ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਕਿਸ ਨੂੰ ਅਸਲ ਵਿਚ ਮੁਕਤ ਕੀਤਾ ਜਾ ਸਕਦਾ ਹੈ? ਗਿਆਰਾਂ ਹਿਸਿਆਂ ਦਾ ਗਿਆਰਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਪਰ ਜੇਕਰ ਤੁਸੀਂ ਬਸ ਇਕਲੇ ਹੋਵੋਂ ਅਤੇ ਤੁਹਾਡੇ ਕੋਲ ਬਸ ਇਕ ਸਾਧਾਰਨ ਨੌਕਰੀ ਹੋਵੇ, ਫਿਰ ਵਿਹਲੇ ਸਮੇਂ ਵਿਚ, ਤੁਸੀਂ ਬਸ ਖਾਂਦੇ ਹੋ ਆਪਣਾ ਭੋਜ਼ਨ ਅਤੇ ਫਿਰ ਤੁਸੀਂ ਅਭਿਆਸ ਕਰਦੇ ਹੋ, ਅਤੇ ਜੀਂਦੇ ਹੋ ਆਪਣੀ ਜਿੰਦਗੀ ਜਿਤਨੀ ਸਾਦੀ ਸੰਭਵ ਹੋ ਸਕੇ, ਫਿਰ ਤੁਸੀਂ ਵਧੇਰੇ ਅਤੇ ਵਧੇਰੇ ਇਕਸੁਰ ਹੁੰਦੇ ਹੋ ਸਭ ਚੀਜ਼ ਨਾਲ। ਵਧੇਰੇ ਕੁਦਰਤ ਨਾਲ ਇਕਸੁਰ ਹੁੰਦੇ ਹੋ।

ਕਲ, ਮੈਂ ਚਾਹੁੰਦੀ ਸੀ ਤੁਹਾਨੂੰ ਦਸਣਾ, ਜੇਕਰ ਤੁਹਾਡੇ ਕੋਲ ਕੋਈ ਵੀ ਭੜਕਾਉਣ ਕਿਸਮ ਦੇ ਸਵਾਲ ਹਨ, ਬਸ ਮੈਨੂੰ ਪੁਛੋ। ਜਿਵੇਂ, ਮੇਰੀ ਨਿੰਦ‌ਿਆ ਕਰਨੀ, ਅਜਿਹੀਆਂ ਚੀਜ਼ਾਂ, ਬਸ ਦੇਖਣ ਲਈ ਮੈਂ ਕਿਵੇਂ ਮੈਂ ਪ੍ਰਤੀਕ੍ਰਿਆ ਕਰਦੀ ਹਾਂ। ਪਰ ਮੈਂ ਭੁਲ ਗਈ ਤੁਹਾਨੂੰ ਦਸਣਾ ਕਿਉਂਕਿ ਮੇਰੇ ਕੋਲ ਹੋਰ ਬਹੁਤ ਚੀਜ਼ਾਂ ਸੀ ਕਰਨ ਵਾਲੀਆਂ। ਤੁਸੀਂ ਜਾਣਦੇ ਹੋ ਪਹਿਲੇ ਹੀ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਮੇਰੇ ਲਈ ਜ਼ਰੂਰੀ ਹੈ ਆਪਣੇ ਆਵਦੇ ਘਰ ਦਾ ਪ੍ਰਬੰਧ ਆਪਰ ਕਰਨਾ, ਆਪਣੀ ਆਪ ਧੋਬੀ ਹੋਣਾ, ਆਪਣੇ ਆਪ ਦਾ ਮੇਕ-ਅਪ ਆਰਟਿਸਟ ਹੋਣਾ, ਆਪਣੇ ਆਪ ਦਾ ਕਮੀਜ਼ ਚੁਣਨ ਵਾਲਾ ਹੋਣਾ, ਅਤੇ ਆਪਣੇ ਆਪ ਦਾ ਵਾਲਾਂ ਨੂੰ ਬਨਾਉਣ ਵਾਲਾ ਹੋਣਾ, ਭਾਵੇਂ ਇਹ ਨਹੀਂ ਲਗਦਾ ਬਹੁਤਾ ਇਕ ਵਾਲਾਂ ਦੀ ਸਜ਼ਾਵਟ ਪਰ ਮੈਨੂੰ ਇਹ ਆਪਣੇ ਆਪ ਕਰਨਾ ਪੈਂਦਾ ਹੈ। ਅਤੇ ਰੀਟਰੀਟ ਵਿਚ, ਮੈਂ ਇਥੋਂ ਤਕ ਰੰਗ ਵੀ ਨਹੀਂ ਸਕੀ ਭੂਰੇ ਕਰਨੇ। ਨਹੀਂ ਪ੍ਰਵਾਹ ਕਰਦੀ ਹੋਰ। ਮੈਂ ਅਜ਼ੇ ਵੀ ਸੋਹਣੀ ਲਗਦੀ ਹਾਂ? ਮੈਨੂੰ ਦਸੋ। (ਹਾਂਜੀ, ਤੁਸੀਂ ਖੂਬਸੂਰਤ ਲਗਦੇ ਹੋ, ਸਤਿਗੁਰੂ ਜੀ।) ਹਾਂਜੀ, ਮੈਂ ਤੁਹਾਡੇ ਵਿਚ ਵਿਸ਼ਵਾਸ਼ ਕਰਦ‌‌ੀ ਹਾਂ, ਬਿਨਾਂਸ਼ਕ। (ਇਹ ਸਹੀ ਹੈ, ਸਤਿਗੁਰੂ ਜੀ।) ਤੁਸੀਂ ਪੰਜ ਨਸੀਹਤਾਂ ਅਪਨਾਈਆਂ ਹਨ, ਤੁਸੀਂ ਝੂਠ ਨਹੀਂ ਬੋਲਦੇ, ਠੀਕ ਹੈ? (ਨਹੀਂ, ਅਸੀਂ ਝੂਠ ਨਹੀਂ ਬੋਲ ਰਹੇ।) ਠੀਕ ਹੈ। ਕਿਵੇਂ ਵੀ। ਟੈਕ ਭਰਾ ਉਹ ਮੈਨੂੰ ਚੰਗੀ ਦਿਖ ਵਾਲੀ ਬਣਾ ਦਿੰਦੇ ਹਨ। ਜਾਂ ਹੋ ਸਕਦਾ ਉਹ ਬਸ ਚੋਣ ਕਰਦੇ ਹਨ ਕਿਥੇ ਮੈਂ ਚੰਗੀ ਲਗਦੀ ਹਾਂ। ਤਸਵੀਰਾ ਜਿਥੇ ਮੈਂ ਚੰਗੀ ਲਗਦੀ ਹੋਵਾਂ, ਫਿਰ ਉਹ ਇਹ ਚੁਣਦੇ ਹਨ। ਅਤੇ ਬਾਕੀ ਦੀਆਂ, ਉਹ ਬਸ ਇਹ ਕਿਸੇ ਜਗਾ ਸੁਟ ਦਿੰਦੇ ਹਨ, ਨਹੀਂ ਪ੍ਰਵਾਹ ਕਰਦੇ। ਜੇਕਰ ਲੋਕ ਭਵਿਖ ਦੀਆਂ ਪੀੜੀਆਂ ਦੇ ਸਬਬ ਨਾਲ ਸਾਡੀਆਂ ਆਰਕਾਈਫਾਂ ਵਿਚੋਂ ਲ਼ਭਣ ਅਤੇ ਮੇਰੇ ਚਿਹਰੇ ਨੂੰ ਦੇਖਣ, ਉਹ ਕਹਿਣਗੇ, "ਓਹ, ਕਿਤਨਾ ਫਰਕ ਹੈ! (ਨਹੀਂ।) ਇਹ ਕੌਣ ਹੈ? ਜ਼ਰੂਰ ਉਹਦੀ ਵਡੀ ਭੈਣ ਹੋਵੇਗੀ। ਕੌਣ ਪ੍ਰਵਾਹ ਕਰਦਾ ਹੈ। ਮੇਰੇ ਰਬਾ। ਇਹ ਸਭ ਨਕਲੀ ਹੈ ਕਿਵੇਂ ਵੀ, ਇਹ ਸਭ ਭਰਮ ਹੈ। ਠੀਕ ਹੈ ਫਿਰ।

ਦਰਖਤ ਵੀ ਗਲਾਂ ਕਰ ਸਕਦੇ ਹਨ। ਉਹ ਮੇਰੇ ਨਾਲ ਗਲਾਂ ਕਰਦੇ ਹਨ। (ਵਾਓ।) ਜੇਕਰ ਤੁਸੀਂ ਸ਼ਾਂਤ ਹੋ ਜਾਵੋਂ ਅਤੇ ਜ਼ਾਰੀ ਰਖੋ ਆਪਣਾ ਅਭਿਆਸ ਕਰਨਾ, ਫਿਰ... ਮੇਰਾ ਭਾਵ ਹੈ ਸਿਵਾਇ ਸਾਡੇ। ਅਸੀਂ ਕਿਸੇ ਚੀਜ਼ ਲਈ ਕੰਮ ਨਹੀਂ ਕਰਦੇ । ਬਸ ਭੋਜ਼ਨ ਲਈ। ਜਿਵੇਂ, ਜੇਕਰ ਉਨਾਂ ਕੋਲ ਕਰਮ ਨਾ ਹੋਣ ਸ਼ਾਦੀ ਕਰਨ ਲਈ ਜਾਂ ਬਚੇ, ਅਤੇ ਉਹ ਸਭ, ਬਸ ਇਕ ਸਾਧਾਰਨ ਨੌਕਰੀ ਹੋਵੇ, ਫਿਰ ਉਹ ਹਮੇਸ਼ਾਂ ਅੰਦਰਵਾਰ ਜਾ ਸਕਦੇ ਹਨ। ਕਿਸੇ ਵੀ ਸਮੇਂ। ਇਕਲੇ ਰਹਿਣ ਨਾਲ, ਤੁਸੀਂ ਕਾਬੂ ਕਰ ਸਕਦੇ ਹੋ ਆਪਣੀ ਜਿੰਦਗੀ ਨੂੰ ਵਧੇਰੇ ਸੌਖੇ ਹੀ। (ਹਾਂਜੀ।) ਅਤੇ ਤੁਸੀਂ ਨਹੀਂ ਪ੍ਰਭਾਵਿਤ ਹੁੰਦੇ ਕਿਸੇ ਚੀਜ਼ ਰਾਹੀਂ, ਹੋਰ ਸਾਥੀ ਦੇ ਕਰਮਾਂ ਰਾਹੀ ਜਾਂ ਉਨਾਂ ਦੀ ਰਾਇ ਰਾਹੀਂ। ਕਦੇ ਕਦਾਂਈ ਉਨਾਂ ਦੀ ਰਾਇ ਤੁਹਾਡੀ ਨਾਲੋਂ ਵਧੇਰੇ ਨੀਂਵੀ ਹੁੰਦੀ ਹੈ, ਅਤੇ ਫਿਰ ਉਹ ਤੁਹਾਨੂੰ ਘਸੀਟਦੇ ਹਨ ਥਲੇ ਨੂੰ ਵੀ। (ਹਾਂਜੀ।) ਪਰ ਜੇਕਰ ਤੁਸੀਂ ਬਸ ਇਕਲੇ ਹੋਵੋਂ ਅਤੇ ਤੁਹਾਡੇ ਕੋਲ ਬਸ ਇਕ ਸਾਧਾਰਨ ਨੌਕਰੀ ਹੋਵੇ, ਫਿਰ ਵਿਹਲੇ ਸਮੇਂ ਵਿਚ, ਤੁਸੀਂ ਬਸ ਖਾਂਦੇ ਹੋ ਆਪਣਾ ਭੋਜ਼ਨ ਅਤੇ ਫਿਰ ਤੁਸੀਂ ਅਭਿਆਸ ਕਰਦੇ ਹੋ, ਅਤੇ ਜੀਂਦੇ ਹੋ ਆਪਣੀ ਜਿੰਦਗੀ ਜਿਤਨੀ ਸਾਦੀ ਸੰਭਵ ਹੋ ਸਕੇ, ਫਿਰ ਤੁਸੀਂ ਵਧੇਰੇ ਅਤੇ ਵਧੇਰੇ ਇਕਸੁਰ ਹੁੰਦੇ ਹੋ ਸਭ ਚੀਜ਼ ਨਾਲ। ਵਧੇਰੇ ਕੁਦਰਤ ਨਾਲ ਇਕਸੁਰ ਹੁੰਦੇ ਹੋ।

ਸਿਵਾਇ ਸਾਡੇ, ਕਿਉਂਕਿ ਅਸੀਂ ਵਿਆਸਤ ਹਾਂ, ਸਾਨੂੰ ਕੰਮ ਕਰਨਾ ਪੈਂਦਾ ਹੈ। (ਹਾਂਜੀ।) ਸਾਨੂੰ ਕੰਮ ਕਰਨਾ ਜ਼ਰੂਰੀ ਹੈ ਭਾਵੇਂ ਕਿਹੜਾ ਸਮਾਂ ਵੀ ਹੋਵੇ, ਕਿਹੜੇ ਦਿਨ। ਪਰ ਚਿੰਤਾ ਨਾ ਕਰੋ, ਮੈਂ ਤੁਹਾਨੂੰ ਉਪਰ ਸਵਰਗ ਨੂੰ ਲਿਜਾਵਾਂਗੀ। ਮੈਂ ਤੁਹਾਨੂੰ ਪਿਛੇ ਨਹੀਂ ਛਡਾਂਗੀ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਭਾਵੇਂ ਜੇਕਰ ਤੁਹਾਡੇ ਕੋਲ ਕਾਫੀ ਸਮਾਂ ਨਾ ਹੋਵੇ ਅਭਿਆਸ ਕਰਨ ਲਈ। ਪਰ ਆਲਸ ਨਾ ਬਣਨਾ! ਬਹਾਨੇ ਨਾਂ ਬਨਾਉਣੇ। (ਹਾਂਜੀ।) ਉਹ ਇਕ ਗਰੰਟੀ ਨਹੀਂ ਵਾਂਗ ਨਹੀਂ ਹੈ। ਗਰੰਟੀ ਬਿਲ। "ਸਕੇਨ" ਜ਼ਰਮਨ ਵਿਚ। (ਹਾਂਜੀ।) ਗਰੰਟੀ ਬਿਲ - ਇਹ ਨਹੀਂ ਹੈ। ਤੁਹਾਨੂੰ ਅਜ਼ੇ ਵੀ ਸੰਜ਼ੀਦਾ ਹੋਣਾ ਜ਼ਰੂਰੀ ਹੇ ਅਤੇ ਕਰਨਾ ਜਿਤਨਾ ਤੁਸੀਂ ਕਰ ਸਕੋਂ। (ਹਾਂਜੀ, ਸਤਿਗੁਰੂ ਜੀ।) ਤਾਂਕਿ ਮੇਰੇ ਉਤੇ ਬੋਝ ਵੀ ਨਾ ਪਾਵੋ। ਕਿਉਂਕਿ ਮੇਰੇ ਕੋਲ ਬਹੁਤ ਸਾਰਾ ਕੰਮ ਹੈ ਕਰਨ ਲਈ। ਤੁਸੀਂ ਜਾਣਦੇ ਹੋ। (ਹਾਂਜੀ, ਸਤਿਗੁਰੂ ਜੀ।)

ਅਜ਼, ਕਾਟੋ ਦੁਬਾਰਾ ਆਈ ਅਤੇ ਛਾਲਾਂ ਮਾਰ ਰਹੀ ਸੀ ਛਤ ਉਤੇ, ਸਾਰਾ ਸਮਾਂ। (ਵਾਓ!) ਬਸ ਮੇਰਾ ਧਿਆਨ ਖਿਚਣ ਲਈ। ਅਤੇ ਫਿਰ ਮੈਂ ਕਿਹਾ, "ਹੁਣ ਕੀ ਹੈ?" ਅਤੇ ਉਹਨੇ ਮੈਨੂੰ ਕਿਹਾ ਇਹ-ਉਹ ਆਦਿ। ਮੈਂ ਕਿਹਾ, "ਠੀਕ ਹੈ। ਮੈਂ ਇਹ ਪਹਿਲੇ ਹੀ ਜਾਣਦੀ ਹਾਂ। ਮੇਰੇ ਰਬਾ!" ਕਿਉਂਕਿ ਅੰਦਰ, ਰਖਵਾਲਿਆਂ ਨੇ ਪਹਿਲੇ ਹੀ ਮੈਨੂੰ ਦਸ ਦਿਤਾ। ਉਨਾਂ ਨੇ ਕਿਹਾ, "ਨਾਂ ਲਿਆਉਣਾ ਕੁਤਿਆਂ ਨੂੰ ਆਪਣੇ ਕੋਲ।" ਮੈਂ ਆਪਣੇ ਕੁਤਿਆਂ ਨੂੰ ਬਹੁਤ ਮਿਸ ਕਰਦੀ ਹਾਂ, ਅਤੇ ਉਨਾਂ ਨੂੰ ਬਹੁਤ ਪਿਆਰ ਕਰਦ‌ੀ ਹਾਂ। ਮੈਂ ਉਸ ਖਿਆਲ ਬਾਰੇ ਸੋਚ ਰਹੀ ਸੀ ਉਨਾਂ ਨੂੰ ਲਿਆਉਣ ਲਈ। ਬਸ ਇਕ ਝਾਤ ਮਾਰਨ ਲਈ ਘਟੋ ਘਟ, ਪਰ ਉਨਾਂ ਨੇ ਮੈਂਨੂੰ ਜ਼ਾਰੀ ਰਖਿਆ ਕਹਿਣਾ, "ਨਾ ਕਰਨਾ, ਕਿਉਂਕਿ ਇਹ ਤੁਹਾਡੀ ਸ਼ਾਂਤੀ ਵਿਚ ਵਿਘਨ ਪਾਵੇਗਾ।" ਬਿਨਾਂਸ਼ਕ, ਮੈਂ ਜਾਣਦੀ ਹਾਂ ਅਭਿਆਸ ਬਹੁਤ ਹੀ ਜ਼ਰੂਰੀ ਹੈ ਇਸ ਵਕਤ, ਅਤੇ ਰੀਟਰੀਟ ਵਿਚ ਤੁਹਾਨੂੰ ਨਹੀਂ ਚਾਹੀਦਾ ਦੇਖਣਾ ਕਿਸੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਅਤੇ ਦੋਸਤਾਂ ਨੂੰ। (ਹਾਂਜੀ।) ਮੈਂ ਬਸ ਮਿਸ ਕਰਦ‌ੀ ਹਾਂ ਆਪਣੇ ਕਤਿਆਂ ਨੂੰ ਕਿਉਂਕਿ ਉਹ ਮੈਨੂੰ ਮਿਸ ਕਰਦੇ ਹਨ, ਅਤੇ ਉਹੀ ਸਮਸ‌ਿਆ ਹੈ। ਜੇਕਰ ਮੈਂ ਕੇਵਲ ਮਿਸ ਕਰਦੀ ਹੋਵਾਂ ਉਨਾਂ ਨੂੰ, ਫਿਰ ਉਹ ਸੌਖਾ ਹੈ। (ਹਾਂਜੀ।) ਇਹੀ ਹੈ ਬਸ ਉਹ ਮੈਨੂੰ ਪਿਆਰ ਕਰਦੇ ਹਨ ਵਧੇਰੇ ਮੇਰੇ ਉਨਾਂ ਨਾਲ ਪਿਆਰ ਕਰਨ ਨਾਲੋਂ, ਮੈਨੂੰ ਸਚ ਦਸਣਾ ਜ਼ਰੂਰੀ ਹੈ। ਉਹ ਮੈਨੂੰ ਵਧੇਰੇ ਮਿਸ ਕਰਦੇ ਹਨ ਮੇਰੇ ਉਨਾਂ ਨੂੰ ਮਿਸ ਕਰਨ ਨਾਲੋਂ। ਕਿਉਂਕਿ ਮੈਂ ਵਿਆਸਤ ਹਾਂ। (ਹਾਂਜੀ।) ਮੇਰੇ ਕੋਲ ਜ਼ਰੂਰੀ ਚੀਜ਼ਾਂ ਹਨ ਕਰਨ ਲਈ, ਮੈਂ ਉਚਾਟ ਹਾਂ, ਕਿਵੇਂ ਵੀ। ਪਰ ਵਿਚਾਰੇ ਕੁਤੇ, ਉਨਾਂ ਕੋਲ ਕੁਝ ਚੀਜ਼ ਨਹੀਂ ਹੈ ਕਰਨ ਲਈ। (ਹਾਂਜੀ।) ਬਸ ਤੜੇ ਹੋਏ ਇਕ ਕਮਰੇ ਵਿਚ ਸਾਰਾ ਦਿਨ। ਸਿਵਾਇ ਜਦੋਂ ਉਹ ਬਾਹਰ ਜਾਂਦੇ ਹਨ ਕੁੜੀਆਂ ਨਾਲ, ਅਤੇ ਉਹ ਸਭ। ਅਤੇ ਮੈਂ ਨਹੀਂ ਇਥੋਂ ਤਕ ਦੇਖ ਸਕਦੀ ਕਿਵੇਂ ਉਹ ਉਨਾਂ ਨਾਲ ਵਿਹਾਰ ਕਰਦੀਆਂ ਹਨ, ਸਿਵਾਇ ਬਸ ਰੀਪੋਰਟ ਦੇ, ਹਰ ਦੋ ਤਿੰਨ ਦਿਨਾਂ ਬਾਦ। (ਹਾਂਜੀ।) ਸ਼ੁਰੂ ਵਿਚ, ਜਦੋਂ ਮੈਂ ਪਹਿਲਾਂ ਚਲੀ ਗਈ ਸੀ, ਮੈਂ ਕਿਹਾ, "ਰੀਪੋਰਟ ਕਰਨਾ ਹਰ ਰੋਜ਼।" ਪਰ ਬਾਅਦ ਵਿਚ, ਕਿਉਂਕਿ ਇਹ ਤਕਰੀਬਨ ਜਿਵੇਂ ਰੂਟੀਨ ਹੀ ਹੈ, ਸੋ ਮੈਂ ਕਿਹਾ, "ਰੀਪੋਰਟ ਕਰਨਾ ਹਰ ਦੋ-ਤਿੰਨ ਦਿਨਾਂ ਬਾਅਦ। ਜਾਂ ਜੇਕਰ ਐਮਰਜ਼ੇਨਸੀ ਹੋਵੇ। " (ਹਾਂਜੀ।) ਸੋ, ਮੈਨੂੰ ਬਸ ਉਹਦੇ ਉਤੇ ਨਿਰਭਰ ਹੋਣਾ ਪੈਂਦਾ ਹੈ, ਜਾਂ ਜੋ ਵੀ ਉਨਾਂ ਨੇ ਲ਼ਿਖ‌ਿਆ ਹੈ ਮੈਨੂੰ। ਮੈਂ ਨਹੀਂ ਜਾਣਦੀ ਕਿਵੇਂ ਕੁਤੇ ਹਨ ਉਧਰਲੇ ਪਾਸੇ, ਅਤੇ ਮੇਰਾ ਦਿਲ ਸ਼ਾਂਤੀ ਨਹੀਂ ਮਹਿਸੂਸ ਕਰਦਾ। (ਹਾਂਜੀ, ਸਤਿਗੁਰੂ ਜੀ।)

ਕਿਉਂਕਿ ਮੈਂ ਉਨਾਂ ਨੂੰ ਗੋਦ ਲ‌ਿਆ ਸੀ ਜਦੋਂ ਉਨਾਂ ਕੋਲ ਕੋਈ ਨਹੀਂ ਸੀ। ਮੈਂ ਉਨਾਂ ਨੂੰ ਮੌਤ ਦੇ ਜਬਾੜਿਆਂ ਵਿਚੋਂ ਕਢਿਆ। (ਹਾਂਜੀ।) ਅਤੇ ਕੇਵਲ ਮੈਂ ਹੀ ਇਕ ਸੀ ਜਿਸ ਉਤੇ ਉਹ ਵਿਸ਼ਵਾਸ਼ ਕਰ ਸਕਦੇ ਸੀ, ਉਹ ਮਹਿਸੂਸ ਕਰਦੇ ਸੀ। ਕਿਉਂਕਿ ਪਹਿਲਾਂ, ਜਿਹੜਾ ਵੀ ਆਉਂਦਾ, ਉਹ ਭਉਂਕਦੇ ਅਤੇ ਭਉਂਕਦੇ ਸੀ। ਸਿਵਾਇ ਉਨਾਂ ਦੇ ਜਿਹੜੇ ਉਨਾਂ ਦੇ ਜੋ ਮੇਰੇ ਆਸ ਪਾਸ ਹਨ ਅਤੇ ਦੇਖ ਭਾਲ ਕਰਦੇ ਹਨ ਉਨਾਂ ਦੀ, ਮੇਰੇ ਨਾਲ। ਹਰ ਇਕ ਹੋਰ ਨੂੰ ਉਹ ਭਉਂਕਦੇ ਸੀ। ਵਧ ਜਾਂ ਜਿਆਦਾ ਭਉਂਕਣਾ, ਇਹ ਨਿਰਭਰ ਕਰਦਾ ਸੀ ਵਿਆਕਤੀ ਦੇ ਆਭਾ ਮੰਡਲ ਉਤੇ ਅਤੇ ਨੀਅਤ ਉਤੇ। ਅਤੇ ਉਹ ਜਾਣਦੇ ਹਨ ਕੌਣ ਚੰਗਾ ਹੈ ਮੇਰੇ ਲਈ, ਕੌਣ ਨਹੀਂ ਹੈ। ਜਿਹੜਾ ਨਹੀਂ ਚੰਗਾ ਮੇਰੇ ਲਈ, ਉਹ ਜ਼ਾਰੀ ਰਖਦੇ ਹਨ ਭਉਂਕਣਾ ਜਦੋਂ ਤਕ ਉਨਾਂ ਕੋਲ ਹੋਰ ਆਵਾਜ਼ ਨਹੀਂ ਰਹਿੰਦੀ। ਬਾਅਦ ਵਿਚ ਮੈਨੂੰ ਦਾਅਵਤ ਦੇਣੀ ਪਈ ਉਸ ਵਿਆਕਤੀ ਨੂੰ ਬਾਹਰ ਜਾਂ... "ਨਾਂ ਵਾਪਸ ਆਉਣਾ ਦੁਬਾਰਾ ਜਦੋਂ ਕੁਤੇ ਆਸ ਪਾਸ ਹੋਣ।" ਕਿਵੇਂ ਵੀ। ਅਤੇ, ਬਸ ਕਿਉਂਕਿ ਕੋਈ ਨਹੀਂ ਹੋਰ ਸਮੁਚੇ ਸੰਸਾਰ ਵਿਚ ਮੈਨੂੰ ਇਤਨਾ ਜਿਆਦਾ ਪਿਆਰ ਕਰਦਾ। (ਹਾਂਜੀ, ਸਤਿਗੁਰੂ ਜੀ।) ਨਾਲੇ। ਅਤੇ ਇਹ ਪਿਆਰ ਬਸ ਹੈ ਜੋ ਮੈਨੂੰ ਅਸੁਖਾਵਾਂ ਮਹਿਸੂਸ ਕਰਵਾਉਂਦਾ ਹੈ ਜਦੋਂ ਮੈਂ ਉਨਾਂ ਦੀ ਦੇਖ ਭਾਲ ਨਾਂ ਕਰਾਂ। (ਹਾਂਜੀ, ਸਤਿਗੁਰੂ ਜੀ।) ਮੈਂ ਬਹੁਤ ਪਸੰਦ ਕਰਦੀ ਹਾਂ ਉਨਾਂ ਦਾ ਪਿਆਰ। ਅਤੇ ਉਹ ਮੈਨੂੰ ਬਹੁਤ ਹੀ ਮਿਸ ਕਰਦੇ ਹਨ, ਅਤੇ ਕਦੇ ਕਦਾਂਈ ਇਹ ਮੈਨੂੰ ਖਿਚਦਾ ਹੈ, ਅਤ ਮੈਂ ਲੁਭਾਈ ਜਾਂਦੀ ਉਨਾਂ ਨੂੰ ਕਹਿਣ ਲਈ ਲਿਆਉਣ ਉਨਾਂ ਨੂੰ ਤਾਂਕਿ ਮੈਂ ਉਨਾਂ ਨੂੰ ਦੇਖ ਸਕਾਂ। (ਹਾਂਜੀ।) ਪਰ ਫਿਰ, ਉਹ ਸਾਰੇ ਮੈਨੂੰ ਕਹਿੰਦੇ ਹਨ ਨਹੀਂ। ਅਤੇ ਇਹ ਪਹਿਲੀ ਵਾਰ ਨਹੀਂ ਹੈ ਉਨਾਂ ਨੇ ਮੈਨੂੰ ਕਿਹਾ ਨਾਂ ਦੇਖਣ ਲਈ ਕੁਤਿਆਂ ਨੂੰ। ਅਤੇ ਮੈਂਨੂੰ ਬਸ ਧੀਰਜ਼ ਰਖਣਾ ਪਵੇਗਾ। ਮੈਂ ਉਨਾਂ ਨੂੰ ਦੇਖਿਆ ਸੀ ਕਈ ਵਾਰੀਂ ਰੀਟਰੀਟ ਦੌਰਾਨ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਦੂਸਰੇ ਕੁਤੇ ਦੇ ਮਰ ਜਾਣ ਤੋਂ ਬਾਅਦ, ਮੈਨੂੰ ਚਿੰਤਾ ਸੀ ਉਹ ਬਹੁਤ ਹੀ ਦੁਖੀ ਅਤੇ ਦਰਦ ਮਹਿਸੂਸ ਕਰਦੇ ਹਨ। ਸੋ, ਮੈਂ ਆਈ ਆਈ ਅਤੇ ਉਨਾਂ ਨੂੰ ਦਿਲਾਸਾ ਦਿਤਾ। ਅਤੇ ਰਖਵਾਲਿਆਂ ਵਿਚੋਂ ਇਕ ਵੀ ਰੋ ਰਿਹਾ ਸੀ। "ਓਹ, ਓਹ, ਉਹ ਮਰ ਗਿਆ, ਅਤੇ ਬਲਾ, ਬਲਾ, ਬਲਾ..." ਮੈਂ ਕਿਹਾ, "ਹੇ, ਹੇ, ਹੇ। ਮੈਨੂੰ ਚਾਹੀਦਾ ਹੈ ਰੋਣਾ, ਤੁਹਾਨੂੰ ਨਹੀਂ।" ਪਰ ਉਹ ਵੀ ਪਿਆਰ ਕਰਦੇ ਹਨ ਕੁਤਿਆਂ ਨਾਲ। ਰਖਵਾਲਿਆਂ ਵਿਚੋਂ ਇਕ ਬਹੁਤ ਹੀ ਭਾਵ ਕਹੈ। ਲੈਟੀਨ ਅਮਰੀਕਨ ਲੋਕ, ਉਹ ਭਾਵਨਾਤਮਿਕ ਹਨ। ਬਹੁਤ ਸੰਵੇਦਨਸ਼ੀਲ ਲੋਕ।

ਜਦੋਂ ਮੈਂ ਪਹਿਲਾਂ ਗਈ ਸੀ ਕੋਸਟਾ ਰੀਕਾ ਨੂੰ ਅਤੇ ਮੈਕਸੀਕੋ ਨੂੰ ਭਾਸ਼ਣ ਦੇਣ ਲਈ, ਅਤੇ ਮੇਰੇ ਚਲੇ ਜਾਣ ਤੋਂ ਪਹਿਲਾਂ, ਉਹ ਸਾਰੇ ਰੋ ਰਹੇ ਸੀ ਜਿਵੇਂ ਬਚ‌ਿਆਂ ਵਾਂਗ। ਜਿਵੇਂ ਇਕ ਬਚਾ ਰੋਂਦਾ ਹੈ ਬਿਨਾਂ ਦੁਧ ਦੇ। ਅਤੇ ਮੈਂ ਕਿਹਾ, "ਤੁਸੀਂ ਕਿਉਂ ਇਤਨਾ ਜਿਆਦਾ ਰੋ ਰਹੇ ਹੋ?" ਕਈਆਂ ਨੇ ਉਨਾਂ ਵਿਚੋਂ ਕਿਹਾ, "ਓਹ, ਤੁਹਾਡੇ ਚਲੇ ਜਾਣ ਨਾਲ ਅਸੀਂ ਮਹਿਸੂਸ ਕਰਦੇ ਹਾਂ ਜਿਵੇਂ ਮੇਰੇ ਕੁਝ ਚੀਜ਼ ਦਾ ਇਕ ਭਾਗ ਕਟਿਆ ਗਿਆ ਹੈ।" (ਓਹ, ਵਾਓ।) ਉਨਾਂ ਦਾ ਮਾਸ ਕਟਿਆ ਗਿਆ ਹੋਵੇ, ਇਕ ਭਾਗ ਉਨਾਂ ਦਾ। ਉਹ ਹੈ ਜਿਵੇਂ ਉਨਾਂ ਨੇ ਮਹਿਸੂਸ ਕੀਤਾ। ਮੇਰੇ ਰਬਾ, ਇਹ ਭਿਆਨਕ ਹੈ। ਅਤੇ ਇਹ ਬਹੁਤ ਮੁਸ਼ਕਲ ਸੀ ਮੇਰੇ ਲਈ ਛਡ ਕੇ ਜਾਣਾ ਉਸ ਸਮੇਂ। (ਹਾਂਜੀ।) ਉਹ ਬਹੁਤ, ਬਹੁਤ ਸੰਵੇਦਨਸ਼ੀਲ ਲੋਕ ਹਨ।

ਅਤੇ ਮੈਂ ਬਸ ਮਹਿਸੂਸ ਕਰਦੀ ਹਾਂ ਬਹੁਤ ਹੀ ਤਰਸ ਆਪਣੇ ਕੁਤਿਆਂ ਲਈ, ਬਸ ਇਹੀ। (ਹਾਂਜੀ, ਸਤਿਗੁਰੂ ਜੀ।) ਮੇਰਾ ਹੋਣਾ, ਪਰ ਪਿਛੇ ਜਿਹੇ ਅਕਸਰ ਨਹੀਂ ਮੈਨੂੰ ਬਿਲਕੁਲ ਵੀ ਦੇਖਣ ਦੇ ਯੋਗ, ਅਤੇ ਉਨਾਂ ਦੀ ਸਮਸ‌ਿਆ ਦੇ ਸਮ‌ਿਆਂ ਵਿਚ, ਮੈਂ ਇਥੋਂ ਤਕ ਉਥੇ ਨਹੀਂ ਹਾਂ। ਮੈਂ ਬਸ ਜੁੰਮੇਵਾਰ ਮਹਿਸੂਸ ਕਰਦੀ ਹਾਂ। ਮੈਂ ਬਹੁਤ ਬੁਰਾ ਮਹਿਸੂਸ ਕਰਦੀ ਹਾਂ। ਕੁਤੇ ਦੇ ਮਰ ਜਾਣ ਤੋਂ ਬਾਅਦ, ਮੈਂ ਅਜ਼ੇ ਵੀ ਨਹੀਂ ਰਾਜ਼ੀ ਹੋਈ। (ਓਹ, ਸਤਿਗੁਰੂ ਜੀ।)

ਅਤੇ ਛੋਟੇ ਵਾਲਾ ਮੈਨੂੰ ਦਸਦਾ ਹੈ ਕਿ ਵਡਾ ਕਾਲਾ ਕੁਤਾ ਬਹੁਤ ਇਕਲਾ ਮਹਿਸੂਸ ਕਰਦਾ ਹੈ। ਭਾਵੇਂ ਉਹਦੇ ਕੋਲ ਉਹਦੀ ਮਾਂ ਲਾਗੇ ਹੀ ਹੈ। ਉਨਾਂ ਕੋਲ ਬਸ ਇਕ ਪਾਰਦਰਸ਼ੀ ਪਲਾਸਟਿਕ ਡਿਵਾਈਡਰ ਹੈ ਉਨਾਂ ਵਿਚਕਾਰ। (ਹਾਂਜੀ।) ਸੋ, ਮਾਂ ਲਾਗੇ ਦੂਸਰੇ ਪਾਸੇ ਹੈ, ਪਰ ਉਹ ਅਜ਼ੇ ਵੀ ਇਕਲੀ ਮਹਿਸੂਸ ਕਰਦੀ ਹੈ। ਮੇਰੇ ਖਿਆਲ ਉਹ ਵਧੇਰੇ ਜਿਆਦਾ ਚਿਪਕੀ ਹੋਈ ਹੈ ਮੇਰੇ ਨਾਲ ਹੋਰਨਾਂ ਕੁਤਿਆਂ ਨਾਲੋਂ। ਕਿਉਂਕਿ ਉਹ ਇਕਲੀ ਰਹਿਣ ਵਾਲੀ ਹੈ। ਉਹਦੀ ਨਹੀਂ ਬਣਦੀ ਹੋਰਨਾਂ ਕੁਤਿਆਂ ਨਾਲ ਵੀ। ਹੋ ਸਕਦਾ ਇਸੇ ਕਰਕੇ। ਅਤੇ ਉਹ ਮੈਨੂੰ ਬਹੁਤ ਜਿਆਦਾ ਪਿਆਰ ਕਰਦ‌ੀ ਹੈ ਕਿ ਉਹਦੇ ਕੋਲ ਹੌਂਸਲਾ ਹੈ ਪਿਛਾਬ ਅਤੇ ਟਟੀ ਕਰਨ ਦਾ ਘਰ ਵਿਚ ਜੇਕਰ ਮੈਂ ਉਹਦੀ ਸਲਾਹ ਨੂੰ ਨਾ ਸੁਣਾਂ। ਸੋ ਪਿਛਲੀ ਵਾਰੀਂ ਜਦੋਂ ਉਹਨੇ ਮੈਨੂੰ ਕਿਹਾ ਕੋਈ ਵਿਆਕਤੀ ਮੇਰੇ ਨਾਲ ਪਿਆਰ ਕਰਦਾ ਹੈ ਅਤੇ ਮੈਨੂੰ ਚਾਹੀਦਾ ਹੈ ਨਾਂ ਉਹਦੇ ਨਾਲ ਪਿਆਲ ਪਾਉਣਾ, (ਹਾਂਜੀ।) ਮੈਂ ਕਿਹਾ, "ਤੁਹਾਡਾ ਧੰਨਵਾਦ।" ਅਤੇ ਫਿਰ, "ਜੋ ਵੀ ਵਾਪਰਦਾ ਹੈ, ਜਿਹੜਾ ਵੀ ਮੇਰੇ ਨਾਲ ਪਿਆਰ ਕਰਦਾ ਹੈ, ਤੁਸੀਂ ਨਹੀਂ ਪਿਛਾਬ ਅਤੇ ਟਟੀ ਕਰ ਸਕਦੇ ਮੇਰੇ ਘਰ ਵਿਚ ਬਸ ਉਸ ਤਰਾਂ। ਮੈਂ ਇਹ ਮਨਾ ਕਰਦੀ ਹਾਂ। ਠੀਕ ਹੈ?" ਸੋ, ਅਗਲੀ ਵਾਰ ਉਹ ਵਾਪਸ ਆਈ, ਮੈਂ ਕਿਹਾ, "ਕੀ ਉਹ ਵਿਆਕਤੀ ਅਜ਼ੇ ਵੀ ਮੇਰੇ ਨਾਲ ਪਿਆਰ ਕਰਦਾ ਹੈ?" ਉਹਨੇ ਕਿਹਾ, "ਹਾਂਜੀ।" ਮੈਂ ਕਿਹਾ, "ਤੁਸੀਂ ਨਾਂ ਪਿਛਾਬ ਕਰਨਾ ਘਰ ਵਿਚ।" ਸੋ, ਉਹਨੇ ਇਹ ਨਹੀਂ ਕੀਤਾ ਫਿਰ।

ਸੋ, ਉਹ ਸਭ ਤੋਂ ਬਹਾਦਰ ਹੈ । ਉਹ ਨਹੀਂ ਪ੍ਰਵਾਹ ਕਰਦੀ ਜੇਕਰ ਮੈਂ ਉਹਨੂੰ ਝਿੜਕਾਂ ਦੇਵਾਂ ਜਾਂ ਧਮਕੀ ਦੇਵਾਂ ਉਹਨੂੰ ਦੁਬਾਰਾ ਨਾ ਦੇਖਣ ਦੀ, ਅਤੇ ਉਹ ਸਭ। ਜਾਂ ਉਹਨੂੰ ਡਾਂਟਣਾ। ਉਹਨੇ ਬਸ ਕਰਨਾ ਜੋ ਵੀ ਉਹ ਨੂੰ ਕਰਨ ਦੀ ਲੋੜ ਹੈ, ਜਾਂ ਉਹ ਚਾਹੁੰਦੀ ਹੈ ਕਰਨਾ। ਬਸ ਮੈਨੂੰ ਚਿਤਾਵਨੀ ਦੇਣ ਲਈ ਇਹ ਅਤੇ ਉਹ ਦੀ, ਅਤੇ ਹੋਰ। ਕਲਪਨਾ ਕਰੋ। ਇਤਨੀ ਸਾਹਸੀ ਅਤੇ ਇਤਨੀ ਸਵਾਰਥ-ਹੀਣ। (ਹਾਂਜੀ।) ਇਥੋਂ ਤਕ ਬਸ ਇਕ ਵਿਆਕਤੀ ਨੂੰ ਪਿਆਰ ਹੋ ਗਿਆ ਮੇਰੇ ਨਾਲ, ਉਹ ਪਿਛਾਬ ਕਰਦੀ ਘਰ ਵਿਚ। ਅਤੇ ਉਹ ਲਿਜਾਂਦੇ ਉਹਨੂੰ ਸਾਰੇ ਰਾਹ ਦੂਰ, ਉਹਨਾਂ ਨੇ ਪਿਛਾਬ ਕਰ ਦਿਤਾ ਸੜਕ ਉਤੇ ਪਹਿਲੇ ਹੀ। ਉਨਾਂ ਨੇ ਪਹਿਲੇ ਹੀ ਪਿਛਾਬ ਕੀਤਾ ਉਨਾਂ ਦੇ ਘਰ ਨੂੰ ਵਾਪਸ ਆਉਣ ਤੋਂ ਪਹਿਲਾਂ, ਅਤੇ ਫਿਰ ਉਹਨਾਂ ਨੇ ਪਿਛਾਬ ਕਤਿਾ ਸਾਰੇ ਰਾਹ ਮੇਰੀ ਜਗਾ ਤੋਂ ਵੀ ਪਹਿਲੇ ਹੀ। ਸੋ, ਕਿਵੇਂ ਉਹ ਰਖ ਸਕਦੀ ਹੈ ਕੁਝ, ਬਸ ਅੰਦਰ ਆਉਣ ਲਈ ਮੇਰੇ ਘਰ ਵਿਚ ਇਹਦਾ "ਤੋਹਫਾ" ਦੇਣ ਲਈ ਮੈਨੂੰ ਉਸ ਤਰਾਂ? ਤੁਰੰਤ ਹੀ ਉਹ ਅੰਦਰ ਆਈ ਅਤੇ ਉਹ ਬਸ, ਜਿਵੇਂ ਆਪਣੇ ਆਪ ਨੂੰ ਥਲੇ ਫਰਸ਼ ਉਤੇ ਬੈਠਾਇਆ, ਅਤੇ ਆਹ ਲਵੋ। ਮੈਂ ਇਹ ਨਹੀਂ ਰੋਕ ਸਕਦੀ, ਇਹ ਬਹੁਤ ਹੀ ਜ਼ਲਦੀ ਹੈ। (ਹਾਂਜੀ।) ਉਹਨੇ ਇਥੋਂ ਤਕ ਮੈਨੂੰ ਚਿਤਾਵਨੀ ਵੀ ਨਹੀਂ ਦਿਤੀ ਜਾਂ ਕੁਝ ਚੀਜ਼। ਤੁਰੰਤ, ਅੰਦਰ ਦਰਵਾਜ਼ੇ ਦੇ, ਅਤੇ ਬਜ਼ਜ਼ਜ਼। ਉਹੀ ਹੈ ਬਸ। ਓਹ, ਮੇਰੇ ਰਬਾ! ਅਤੇ ਉਹ ਹੈ ਉਹਦੀ ਚਾਲ। ਉਹ ਹਮੇਸ਼ਾਂ ਉਹ ਕਰਦੀ ਹੈ। ਅਕਸਰ ਨਹੀਂ, ਧੰਨਵਾਦ ਪ੍ਰਭੂ ਦਾ, ਪਰ ਜਦੋਂ ਵੀ ਉਥੇ ਕੁਝ ਖਾਸ ਚੀਜ਼ਾਂ ਹੋਣ, ਉਹ ਕਰਦੀ ਹੈ ਉਹ। ਜਦੋਂ ਹਰ ਇਕ ਹੋਰ ਕੁਤਾ ਪਹਿਲੇ ਹੀ ਰੁਕ ਗਿਆ ਹੈ ਲੰਮਾਂ ਸਮਾਂ ਪਹਿਲਾਂ; ਉਨਾਂ ਦਾ ਜ਼ੇਰਾ ਨਹੀਂ ਪੈਂਦਾ ਹੋਰ ਕਰਨ ਲਈ। ਪਹਿਲਾਂ, ਸਭ ਤੋਂ ਪਿਛੇ ਜਿਹੇ ਸਭ ਤੋਂ ਛੋਟੀ ਸੀ। ਪਰ ਉਹਨੇ ਵੀ ਬਸ ਛਡ ਦਿਤਾ, ਕਿਉਂਕਿ ਮੈਂ ਉਹਨੂੰ ਬਹੁਤ ਹੀ ਝਿੜਕਾਂ ਦਿਤੀਆਂ। ਪਰ ਇਹ ਵਾਲੀ, ਹੁਣ ਤਕ ਨਹੀਂ ਹਟਦੀ। ਉਹ ਨਹੀਂ ਬਸ ਥਕਦੀ ਮੇਰੇ ਤੋਂ। (ਵਾਓ।) ਮੇਰੇ ਕੋਲ ਕੋਈ ਮੌਕਾ ਨਹੀਂ ਹੈ ਦੇਖਣ ਲਈ ਕਿਉਂ ਉਹ ਨਹੀਂ ਚਾਹੁੰਦੇ ਮੈਂ ਆਪਣੇ ਕੁਤਿਆਂ ਨੂੰ ਨਾ ਦੇਖਾਂ। ਬਿਨਾਂਸ਼ਕ, ਇਹ ਇਕ ਰੀਟਰੀਟ ਹੈ। ਮੈਨੂੰ ਨ੍ਹਹੀਂ ਚਾਹੀਦਾ। ਮੈਨੂੰ ਚਾਹੀਦਾ ਹੈ ਵਧੇਰੇ ਅੰਦਰਵਾਰ ਧਿਆਨ ਇਕਾਗਰ ਕਰਨਾ। ਸਭ ਚੀਜ਼ ਹੋਰ... ਮਹਤਵਪੂਰਨ ਨਹੀਂ ਹੈ ਕਿਵੇਂ ਵੀ। ਇਹੀ ਹੈ ਬਸ ਕਿ ਉਨਾਂ ਦ‌ੀ ਭਾਵਨਾ, ਉਨਾਂ ਦਾ ਪਿਆਰ, ਉਹ ਮੈਨੂੰ ਖਿਚਦੇ ਰਹਿੰਦੇ ਹਨ ਕਦੇ ਕਦੇ। (ਹਾਂਜੀ।) ਜਦੋਂ ਮੇਰੇ ਕੋਲ ਸਮਾਂ ਹੋਵੇ, ਜਾਂ ਜਦੋਂ ਮੈਂ ਦੇਖਦੀ ਹਾਂ ਕੁਤ‌ਿਆਂ ਨੂੰ ਟੀਵੀ ਉਤੇ। (ਹਾਂਜੀ।)

ਉਹ ਨਹੀਂ ਮੈਨੂੰ ਦਿੰਦੇ ਚੰਗੀਆਂ ਚੀਜ਼ਾਂ ਖਾਣ ਲਈ, ਪਰ ਉਹ ਮੈਨੂੰ ਮਜ਼ਬੂਰ ਕਰਦੇ ਹਨ ਸੰਪਾਦਨ ਕਰਨ ਲਈ ਉਨਾਂ ਸੁਆਦਲੇ ਸੋਹਣੇ ਪੀਜ਼ਾ ਨੂੰ ਅਤੇ ਉਨਾਂ ਨੁਸਖਿਆਂ ਨੂੰ ਸ਼ੋ ਉਤੇ। (ਹਾਂਜੀ।) ਅਤੇ ਮੇਰੇ ਕੋਲ ਕੁਝ ਚੀਜ਼ ਨਹੀਂ ਹੈ ਉਸ ਤਰਾਂ ਦੀ। ਮੈਨੂੰ ਇਹ ਸਭ ਦੇਖਣਾ ਜ਼ਾਰੀ ਰਖਣਾ ਪੈਂਦਾ ਹੈ। ਮੇਰਾ ਭਾਵ ਇਹ ਹੈ ਕਿ, ਇਹ ਮੈਂ ਨਹੀਂ ਹਾਂ ਜਿਹੜੀ ਉਹਦੇ ਬਾਰੇ ਸੋਚਦੀ ਹੈ। ਇਹ ਬਸ ਮੈਨੂੰ ਤੋਹਫੇ ਵਜੋਂ ਅਗੇ ਰਖਿਆ ਜਾਂਦਾ ਹੈ। ਅਤੇ ਇਹ ਮੇਰੇ ਬਾਰੇ ਨਹੀਂ ਹੈ ਜੋ ਕੁਤਿਆਂ ਬਾਰੇ ਸੋਚਦੀ ਹੈ। ਇਹ ਉਹ ਹਨ ਜਿਹੜੇ ਬਹੁਤੇ ਚਿਪਕੇ ਹੋਏ ਹਨ ਮੇਰੇ ਨਾਲ। ਅਤੇ ਉਨਾਂ ਕੋਲ ਕੁਝ ਚੀਜ਼ ਨਹੀਂ ਹੈ ਕਰਨ ਲਈ, ਸਿਵਾਇ ਬਸ ਖਾਣਾ ਅਤੇ ਸੌਣਾ, ਅਤੇ ਇਕ ਸੈਰ ਲਈ ਜਾਣਾ ਅਤੇ ਵਾਪਸ ਆਉਣਾ। (ਹਾਂਜੀ।) ਓਹ, ਉਨਾਂ ਕੋਲ ਸੁਪਰੀਮ ਮਾਸਟਰ ਟੀਵੀ ਹੈ, ਬਿਨਾਂਸ਼ਕ, ਪਰ ਮੈਨੂੰ ਪਕਾ ਪਤਾ ਨਹੀਂ ਜੇਕਰ ਉਹ ਦਿਲਚਸਪ ਹਨ ਉਹਦੇ ਵਿਚ। ਇਕੋ ਜਿਹੜਾ ਦਿਲਚਸਪ ਸੀ ਉਹਦੇ ਵਿਚ ਅਤੇ ਕਿਸੇ ਵੀ ਟੀਵੀ ਵਿਚ ਉਹ ਬੈਨੀ ਸੀ। ਉਹੀ ਕੇਵਲ ਸੀ ਜਿਹੜਾ ਬੈਠ ਕੇ ਅਤੇ ਟੀਵੀ ਦੇਖਦਾ ਸੀ। ਉਹ ਸਚਮੁਚ ਬੈਠਦਾ ਅਤੇ ਟੀਵੀ ਦੇਖਦਾ ਸੀ। (ਵਾਓ। ਉਹ ਬਹੁਤ ਹੀ ਅਦੁਭਤ ਹੈ।) ਅਤੇ ਕਦੇ ਕਦਾਂਈ ਉਹ ਜਾਂਦਾ ਟੀਵੀ ਦੇ ਪਿਛੇ ਦੇਖਣ ਲਈ ਜੇਕਰ ਉਥੇ ਕੋਈ ਵਿਆਕਤੀ ਹੈ ਪਿਛੇ। ਮੈਂ ਕਿਹਾ, "ਬੈਨੀ, ਤੁਸੀਂ ਜਾਣਦੇ ਹੋ ਇਹ ਬਸ ਮੂਵੀਆਂ ਹਨ।" ਪਰ ਉਹ ਜਾਂਦਾ ਸੀ ਪਿਛੇ ਕਦੇ ਕਦਾਂਈ ਇਕ ਝਾਤ ਮਾਰਨ ਲਈ। (ਉਹ ਬਹੁਤ ਹੀ ਪਿਆਰਾ ਹੈ।) ਟੀਵੀ ਦੇ ਪਿਛੇ। ਅਤੇ ਫਿਰ ਉਹ ਬੈਠਦਾ ਅਤੇ ਦੇਖਦਾ ਇਕ ਲੰਮੇ ਸਮੇਂ ਤਕ। ਉਹ ਦੇਖ ਸਕਦਾ ਸੀ ਸਾਰਾ ਸਮਾਂ। ਹਰ ਇਕ ਹੋਰ ਕੁਤਾ ਟੀਵੀ ਨਹੀਂ ਪਸੰਦ ਕਰਦਾ। ਮੈਂ ਨਹੀਂ ਜਾਣਦੀ ਕਿਉਂ। ਅਤੇ ਹੈਪੀ ਨੇ ਮੈਨੂੰ ਕਿਹਾ ਟੀਵੀ ਨਹੀਂ ਚੰਗੀ ਰੇਡੀਏਸ਼ਨ ਮੇਰੇ ਲਈ। ਅਤੇ ਕੁਤਿਆਂ ਲਈ। ਮੈਂ ਕਿਹਾ, "ਫਿਰ, ਤੁਸੀਂ ਜਾਵੋ ਦੂਸਰੇ ਕਮਰੇ ਨੂੰ। ਮੈਨੂੰ ਲੋੜ ਹੈ ਦੇਖਣ ਦੀ।" ਇਹ ਸੀ ਇਕ ਲੰਮਾਂ ਸਮਾਂ ਪਹਿਲਾਂ ਜਦੋਂ ਮੇਰੇ ਕੋਲ ਸੁਪਰੀਮ ਮਾਸਟਰ ਟੀੜੀ ਨਹੀਂ ਸੀ ਕਰਨ ਲਈ। ਉਦੋਂ ਮੈਂ ਬਿਮਾਰ ਨਹੀਂ ਸੀ, ਮੇਰੀ ਬੇਇਜ਼ਤੀ ਨਹੀਂ ਕੀਤੀ ਗਈ ਸੀ, ਮੇਰੇ ਕੋਲ ਕੋਈ ਸਮਸ‌ਿਆ ਨਹੀਂ ਸੀ। ਜਦੋਂ ਮੇਰੇ ਕੋਲ ਕੋਈ ਸੁਪਰੀਮ ਮਾਸਟਰ ਟੀਵੀ ਨਹੀਂ, ਮੈਂ ਤਕਰੀਬਨ ਪਸੰਦ ਕਰਦੀ ਸੀ ਲਾਕਡਾਉਨ ਸੰਸਾਰ ਤੋਂ। (ਹਾਂਜੀ।) ਭਾਵੇਂ ਮੈਂ ਤੁਰਦੀ ਫਿਰਦੀ ਸੀ ਮਨੁਖਾਂ ਦੇ ਆਸ ਪਾਸ ਅਤੇ ਖਰੀਦਾਰੀ ਕਰਦੀ ਕਦੇ ਕਦਾਂਈ, ਪਰ ਕੋਈ ਨਹੀਂ ਮੈਨੂੰ ਜਾਣਦਾ ਸੀ, ਅਤੇ ਉਹ ਸੀ ਜਿਵੇਂ ਇਕ ਆਰਾਮ। (ਹਾਂਜੀ, ਸਤਿਗੁਰੂ ਜੀ।)

ਮੈਂ ਜਿਉਂਦੀ ਸੀ ਇਕ ਸਧਾਰਨ ਵਿਆਕਤੀ ਵਾਂਗ। ਕੇਵਲ ਲੋਕ ਜਿਹੜੇ ਤੁਹਾਨੂੰ ਜਾਣਦੇ ਹਨ, ਤੁਹਾਡੇ ਨਾਲ ਚਿਪਕੇ ਰਹਿੰਦੇ ਹਨ ਅਤੇ ਚਾਹੁੰਦੇ ਹਨ ਕੁਝ ਚੀਜ਼ ਤੁਹਾਡੇ ਤੋਂ। ਬਾਹਰਲੇ ਲੋਕ, ਉਹ ਨਹੀਂ ਪ੍ਰਵਾਹ ਕਰਦੇ। (ਹਾਂਜੀ, ਸਤਿਗੁਰੂ ਜੀ।) ਉਹ ਬਸ ਮੇਰੀ ਸੇਵਾ ਕਰਦੇ ਜਾਂ ਵੇਚਦੇ ਚੀਜ਼ਾਂ ਮੈਨੂੰ, ਅਤੇ ਫਿਰ ਕਹਿੰਦੇ, "ਅਲਵਿਦਾ।" ਉਹ ਨਹੀਂ ਚਾਹੁੰਦੇ ਹੋਰ ਚੀਜ਼ਾਂ ਜੋ ਵਧੇਰੇ ਕੀਮਤੀ ਹਨ ਪੈਸਿਆਂ ਨਾਲੋਂ। ਸੋ, ਜੇਕਰ ਮੇਰੇ ਕੋਲ ਸੁਪਰੀਮ ਮਾਸਟਰ ਟੀਵੀ ਨਾ ਹੋਵੇ, ਮੇਰੇ ਆਸ ਪਾਸ ਲੋਕ ਨਹੀਂ ਹੁੰਦੇ, ਫਿਰ ਮੈਂ ਇਕ ਬਿਹਤਰ ਜਿੰਦਗੀ ਜਿਉਂਦੀ ਹਾਂ। ਇਥੋਂ ਤਕ ਇਕ ਗੁਫਾ ਵਿਚ, ਜਾਂ ਇਕ ਛੋਟੀ ਝੌਂਪੜੀ ਵਿਚ, ਜਾਂ ਜੋ ਵੀ, ਮੈਂ ਕਦੇ ਪ੍ਰਵਾਹ ਨਹੀਂ ਕੀਤੀ। ਕਿਉਂਕਿ ਇਹ ਮਹਿਸੂਸ ਹੂੰਦਾ ਹੈ ਬਹੁਤ ਹੀ ਵਧੀਆ, ਬਹੁਤ ਵਧੀਆ ਕਿਤੇ ਵੀ।

ਅਤੇ ਨਵੀਂ ਧਰਤੀ ਵਿਚ, ਉਨਾਂ ਕੋਲ ਅਨੇਕ ਹੀ ਕਮਰੇ ਹਨ, ਅਤੇ ਘਰ, ਅਤੇ ਉਹ ਸਭ, ਮੈਂ ਕਦੇ ਨਹੀਂ ਚੰਗਾ ਮਹਿਸੂਸ ਕੀਤਾ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਉਥੇ ਹਮੇਸ਼ਾਂ ਲੋਕ ਹੁੰਦੇ ਹਨ ਆਸ ਪਾਸ। (ਹਾਂਜੀ।) ਇਥੋਂ ਤਕ ਥੋੜੀ ਜਿਹੀ ਦੂਰੀ ਵਿਚ, ਪਰ ਉਥੇ ਹਜ਼ਾਰਾਂ ਹੀ ਲੋਕ ਹਨ, ਫਿਰ ਦੂਰੀ ਹਮੇਸ਼ਾਂ ਘਟ ਜਾਂਦੀ ਹੈ। (ਹਾਂਜੀ।) ਕਿਉਂਕਿ ਐਨਰਜ਼ੀ ਇਕ ਵਡੇ ਸਮੂਹ ਦੀ, (ਹਾਂਜੀ।) ਇਹ ਫੈਲੀ ਹੋਈ ਹੈ ਸਾਰੇ। ਅਤੇ ਉਹ ਜਾਣਦੇ ਹਨ ਮੈਂ ਉਥੇ ਹਾਂ, ਅਤੇ ਉਹ ਹਮੇਸ਼ਾਂ ਮੈਨੂੰ ਖਿਚਦੇ ਹਨ।

ਮੈਨੂੰ ਵਾਪਸ ਜਾਣਾ ਜ਼ਰੂਰੀ ਹੈ ਆਪਣਾ ਕੰਮ ਕਰਨ ਲਈ ਹੁਣ। ਮੇਰੇ ਲਈ ਬਹੁਤ ਸਾਰਾ ਉਡੀਕ ਰਿਹਾ ਹੈ । ਤੁਹਾਡਾ ਧੰਨਵਾਦ ਹੈ ਮੈਨੂੰ ਮਾਫ ਕਰਨ ਲਈ। (ਤੁਹਾਡਾ ਧੰਨਵਾਦ ਸਾਨੂੰ ਮਾਫ ਕਰਨ ਲਈ, ਸਤਿਗੁਰੂ ਜੀ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਠੀਕ ਹੈ। ਮੈਂ ਜਾਂਦੀ ਹਾਂ। ਰਬ ਰਾਖਾ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) (ਅਸੀਂ ਪਿਆਰ ਕਰਦੇ ਹਾਂ ਤੁਹਾਡੇ ਨਾਲ, ਸਤਿਗੁਰੂ ਜੀ।) ਪਿਆਰ ਤੁਹਾਨੂੰ ਵੀ, ਪਿਆਰਿਓ। ਤੁਹਾਡਾ ਧੰਨਵਾਦ ਹੈ ਇਥੇ ਬਣੇ ਰਹਿਣ ਲਈ ਇਸ ਔਖੀ ਘੜੀ ਵਿਚ ਸਾਡੇ ਸੰਸਾਰ ਲਈ। ਪ੍ਰਭੂ ਤੁਹਾਨੂੰ ਬਖਸ਼ੇ। (ਤੁਹਾਡਾ ਧੰਨਵਾਦ ਹੈ ਸਾਨੂੰ ਸਵੀਕਾਰ ਕਰਨ ਲਈ। ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।)

ਹੋਰ ਦੇਖੋ
ਸਾਰੇ ਭਾਗ  (11/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-19
161 ਦੇਖੇ ਗਏ
2024-12-19
146 ਦੇਖੇ ਗਏ
1:57

Eggs Attract Negative Energy

847 ਦੇਖੇ ਗਏ
2024-12-18
847 ਦੇਖੇ ਗਏ
9:46
2024-12-18
329 ਦੇਖੇ ਗਏ
46:16
2024-12-18
125 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ