। (ਹਾਂਜੀ।) ਬਿਨਾਂਸ਼ਕ, ਉਹ ਇਕ ਸਿਆਸਤਦਾਨ ਹੈ। ਉਹਨੂੰ ਕਰਨਾ ਪੈਂਦਾ ਹੈ ਜੋ ਰਾਜ਼ਨੀਤਿਕ ਤੌਰ ਤੇ ਆਪਣੀ ਅਤੇ ਆਪਣੀ ਪਾਰਟੀ ਦੀ ਤਰਫਦਾਰੀ ਲਈ। (ਹਾਂਜੀ।) ਕੁਝ ਗਲਤ ਨਹੀਂ। ਪਰ ਇਹ ਚੰਗਾ ਹੈ ਅਣਗਿਣਤ ਲੋਕਾਂ ਲਈ, ਅਤੇ ਲੋਕਾਂ ਦੀਆਂ ਪੀੜੀਆਂ ਲਈ ਵਧੇਰੇ ਸ਼ਾਂਤੀ ਆਪਣੇ ਦਿਲ ਵਿਚ ਰਖਣ ਲਈ। ਉਹ ਆਪਣੀਆਂ ਜਿੰਦਗੀਆਂ ਜੀਅ ਸਕਦੇ ਹਨ ਬਿਨਾਂ ਦਬਾਅ ਮਹਿਸੂਸ ਕਰਨ ਦੇ ਆਪਣੇ ਦਿਲਾਂ ਵਿਚ, ਅਤੇ ਡਰ, ਅਤੇ ਨੀਂਦ ਤੋਂ ਵਾਂਝੇ ਰਹਿਣ ਦੇ ਕਿਉਂਕਿ ਹੋ ਸਕਦਾ ਇਕ ਯੁਧ ਆ ਰਿਹਾ ਸੀ, (ਹਾਂਜੀ।) ਅਰਬੀ ਦੇਸ਼ ਵਿਚ, ਇਜਰਾਇਲ ਵਿਚ। (ਹਾਂਜੀ।) ਉਹ ਹੈ ਕੁਝ ਚੀਜ਼ ਧੰਨਵਾਦ ਅਤੇ ਵਡ‌ਿਆਈ ਕਰਨ ਲਈ। ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਦਾ ਉਹਦੇ ਲਈ। ਕੋਈ ਹੋਰ ਰਾਇ ਹੈ ਇਹਦੇ ਬਾਰੇ? ( ਹਾਂਜੀ, ਸਤਿਗੁਰੂ ਜੀ। ਜੋ ਮੈਂ ਜਾਣਦੀ ਹਾਂ ਰਾਸ਼ਟਰਪਤੀ ਟਰੰਪ ਬਾਰੇ, ਉਹ ਬਹੁਤ ਧਾਰਮਿਕ ਹੈ। ਉਹਦੇ ਕੋਲ ਮਹਾਨ ਸ਼ਰਧਾ ਹੈ ਈਸਾ ਮਸੀਹ ਵਿਚ ਅਤੇ ਉਹ ਨਹੀਂ ਨਸ਼ਾ ਪੀਂਦਾ ਜਾਂ ਸਿਗਰਟ ਪੀਂਦਾ। ) ਓਹ। ( ਅਤੇ ਮੇਰੇ ਖਿਆਲ ਉਹ ਬਹੁਤ ਵਿਸ਼ੇਸ਼ ਹੈ ਕਿਉਂਕਿ ਉਹ ਇਕ ਵਪਾਰੀ ਬੰਦਾ ਹੈ ਅਤੇ ਜਦੋਂ ਤੁਸੀਂ ਮਿਲਦੇ ਹੋ ਅਨੇਕ ਹੀ ਲੋਕਾਂ ਨੂੰ ਅਤੇ ਤੁਸੀਂ ਨਹੀਂ ਨਸ਼ਾ ਪੀਂਦੇ ਜਾਂ ਸਿਗਰਟ, ਪਰ ਉਹ ਅਜ਼ੇ ਵੀ ਬਹੁਤ ਕਾਮਯਾਬ ਹੈ ਅਤੇ ਹੁਣ ਉਹ ਇਥੋਂ ਤਕ ਬਣ ਗਿਆ ਇਕ ਰਾਸ਼ਟਰਪਤੀ। ਸੋ, ਜਿਵੇਂ ਤੁਸੀਂ ਕਹਿੰਦੇ ਹੋ, ਹੋ ਸਕਦਾ ਉਹ ਇਕ ਵਿਸ਼ੇਸ਼ ਆਤਮਾ ਹੈ, ਜਿਸ ਨੂੰ ਪ੍ਰਭੂ ਨੇ ਉਥੇ ਰਖਿਆ ਹੈ। ) ਹਾਂਜੀ। ਬਿਨਾਂਸ਼ਕ। ਪਰ ਤੁਸੀਂ ਦੇਖੋ, ਗਲ ਇਹ ਹੈ, ਉਹ ਆਪਣੇ ਦਿਲ ਵਿਚ ਵੀ ਧਾਰਮਿਕ ਹੈ। ਉਹ ਪ੍ਰਾਰਥਨਾ ਕਰਦਾ ਹੈ ਸ਼ਾਂਤੀ ਲਈ। (ਹਾਂਜੀ।) ਉਹ ਹੈ ਜੋ ਮੈਂ ਜਾਣਦੀ ਹਾਂ ਅੰਦਰੋਂ। (ਵਾਓ!) ਸਵਰਗ ਨੇ ਮੈਨੂੰ ਦਸਿਆ ਹੈ ਕਿ ਉਹ ਸ਼ਾਂਤੀ ਲਈ ਪ੍ਰਾਰਥਨਾ ਕਰਦਾ ਹੈ। (ਵਾਓ!) (ਉਹ ਅਦੁਭਤ ਹੈ!) ਤੁਸੀਂ ਪ੍ਰਭੂ ਨਾਲ ਧੋਖਾ ਨਹੀਂ ਕਰ ਸਕਦੇ। (ਹਾਂਜੀ।) ਤੁਸੀਂ ਨਹੀਂ ਅੰਨਾ ਕਰ ਸਕਦੇ ਸਵਰਗ ਨੂੰ। ਸੋ ਉਹ ਜਾਣਦੇ ਹਨ। (ਹਾਂਜੀ, ਸਤਿਗੁਰੂ ਜੀ।) ਕਿਵੇਂ ਵੀ, ਸ਼ਾਂਤੀ ਸਭ ਤੋਂ ਜਿਆਦਾ ਕੀਮਤੀ ਚੀਜ਼ ਹੈ ਜੋ ਕੋਈ ਵੀ ਰਾਸ਼ਟਰਪਤੀ ਦੇ ਸਕਦਾ ਹੈ ਆਪਣੇ ਦੇਸ਼ ਅਤੇ ਸੰਸਾਰ ਨੂੰ। (ਹਾਂਜੀ।) ਜੇਕਰ ਉਹ ਸਾਂਤੀ ਸਿਰਜ਼ਦਾ ਹੈ ਇਜਰਾਇਲ ਅਤੇ ਅਰਬੀ ਲੋਕਾਂ ਲਈ, ਉਹਦਾ ਭਾਵ ਹੈ ਅਮਰੀਕਨਾਂ ਲਈ ਵੀ ਸ਼ਾਂਤੀ ਹੈ। (ਹਾਂਜੀ।) ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਹੈ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਅਰਬ ਦੇਸ਼ ਅਤੇ ਅਮਰੀਕਾ ਵੀ ਇਕਠੇ ਸ਼ਾਂਤਮਈ ਨਹੀਂ ਰਹੇ ਹਨ। (ਹਾਂਜੀ, ਸਤਿਗੁਰੂ ਜੀ।) ਵਿਚਾਰਧਾਰਾ ਕਰਕੇ, ਭੂਗੋਲ ਕਰਕੇ, ਧਰਮਾਂ ਕਰਕੇ, ਅਤੇ ਜੋ ਵੀ। (ਹਾਂਜੀ, ਸਤਿਗੁਰੂ ਜੀ।) ਸੋ ਇਸ ਤਰਾਂ ਬਹੁਤ ਵਧੀਆ ਹੈ ਅਮਰੀਕਨਾਂ ਲਈ। ਉਨਾਂ ਨੂੰ ਉਹ ਜਾਨਣਾ ਜ਼ਰੂਰੀ ਹੈ। (ਹਾਂਜੀ।) ਉਨਾਂ ਨੂੰ ਜਾਨਣਾ ਚਾਹੀਦਾ ਹੈ ਉਹ। ਉਨਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਸੰਸਾਰ ਦੇ ਕੋਲ ਸ਼ਾਂਤੀ ਹੈ ਅਤੇ ਅਰਬੀ ਦੇਸ਼ਾਂ ਕੋਲ ਸ਼ਾਂਤੀ ਹੈ ਇਜ਼ਰਾਇਲ ਨਾਲ, ਕਿਉਂਕਿ ਇਜ਼ਰਾਇਲ ਵੀ ਜੁੜਿਆ ਹੈ ਅਮਰੀਕਾ ਨਾਲ। ਤੁਸੀਂ ਜਾਣਦੇ ਹੋ, ਠੀਕ ਹੈ? (ਹਾਂਜੀ।) ਉਨਾਂ ਕੋਲ ਕਾਰੋਬਾਰ ਹੈ ਇਕਠ‌ਾ; ਉਨਾਂ ਕੋਲ ਜਿਵੇਂ ਇਕ ਸਾਂਝਦਾਰੀ ਹੈ। ਸੋ ਜੇਕਰ ਸ਼ਾਂਤੀ ਇਜ਼ਰਾਇਲ ਲਈ, ਭਾਵ ਹੈ ਸ਼ਾਂਤੀ ਅਮਰੀਕਾ ਲਈ ਵੀ। ਉਸੇ ਕਰਕੇ ਮੈਂ ਇਹਦੇ ਬਾਰੇ ਖੁਸ਼ ਹਾਂ। (ਹਾਂਜੀ, ਸਤਿਗੁਰੂ ਜੀ।) ਸ਼ਾਂਤੀ ਮੇਰੇ ਦੇਸ਼ ਲਈ। ਮੇਰੇ ਸਨਮਾਨੀ ਦੇਸ਼ ਲਈ।

ਅਸਲ ਵਿਚ, ਮੈਂ ਵੀ ਬਹੁਤ, ਆਭਾਰੀ ਹਾਂ ਅਮਰੀਕਨਾਂ ਪ੍ਰਤੀ ਕਿਉਂਕਿ ਉਨਾਂ ਨੇ ਮੈਨੂੰ ਅਨੇਕ ਹੀ ਪੁਰਸਕਾਰ ਦਿਤੇ ਹਨ ਕਿਸੇ ਵੀ ਹੋਰ ਦੇਸ਼ ਨਾਲੋਂ ਜੋ ਮੈਂ ਸੋਚ ਸਕਦੀ ਹਾਂ। (ਹਾਂਜੀ, ਸਤਿਗੁਰੂ ਜੀ।) ਇਹ ਪੁਰਸਕਾਰ ਬਾਰੇ ਨਹੀਂ ਹੈ, ਇਹ ਮਾਨਤਾ ਹੈ ਜੋ ਇਹਦੇ ਨਾਲ ਜੁੜੀ ਹੈ। ਅਤੇ ਇਹ ਉਨਾਂ ਦੀ ਸੰਜ਼ੀਦਗੀ ਹੈ, ਇਹ ਉਨਾਂ ਦਾ ਸਤਿਕਾਰ ਹੈ। (ਹਾਂਜੀ।) ਅਤੇ ਉਹਨਾਂ ਨੇ ਮੈਨੂੰ ਇਹ ਦਿਤਾ ਜਦੋਂ ਮੈਂ ਤੁਛ ਸੀ। ਮੇਰਾ ਭਾਵ ਹੈ, ਮੈਂ ਇਕ ਛੋਟਾ ਜਿਹਾ ਗੁਰੂ ਸੀ, ਪਰ ਸਾਡੇ ਕੋਲ ਟੈਲੀਵੀਜ਼ਨ ਨਹੀਂ ਸੀ, ਕੁਝ ਨਹੀਂ। ਬਹੁਤੇ ਲੋਕ ਨਹੀਂ ਸੀ ਮੈਨੂੰ ਜਾਣਦੇ। (ਹਾਂਜੀ।) ਉਹ ਦੇਖ ਸਕਦੇ ਸੀ ਵਿਚ ਦੀ। (ਹਾਂਜੀ।) ਅਤੇ ਉਹ ਹੈ ਸਭ ਤੋਂ ਵਧੀਆ ਵਰਤਾਉ ਮੈਂਨੂੰ ਮਿਲਿਆ ਇਸ ਸੰਸਾਰ ਵਿਚ - ਅਮਰੀਕਨਾਂ ਤੋਂ। (ਵਾਓ।) ਸੋ, ਜੇਕਰ ਮੈਂ ਚੰਗੀ ਗਲ ਕਰਦੀ ਹਾਂ ਤੁਹਾਡੇ ਦੇਸ਼ ਦੀ ਜਾਂ ਚਿੰਤਾ ਕਰਦੀ ਹਾਂ ਤੁਹਾਡੇ ਦੇਸ਼ ਦੀ, ਉਹ ਕੁਦਰਤੀ ਹੈ। (ਹਾਂਜੀ।) ਇਹ ਨਹੀਂ ਜਿਵੇਂ ਮੈਂ ਇਕ ਦਖਲ ਦੇਣ ਵਾਲੀ ਹਾਂ ਜਾਂ ਰਾਜ਼ਨੀਤਿਕ ਤੌਰ ਤੇ ਪ੍ਰੇਰਤ ਵੋਟਾਂ ਲਈ ਕਰ ਰਹੀ ਹਾਂ ਜਾਂ ਕੁਝ ਚੀਜ਼ ਜਾਂ ਕਿਸੇ ਲਾਭ ਲਈ ਜਾਂ ਕੋਈ ਚੀਜ਼। ਤੁਸੀਂ ਜਾਣਦੇ ਹੋ ਮੈਂ ਨਹੀਂ ਸਵੀਕਾਰ ਕਰਦੀ ਕੋਈ ਚੀਜ਼ ਕਿਸੇ ਤੋਂ ਵੀ। (ਹਾਂਜੀ, ਸਤਿਗੁਰੂ ਜੀ।) ਮੇਰਾ ਭਾਵ ਹੈ, ਹੋ ਸਕਦਾ ਇਕ ਡਬਾ ਚਾਹ ਦਾ, ਠੀਕ ਹੈ, ਕਦੇ ਕਦਾਂਈ। ਜੇਕਰ ਕੋਈ ਵਡਾ ਵਿਆਕਤ‌ੀ ਦਿੰਦਾ ਹੈ ਮੈਨੂੰ ਇਕ ਚਾਹ ਦਾ ਡਬਾ, ਮੈਂ ਇਹ ਸਵੀਕਾਰ ਕਰਦੀ ਹਾਂ। ਬਸ ਉਨਾਂ ਨੂੰ ਖੁਸ਼ ਕਰਨ ਲਈ। ਪਰ ਮੈਂ ਵਾਪਸ ਕੁਝ ਚੀਜ਼ ਮੋੜਦੀ ਹਾਂ। (ਹਾਂਜੀ, ਸਤਿਗੁਰੂ ਜੀ।) ਸੋ, ਮੈਂ ਕੋਈ ਲਾਭ ਨਹੀਂ ਉਠਾਉਂਦੀ ਇਹਦੇ ਤੋਂ। ਮੈਂ ਬਸ ਸਾਫ ਸਾਫ ਗਲ ਕਰਦੀ ਹਾਂ ਅਤੇ ਜਾਇਜ਼ ਢੰਗ ਨਾਲ। (ਹਾਂਜੀ।) ਅਤੇ ਅਮਰੀਕਨਾਂ ਨੂੰ ਚਾਹੀਦਾ ਹੈ ਖੁਸ਼ ਹੋਣਾ ਅਤੇ ਧੰਨਵਾਦ ਕਰਨਾ ਸ੍ਰੀ ਮਾਨ ਟਰੰਪ ਦਾ ਜੋ ਉਹਨੇ ਕੀਤਾ ਹੈ। ਉਹਦੇ ਲਈ ਜੋ ਉਹ ਕਰ ਸਕਦਾ ਹੈ। ਹੋਰ ਚੀਜ਼ਾਂ ਉਹ ਨਹੀਂ ਕਰ ਸਕ‌ਿਆ, ਫਿਰ ਸ਼ਾਇਦ ਉਹ ਇਹ ਕਰੇਗਾ, ਜੇਕਰ ਉਹ ਇਕ ਬਿਹਤਰ ਸਥਿਤੀ ਵਿਚ ਹੋਇਆ ਜਾਂ ਇਕ ਬਿਹਤਰ ਹਾਲਤ ਵਿਚ ਫੈਸਲਾ ਲੈਣ ਲਈ। ਉਹਦੇ ਕੋਲ ਵਧੇਰੇ ਸਮਾਂ ਹੈ ਸੋਚਣ ਲਈ। (ਹਾਂਜੀ।) ਇਕ ਰਾਸ਼ਟਰਪਤੀ ਹੋਣ ਦੇ ਨਾਤੇ, ਕਦੇ ਕਦਾਂਈ ਤੁਹਾਡੇ ਕੋਲ ਸਮਾਂ ਨਹੀਂ ਹੁੰਦਾ। ਤੁਸੀਂ ਬਸ ਫੈਂਸਲਾ ਲੈਂਦੇ ਹੋ ਜੋ ਵੀ ਤੁਹਾਡਾ ਸਲਾਹਕਾਰ ਤੁਹਾਨੂੰ ਦਸਦਾ ਹੈ। ਅਤੇ ਉਹ ਹੈ ਇਕ ਬਹੁਤ ਹੀ ਮੁਸ਼ਕਲ ਸਥਿਤੀ। ਜੇਕਰ ਉਹਦੇ ਕੋਲ ਵਧੇਰੇ ਸਮਾਂ ਹੋਵੇ, ਜੇਕਰ ਉਹ ਜਾਵੇ ਅਭਿਆਸ ਕਰਨ ਹੋਰ, ਜਾਂ ਰੀਟਰੀਟ ਨੂੰ ਜਾਂ ਜੋ ਵੀ, ਹੋ ਸਕਦਾ ਉਹ ਵਧੇਰੇ ਸੋਚ ਸਕੇ, ਸ਼ਾਇਕ ਇਕ ਵਧੇਰੇ ਬਿਹਤਰ ਸਥਿਤੀ । ਜਾਂ ਸ਼ਾਇਦ ਉਹ ਬਦਲੀ ਕਰਨ ਓਵਲ ਦਫਤਰ ਨੂੰ ਕਿਸੇ ਹੋਰ ਜਗਾ। (ਹਾਂਜੀ, ਸਤਿਗੁਰੂ ਜੀ।) ਜਿਵੇਂ ਮੈਂ ਕਿਹਾ ਹੈ, ਬਿਹਤਰ ਜਗਾ ।

ਬਸ ਜਿਵੇਂ ਯੂਰਪ ਵਿਚ, ਜਿਵੇਂ ਇੰਗਲੈਂਡ ਵਿਚ, ਮਿਸਾਲ ਵਜੋਂ, ਸਰਕਾਰ ਨੇ ਬੰਦ ਕੀਤਾ, ਅਤੇ ਹਰ ਇਕ ਘਰੇ ਰਿਹਾ ਕੁਝ ਸਮੇਂ ਲਈ, ਅਤੇ ਚੀਜ਼ਾਂ ਬਿਹਤਰ ਹੋ ਗਈਆਂ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ, ਲੋਕੀਂ ਅਤੇ ਰਾਜ਼ਨੀਤਿਕ-ਪ੍ਰੇਰਿਤ ਸਮੂਹ ਜਾਂ ਵਿਆਕਤੀਆਂ ਨੇ ਸ਼ੁਰੂ ਕੀਤਾ ਸਰਕਾਰ ਉਤੇ ਦਬਾਅ ਪਾਉਣਾ। ਅਤੇ ਉਹ ਦਬਾਅ ਅਗੇ ਝੁਕ ਗਏ, ਅਤੇ ਫਿਰ ਦੇਸ਼ ਨੂੰ ਦੁਬਾਰਾ ਖੋਲ ਦਿਤਾ। ਅਤੇ ਹੁਣ, ਗਿਣਤੀ ਛੂਤ ਵਾਲੇ ਲੋਕਾਂ ਦੀ ਵਧ ਗਈ ਹੈ, (ਹਾਂਜੀ।) ਬਹੁਤ ਜ਼ਲਦੀ ਅਤੇ ਹੋਰ ਵੀ ਵਧੇਰੇ ਜਦੋਂ ਇਹ ਸਿਖਰ ਉਤੇ ਸੀ ਪਹਿਲੇ, ਜਿਵੇਂ ਮਿਸਾਲ ਵਜੋਂ ਮਾਰਚ ਜਾਂ ਅਪ੍ਰੈਲ ਵਿਚ। (ਹਾਂਜੀ, ਸਤਿਗੁਰੂ ਜੀ।) ਉਸ ਨਾਲੋਂ ਵੀ ਬਦਤਰ। ਨਾਲੇ, ਫਰਾਂਸ ਵਿਚ, ਸਮਾਨ ਹਾਲਾਤ ਹੈ। ਅਮਰੀਕਾ ਵਿਚ, ਇਕ ਸਮੇਂ ਇਹ ਅਨੇਕ ਹੀ ਜਗਾਵਾਂ ਬੰਦ ਸਨ, ਅਤੇ ਫਿਰ ਲੋਕ ਬਾਹਰ ਗਏ ਸੜਕ ਉਤੇ ਅਤੇ ਵਿਰੋਧ ਕੀਤਾ। ਫਿਰ ਇਹ ਖੁਲ ਗਿਆ, ਅਤੇ ਫਿਰ ਹੋਰ ਵਧੇਰੇ ਛੂਤ। ਅਤੇ ਫਿਰ ਜਿਆਦਾਤਰ ਬਚੇ ਪਹਿਲਾਂ ਸਕੂਲ ਨੂੰ ਵੀ ਨਹੀਂ ਜਾਂਦੇ ਸੀ। ਅਤੇ ਫਿਰ ਲੋਕਾਂ ਕੋਲ ਹੋਰ ਵਿਚਾਰ ਸਨ, ਕਹਿੰਦੇ ਬੰਦ ਕਰਨਾ ਵਧੇਰੇ ਬਦਤਰ ਹੈ ਬਚਿਆਂ ਲਈ ਮਹਾਂਮਾਰੀ ਲਈ। ਸੋ, ਸਕੂਲ ਦੁਬਾਰਾ ਖੁਲ ਗਏ, ਅਤੇ ਇਹ ਖਬਰਾਂ ਵਿਚ ਕਿਹਾ ਗਿਆ ਹੈ ਕਿ ਬਚੇ ਗਏ ਸਕੂਲ ਨੂੰ ਅਤੇ ਉਨਾਂ ਸਾਰਿਆਂ ਨੂੰ ਛੂਤ ਦੀ ਬਿਮਾਰੀ ਲਗ ਗਈ। ਸੋ, ਮੈਂ ਨਹੀਂ ਜਾਣਦੀ ਕੌਣ ਸਚਮੁਚ ਚਾਹੇਗਾ ਇਕ ਰਾਸ਼ਟਰਪਤੀ ਬਣਨਾ ਜਾਂ ਇਕ ਨੇਤਾ ਇਕ ਦੇਸ਼ ਦਾ, ਭਾਵੇਂ ਕੋਈ ਵੀ ਨਾਮ ਤੁਸੀਂ ਇਹਨੂੰ ਦੇਵੋਂ - ਪ੍ਰਧਾਨ ਮੰਤਰੀ ਜਾਂ ਰਾਜ਼ਾ ਜਾਂ ਰਾਣੀ। ਖੁਸ਼ਕਿਸਮਤੀ ਨਾਲ ਤੁਸੀਂ ਨਹੀਂ ਹੋ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਮੈਂ ਵੀ ਜਾਣਦੀ ਹਾਂ ਇਹ ਕਿਵੇਂ ਹੈ ਹੋਣਾ ਇਕ ਨੇਤਾ ਦੀ ਸਥਿਤੀ ਵਿਚ। ਲੋਕੀਂ ਤੁਹਾਨੂੰ ਉਚਾ ਚੁਕਦੇ ਹਨ ਅਤੇ ਉਹ ਤੁਹਾਡਾ ਭੁੜਥਾ ਵੀ ਬਣਾ ਸਕਦੇ ਹਨ, ਕਿਸੇ ਵੀ ਸਮੇਂ। ਖੁਸ਼ਕਿਸਮਤੀ ਨਾਲ ਪੈਰੋਕਾਰ, ਉਹ ਜਿਹੜੇ ਚੰਗਾ ਅਭਿਅਸ ਕਰਦੇ ਹਨ, ਉਨਾਂ ਕੋਲ ਚੰਗੇ ਅਨੁਭਵ ਹਨ ਅੰਦਰ, ਸੋ ਉਹ ਸਮਝਦੇ ਹਨ। ਉਹ ਜਿਹੜੇ ਨਹੀਂ ਚੰਗਾ ਅਭਿਆਸ ਕਰਦੇ, ਰਹਿੰਦੇ ਹਨ ਨੀਵੇਂ ਪਧਰ ਵਿਚ, ਉਹ ਕਿਸੇ ਜਗਾ ਨਹੀਂ ਜਾਂਦੇ, ਉਹ ਅਲੋਚਨਾ ਕਰਦੇ ਹਨ ਜਾਂ ਆਪ ਵੀ ਗਲਤ ਚੀਜ਼ਾਂ ਕਰਦੇ। (ਹਾਂਜੀ, ਸਤਿਗੁਰੂ ਜੀ।) ਸੰਸਾਰ ਉਸ ਤਰਾਂ ਹੈ, ਪ੍ਰਾਚੀਨ ਕਾਲ ਤੋਂ।

ਇਥੋਂ ਤਕ ਇਕ ਮਾਸਕ ਪਹਿਨਣਾ, ਲੋਕੀਂ ਨਹੀਂ ਚਾਹੁੰਦੇ ਪਹਿਨਣਾ। ਉਹ ਜਾਂਦੇ ਹਨ ਸੜਕ ਉਤੇ ਵੀ ਵਿਰੋਧ ਕਰਨ। (ਹਾਂਜੀ, ਸਤਿਗੁਰੂ ਜੀ।) ਬਸ ਇਕ ਮਾਸਕ ਪਹਿਨਣਾ ਜਦੋਂ ਤੁਸੀਂ ਬਾਹਰ ਜਾਂਦੇ ਹੋ, ਬਹੁਤਾ ਲੰਮਾਂ ਸਮਾਂ ਨਹੀਂ। ਜਦੋਂ ਤੁਸੀਂ ਘਰੇ ਹੁੰਦੇ ਤੁਸੀਂ ਕਰੋ ਜੋ ਤੁਸੀਂ ਚਾਹੁੰਦੇ ਹੋ। ਇਹ ਤੁਹਾਨੂੰ ਸੁਰਖਿਅਤ ਰਖਣ ਲਈ ਹੈ। ਕਿਉਂਕਿ ਅਸਲ ਵਿਚ, ਭਾਵੇਂ ਜੇਕਰ ਤੁਸੀਂ ਇਕ ਮਾਸਕ ਪਹਿਨਦੇ ਹੋ ਜੋ ਬਹੁਤਾ ਚੰਗਾ ਨਾ ਹੋਵੇ ਜਿਵੇਂ ਪਰੋਫੈਸ਼ਨਲ ਵਾਲੇ ਵਾਂਗ, ਇਹ ਅਜ਼ੇ ਵੀ ਤੁਹਾਨੂੰ ਸੁਰਖਿਅਤ ਰਖਦਾ ਹੈ ਕਿਵੇਂ ਵੀ, ਕਿਉਂਕਿ ਤੁਹਾਡੇ ਕੋਲ ਘਟ ਜ਼ਰਾਸੀਮ ਹਨ, ਘਟ ਵਾਏਰਸ ਹਨ ਤੁਹਾਡੇ ਮੂੰਹ ਵਿਚ ਜਾਂਦੇ ਜਦੋਂ ਤੁਸੀਂ ਗਲ ਕਰਦੇ ਹੋ, ਜੇਕਰ ਤੁਹਾਡੇ ਲਾਗੇ ਕੋਈ ਵਿਆਕਤੀ ਹੋਵੇ ਜਿਸ ਨੂੰ ਛੂਤ ਦੀ ਬਿਮਾਰੀ ਹੈ, ਜਾਂ ਤੁਸੀਂ ਸਾਹ ਅੰਦਰ ਲੈਂਦੇ ਹੋ ਜੋ ਉਹਨੇ ਬਾਹਰ ਕਢਿਆ ਹੈ। ਘਟ ਜ਼ਰਾਸੀਮ, ਘਟ ਵਾਰੇਰਸ ਤੁਹਾਡੇ ਸਰੀਰ ਅੰਦਰ ਜਾਂਦੇ ਹਨ, ਘਟ ਬਿਮਾਰ ਤੁਸੀਂ ਹੁੰਦੇ ਹੋ। (ਹਾਂਜੀ, ਸਤਿਗੁਰੂ ਜੀ।) ਜਾਂ ਘਟ ਜ਼ਰਾਸੀਮ, ਘਟ ਵਾਏਰਸ, ਤੁਹਾਡੇ ਸਰੀਰ ਦੀ ਰੋਗਨਾਸ਼ਕ ਪ੍ਰਾਨਾਲੀ ਇਹਨੂੰ ਦੂਰ ਕਰ ਸਕਦਾ ਹੈ। ਪਰ ਜੇਕਰ ਇਹ ਬਸ ਭਰਿਆ ਹੋਵੇ, ਜੇਕਰ ਤੁਸੀਂ ਇਕ ਮਾਸਕ ਨਹੀਂ ਪਹਿਨਦੇ ਅਤੇ ਤੁਸੀਂ ਅੰਦਰ ਸਾਹ ਰਾਹੀ ਲੈਂਦੇ ਬਹੁਤ ਸਾਰੇ ਲੋਕਾਂ ਦੇ ਤੁਪਕੇ ਜਾਂ ਹਵਾ ਜਿਸ ਵਿਚ ਛੋਟੇ ਛੋਟੇ ਤੁਪਕੇ ਹੋਣ, ਤੁਸੀਂ ਫਿਰ ਵੀ ਬਿਮਾਰ ਹੋ ਜਾਵੋਂਗੇ। ਵਧੇਰੇ ਗੰਭੀਰ ਬਿਮਾਰ ਹੋਵੋਂਗੇ ਅਤੇ ਮੁਸ਼ਕਲ ਹੈ ਇਲਾਜ਼ ਕਰਨਾ। (ਹਾਂਜੀ, ਸਤਿਗੁਰੂ ਜੀ।) ਜੇਕਰ ਤੁਸੀਂ ਬਿਮਾਰ ਹੋ ਪਰ ਬਹੁਤਾ ਗੰਭੀਰ ਨਹੀਂ, ਤੁਸੀਂ ਫਿਰ ਵੀ ਰਾਜ਼ੀ ਹੋ ਸਕਦੇ ਹੋ ਅਤੇ ਡਾਕਟਰ ਤੁਹਾਡੀ ਅਜ਼ੇ ਵੀ ਮਦਦ ਕਰ ਸਕਦਾ ਹੈ। ਪਰ ਜੇਕਰ ਤੁਹਾਨੂੰ ਢੇਰ ਸਾਰੇ ਜ਼ਰਾਸੀਮਾਂ ਨਾਲ ਛੂਤ ਲਗ ਜਾਵੇ ਕਿਉਂਕਿ ਤੁਸੀਂ ਆਪਣਾ ਮੂੰਹ ਨਹੀਂ ਢਕਿਆ, ਫਿਰ ਇਹ ਮੁਸ਼ਕਲ ਹੈ ਬਚਣਾ, ਅਤੇ ਇਹ ਘਾਤਕ ਹੋ ਸਕਦਾ ਹੈ ਉਹਦੇ ਕਰਕੇ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਤੁਹਾਡਾ ਸਰੀਰ ਨਹੀਂ ਬਹੁਤਾ ਲੜ ਸਕਦਾ ਜ਼ਰਾਸੀਮ ਦੇ ਹਮਲੇ ਨਾਲ। ਇਹ ਹੈ ਬਸ ਜਿਵੇਂ ਕੋਈ ਵੀ ਚੀਜ਼ ਹੋਵੇ। ਜੇਕਰ ਤੁਹਾਡੇ ਉਤੇ ਬਸ ਛਿੜਕੇ ਜਾਣ, ਕੁਝ ਕੁ ਪਾਣੀ ਦੇ ਤੁਪਕੇ, ਫਿਰ ਤੁਸੀਂ ਨਹੀਂ ਉਤਨੇ ਗਿਲੇ ਹੁੰਦੇ, ਪਾਣੀ ਨਾਲ ਗੜੁਚ ਨਹੀਂ। ਪਰ ਜੇਕਰ ਤੁਸੀਂ ਨਾ ਢਕੇ ਹੋਵੋਂ ਇਕ ਛਤਰੀ ਨਾਲ ਜਾਂ ਕੋਈ ਹੋਰ ਸੁਰਖਿਅਕ ਸਾਧਨ ਨਾਲ ਅਤੇ ਤੁਸੀਂ ਆਪਣੇ ਆਪ ਨੂੰ ਇਕ ਨਲਕੇ ਦੀ ਟੂਟੀ ਅਗੇ ਖੜੇ ਹੁੰਦੇ ਹੋ, ਫਿਰ ਬਿਨਾਂਸ਼ਕ ਤੁਸੀਂ ਪੂਰੀ ਤਰਾਂ ਗਿਲੇ ਹੋ ਜਾਵੋਂਗੇ। ਅਤੇ ਇਹਦੇ ਸੁਕਣ ਲਈ ਇਕ ਲੰਮਾ ਸਮਾਂ ਲਗੇਗਾ। ਜੇਕਰ ਤੁਹਾਡੇ ਕੋਲ ਕੋਈ ਸਾਧਨ ਨਾਂ ਹੋਵੇ ਸੁਕਾਉਣ ਲਈ, ਫਿਰ ਤੁਹਾਨੂੰ ਗਿਲਾਪਣ ਸਹਿਨ ਕਰਨਾ ਪਵੇਗਾ। ਅਤੇ ਫਿਰ ਸ਼ਾਇਦ ਤੁਹਾਨੂੰ ਇਕ ਜੁਕਾਮ ਲਗ ਜਾਵੇ। ਤੁਹਾਨੂੰ ਸ਼ਾਇਦ ਨਮੋਨੀਆ ਹੋ ਜਾਵੇ, ਆਦਿ, ਆਦਿ। ਸੋ ਮਾਸਕ ਮਦਦ ਕਰਦਾ ਹੈ। ਕਿਉਂਕਿ ਐਸ ਵਕਤ, ਮੇਰਾ ਭਾਵ ਹੈ, ਅਸੀਂ ਤੈਰ ਰਹੇ ਹਾਂ ਬਿਮਾਰੀ ਵਿਚ ਸਭ ਜਗਾ, ਸਾਡੇ ਕੋਲ ਸਭ ਕਿਸਮਾਂ ਦੀ ਬਿਮਾਰੀ ਹੈ ਇਸ ਸੰਸਾਰ ਵਿਚ। ਤੁਸੀਂ ਕਦੇ ਨਹੀਂ ਜਾਣ ਸਕਦੇ ਕਦੋਂ ਤੁਹਾਨੂੰ ਕਿਹੜੀ ਲਗ ਜਾਵੇ। (ਹਾਂਜੀ, ਸਤਿਗੁਰੂ ਜੀ।) ਸੋ ਜੇਕਰ ਤੁਸੀਂ ਅਜ਼ੇ ਵੀ ਚਾਹੁੰਦੇ ਹੋ ਆਪਣੀ ਜਿੰਦਗੀ ਨਾਲ ਬਣੇ ਰਹਿਣਾ ਆਮ ਵਾਂਗ ਜਿਤਨਾ ਸੰਭਵ ਹੋਵੇ, ਫਿਰ ਆਪਣੇ ਆਪ ਨੂੰ ਸੁਰਖਿਅਤ ਰਖੋ। ਮੈਂ ਨਹੀਂ ਜਾਣਦੀ ਕਿਉਂ ਲੋਕੀਂ ਬਾਹਰ ਜਾਂਦੇ ਹਨ ਵਿਰੋਧ ਕਰਨ ਲਈ ਸਰਕਾਰ ਦਾ ਬਸ ਮਾਸਕ ਨਾਂ ਪਹਿਨਣ ਲਈ! ਕਿਤਨਾ ਮੁਸ਼ਕਲ ਉਹ ਹੋ ਸਕਦਾ ਹੈ, ਬਸ ਇਕ ਮਾਸਕ ਪਹਿਨਣਾ? ਬਸ ਸ਼ਾਂਤੀ ਦੀ ਖਾਤਰ। ਅਤੇ ਫਿਰ ਜਦੋਂ ਕੋਈ ਨਾ ਹੋਵੇ ਆਸ ਪਾਸ, ਤੁਸੀਂ ਇਹ ਉਤਾਰ ਸਕਦੇ ਹੋ। ਜਦੋਂ ਤੁਸੀਂ ਸੁਰਖਿਅਤ ਮਹਿਸੂਸ ਕਰੋਂ, ਫਿਰ ਤੁਸੀਂ ਇਹਨੂੰ ਲਾਹ ਦਿਉ। ਬਸ ਜਦੋਂ ਤੁਸੀਂ ਬਹੁਤੇ ਲੋਕਾਂ ਨਾਲ ਮਿਲਦੇ ਜੁਲਦੇ ਹੋ, ਅਤੇ ਇਥੋਂ ਤਕ ਜੇਕਰ ਉਨਾਂ ਨੂੰ ਕੋਵਿਡ-19 ਨਾਂ ਵੀ ਹੋਇਆ ਹੋਵੇ, ਉਹਨਾਂ ਨੂੰ ਸ਼ਾਇਦ ਕੋਈ ਹੋਰ ਛੂਤ ਦੀ ਬਿਮਾਰੀ ਹੋਵੇ। ਅਤੇ ਉਹ ਤੁਹਾਨੂੰ ਵੀ ਛੂਤ ਦੇ ਸਕਦੇ ਹਨ ਬਸ ਉਵੇਂ ਹੀ। ਖੈਰ, ਜੋ ਮੈਂ ਕਹਿ ਰਹ‌ੀ ਹਾਂ ਉਹ ਹੈ, ਇਹ ਸੌਖਾ ਨਹੀਂ ਹੈ ਇਕ ਨੇਤਾ ਹੋਣਾ। ਠੀਕ ਹੈ, ਹੁਣ ਤੁਸੀਂ ਜਾਣਦੇ ਹੋ। ਕਦੇ ਨਾਂ ਇਛਾ ਰਖਣੀ ਇਕ ਨੇਤਾ ਬਣਨ ਦੀ। ਜਾਂ ਇਥੋਂ ਤਕ ਇਕ ਗੁਰੂ ਬਣਨ ਦੀ। ਰੂਹਾਨੀ ਉਸਤਾਦ ਜਾਂ ਸਤਿਗੁਰੂ , ਵੀ ਸਮਾਨ ਹਨ। ਬਸ ਆਪਣੀ ਜਿੰਦਗੀ ਨੂੰ ਮਾਣੋ ਚੁਪ ਚਾਪ, ਨਿਮਰ ਬਣੇ ਰਹੋ। ਆਪਣਾ ਕੰਮ ਕਰੋ, ਜੋ ਵੀ ਨੌਕਰੀ , ਕੰਮ ਤੁਹਾਡੇ ਕੋਲ ਹੈ, ਅਨੰਦ ਮਾਣੋ। ਮਾਣੋ ਆਪਣੀ ਸ਼ਾਂਤੀ ਅਤੇ ਇਕਾਂਤ। ਕਿਵੇਂ ਵੀ, ਸੋ ਉਹ ਕਾਫੀ ਹੈ ਹੁਣ ਲਈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਸੀਂ ਖੁਸ਼ ਹੋ, ਠੀਕ ਹੈ? (ਬਹੁਤ, ਬਹੁਤ ਖੁਸ਼।)

ਕੀ ਉਥੇ ਕੋਈ ਹੋਰ ਚੀਜ਼ ਹੈ ਜੋ ਮੈਂ ਭੁਲ ਗਈ ਹਾਂ? ਮੈਂ ਦੇਖਦੀ ਹਾਂ। ਆਹ! ਹਾਂਜੀ, ਹਾਂਜੀ। ਕਿਉਂਕਿ ਤੁਸੀਂ ਮੈਨੂੰ ਦਸੀ ਹੈ ਜਾਣਕਾਰੀ ਉਹਦੇ ਬਾਰੇ, ਸੋ ਮੇਰੇ ਕੋਲ ਵੀ ਕੁਝ ਹੋਰ ਕਿਸਮ ਦੀ ਸੋਚ ਹੈ, ਜਿਵੇਂ ਉਹ ਇਕ ਅਮੀਰ ਵਿਆਕਤੀ ਹੈ ਹੁਣ, ਠੀਕ ਹੈ? (ਹਾਂਜੀ।) ਉਹ ਅਸਫਲ ਸੀ ਪਹਿਲਾਂ, ਪਰ ਉਹ ਅਮੀਰ ਬਣ ਗਿਆ ਦੁਬਾਰਾ, ਹੈਂਜੀ? (ਹਾਂਜੀ, ਸਤਿਗੁਰੂ ਜੀ।) ਬਿਲੀਅਨੇਅਰ ਜਾਂ ਮੀਲੀਅਨੇਅਰ? (ਬਿਲੀਅਨੇਅਰ।) ਠੀਕ ਹੈ। ਸੋ, ਇਕ ਚੀਜ਼ ਦੀ ਤੁਹਾਨੂੰ ਨਹੀਂ ਚਿੰਤਾ ਕਰਨੀ ਪਵੇਗੀ ਉਹਦੇ ਬਾਰੇ ਉਹ ਹੈ ਉਹ ਨਹੀਂ ਰਿਸ਼ਵਤ ਲਵੇਗਾ ।(ਹਾਂਜੀ।) ਉਹ ਰਿਸ਼ਵਤਖੋਰ ਨਹੀਂ ਹੋਵੇਗਾ। (ਓਹ, ਉਹ ਸਹੀ ਹੈ।) ਅਤੇ ਸੋ, ਹੋ ਸਕਦਾ ਜੇਕਰ ਕੁਝ ਚੀਜ਼ ਸਹੀ ਨਾ ਹੋਵੇ, ਉਹ ਕਹੇਗਾ "ਨਹੀਂ।" (ਹਾਂਜੀ।) ਸੋ ਉਹ ਹੈ ਜੋ ਮੈਂ ਕਿਹਾ ਸੀ। ਹਰ ਇਕ ਡਰਦਾ ਹੈ ਚੀਨ ਤੋਂ ਕਾਰੋਬਾਰ ਦੇ ਕਰਕੇ ਅਤੇ ਉਹ ਸਭ, ਉਹ ਨਹੀਂ । ਤੁਸੀਂ ਦੇਖਿਆ ਉਹ? (ਹਾਂਜੀ।) ਉਹ ਸਿਧੇ ਤੌਰ ਤੇ ਉਨਾਂ ਨੂੰ ਹੁਣ ਰਦ ਕਰਦਾ ਹੈ। ਮੈਂ ਨਹੀਂ ਕਹਿ ਰਹੀ ਕਿ ਇਹ ਚੰਗਾ ਹੈ। (ਹਾਂਜੀ।) ਮੈਂ ਨਹੀਂ ਕਹਿ ਰਹੀ ਚੰਗਾ ਜਾਂ ਮਾੜਾ ਉਹਦੇ ਬਾਰੇ। ਪਰ ਮੇਰਾ ਭਾਵ ਹੈ ਉਹ ਨਿਧੜਕ ਹੈ। (ਹਾਂਜੀ।) ਆਮ ਤੌਰ ਤੇ, ਉਹ ਦੋਸਤੀ ਵਿਚ ਸੀ ਚੀਨ ਨਾਲ। (ਹਾਂਜੀ।) ਪਰ ਹੁਣ, ਮਹਾਂਮਾਰੀ ਦੇ ਕਰਕੇ ਜਾਂ ਜੋ ਵੀ ਮੰਤਵ ਹੋਵੇ, ਉਹਨੇ ਉਨਾਂ ਨੂੰ ਕਟ ਕਰ ਦਿਤਾ ਹੈ। ਉਹਨੇ ਜਿਵੇਂ ਕਟ ਕਰ ਦਿਤੇ ਹਨ ਅਨੇਕ ਹੀ ਕਾਰੋਬਾਰ ਅਤੇ ਚੰਗੇ ਸੰਬੰਧ ਚੀਨ ਨਾਲ। ਤੁਸੀਂ ਉਹ ਦੇਖਿਆ ਹੈ? (ਹਾਂਜੀ।) ਸੋ, ਉਹ ਇਕ ਬੰਦਾ ਨਹੀਂ ਹੈ ਜਿਸ ਨੂੰ ਰਿਸ਼ਵਤ ਦਿਤੀ ਜਾ ਸਕਦੀ ਹੈ। (ਹਾਂਜੀ।) ਹੋ ਸਕਦਾ ਉਹਨੇ ਕੁਝ ਗਲਤ ਚੀਜ਼ਾਂ ਕੀਤੀਆਂ, ਪਰ ਕਿਉਂਕਿ ਉਹ ਇਹਦੇ ਵਿਚ ਵਿਸ਼ਵਾਸ਼ ਰਖਦਾ ਹੈ, (ਹਾਂਜੀ।) ਵਿਸ਼ਵਾਸ਼ ਰਖਦਾ ਹੈ ਇਕ ਵਪਾਰੀ ਵਿਆਕਤੀ ਵਜੋਂ। ਅਤੇ ਹਰ ਇਕ ਦਾ ਹੌਂਸਲਾ ਨਹੀਂ ਹੈ ਚੀਨ ਦੇ ਨਾਲ ਸੰਬੰਧ ਤੋੜਨ ਦਾ ਜਾਂ ਕੋਈ ਚੀਜ਼ ਕਰਨ ਦਾ ਚੀਨ ਨੂੰ ਨਾਰਾਜ਼ ਕਰਨ ਲਈ। ਉਹਨੇ ਕੀਤਾ। ਤੁਸੀਂ ਉਹ ਜਾਣਦੇ ਹੋ। (ਹਾਂਜੀ।) ਸੋ, ਤੁਸੀਂ ਉਹਦੇ ਵਿਚ ਵਿਸ਼ਵਾਸ਼ ਕਰ ਸਕਦੇ ਹੋ ਕਿ ਉਹ ਨਹੀਂ ਰਿਸ਼ਵਤ ਲਵੇਗਾ ਜਾਂ ਉਹ ਨਹੀਂ ਕਰੇਗਾ ਚੀਜ਼ਾਂ ਨਿਜ਼ੀ ਦੋਸਤੀ ਦੇ ਕਰਕੇ ਜਾਂ ਨਿਜ਼ੀ ਪਸੰਦ ਦੇ ਕਰਕੇ, ਨਿਜ਼ੀ ਰੁਚੀ ਦੇ ਕਰਕੇ। ਤੁਸੀਂ ਦੇਖਿਆ ਹੈ ਉਹ? (ਹਾਂਜੀ।) ਅਤੇ ਉਹਦਾ ਪ੍ਰੀਵਾਰ, ਬਹੁਤੇ ਉਹਦਾ ਸਮਰਥਨ ਕਰਦੇ ਹਨ। ਕੇਵਲ ਇਕ ਜਾਂ ਦੋ ਹੋ ਸਕਦਾ ਨਾਂ ਕਰਦੇ ਹੋਣ। (ਹਾਂਜੀ।) ਉਹ ਇਕ ਅਮੀਰ ਪ੍ਰੀਵਾਰ ਹੈ, ਸੋ ਤੁਸੀਂ ਨਹੀਂ ਡਰਦੇ ਕਿ ਇਥੋਂ ਤਕ ਉਹਦਾ ਪੁਤਰ ਜਾਂ ਧੀ ਰਿਸ਼ਵਤ ਲਵੇਗਾ ਕਿਸੇ ਵ‌ਿਆਕਤ‌ੀ ਤੋਂ ਕੁਝ ਚੀਜ਼ ਕਰਨ ਲਈ। (ਹਾਂਜੀ।) ਨਿਜ਼ੀ ਤਰਫਦਾਰੀ ਜਾਂ ਕੋਈ ਚੀਜ਼।

ਅਤੇ...ਹੋਰ ਕੀ? ਸੋ ਹੋ ਸਕਦਾ ਭਵਿਖ ਵਿਚ, ਜੇਕਰ ਉਹ ਅਜ਼ੇ ਉਥੇ ਰਿਹਾ, ਜੇਕਰ ਉਹ ਸੋਚਦਾ ਹੈ ਮਾਸ ਨਹੀਂ ਚੰਗਾ ਲੋਕਾਂ ਲਈ, ਜੇਕਰ ਉਹ ਇਹਦੇ ਬਾਰੇ ਸਭ ਜਾਣ ਲਵੇ, ਜੇਕਰ ਉਹ ਇਹਦੇ ਬਾਰੇ ਖੋਜ਼ ਕਰੇ ਅਤੇ ਫਿਰ ਉਹ ਸੋਚੇ ਇਹ ਚੰਗਾ ਨਹੀਂ ਹੈ, ਉਹ ਵੀ ਨਹੀਂ ਲਾਬੀ ਕਰਨ ਨੂੰ ਇਕ ਜਵਾਬ ਵਜੋਂ ਲਵੇਗਾ। ਉਹ ਸਿਧੇ ਤੌਰ ਤੇ ਇਨਕਾਰ ਕਰੇਗਾ। (ਹਾਂਜੀ।) ਕਿਉਂਕਿ ਉਹਨੇ ਇਨਕਾਰ ਕੀਤਾ ਅਨੇਕ ਹੀ ਹੋਰਨਾਂ ਚੀਜ਼ਾਂ ਦਾ ਜਿਹੜੀਆਂ ਉਹ ਜਾਣਦਾ ਹੈ ਚੰਗੀਆਂ ਨਹੀਂ ਹਨ। (ਹਾਂਜੀ।) ਇਹੀ ਹੈ ਬਸ ਵੀਗਨ ਬਾਰੇ ਉਹ ਨਹੀਂ ਜਾਣਦਾ ਸੀ। ਅਨੇਕ ਲੋਕ ਇਹਦੇ ਬਾਰੇ ਨਹੀਂ ਜਾਣਦੇ ਸੀ। ਮੈਂ ਵੀ ਨਹੀਂ ਜਾਣਦੀ ਸੀ ਇਹਨਾਂ ਸਾਰ‌ੀਆਂ ਮਾੜੀਆਂ ਚੀਜ਼ਾਂ ਬਾਰੇ ਗੈਰ-ਵੀਗਨ ਦੀਆਂ ਪਹਿਲਾਂ। (ਹਾਂਜੀ।) ਮੈਂ ਜਾਣਦੀ ਹਾਂ ਮਾਸ ਨਹੀਂ ਚੰਗਾ, ਹਤਿਆ ਨਹੀਂ ਚੰਗੀ, ਪਰ ਮੈਂ ਨਹੀਂ ਜਾਣਦੀ ਸੀ ਇਹ ਸਾਰਾ ਅਤਿਆਚਾਰ ਜੋ ਬੰਦ ਦਰਵਾਜ਼‌ਿਆਂ ਪਿਛੇ ਹੋ ਰਿਹਾ ਹੈ ਮਾਸ ਦੀ ਫੈਕਟਰੀ ਵਿਚ। (ਹਾਂਜੀ।) ਅਤੇ ਅੰਡ‌ਿਆਂ ਦੇ ਕਾਰੋਬਾਰ ਇਥੋਂ ਤਕ! ਮੈਂ ਸੋਚ‌ਿਆ, "ਠੀਕ ਹੈ, ਸ਼ਾਕਾਹਾਰੀ ਲੋਕ, ਉਹ ਅੰਡੇ ਖਾਂਦੇ ਹਨ। ਠੀਕ ਹੈ।" ਪਰ ਇਹ ਬਹੁਤ ਹੀ ਜ਼ਾਲਮ ਹੈ, ਇਤਨਾ ਭਿਆਨਕ। ਉਹ ਮਾਰਦੇ ਹਨ ਛੋਟੇ ਚੂਚਿਆਂ ਨੂੰ ਉਸ ਤਰਾਂ। (ਹਾਂਜੀ।) ਬਸ ਉਨਾਂ ਦਾ ਕੀਮਾ ਬਣਾਉਂਦੇ ਹਨ ਜਿਉਂਦਿਆਂ ਹੀ। (ਹਾਂਜੀ।) ਮੈਂ ਵੀ ਨਹੀਂ ਜਾਣਦੀ ਸੀ ਉਹ, ਆਪ। ਮੈਂ ਕਿਉਂ ਇਹਨਾਂ ਚੀਜ਼ਾਂ ਦਾ ਅਧਿਐਨ ਕਰਦੀ ਹਾਂ? ਮੈਂ ਨਹੀਂ ਜਾਣਦੀ ਸੀ। (ਹਾਂਜੀ, ਸਤਿਗੁਰੂ ਜੀ।) ਅਤੇ ਮੈਂ ਸੋਚ‌ਿਆ ਦੁਧ ਠੀਕ ਸੀ ਕਿਉਂਕਿ ਇਕ ਗਾਂ ਦੇ ਕੋਲ ਬਹੁਤ ਸਾਰਾ ਦੁਧ ਹੁੰਦਾਹੈ, ਕਾਫੀ ਹੈ ਵਛੇ ਲਈ ਅਤੇ ਨਾਲੇ ਅਸੀਂ ਕੁਝ ਲੈ ਸਕਦੇ ਹਾਂ। (ਹਾਂਜੀ।) ਅਤੇ ਫਿਰ ਜੇਕਰ ਇਹ ਬਹੁਤਾ ਜਿਆਦਾ ਹੋਵੇ, ਇਹ ਅਸੁਖਾਵਾਂ ਹੈ ਗਾਂ ਮਾਤਾ ਲਈ, ਸੋ ਉਹ ਲੈਂਦੇ ਹਨ ਕੁਝ। ਪਰ ਮੈਂ ਨਹੀਂ ਜਾਣਦੀ ਸੀ ਉਸ ਹਦ ਤਕ ਕਿ ਉਹ ਗਉਆਂ ਨਾਲ ਦੁਰਵਿਹਾਰ ਕਰਦੇ ਹਨ ਜਦੋਂ ਤਕ ਉਨਾਂ ਦੀ ਚਮੜੀ ਨਹੀਂ ਲਥ ਜਾਂਦੀ, ਜਾਂ ਹਡੀਆਂ ਭੁਰ ਜਾਂਦੀਆਂ ਕਿ ਉਹ ਇਥੋਂ ਤਕ ਖਲੋ ਵੀ ਨਹੀਂ ਸਕਦੀਆਂ। ਉਨਾਂ ਤੋਂ ਅਖੀਰਲਾ ਤੁਪਕਾ ਚੂਸਦੇ ਹਨ ਜਿਵੇਂ ਨਿੰਬੂਆਂ ਦੀ ਤਰਾਂ। (ਹਾਂਜੀ।) ਅਤੇ ਖੁਆਉਂਦੇ ਹਨ ਉਨਾਂ ਨੂੰ ਦਵਾਈਆਂ ਅਤੇ ਉਹ ਸਭ, ਤਾਂਕਿ ਉਨਾਂ ਕੋਲ ਵਧੇਰੇ ਦੁਧ ਹੋਵੇ। ਮੈਂ ਨਹੀਂ ਜਾਣਦੀ। ਮੇਰਾ ਭਾਵ ਹੈ, ਆਮ ਸਧਾਰਨ ਲੋਕ ਨਹੀਂ ਕੁਝ ਚੀਜ਼ ਜਾਣਦੇ ਹੋਣਗੇ ਇਹਦੇ ਬਾਰੇ। (ਕੀ ਉਹ ਜਾਣਦੇ ਹੋਣਗੇ (ਨਹੀਂ, ਸਤਿਗੁਰੂ ਜੀ।) ਨਹੀਂ! ਤੁਸੀਂ ਵੀ ਨਹੀਂ ਜਾਣਦੇ ਸੀ, ਕੀ ਤੁਸੀਂ ਜਾਣਦੇ ਸੀ? (ਅਸੀਂ ਨਹੀਂ ਜਾਣਦੇ ਸੀ।) ਨਹੀਂ! ਅਤੇ ਖੁਸ਼ਕਿਸਮਤੀ ਨਾਲ ਅਸੀਂ ਸੁਪਰੀਮ ਮਾਸਟਰ ਟੀਵੀ ਕਰਦੇ ਹਾਂ ਹੁਣ। ਅਸੀਂ ਖੋਜ਼ ਕਰਦੇ ਹਾਂ ਹੋਰ ਅਤੇ ਹੋਰ, ਅਤੇ ਲੋਕੀਂ ਸਾਨੂੰ ਦਿੰਦੇ ਹਨ ਹੋਰ ਜਾਣਕਾਰੀ ਅਤੇ ਇੰਟਰਨੈਟ। ਪਹਿਲਾਂ, ਮੈਂ ਨਹੀਂ ਜਾਣਦੀ ਸੀ ਇੰਟਰਨੈਟ ਦਾ ਭਾਵ ਕੀ ਹੈ ਕਿਵੇਂ ਵੀ। ਮੈਂ ਕੋਈ ਚੀਜ਼ ਉਸ ਤਰਾਂ ਦੀ ਨਹੀ ਵਰਤਦੀ ਸੀ। ਮੈਨੂੰ ਲੋੜ ਨਹੀਂ ਸੀ। ਅਤੇ ਹੁਣ ਅਸੀਂ ਜਾਣਦੇ ਹਾਂ ਹੋਰ ਅਤੇ ਹੋਰ ਵਧੇਰੇ। ਮੈਂ ਬਸ ਰੋਂਦੀ ਹਾਂ ਹਰ ਰੋਜ਼ ਜਦੋਂ ਵੀ ਮੈਂ ਦੇਖਦੀ ਹਾਂ ਤਸਵੀਰਾ ਜਾਂ ਸ਼ਕਲਾਂ ਦੁਰਵਿਹਾਰ ਕੀਤੇ ਜਾਂਦੇ ਅਤੇ ਤਸੀਹੇ ਦਿਤੇ ਜਾਂਦੇ ਜਾਨਵਰਾਂ ਦੀਆਂ, ਅਤੇ ਇਹ ਇਕ ਲੰਮੇ, ਲੰਮੇ ਸਮੇਂ ਤਕ ਮੇਰੇ ਨਾਲ ਰਹਿੰਦੀ ਹੈ। ਅਤੇ ਇਹਦੋਂ ਤੋਂ ਦੂਰ ਹੋਣ ਤੋਂ ਪਹਿਲਾਂ, ਇਹ ਇਕ ਹੋਰ ਤਸਵੀਰ ਹੈ, ਇਕ ਹੋਰ ਆਉਂਦੀ ਹੈ ਕਿਉਂਕਿ ਮੈਨੂੰ ਸ਼ੋਆਂ ਦਾ ਸੰਪਾਦਨ ਕਰਨਾ ਪੈਂਦਾ ਹੈ ਹਰ ਰੋਜ਼। ਅਤੇ ਫਿਰ ਮੇਰਾ ਦਿਲ ਦੁਖ ਨਾਲ ਭਰਿਆ ਰਹਿੰਦਾ ਹੈ ਹਰ ਰੋਜ਼ ਜਾਨਵਰਾਂ ਕਰਕੇ। ਮੈਂ ਉਨਾਂ ਲਈ ਜਾਨ ਵਾਰ ਸਕਦੀ ਹਾਂ ਦਸ ਹਜ਼ਾਰਾ, ਬੇਅੰਤ ਵਾਰ, ਬਸ ਉਨਾਂ ਦੀ ਮਦਦ ਕਰਨ ਲਈ, ਪਰ ਮੈਂ ਨਹੀਂ ਕਰ ਸਕਦੀ। ਇਹ ਨਹੀਂ ਕੰਮ ਕਰਦਾ ਉਸ ਢੰਗ ਨਾਲ, ਬਸ ਇਹੀ ਹੈ।

ਅਤੇ ਹੋ ਸਕਦਾ ਉਹ ਨਾਰਾਜ਼ ਕਰਦਾ ਹੈ ਅਨੇਕ ਹੀ ਲੋਕਾਂ ਨੂੰ ਕਿਉਂਕਿ ਉਹ ਬਹੁਤ ਹੀ ਠਾਹ ਸੋਟਾ ਮਾਰਦਾ ਹੈ ਜਦੋਂ ਉਹ ਬੋਲਦਾ ਹੈ। (ਹਾਂਜੀ।) ਉਹ ਹੈ ਕਾਰਣਾਂ ਵਿਚੋਂ ਇਕ ਮੈਂ ਪਹਿਲਾਂ ਸੋਚ‌ਿਆ ਸੀ ਉਹ ਇਕ ਰਾਸ਼ਟਰਪਤੀ ਨਹੀਂ ਬਣ ਸਕਦਾ। ਮੈਂ ਸੋਚ‌ਿਆ ਲੋਕੀਂ ਨਹੀਂ ਉਹਦੇ ਲਈ ਵੋਟ ਕਰਨਗੇ। ਉਹ ਬਹੁਤ ਹੀ ਸਿਧਾ ਰੁਖੇ ਤੌਰ ਤੇ ਬੋਲਦਾ ਹੈ। ਹੋ ਸਕਦਾ ਬਹੁਤ ਹੀ ਸਾਫ ਸਾਫ ਅਤੇ ਰਾਸ਼ਟਰਪਤੀ-ਵਾਂਗ ਨਹੀਂ, ਜਿਆਦਾ ਸੁਹਾਵਣੇ ਢੰਗ ਨਾਲ ਨਹੀਂ ਜਿਵੇਂ ਸਪੀਚ ਸਿਖਲਾਈ ਦਿਤੀ ਗਈ ਹੋਵੇ। (ਹਾਂਜੀ।) ਪਰ ਉਹ ਹੈ ਬਸ ਕੁਝ ਨਿਜ਼ੀ ਚੀਜ਼ਾਂ। ਜਿਵੇਂ ਮੈਂ ਪਹਿਲੇ ਹੀ ਕਿਹਾ ਸੀ. ਸੰਸਾਰ ਵਿਚ ਘਾਟ ਹੈ ਚੰਗੇ ਸਿਆਸਤਦਾਨਾਂ ਦੀ, ਸੋ ਸਾਨੂੰ ਬਸ ਲੈਣਾ ਜ਼ਰੂਰੀ ਹੈ ਜੋ ਵੀ ਉਥੇ ਮੌਜ਼ੂਦ ਹੈ। (ਹਾਂਜੀ, ਸਤਿਗੁਰੂ ਜੀ।) ਭਾਵੇਂ ਜੇਕਰ ਉਹ ਚੰਗਾ ਨਾਂ ਵੀ ਹੋਵੇ, ਪਰ ਉਹ ਇਕ ਸੰਤ ਨਹੀਂ ਹੈ। ਇਕ ਰਾਸ਼ਟਰਪਤੀ ਇਕ ਸੰਤ ਨਹੀਂ ਹੈ। (ਹਾਂਜੀ) ਉਹ ਕਰਦਾ ਹੈ ਜੋ ਉਹ ਸੋਚਦਾ ਹੈ ਸਭ ਤੋਂ ਬਿਹਤਰੀਨ, ਜਾਂ ਜੋ ਸਲਾਹ ਉਹਦੇ ਸਹਾਇਕ ਦਿੰਦੇ ਹਨ ਉਹਨੂੰ ਕਰਨ ਲਈ। ਜੋ ਵੀ ਚਾਲ ਚਲਣ ਜਾਂ ਸਖਸ਼ੀਅਤ ਉਹਦੇ ਕੋਲ ਹੈ, ਇਹ ਵੀ ਨਿਰਭਰ ਕਰਦਾ ਹੈ ਉਹਦੀ ਪੜਾਈ ਲਿਖਾਈ ਅਤੇ ਪਿਛੋਕੜ, ਅਤੇ ਪ੍ਰੀਵਾਰ ਉਤੇ। ਸੋ ਤੁਸੀਂ ਨਹੀ ਬਸ ਕੇਵਲ ਉਹਨੂੰ ਦੋਸ਼ ਦੇ ਸਕਦੇ। (ਹਾਂਜੀ, ਸਤਿਗੁਰੂ ਜੀ।) ਜਦੋਂ ਤਕ ਉਹ ਚੰਗਾ ਕਰਦਾ ਹੈ ਸੰਸਾਰ ਲਈ ਅਤੇ ਅਮਰੀਕਨਾਂ ਲਈ ਸਧਾਰਨ ਢੰਗ ਵਿਚ, ਵਡੀ ਤਸਵੀਰ ਵਿਚ, ਨਾਂ ਕਿ ਛੋਟੀ, ਛੋਟੀਆਂ ਮੋਟੀਆਂ ਚੀਜ਼ਾਂ ਛੋਟੇ ਕੋਨਿਆਂ ਵਿਚ। (ਹਾਂਜੀ, ਸਤਿਗੁਰੂ ਜੀ।) ਤੁਸੀਂ ਨਹੀਂ ਚੀਜ਼ਾਂ ਕਰ ਸਕਦੇ ਹਰ ਇਕ ਲਈ, ਇਕ ਮਿੰਟ ਵਿਚ ਅਤੇ ਵਿਸਤਾਰ ਨਾਲ। ਇਕ ਰਾਸ਼ਟਰਪਤੀ ਕੇਵਲ ਕਰ ਸਕਦਾ ਹੈ ਜੋ ਉਹ ਕਰ ਸਕੇ ਆਪਣੇ ਸਮੇਂ ਵਿਚ, ਆਪਣੀ ਸਥਿਤੀ ਵਿਚ, ਆਪਣੀ ਯੋਗਤਾ ਵਿਚ। ਉਹ ਅਜ਼ੇ ਵੀ ਉਹਨੂੰ ਧਕੇਲ ਰਹੇ ਹਨ ਦੂਸਰੀ ਅਵਧੀ ਲਈ। ਉਹ ਕਹਿੰਦੇ ਹਨ ਅਮਰੀਕਨ ਰਾਸ਼ਟਰਪਤੀ ਕੇਵਲ ਕਰ ਸਕਦਾ ਹੇ ਅਸਲੀ ਅਮਰੀਕਨ ਨਾਗਰਿਕ ਕਾਰੋਬਾਰ ਕੇਵਲ ਪਹਿਲੇ 100 ਦਿਨਾਂ ਵਿਚ। ਉਸ ਤੋਂ ਬਾਅਦ, ਇਹ ਹੈ ਦੂਸਰੀ ਅਵਧੀ ਲਈ ਪਹਿਲੇ ਹੀ। (ਹਾਂਜੀ।) ਤਿਆਰੀ ਕਰਨੀ ਜ਼ਰੂਰੀ ਹੈ, ਭਰਤੀ ਕਰਨੇ, ਯੋਜ਼ਨਾ ਬਨਾਉਣੀ, ਸਭ ਕਿਸਮ ਦੀਆਂ ਚੀਜ਼ਾਂ, ਉਹ ਹੈ ਜੋ ਉਹਨਾਂ ਨੇ ਕਿਹਾ। ਅਮਰੀਕਨ ਲੋਕ ਉਹ ਕਹਿੰਦੇ ਹਨ ਪਤਰਕਾਰੀ ਵਿਚ। ਪਰ ਅਜ਼ੇ ਵੀ, ਉਹਨੇ ਕੀਤਾ ਉਹ ਸਭ, ਜੋ ਉਹਨੇ ਕੀਤਾ ਸੰਸਾਰ ਲਈ ਅਤੇ ਅਮਰੀਕਨਾਂ ਲਈ। ਉਹ ਪਹਿਲੇ ਹੀ ਠੀਕ ਹੈ। ਮੇਰਾ ਭਾਵ ਹੈ, ਕਾਫੀ ਨਹੀਂ, ਬਿਨਾਂਸ਼ਕ, ਪਰ ਜਿਵੇਂ ਉਹ ਹੈ ਅਤੇ ਜਿਸ ਤਰਾਂ ਦੀ ਉਹਦੀ ਸਥਿਤੀ ਹੈ ਅਤੇ ਉਹਦਾ ਦਫਤਰ, ਜਿਹੜਾ ਪਿਛੋਕੜ ਅਤੇ ਦੇਸ਼, ਅਤੇ ਉਹ ਸਭ, ਅਤੇ ਕਰਮ, ਇਹ ਪਹਿਲੇ ਹੀ ਮਾੜਾ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।)

ਤੁਹਾਡਾ ਸਵਾਲ ਕੀ ਹੈ ਜਿਸ ਨੇ ਮੈਨੂੰ ਪ੍ਰੇਰਿਤ ਕੀਤਾ...? ਮੇਰੇ ਖਿਆਲ ਬਸ ਇਹੀ ਹੈ। ਅਤੇ ਇਕ ਹੋਰ ਚੀਜ਼। ਮੇਰੇ ਖਿਆਲ ਵਿਚ, ਕਿਹੋ ਜਿਹਾ ਇਕ ਪ੍ਰੀਵਾਰ ਹੈ ਉਹਦੇ ਕੋਲ! ਅਤੇ ਉਹ ਅਜ਼ੇ ਵੀ ਕੰਮ ਕਰ ਰਿਹਾ ਹੈ। ਉਹ ਸਭ ਉਹਦੇ ਮੂੰਹ ਉਤੇ ਮਾਰ ਰਹੇ ਹਨ ਅਤੇ ਉਹ ਅਜ਼ੇ ਵੀ ਕੰਮ ਕਰ ਰਿਹਾ ਹੈ। ਪਰ ਇਹ ਅਤੀਤ ਹੈ ਪਹਿਲੇ ਹੀ। ਪ੍ਰੀਵਾਰਾਂ ਨੂੰ ਨਹੀਂ ਚਾਹੀਦਾ ਸਾਰਿਆਂ ਨੂੰ ਦਸਣੇ ਆਪਣੇ ਨਿਜ਼ੀ ਮਸਲੇ ਉਸ ਤਰਾਂ, ਮੇਰੇ ਖਿਆਲ ਵਿਚ। (ਹਾਂਜੀ, ਸਤਿਗੁਰੂ ਜੀ।) ਪਰ ਇਹ ਕਰਮ ਹੈ ਅਤੇ ਉਹਦੇ ਪ੍ਰੀਵਾਰ ਦੀ ਦੁਸ਼ਮਣੀ ਅਤੇ ਝਗੜੇ। ਕੋਈ ਨਹੀਂ ਉਹ ਟਾਲ ਸਕਦਾ। ਮੇਰੀ ਨਿਮਰ ਜਿਹੀ ਰਾਇ ਵਿਚ, ਜੇਕਰ ਕੋਈ ਪ੍ਰੀਵਾਰਕ ਮੈਂਬਰ ਬਣ ਜਾਂਦਾ ਹੈ ਮਸ਼ਹੂਰ ਜਾਂ ਸ਼ਕਤੀਸ਼ਾਲੀ ਜਾਂ ਕੰਮ ਕਰਦਾ ਹੋਵੇ ਰਾਸ਼ਟਰ ਜਾਂ ਅੰਤਰ-ਰਾਸ਼ਟਰੀ ਲਾਭ ਦੇ ਲਈ, ਫਿਰ ਸਮੁਚਾ ਕਬੀਲਾ, ਕੇਵਲ ਬਸ ਪ੍ਰੀਵਾਰ ਦੇ ਮੈਂਬਰ ਹੀ ਨਹੀਂ ਜਾਂ ਪ੍ਰੀਵਾਰ ਦੇ ਨੇੜਲੇ ਮੈਂਬਰ, ਸਮੁਚੇ ਕਬੀਲੇ ਨੂੰ ਫਖਰ ਹੋਣਾ ਚਾਹੀਦਾ ਹੈ ਅਤੇ ਚਾਹੀਦਾ ਹੈ ਉਹਦੀ ਮਦਦ ਕਰਨੀ ਵਧੇਰੇ ਸ਼ਕਤੀਸ਼ਾਲੀ ਹੋਣ ਲਈ ਦੇਸ਼ ਦੀ ਮਦਦ ਕਰਨ ਲਈ ਜਾਂ ਸੰਸਾਰ ਨੂੰ ਸੰਤੁਲਨ ਵਿਚ ਲਿਆਉਣ ਲਈ, (ਹਾਂਜੀ, ਸਤਿਗੁਰੂ ਜੀ।) ਇਕ ਦੂਸਰੇ ਦੀਆਂ ਗਲਤੀਆਂ ਕਢਣ ਨਾਲੋਂ ਅਤੇ ਉਚਾਟ ਕਰਨ ਨਾਲੋਂ ਵੋਟ ਕੀਤੇ ਗਏ, ਮਸ਼ਹੂਰ ਅਤੇ ਮਜ਼ਬੂਤ ਪ੍ਰੀਵਾਰ ਦੇ ਮੈਂਬਰ ਨੂੰ ਤਾਂਕਿ ਉਹ ਨਾਂ ਆਪਣਾ ਮਿਸ਼ਨ ਪੂਰਾ ਕਰ ਸਕੇ, ਆਪਣਾ ਕੰਮ ਨਾਂ ਕਰ ਸਕੇ ਪ੍ਰਭਾਵਸ਼ਾਲੀ ਢੰਗ ਨਾਲ। (ਹਾਂਜੀ, ਸਤਿਗੁਰੂ ਜੀ।) ਮੈਂ ਪ੍ਰਾਰਥਨਾ ਕਰਾਂਗੀ ਰਾਸ਼ਟਰਪਤੀ ਟਰੰਪ ਲਈ।

ਮੈਂ ਬਸ ਆਸ ਕਰਦੀ ਹਾਂ ਅਮਰੀਕਨ ਲੋਕ ਉਹਨੂੰ ਮਾਫ ਕਰ ਦੇਣ ਜੋ ਵੀ ਉਹ ਸੋਚਦੇ ਹਨ ਉਹਨੇ ਗਲਤ ਕੀਤਾ ਹੋਵੇ, ਜੇਕਰ ਉਹਨੇ ਗਲਤ ਕੀਤਾ ਹੈ। ਅਤੇ ਮੈਂ ਬਸ ਆਸ ਕਰਦੀ ਹਾਂ ਕਿ ਉਹ ਚੋਣ ਕਰਨਗੇ ਉਹਦੀ ਜੋ ਉਨਾਂ ਲਈ ਚੰਗਾ ਹੈ ਅਤੇ ਸੰਸਾਰ ਲਈ ਚੰਗਾ ਹੈ। ਕਿਉਂਕਿ ਅਮਰੀਕਨ ਲੋਕ ਅਤੇ ਸੰਸਾਰ, ਅਸੀਂ ਸਾਰੇ ਇਕ ਹਾਂ। (ਹਾਂਜੀ।) ਜੋ ਵੀ ਵਾਪਰਦਾ ਹੈ ਤੁਹਾਡੇ ਦੇਸ਼ ਵਿਚ, ਅਮਰੀਕਾ ਵਿਚ, ਇਹ ਵੀ ਇਕ ਪ੍ਰਭਾਵ ਪਾਵੇਗਾ ਸੰਸਾਰ ਵਿਚ। (ਹਾਂਜੀ, ਸਤਿਗੁਰੂ ਜੀ।) ਮੈਂ ਬਸ ਆਸ ਕਰਦੀ ਹਾਂ ਅਮਰੀਕਨ ਲੋਕ ਵਧੇਰੇ ਸੰਤੁਸ਼ਟ ਹੋਣ ਉਹਦੇ ਨਾਲ ਜੋ ਵੀ ਉਹ ਚੋਣ ਕਰਨਗੇ ਭਵਿਖ ਵਿਚ। (ਹਾਂਜੀ, ਸਤਿਗੁਰੂ ਜੀ।) ਅਤੇ ਮੈਂ ਸਭ ਤੋਂ ਵਧੀਆ ਦੀ ਕਾਮਨਾ ਕਰਦੀ ਹਾਂ ਉਮੀਦਵਾਰਾਂ ਲਈ, ਪ੍ਰਭੂ ਦੀ ਮਿਹਰ ਵਿਚ। ਅਤੇ ਜੋ ਵੀ ਪ੍ਰਭੂ ਨੇ ਚੁਣਿਆ ਹੈ, ਉਹੀ ਹੋਵੇਗਾ। (ਹਾਂਜੀ, ਸਤਿਗੁਰੂ ਜੀ।) ਕੋਈ ਮਨੁਖ ਨਹੀਂ ਸਚਮੁਚ, ਅਸਲ ਵਿਚ ਚੋਣ ਕਰ ਸਕਦੇ ਇਕ ਰਾਸ਼ਟਰਪਤੀ ਦੀ, ਭਾਵੇਂ ਕੁਝ ਵੀ ਹੋਵੇ। ਇਹ ਕਰਮ ਹਨ ਸਮੁਚੇ ਦੇਸ਼ ਦੇ, ਜਾਂ ਪ੍ਰਭੂ ਵਲੋਂ ਚੋਣ ਕੀਤੀ ਗਈ। (ਹਾਂਜੀ, ਸਤਿਗੁਰੂ ਜੀ।) ਬਿਨਾਂਸ਼ਕ, ਤੁਸੀਂ ਅਮਰੀਕਨ ਹੋ ਅਤੇ ਤੁਸੀਂ ਚਿੰਤਾ ਕਰਦੇ ਹੋ ਆਪਣੇ ਦੇਸ਼ ਬਾਰੇ। ਮੈਂ "ਅਧੀ ਅਮਰੀਕਨ" ਹਾਂ। ਮੈਂ ਵੀ "ਅਧੀ ਚਿੰਤਤ ਹਾਂ" ਆਪਣੇ ਦੇਸ਼ ਬਾਰੇ। ਠੀਕ ਹੈ, ਫਿਰ, ਉਹੀ ਹੈ ਇਹ ਬਸ ਹੁਣ ਲਈ, ਅਸੀਂ ਗਲ ਕਰਾਂਗੇ ਅਗਲੀ ਵਾਰ। (ਹਾਂਜੀ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।)

ਤੁਸੀਂ ਅਜ਼ੇ ਵੀ ਖੁਸ਼ ਹੋ ਉਹਦੇ ਨਾਲ ਜੋ ਵੀ ਤੁਹਾਡੇ ਕੋਲ ਹੈ? (ਹਾਂਜੀ, ਸਤਿਗੁਰੂ ਜੀ।) (ਹਰ ਰੋਜ਼। ਆਪਣੀ ਦੇਖ ਭਾਲ ਕਰਨੀ, ਸਤਿਗੁਰੂ ਜੀ।) ਖੈਰ, ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗੀ। ਮੈਂ ਤੁਹਾਨੂੰ ਦਸਦੀ ਹਾਂ। ਪਰ ਮੈਂ ਅਜ਼ੇ ਵੀ ਸੋਚਦੀ ਹਾਂ ਮੈਂ ਸੁਪਰਵੁਮਨ ਹਾਂ, ਕਿਵੇਂ ਮੈਂ ਇਹ ਸਭ ਕਰਦੀ ਹਾਂ ਹਰ ਰੋਜ਼। (ਹਾਂਜੀ, ਤੁਸੀਂ ਹੋ।) ਕਦੇ ਕਦਾਂਈ ਮੈਂ ਸੋਚਿਆ ਆਪਣੇ ਆਪ ਵਿਚ, "ਓਹ ਪ੍ਰਭੂ, ਮੈਨੂੰ ਇਕ ਪਤੀ ਦੀ ਲੋੜ ਹੈ!" ਇਕ ਮਜ਼ਾਕ ਨਹੀਂ, ਕਿਉਂਕਿ ਇਕ ਪਤੀ ਵਧੇਰੇ ਕਰੀਬ ਹੁੰਦਾ ਹੈ, ਤੁਹਾਡੀ ਮਦਦ ਕਰ ਸਕਦਾ ਹੈ ਅਨੇਕ ਹੀ ਚੀਜ਼ਾਂ ਨਾਲ, ਤੁਹਾਡੇ ਲਾਗੇ। ਨਹੀਂ ਤਾਂ, ਕੋਈ ਨਹੀਂ ਹੋਰ ਤੁਹਾਡੇ ਲਾਗੇ ਹੋ ਸਕਦਾ ਚੌਵੀ ਘੰਟੇ, ਅਤੇ ਫਿਰ ਤੁਹਾਡੀ ਮਦਦ ਕਰੇ ਇਹ ਅਤੇ ਉਹ ਨਾਲ। (ਹਾਂਜੀ, ਸਤਿਗੁਰੂ ਜੀ।) ਪਰ ਮੈਂ ਬਸ ਸੋਚ ਰਹੀ ਸੀ। ਮੈਂ ਨਹੀਂ ਚਾਹੁੰਦੀ, ਕਿਉਂਕਿ ਹੋ ਸਕਦਾ ਉਹ ਲਿਆਵੇ ਵਧੇਰੇ ਸਮਸ‌ਿਆ ਮਦਦ ਕਰਨ ਨਾਲੋਂ। ਜਿਆਦਾਤਰ ਉਸ ਤਰਾਂ ਹੈ। ਜਿਆਦਾਤਰ ਉਸ ਤਰਾਂ ਹੈ, ਕਿਉਂਕਿ ਉਹ ਕਹਿੰਦੇ ਹਨ, "ਆਦਮੀਂ ਮੰਗਲ ਗ੍ਰਹਿ ਤੋਂ ਹਨ ਅਤੇ ਔਰਤਾਂ ਵੀਨਸ (ਸ਼ੁਕਰ ਗ੍ਰਹਿ) ਤੋਂ ਹਨ।" ਅਸੀਂ ਨਹੀਂ ਰਲਦੇ। ਅਸਲ ਵਿਚ, ਮੇਰੇ ਕੋਲ ਸਮਾਂ ਨਹੀਂ ਹੈ ਇਕ ਪਤੀ ਲਈ ਕਿਉਂਕਿ ਇਕ ਪਤੀ ਨੂੰ ਵੀ ਕੁਝ ਚੀਜ਼ ਦੀ ਲੋੜ ਹੈ। (ਹਾਂਜੀ।) ਭਾਵੇਂ ਜੇਕਰ ਮੈਂ ਚਾਹਾਂ, ਮੈਂ ਨਹੀਂ ਚਾਹੁੰਦੀ। ਮੈਂ ਖੁਸ਼ ਹਾਂ ਮੇਰੇ ਕੋਲ ਕੋਈ ਨਹੀਂ ਹੈ। ਤੁਹਾਡਾ ਧੰਨਵਾਦ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਠੀਕ ਹੈ, ਸੋ ਤੁਹਾਨੂੰ ਵੀ ਨਹੀਂ ਚਾਹੀਦੀ ਕਾਮਨਾ ਕਰਨੀ ਕਿਸੇ ਪਤਨੀ ਲਈ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿਸ ਚੀਜ਼ ਵਿਚ ਤੁਸੀਂ ਪ੍ਰਵੇਸ਼ ਕਰੋਂਗੇ। (ਹਾਂਜੀ।) ਤੁਸੀਂ ਅਜ਼ੇ ਵੀ ਨਹੀਂ ਮੇਰੇ ਵਿਚ ਵਿਸ਼ਵਾਸ਼ ਕਰਦੇ; ਤੁਸੀਂ ਚਾਹੁੰਦੇ ਹੋ ਕੋਸ਼ਿਸ਼ ਕਰਨੀ? (ਨਹੀਂ, ਸਤਿਗੁਰੂ ਜੀ। ਨਹੀਂ ਕੋਸ਼ਿਸ਼ ਕਰਨੀ।) ਵਧੀਆ। ਬਹੁਤ ਸਿਆਣੇ, ਬਹੁਤ ਸਿਆਣੇ। ਸ਼ਾਬਾਸ਼! ਠੀਕ ਹੈ। ਪ੍ਰਭੂ ਤੁਹਾਡੇ ਸਭ ਉਤੇ ਮਿਹਰ ਕਰਨ, (ਪ੍ਰਭੂ ਤੁਹਾਡੇ ਉਤੇ ਮਿਹਰ ਕਰਨ, ਸਤਿਗੁਰੂ ਜੀ।) ਅਤੇ ਪ੍ਰਭੂ ਧਿਆਨ ਰਖਦੇ ਹਨ ਸਾਰੀਆਂ ਚੀਜ਼ਾਂ ਜੋ ਤੁਸੀਂ ਕਰਦੇ ਹੋ ਸੰਸਾਰ ਲਈ ਅਤੇ ਮੇਰੀ ਮਦਦ ਕਰਨ ਲਈ, ਬੁਢੀ ਔਰਤ । ਤੁਹਾਡਾ ਬਹੁਤ ਹੀ ਧੰਨਵਾਦ, ਤੁਹਾਡੇ ਸਾਰਿਆਂ ਦਾ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਅਸੀਂ ਤੁਹਾਡੇ ਨਾਲ ਪਿਆਰ ਕਰਦੇ ਹਾਂ, ਸਤਿਗੁਰੂ ਜੀ।) ਤੁਹਾਡਾ ਧੰਨਵਾਦ। ਮੈਂ ਤੁਹਾਨੂੰ ਸਭ ਨੂੰ ਪਿਆਰ ਕਰਦੀ ਹਾਂ ਉਹਦੇ ਲਈ ਜੋ ਤੁਸੀਂ ਕਰਦੇ ਹੋ ਸੰਸਾਰ ਲਈ ਅਤੇ ਮੇਰੀ ਬਹੁਤ ਸਾਰੀ ਮਦਦ ਕਰਦੇ। ਪ੍ਰਭੂ ਤੁਹਾਨੂੰ ਪਿਆਰ ਕਰਦਾ ਹੈ, ਮੈਨੂੰ ਯਕੀਨ ਹੈ। ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ, ਅੰਦਰ ਵਾਲੇ ਅਤੇ ਬਾਹਰ ਵਾਲੇ, ਅਤੇ ਸਾਰੇ ਲੋਕਾਂ ਦਾ ਸੰਸਾਰ ਵਿਚ, ਸਾਰੇ ਹਥ ਵਟਾਉਣ ਵਾਲ‌ਿਆਂ ਦਾ ਸੰਸਾਰ ਵਿਚ। ਸਮੇਤ ਉਹ ਜਿਹੜੇ ਮੇਰੇ ਤਥ-ਕਥਿਤ ਪੈਰੋਕਾਰ ਨਹੀਂ ਹਨ, ਪਰ ਮਦਦ ਕਰਦੇ ਹਨ ਸੰਸਾਰ ਦੀ ਵੀਗਨ ਦੀ ਮਸ਼ਹੂਰੀ ਕਰਨ ਵਿਚ, ਸ਼ਾਂਤੀ ਸਿਰਜ਼ਣ ਵਿਚ। ਉਨਾਂ ਨੂੰ ਨਹੀਂ ਲੋੜ ਮੇਰੇ ਪੈਰੋਕਾਰ ਹੋਣ ਦੀ; ਉਹ ਉਹ ਕਰਦੇ ਹਨ ਅਤੇ ਉਹ ਬਿਹਤਰ ਹਨ ਮੇਰੇ ਪੈਰੋਕਾਰਾਂ ਨਾਲੋਂ। (ਹਾਂਜੀ, ਸਤਿਗੁਰੂ ਜੀ।) ਉਹ ਵਧ ਹਨ ਬਸ ਮੇਰੇ ਪੈਰੋਕਾਰਾਂ ਨਾਲੌਂ ਮੇਰੇ ਦਿਲ ਵਿਚ। (ਹਾਂਜੀ।) ਵੀਗਨ ਬਣੋ, ਸ਼ਾਂਤੀ ਸਿਰਜ਼ੋ। ਲੋਕੀਂ ਜਿਹੜੇ ਉਹ ਕਰਦੇ ਹਨ ਮੇਰੇ ਪੈਰੋਕਾਰ ਹਨ। ਮੈਂ ਉਹਨਾਂ ਨੂੰ ਆਸ਼ੀਰਵਾਦ ਦਿੰਦੀ ਹਾਂ। ਮੈਂ ਉਨਾਂ ਦੀ ਮਦਦ ਕਰਾਂਗੀ ਜਿਵੇਂ ਵੀ ਮੈਂ ਕਰ ਸਕਾਂ। (ਹਾਂਜੀ, ਸਤਿਗੁਰੂ ਜੀ।) ਤੁਹਾਡਾ ਧੰਨਵਾਦ। (ਤੁਹਾਡਾ ਧੰਨਵਾਦ , ਸਤਿਗੁਰੂ ਜੀ।) ਪਿਆਰ ਤੁਹਾਨੂੰ। (ਅਸੀਂ ਪਿਆਰ ਕਰਦੇ ਹਾਂ ਤੁਹਾਨੂੰ, ਸਤਿਗੁਰੂ ਜੀ।) ਅਲਵਿਦਾ, ਅਲਵਿਦਾ! (ਅਲਵਿਦਾ, ਅਲਵਿਦਾ, ਸਤਿਗੁਰੂ ਜੀ।)

ਹੋਰ ਦੇਖੋ
ਪ੍ਰਸੰਗ  9 / 10
1
2020-10-04
16163 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
35:13
2023-03-20
110 ਦੇਖੇ ਗਏ
2023-03-20
106 ਦੇਖੇ ਗਏ
20:21
2023-03-20
131 ਦੇਖੇ ਗਏ
2023-03-20
102 ਦੇਖੇ ਗਏ
33:07
2023-03-19
203 ਦੇਖੇ ਗਏ
2023-03-19
152 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ