ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਤਿਗੁਰੂ ਜੀ ਦੀਆਂ ਇੱਕ ਲੂੰਬੜੀ-ਵਿਅਕਤੀ ਨਾਲ ਨਿੱਘੀਆਂ ਦਿਲ-ਵਾਲੀਆਂ ਮੁਲਾਕਾਤਾਂ ਅਤੇ MAPA ਅਤੇ ਬੁੱਧ ਰਾਜਿਆਂ ਨਾਲ ਉਨਾਂ ਦੀ ਕਾਨਫਰੰਸ, ਗਿਆਰਾਂ ਹਿਸਿਆਂ ਦਾ ਦੂਸਰਾ  ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਵਰਗ ਜਾਣ ਲਈ, ਤੁਹਾਨੂੰ ਸਵਰਗ-ਵਰਗਾ ਹੋਣਾ ਪਵੇਗਾ। ਸਵਰਗੀ ਜੀਵ, ਉਹ ਧੋਖਾ ਨਹੀਂ ਦਿੰਦੇ, ਉਹ ਝੂਠ ਨਹੀਂ ਬੋਲਦੇ, ਉਹ ਕਤਲ ਨਹੀਂ ਕਰਦੇ, ਉਹ ਗਲਤ ਜਿਨਸੀ ਗਤੀਵਿਧੀਆਂ ਨਹੀਂ ਕਰਦੇ, ਸਭ ਤੋਂ ਘੱਟ ਬੱਚਿਆਂ ਨਾਲ ਬਲਾਤਕਾਰ ਕਰਨਾ। ਤੁਹਾਡੇ ਕੋਲ ਯੋਗਤਾ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਪ੍ਰਮਾਤਮਾ ਤੋਂ ਸਿੱਧੀ ਸ਼ਕਤੀ ਅਤੇ ਪ੍ਰਮਾਤਮਾ ਤੋਂ ਆਦੇਸ਼ ਹੋਣਾ ਚਾਹੀਦਾ ਹੈ, ਭਾਵੇਂ ਜੇਕਰ ਤੁਸੀਂ ਇੱਕ ਬੁੱਧ ਹੋ, ਤਾਂ ਜੋ ਦੂਜਿਆਂ ਨੂੰ ਬਚਾ ਸਕੋਂ। ਪਰ ਤ੍ਰਾਨ ਤਾਮ ਵਰਗਾ ਇੱਕ ਸ਼ੈਤਾਨੀ ਹਸਤੀ ਕਿਸੇ ਵੀ ਪੁਰਾਣੇ ਬੁੱਧ ਦੇ ਪੈਰਾਂ ਦੀ ਧੂੜ ਖਾਣ ਦੇ ਵੀ ਯੋਗ ਨਹੀਂ ਹੈ। ਪਰ ਉਹ ਪ੍ਰਸਿੱਧੀ ਅਤੇ ਮੁਨਾਫ਼ੇ ਦੇ ਲਾਲਚ ਵਿੱਚ ਇੰਨਾ ਡੁੱਬਿਆ ਹੋਇਆ ਹੈ ਕਿ ਉਹ ਇਹ ਸਭ ਭੁੱਲ ਗਿਆ। ਖੈਰ, ਮੈਨੂੰ ਉਮੀਦ ਹੈ ਕਿ ਉਸਨੂੰ ਹੁਣ ਯਾਦ ਹੋਵੇਗਾ, ਕਿਉਂਕਿ ਮੈਨੂੰ ਹੁਣ ਉਸਨੂੰ ਬਚਾਉਣ ਦੀ ਇਜਾਜ਼ਤ ਨਹੀਂ ਹੈ।

ਕਿਸੇ ਵੀ ਗਲਤ ਕੰਮ ਜਾਂ ਕਿਸੇ ਵੀ ਬੇਨਤੀ ਲਈ ਵੱਧ ਤੋਂ ਵੱਧ ਤਿੰਨ ਵਾਰ ਹੈ। ਇਸ ਤਰ੍ਹਾਂ, ਜਦੋਂ ਬੁੱਧ ਨੇ ਆਨੰਦ ਨੂੰ ਬੇਨਤੀ ਕੀਤੀ, ਕਿ ਜੇਕਰ ਉਹ ਉਸਨੂੰ ਸੰਸਾਰ ਵਿੱਚ ਰਹਿਣ ਲਈ ਕਹੇਗਾ, ਤਾਂ ਉਹ ਰਹੇਗਾ। ਪਰ ਉਸ ਸਮੇਂ ਆਨੰਦ ਨੂੰ ਨਕਾਰਾਤਮਕ ਸ਼ਕਤੀ ਨੇ ਧੁੰਦਲਾ ਕਰ ਦਿੱਤਾ ਸੀ, ਕਿ ਉਸਨੇ ਬੁੱਧ ਦੀ ਗੱਲ ਨਹੀਂ ਸੁਣੀ। ਤਿੰਨ ਵਾਰ ਬੁੱਧ ਨੇ ਉਸਨੂੰ ਪੁੱਛਿਆ, ਤਿੰਨ ਵਾਰ ਉਹ ਚੁੱਪ ਰਿਹਾ। ਇਸ ਲਈ ਬੁੱਧ ਕੋਲ ਸੰਵੇਦਨਸ਼ੀਲ ਜੀਵਾਂ ਨੂੰ ਪਿੱਛੇ ਛੱਡਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ, ਜਿਨ੍ਹਾਂ ਨੂੰ ਉਹ ਬਚਾਉਣਾ ਚਾਹੁੰਦੇ ਸਨ, ਅਤੇ ਸਮੇਂ ਸਿਰ ਨਿਰਵਾਣ ਚਲੇ ਗਏ - ਤਿੰਨ ਮਹੀਨੇ ਬਾਅਦ। ਇਹ ਬਹੁਤ ਦੁਖਦਾਈ ਹੈ, ਇਸ ਬਾਰੇ ਸੋਚਣਾ ਵੀ ਬਹੁਤ ਦੁਖਦਾਈ ਹੈ। ਕਲਪਨਾ ਕਰੋ ਕਿ ਜੇ ਸਾਡੇ ਕੋਲ ਇਹ ਜੀਵਤ ਬੁੱਧ, ਸ਼ਕਿਆਮੁਨੀ ਬੁੱਧ ਇਸ ਸਾਰੇ ਸਮੇਂ ਸਾਡੇ ਨਾਲ ਹੁੰਦਾ। ਓਹ, ਇਹ ਦੁਨੀਆਂ ਕਿੰਨੀ ਸ਼ਾਨਦਾਰ ਹੁੰਦੀ ਜੇਕਰ ਉਹ ਸਾਰੇ ਸੰਵੇਦਨਸ਼ੀਲ ਜੀਵਾਂ, ਧਰਤੀ ਦੇ ਸਾਰੇ ਮਨੁੱਖਾਂ ਨੂੰ, ਇਕ ਬੁੱਧ ਬਣਨਾ ਸਿਖਾ ਸਕਦਾ। ਜਦੋਂ ਮੈਨੂੰ ਇਹ ਘਟਨਾ ਯਾਦ ਆਉਂਦੀ ਹੈ ਤਾਂ ਮੈਂ ਹਮੇਸ਼ਾ ਉਦਾਸੀ ਨਾਲ ਆਹਾਂ ਭਰਦੀ ਹਾਂ।

"ਅਤੇ ਧੰਨ (ਤਥਾਗਤ) ਨੇ ਕਿਹਾ: 'ਜਿਸ ਕਿਸੇ ਨੇ ਵੀ, ਆਨੰਦ, ਮਾਨਸਿਕ ਸ਼ਕਤੀ ਦੇ ਚਾਰ ਤੱਤਾਂ ਨੂੰ ਵਿਕਸਤ ਕੀਤਾ ਹੈ, ਅਭਿਆਸ ਕੀਤਾ ਹੈ, ਵਰਤਿਆ ਹੈ, ਮਜ਼ਬੂਤ ਕੀਤਾ ਹੈ, ਬਣਾਈ ਰੱਖਿਆ ਹੈ, ਜਾਂਚਿਆ ਹੈ ਅਤੇ ਸੰਪੂਰਨਤਾ ਵਿੱਚ ਲਿਆਂਦਾ ਹੈ, ਜੇਕਰ ਉਹ ਚਾਹੁੰਦਾ ਹੈ, ਤਾਂ ਉਹ ਇੱਕ ਵਿਸ਼ਵ-ਕਾਲ ਦੌਰਾਨ ਜਾਂ ਇਸਦੇ ਅੰਤ ਤੱਕ ਰਹਿ ਸਕਦਾ ਹੈ। ਤਥਾਗਤ ਨੇ, ਆਨੰਦ, ਅਜਿਹਾ ਕੀਤਾ ਹੈ। ਇਸ ਲਈ, ਤਥਾਗਤ, ਜੇਕਰ ਉਹ ਚਾਹੇ, ਤਾਂ ਇੱਕ ਵਿਸ਼ਵ-ਕਾਲ ਵਿੱਚ ਜਾਂ ਇਸਦੇ ਅੰਤ ਤੱਕ ਰਹਿ ਸਕਦਾ ਹੈ।' ਪਰ ਪੂਜਨੀਕ ਆਨੰਦ ਧੰਨ ਤਥਾਗਤ ਦੁਆਰਾ ਦਿੱਤੇ ਗਏ ਸਪੱਸ਼ਟ ਸੁਝਾਅ, ਮਹੱਤਵਪੂਰਨ ਪ੍ਰੇਰਣਾ ਨੂੰ ਸਮਝਣ ਵਿੱਚ ਅਸਮਰੱਥ ਸੀ। ਜਿਵੇਂ ਕਿ ਉਸਦਾ ਮਨ ਮਾਰਾ ਤੋਂ ਪ੍ਰਭਾਵਿਤ ਸੀ, ਉਸਨੇ ਧੰਨ ਤਥਾਗਤ ਨੂੰ ਬੇਨਤੀ ਨਹੀਂ ਕੀਤੀ: 'ਧੰਨ ਤਥਾਗਤ ਬਣੇ ਰਹਿਣ, ਹੇ ਪ੍ਰਭੂ!' ਹੇ ਪ੍ਰਭੂ, ਧੰਨ ਤਥਾਗਤ ਬਣੇ ਰਹਿਣ ਸਾਰੀ ਦੁਨੀਆਂ ਵਿੱਚ, ਲੋਕਾਂ ਦੀ ਭਲਾਈ ਅਤੇ ਖੁਸ਼ੀ ਲਈ, ਦੁਨੀਆਂ ਪ੍ਰਤੀ ਦਇਆ, ਦੇਵਤਿਆਂ ਅਤੇ ਮਨੁੱਖਾਂ ਦੇ ਲਾਭ, ਭਲਾਈ ਅਤੇ ਖੁਸ਼ੀ ਲਈ ਬਣੇ ਰਹਿਣ!' ਅਤੇ ਜਦੋਂ ਇਕ ਦੂਜੀ ਅਤੇ ਇਕ ਤੀਜੀ ਵਾਰ ਧੰਨ ਤਥਾਗਤ ਨੇ ਆਪਣੇ ਸ਼ਬਦ ਦੁਹਰਾਏ, ਤਾਂ ਪੂਜਨੀਕ ਆਨੰਦ ਚੁੱਪ ਰਿਹਾ। ਫਿਰ ਧੰਨ ਤਥਾਗਤ ਨੇ ਪੂਜਨੀਕ ਆਨੰਦ ਨੂੰ ਕਿਹਾ: 'ਹੁਣ ਜਾਓ, ਆਨੰਦ, ਅਤੇ ਜੋ ਤੁਹਾਨੂੰ ਠੀਕ ਲੱਗੇ ਉਹ ਕਰੋ।' 'ਤਾਂ ਵੀ, ਹੇ ਪ੍ਰਭੂ।' ਅਤੇ ਪੂਜਨੀਕ ਆਨੰਦ ਨੇ ਆਪਣੇ ਆਸਨ ਤੋਂ ਉੱਠ ਕੇ, ਸਤਿਕਾਰ ਨਾਲ ਧੰਨ ਤਥਾਗਤ ਨੂੰ ਪ੍ਰਣਾਮ ਕੀਤਾ, ਅਤੇ ਆਪਣਾ ਸੱਜਾ ਪਾਸਾ ਉਹਨਾਂ ਵੱਲ ਰੱਖਦੇ ਹੋਏ, ਕੁਝ ਦੂਰੀ 'ਤੇ ਇੱਕ ਰੁੱਖ ਹੇਠ ਬੈਠ ਗਿਆ। ਅਤੇ ਜਦੋਂ ਪੂਜਨੀਕ ਆਨੰਦ ਚ‌ਲਿਆ ਗਿਆ, ਤਾਂ ਦੁਸ਼ਟ ਮਾਰਾ, ਧੰਨ ਤਥਾਗਤ ਕੋਲ ਪਹੁੰਚ‌ਿਆ। ਅਤੇ ਇੱਕ ਪਾਸੇ ਖੜ੍ਹੇ ਹੋ ਕੇ ਉਸਨੇ ਧੰਨ ਤਥਾਗਤ ਨਾਲ ਗੱਲ ਕੀਤੀ, ਕਿਹਾ: 'ਹੁਣ, ਹੇ ਪ੍ਰਭੂ, ਧੰਨ ਤਥਾਗਤ ਨੂੰ ਆਪਣੀ ਆਖਰੀ ਮੌਤ ਤੱਕ ਪਹੁੰਚਣ ਦਿਓ; ਧੰਨ ਤਥਾਗਤ ਨੂੰ ਪੂਰੀ ਤਰ੍ਹਾਂ ਗੁਜ਼ਰ ਜਾਣ ਦਿਓ! ਪ੍ਰਭੂ ਦੇ ਪਰਿਨਿਬਾਣ ਦਾ ਸਮਾਂ ਆ ਗਿਆ ਹੈ। ਮਹਾ-ਪਰਿਨਿਬਾਨਾ ਸੂਤ ਦੇ ਦੀਘਾ ਨਿਕਯਾ 16 ਤੋਂ ਅੰਸ਼

ਜਦੋਂ ਲੂੰਬੜੀ-ਵਿਅਕਤੀ ਮੈਨੂੰ ਇਹ ਦੱਸਣ ਲਈ ਆਇਆ ਕਿ ਮੈਂ ਸੁਰੱਖਿਅਤ ਹਾਂ, ਤਾਂ ਉਹ ਚਲਾ ਗਿਆ, ਪਰ ਉਹ ਕੁਝ ਦੇਰ ਤੱਕ ਮੇਰੇ ਆਲੇ-ਦੁਆਲੇ ਰੋਂਦਾ ਰਿਹਾ, ਲਗਭਗ ਅੱਧਾ ਘੰਟਾ। ਅਤੇ ਮੈਨੂੰ ਬਹੁਤ ਅਫ਼ਸੋਸ ਹੋਇਆ। ਮੈਨੂੰ ਉਸਦਾ ਨਾਮ ਰੱਖਣ ਦੀ ਵੀ ਇਜਾਜ਼ਤ ਨਹੀਂ ਹੈ, ਪਰ ਉਹ 200 ਸਾਲ ਪਹਿਲਾਂ, ਮਨੁੱਖੀ ਸਰੀਰ ਛੱਡਣ ਅਤੇ ਲੂੰਬੜੀ-ਵਿਅਕਤੀ ਦਾ ਰੂਪ ਧਾਰਨ ਕਰਨ ਤੋਂ ਪਹਿਲਾਂ, ਮੇਰੇ ਤੋਂ ਸਿੱਖੀਆਂ ਗੱਲਾਂ 'ਤੇ ਅਮਲ ਕਰ ਰਿਹਾ ਹੈ। ਮੈਂ ਉਸਨੂੰ ਪੁੱਛਿਆ ਕਿ ਉਹ ਮੈਨੂੰ ਇਹ ਦੱਸਣ ਕਿਉਂ ਆਇਆ, ਕਿਉਂਕਿ ਮੇਰੇ ਦਿਲ ਵਿੱਚ ਮੈਂ ਆਪਣੇ ਆਪ ਵਿਚ ਸੋਚ ਰਹੀ ਸੀ, ਮੈਨੂੰ ਯਾਦ ਨਹੀਂ ਕਿ ਮੈਂ ਕਿਸੇ ਲੂੰਬੜੀ-ਲੋਕਾਂ ਦੀ ਮਦਦ ਕੀਤੀ ਹੋਵੇ ਜਾਂ ਲੂੰਬੜੀ-ਲੋਕਾਂ ਦਾ ਕੁਝ ਭਲਾ ਕੀਤਾ ਹੋਵੇ। ਖੈਰ, ਸਿਵਾਏ ਅਸੀਂ ਇੱਕ ਲੂੰਬੜੀ-ਵਿਅਕਤੀ ਦੀਆਂ ਕੁਝ ਤਸਵੀਰਾਂ ਦਿਖਾਉਂਦੇ ਹਾਂ ਜਿਸਨੇ ਮਨੁੱਖਾਂ ਨਾਲ ਦੋਸਤੀ ਕੀਤੀ ਹੈ ਅਤੇ ਇੱਕ ਬੁੱਢੇ ਆਦਮੀ ਨਾਲ ਇੱਕ ਬਹੁਤ ਹੀ ਨਜ਼ਦੀਕੀ, ਗੂੜ੍ਹਾ ਰਿਸ਼ਤਾ ਹੈ ਜਿਸਨੇ ਉਸਨੂੰ ਰੱਖਿਆ ਸੀ। ਸਾਡੇ ਸੁਪਰੀਮ ਮਾਸਟਰ ਟੀਵੀ 'ਤੇ, ਸਾਡੇ ਇਸ਼ਤਿਹਾਰ ਵਿੱਚ, ਅਸੀਂ ਜਾਨਵਰਾਂ-ਲੋਕਾਂ ਦੀ ਸੁੰਦਰਤਾ, ਦਿਆਲਤਾ ਅਤੇ ਬੁੱਧੀ ਨੂੰ ਬਹੁਤ ਦਿਖਾਉਂਦੇ ਹਾਂ, ਪ੍ਰਾਰਥਨਾ ਕਰਦੇ ਹਾਂ ਕਿ ਲੋਕ ਸਮਝਣ ਕਿ ਜਾਨਵਰ-ਲੋਕ, ਉਹ ਚੰਗੇ ਹਨ, ਉਹ ਬੁੱਧੀਮਾਨ ਹਨ, ਉਹ ਬਿਲਕੁਲ ਸਾਡੇ ਵਰਗੇ ਹਨ।

ਕੁਝ ਜਾਨਵਰ-ਲੋਕਾਂ ਨੂੰ ਮਨੁੱਖਾਂ ਦੀ ਮਦਦ ਕਰਨ ਲਈ ਦੁਨੀਆਂ ਵਿੱਚ ਆਉਣ ਲਈ ਨਿਯੁਕਤ ਨਹੀਂ ਕੀਤਾ ਜਾਂਦਾ ਜਾਂ ਸਵੈ-ਇੱਛਾ ਨਾਲ ਨਹੀਂ ਆਉਂਦੇ। ਕੁਝ ਆਪਣੇ ਕਰਮਾਂ ਕਾਰਨ ਜਾਨਵਰ-ਲੋਕ ਬਣ ਗਏ, ਜਿਵੇਂ ਕਿ ਇਹ ਲੂੰਬੜੀ-ਵਿਅਕਤੀ। ਤਾਂ ਹੁਣ ਮੈਨੂੰ ਸਮਝ ਆ ਗਈ ਕਿ ਉਹ ਕਿਉਂ ਆਇਆ ਸੀ, ਕਿਉਂਕਿ ਮੈਂ ਸੋਚਿਆ ਸੀ ਕਿ ਮੈਂ ਕਿਸੇ ਲੂੰਬੜੀ-ਵਿਅਕਤੀ ਨੂੰ ਨਿੱਜੀ ਤੌਰ 'ਤੇ ਨਹੀਂ ਜਾਣਦੀ, ਅਤੇ ਮੈਂ ਕਦੇ ਵੀ ਕਿਸੇ ਵੀ ਸਥਿਤੀ ਵਿੱਚ ਕਿਸੇ ਲੂੰਬੜੀ-ਵਿਅਕਤੀ ਦੀ ਮਦਦ ਨਹੀਂ ਕੀਤੀ। ਅਤੇ ਹੁਣ ਮੈਂ ਸਮਝ ਗਈ। ਤਾਂ ਲੂੰਬੜੀ-ਵਿਅਕਤੀ ਨੇ ਕਿਹਾ ਕਿ ਉਹ ਮੈਨੂੰ ਇਹ ਸੁਚੇਤ ਕਰਨ ਲਈ ਕਿਉਂ ਆਇਆ ਕਿ ਮੈਂ ਸੁਰੱਖਿਅਤ ਹਾਂ ਅਤੇ ਚਿੰਤਾ ਨਾ ਕਰੋ, ਇਸਦਾ ਕਾਰਨ ਉਸਦਾ ਪਛਤਾਵਾ ਅਤੇ ਮੇਰੀਆਂ ਸਿੱਖਿਆਵਾਂ ਪ੍ਰਤੀ ਸ਼ੁਕਰਗੁਜ਼ਾਰੀ ਹੈ, ਅਤੇ ਮੈਂ ਉਸਨੂੰ 200 ਸਾਲ ਤੋਂ ਵੱਧ ਸਮਾਂ ਪਹਿਲਾਂ ਇੱਕ ਪੈਰੋਕਾਰ ਵਜੋਂ ਸਵੀਕਾਰ ਕੀਤਾ ਸੀ, ਪਿਆਰ-ਭਰੀ ਦਿਆਲਤਾ, ਹਮਦਰਦੀ ਨਾਲ, ਅਤੇ ਉਸ ਤੋਂ ਕੁਝ ਨਹੀਂ ਲਿਆ, ਉਸ ਤੋਂ ਕੁਝ ਨਹੀਂ ਮੰਗਿਆ, ਉਸ ਨੂੰ ਮੇਰੇ ਲਈ ਕੁਝ ਵੀ ਕਰਨ ਲਈ ਨਹੀਂ ਮਜ਼ਬੂਰ ਕਤਿਾ। ਇਸ ਲਈ ਉਹ ਹੁਣ ਕਾਫ਼ੀ ਸੁਹਿਰਦ ਅਤੇ ਪਛਤਾਵਾ ਕਰਨ ਵਾਲਾ ਸੀ। ਮੈਨੂੰ ਉਮੀਦ ਹੈ ਕਿ ਉਹ ਚੰਗੀ ਤਰ੍ਹਾਂ ਅਭਿਆਸ ਕਰੇਗਾ ਅਤੇ ਦੁਬਾਰਾ ਇੱਕ ਮਨੁੱਖੀ ਜੀਵਨ ਵਿੱਚ ਵਿਕਸਤ ਹੋਵੇਗਾ, ਇਸ ਸੰਭਾਵਨਾ ਵਿੱਚ ਕਿ ਪ੍ਰਮਾਤਮਾ ਇੰਨਾ ਦਿਆਲੂ ਹੋਵੇਗਾ ਕਿ ਉਹ ਮੈਨੂੰ ਉਸਨੂੰ ਮੇਰੇ ਟਿਮ ਕੋ ਟੂ ਨਵੇਂ ਖੇਤਰ ਵਿੱਚ ਉੱਚਾ ਚੁੱਕਣ ਦੇਵੇਗਾ, ਤਾਂ ਜੋ ਉਹ ਸਾਰੇ ਦੁੱਖਾਂ ਤੋਂ ਮੁਕਤ ਹੋ ਜਾਵੇ ਅਤੇ ਮੇਰੀ ਧਰਤੀ ਵਿੱਚ ਪਵਿੱਤਰ, ਤੰਦਰੁਸਤ, ਸੰਤਮਈ ਬਣ ਜਾਵੇ।

ਨਾਮ-ਰਹਿਤ ਲੂੰਬੜੀ(-ਵਿਅਕਤੀ), ਮੈਂ ਸੁਣ ਰਹੀ ਹਾਂ। ਕੀ ਤੁਸੀਂ ਠੀਕ ਹੋ? ਕੀ ਅੱਜ ਤੁਹਾਡੇ ਕੋਲ ਕਾਫ਼ੀ ਖਾਣਾ ਸੀ? ਕੀ ਤੁਸੀਂ ਠੀਕ ਹੋ? ਕੀ ਅੱਜ ਤੁਹਾਡੇ ਕੋਲ ਕਾਫ਼ੀ ਖਾਣਾ ਸੀ? ਬਹੁਤ ਠੰਡ। ਤੁਹਾਨੂੰ ਇੰਨੀ ਦੂਰੀ ਤੋਂ ਕਿਉਂ ਆਉਣਾ ਪੈਂਦਾ ਹੈ? ਆਉਣ ਲਈ ਤੁਹਾਡਾ ਧੰਨਵਾਦ। ਪ੍ਰਮਾਤਮਾ ਤੁਹਾਡਾ ਭਲਾ ਕਰੇ। ਕੁਐਕ? ਕੁਐਕ? ਕੁਐਕ? ਇਹ ਕੀ ਹੈ? ਮੈਂ ਸੁਣ ਰਹੀ ਹਾਂ। ਮੈਨੂੰ ਦੱਸੋ। ਤੁਹਾਡਾ ਧੰਨਵਾਦ। ਮੈਨੂੰ ਦੱਸੋ ਕਿ ਤੁਸੀਂ ਕੀ ਹੋ। ਕੀ ਉਹ ਬੇਨਾਮ, ਨਾਮ-ਰਹਿਤ ਲੂੰਬੜੀ(-ਵਿਅਕਤੀ) ਫਿਰ ਤੋਂ ਹੈ? ਲੇਡੀ ਫੌਕਸ? ਆਉਣ ਲਈ ਤੁਹਾਡਾ ਧੰਨਵਾਦ। ਅਤੇ ਮੈਨੂੰ ਉਹ ਖੁਸ਼ਖਬਰੀ ਦੱਸਣ ਲਈ ਤੁਹਾਡਾ ਧੰਨਵਾਦ। ਪ੍ਰਮਾਤਮਾ ਤੁਹਾਨੂੰ ਹੋਰ ਅਸੀਸ ਦੇਵੇ ਅਤੇ ਤੁਹਾਨੂੰ ਆਪਣਾ ਪਿਆਰ ਦਿਖਾਵੇ। ਮੈਂ ਵੀ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਬਸ ਸਿਰਫ ਤੁਹਾਡੀ ਆਵਾਜ਼ ਤੋਂ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਹੋਰ ਕੁਝ? ਫਿਰ ਕਿਰਪਾ ਕਰਕੇ ਜਾਓ ਆਰਾਮ ਕਰੋ। ਚੰਗਾ ਆਰਾਮ ਕਰੋ - ਮੇਰੇ ਨਾਲ ਇਸ ਤਰ੍ਹਾਂ ਗੱਲ ਕਰਨ ਲਈ ਹਰ ਰਾਤ ਇੰਨਾ ਲੰਮਾ ਸਫ਼ਰ ਕਰਨ ਲਈ ਲੋੜ ਨਹੀਂ ਹੈ। ਤੁਹਾਡਾ ਧੰਨਵਾਦ। ਮੈਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ, ਠੀਕ ਹੈ?

ਬੇਨਾਮ ਲੂੰਬੜੀ। ਮੇਰੇ ਲਈ, ਤੁਸੀਂ ਲੇਡੀ ਫੌਕਸ ਹੋ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਤੁਹਾਡੇ ਪਿਆਰ, ਤੁਹਾਡੀ ਦੇਖਭਾਲ, ਚਿੰਤਾ, ਅਤੇ ਤੁਹਾਡੇ ਸੁੰਦਰ ਸੰਦੇਸ਼ ਅਤੇ ਪਿਆਰ-ਭਰੀ ਊਰਜਾ ਲਈ ਤੁਹਾਡਾ ਧੰਨਵਾਦ। ਮੈਂ ਬਹੁਤ ਪ੍ਰਭਾਵਿਤ ਹੋਈ। ਤੁਹਾਨੂੰ ਬਹੁਤ ਬਹੁਤ ਅਸੀਸ ਮਿਲੇ। ਅਧਿਆਤਮਿਕ ਅਭਿਆਸ ਵਿੱਚ ਤੁਹਾਡਾ ਜੋ ਵੀ ਟੀਚਾ ਹੈ, ਉਹ ਜਲਦੀ ਹੀ ਪੂਰਾ ਹੋ ਜਾਵੇ, ਅਤੇ ਉਸ ਤੋਂ ਬਾਅਦ ਤੁਹਾਡੇ ਕੋਲ ਇਕ ਵਧੇਰੇ ਖੁਸ਼ਹਾਲ ਜ਼ਿੰਦਗੀ ਹੋਵੇਗੀ। ਅਤੇ ਤੁਸੀਂ ਆਪਣੇ ਅਗਲੇ ਮਨੁੱਖੀ ਜੀਵਨ ਵਿੱਚ ਇੱਕ ਅਸਲੀ ਗੁਰੂ ਨੂੰ ਲੱਭਣ ਦੇ ਯੋਗ ਹੋਵੋ ਤਾਂ ਜੋ ਮੁਕਤੀ ਪ੍ਰਾਪਤ ਕੀਤੀ ਜਾ ਸਕੇ ਅਤੇ ਸਭ ਤੋਂ ਉੱਚੇ ਵਿਕਾਸ ਤੱਕ ਪਹੁੰਚਿਆ ਜਾ ਸਕੇ। ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਤੁਹਾਨੂੰ ਪਿਆਰ ਕਰਦੀ ਹਾਂ। ਪ੍ਰਮਾਤਮਾ ਭਲਾ ਕਰੇ, ਪਿਆਰੇ, ਪ੍ਰਮਾਤਮਾ ਭਲਾ ਕਰੇ। ਤੁਸੀਂ ਇੱਕ ਸੁੰਦਰ ਆਤਮਾ ਹੋ, ਤੁਹਾਨੂੰ ਪਤਾ ਹੈ? ਸ਼ੁਭ ਰਾਤਰੀ, ਲੇਡੀ, ਸੁੰਦਰ ਲੂੰਬੜੀ। ਮਿੱਠੇ, ਮਿੱਠੇ ਸੁਪਨੇ ਲਓ। ਪ੍ਰਮਾਤਮਾ ਨੂੰ ਯਾਦ ਰੱਖੋ। ਯਾਦ ਰੱਖੋ ਕਿ ਤੁਸੀਂ ਬ੍ਰਹਮ ਤੋਂ ਹੋ। ਤੁਸੀਂ ਪ੍ਰਮਾਤਮਾ ਦਾ ਪਿਆਰ ਹੋ, ਸਦੀਵੀ ਪਿਆਰ। ਮੈਨੂੰ ਯਾਦ ਰੱਖੋ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਮੈਨੂੰ ਯਾਦ ਰੱਖੋ, ਤੁਹਾਨੂੰ ਹਮੇਸ਼ਾ ਪਿਆਰ ਕਰਦੀ ਹਾਂ। ਚੰਗੀ ਨੀਂਦ ਸੌਂਵੋਂ, ਲੂੰਬੜੀ ਔਰਤ। ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਸੱਚਾ ਪਿਆਰ ਕਰਦੀ ਹਾਂ।

ਕੁਐਕ, ਕੁਐਕ। ਕੀ ਤੁਸੀਂ ਲੂੰਬੜੀ-ਵਿਅਕਤੀ ਹੋ? ਕੁਐਕ, ਕੁਐਕ, ਕੁਐਕ। ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਕੁਐਕ, ਕੁਐਕ। ਕੁਐਕ। ਕੁਐਕ, ਕੁਐਕ, ਕੁਐਕ। ਕੁਐਕ, ਕੁਐਕ। ਤੁਹਾਡਾ ਧੰਨਵਾਦ। ਠੀਕ ਹੈ, ਤੁਹਾਡਾ ਧੰਨਵਾਦ। ਮੈਂ ਨਹੀਂ ਕਰਾਂਗੀ। ਮੈਂ ਚਿੰਤਾ ਨਹੀਂ ਕਰਾਂਗੀ। ਕੀ ਅੱਜ ਤੁਹਾਡੇ ਕੋਲ ਕਾਫ਼ੀ ਖਾਣਾ ਸੀ? ਹਾਂ? ਤੁਸੀਂ ਕੀ ਖਾਧਾ? ਓਹ, ਕੀੜੇ? ਹਾਂ, ਉਹ ਕੀੜੇ, ਉਹ ਦਰਦ ਮਹਿਸੂਸ ਨਹੀਂ ਕਰਦੇ। ਉਨ੍ਹਾਂ ਕੋਲ ਦਰਦ ਮਹਿਸੂਸ ਕਰਨ ਲਈ ਸਰੀਰਕ ਵਿਧੀ ਨਹੀਂ ਹੈ। ਤਾਂ ਤੁਸੀਂ ਵੱਡੇ ਜਾਨਵਰ-ਲੋਕਾਂ ਨੂੰ ਨਹੀਂ ਖਾਂਦੇ, ਜਿਵੇਂ ਕਿ ਮੁਰਗੇ-ਲੋਕ ਜਾਂ ਚੂਚੇ ਜਾਂ ਛੋਟੀਆਂ ਬੱਤਖਾਂ ਅਤੇ ਪੰਛੀ-ਲੋਕ ਅਤੇ ਇਹ ਸਭ? ਨਹੀਂ? ਚੰਗਾ ਮੁੰਡਾ। ਓਹ, ਚੰਗੀ ਕੁੜੀ, ਮੇਰਾ ਮਤਲਬ ਹੈ। ਚੰਗੀ ਕੁੜੀ। ਤੁਸੀਂ ਹੁਣ ਹੋਰ ਨਹੀਂ ਗਾਉਂਦੇ? ਕੀ ਤੁਸੀਂ ਪਹਿਲੀ ਵਾਰ ਮੈਨੂੰ ਮਿਲਣ ਆਏ ਵਾਂਗ ਗਾ ਸਕਦੇ ਹੋ? ਤੁਹਾਡੀ ਆਵਾਜ਼ ਬਹੁਤ ਸੋਹਣੀ ਸੀ। ਮੇਰੇ ਰੱਬਾ, ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਗਾ ਸਕਦੇ ਹੋ। ਤੁਹਾਡੀ ਆਵਾਜ਼ ਇੰਨੀ ਸੋਹਣੀ ਅਤੇ ਇੰਨੀ ਉੱਚੀ, ਇੰਨੀ ਸਾਫ਼ ਅਤੇ ਇੰਨੀ ਪਵਿੱਤਰ ਸੀ, ਜਿਵੇਂ ਕੋਈ ਦੂਤ ਗਾ ਰਿਹਾ ਹੋਵੇ। ਕੀ ਤੁਸੀਂ ਮੇਰੇ ਲਈ ਦੁਬਾਰਾ ਗਾ ਸਕਦੇ ਹੋ, ਬੇਨਾਮ ਲੂੰਬੜੀ?

ਆਉਣ ਲਈ ਤੁਹਾਡਾ ਧੰਨਵਾਦ ਅਤੇ ਮੇਰੀ ਚਿੰਤਾ ਕਰਨ ਲਈ ਤੁਹਾਡਾ ਧੰਨਵਾਦ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਲਈ ਅਸੀਸ ਦੇਵੇ। ਤੁਸੀਂ ਆਪਣੇ ਟੀਚੇ 'ਤੇ ਪਹੁੰਚੋ ਅਤੇ ਦੁਬਾਰਾ ਇਨਸਾਨ ਬਣੋ। ਤੁਸੀਂ ਇਸਦੇ ਹੱਕਦਾਰ ਹੋ। 200 ਸਾਲਾਂ ਬਾਅਦ, ਤੁਹਾਨੂੰ ਦੁਬਾਰਾ ਇਨਸਾਨ ਬਣਨਾ ਚਾਹੀਦਾ ਹੈ, ਜੇ ਤੁਸੀਂ ਇਹੀ ਚਾਹੁੰਦੇ ਹੋ। ਮੈਂ ਤੁਹਾਡਾ ਸਮਰਥਨ ਕਰਾਂਗੀ, ਠੀਕ ਹੈ? ਅਤੇ ਜੇਕਰ ਤੁਸੀਂ ਦੁਬਾਰਾ ਇਨਸਾਨ ਬਣ ਜਾਂਦੇ ਹੋ, ਜਦੋਂ ਤੁਸੀਂ ਆਪਣੀ ਬਾਲਗਤਾ ਵਿੱਚ ਪਹੁੰਚਦੇ ਹੋ, ਤਾਂ ਤੁਹਾਨੂੰ ਇੱਕ ਬਹੁਤ ਹੀ ਗਿਆਨਵਾਨ, ਪਿਆਰ-ਕਰਨ ਵਾਲੇ, ਦੇਖਭਾਲ-ਕਰਨ ਵਾਲੇ, ਅਤੇ ਉਤਸ਼ਾਹਜਨਕ ਗੁਰੂ ਮਿਲਣ। ਮੈਨੂੰ ਯਕੀਨ ਨਹੀਂ ਕਿ ਮੈਂ ਉਸ ਸਮੇਂ ਵੀ ਇੱਥੇ ਹੋਵਾਂਗੀ ਜਾਂ ਨਹੀਂ, ਪਰ ਮੈਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ। ਠੀਕ ਹੈ, ਬੇਨਾਮ ਲੂੰਬੜੀ? ਤੁਸੀਂ ਹਰ ਰਾਤ ਮਿਲਣ ਆਉਂਦੇ ਹੋ। ਤੁਸੀਂ ਬਹੁਤ ਦੂਰ ਰਹਿੰਦੇ ਹੋ। ਇੱਕ ਕਿਲੋਮੀਟਰ ਵੀ, ਮੇਰੇ ਲਈ ਤੁਰਨ ਲਈ ਬਹੁਤ ਦੂਰ ਹੈ। ਮੈਨੂੰ ਮਿਲਣ ਲਈ ਇੱਥੇ ਆਉਣ ਲਈ ਤੁਹਾਡਾ ਧੰਨਵਾਦ। ਮੈਨੂੰ ਮਾਫ਼ ਕਰਨਾ ਬਹੁਤ ਹਨੇਰਾ ਹੈ। ਮੈਂ ਵੱਡੀ ਰੌਸ਼ਨੀ ਨਾਲ ਬਾਹਰ ਆ ਕੇ ਤੁਹਾਨੂੰ ਡਰਾਉਣਾ ਨਹੀਂ ਚਾਹੁੰਦੀ। ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਕੁਐਕ, ਕੁਐਕ, ਕੁਐਕ। ਕੁਐਕ, ਕੁਐਕ। ਹੁਣ ਲਈ ਅਲਵਿਦਾ। ਪ੍ਰਮਾਤਮਾ ਤੁਹਾਨੂੰ ਪਿਆਰ ਕਰਦਾ ਹੈ। ਮੈਂ ਤੁਹਾਨੂੰ ਪਿਆਰ ਕਰਦੀ ਹਾਂ।

ਕਿਰਪਾ ਕਰਕੇ ਸੁਰੱਖਿਅਤ ਰਹੋ, ਠੀਕ ਹੈ? ਬਾਹਰ ਉਥੇ ਹਨੇਰਾ ਹੈ। ਅਤੇ ਇਹ ਠੰਡ ਹੈ। ਕਿਰਪਾ ਕਰਕੇ ਇੱਥੇ ਵਾਰ-ਵਾਰ ਨਾ ਆਓ; ਇਹ ਬਹੁਤ ਦੂਰ ਹੈ। ਜੇ ਤੁਸੀਂ ਸੱਚਮੁੱਚ ਹਰ ਰਾਤ ਇਸ ਤਰ੍ਹਾਂ ਅਕਸਰ ਆਉਣਾ ਚਾਹੁੰਦੇ ਹੋ, ਤਾਂ ਸ਼ਾਇਦ ਤੁਸੀਂ ਨੇੜੇ-ਤੇੜੇ ਕਿਤੇ ਇਕ ਘਰ ਲਭ ਲਵੋ। ਜਾਂ ਤੁਸੀਂ ਮੇਰੇ ਜੰਗਲ ਵਿੱਚ ਵੀ ਰਹਿ ਸਕਦੇ ਹੋ, ਜੇਕਰ ਇਹ ਤੁਹਾਡੇ ਲਈ ਆਰਾਮਦਾਇਕ ਹੈ। ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਬੇਨਾਮ। ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਲੇਡੀ ਫੌਕਸੀ। ਤੁਸੀਂ ਪ੍ਰਮਾਤਮਾ ਦੇ ਪਿਆਰ, ਪ੍ਰਮਾਤਮਾ ਦੀ ਬਖਸ਼ਿਸ਼, ਪ੍ਰਮਾਤਮਾ ਦੀ ਕਿਰਪਾ, ਪ੍ਰਮਾਤਮਾ ਦੀ ਸੁਰੱਖਿਆ ਮਹਿਸੂਸ ਕਰੋ। ਤੁਹਾਡਾ ਧੰਨਵਾਦ। ਮੈਨੂੰ ਤੁਹਾਡੇ ਉੱਤੇ ਭਰੋਸਾ ਹੈ. ਮੈਂ ਇੱਥੇ ਸੁਰੱਖਿਅਤ ਮਹਿਸੂਸ ਕਰਦੀ ਹਾਂ, ਜਿਵੇਂ ਤੁਸੀਂ ਇਹ ਕਿਹਾ ਸੀ। ਮੈਂ ਸੁਰੱਖਿਅਤ ਮਹਿਸੂਸ ਕਰਦੀ ਹਾਂ, ਚਿੰਤਾ ਨਾ ਕਰੋ, ਠੀਕ ਹੈ? ਤੁਹਾਡੇ ਪਿਆਰ ਅਤੇ ਦੇਖਭਾਲ ਲਈ ਤੁਹਾਡਾ ਧੰਨਵਾਦ। ਅਤੇ ਮੈਂ ਤੁਹਾਡਾ ਸਮਰਥਨ ਵੀ ਕਰਾਂਗੀ, ਜਿੰਨਾ ਵੀ ਮੈਂ ਕਰ ਸਕਦੀ ਹਾਂ, ਇਸ ਜੀਵਨ ਕਾਲ ਵਿੱਚ ਆਪਣੇ ਟੀਚੇ ਤੱਕ ਪਹੁੰਚਣ ਲਈ। ਪਰ ਮੈਂ ਬਹੁਤ ਪ੍ਰਭਾਵਿਤ ਹਾਂ ਕਿ ਤੁਸੀਂ ਹਰ ਰਾਤ ਮੈਨੂੰ ਮਿਲਣ ਲਈ ਇੰਨੀ ਦੂਰੀ ਤੋਂ ਆਉਣ ਦੀ ਕੋਸ਼ਿਸ਼ ਕਰਦੇ ਹੋ। ਕਿਰਪਾ ਕਰਕੇ ਆਪਣਾ ਅਤੇ ਆਪਣੀ ਸੁਰੱਖਿਆ ਦਾ ਧਿਆਨ ਰੱਖੋ। ਠੀਕ ਹੈ? ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਪ੍ਰਮਾਤਮਾ ਭਲਾ ਕਰੇ।

Photo Caption: "ਪੁਰਾਤਨ-ਘਰ-ਸ਼ਹਿਰ ਵਿੱਚ, ਸੂਰਜ ਕਦੇ ਨਹੀਂ ਡੁੱਬਦਾ"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਦੇਖਣ ਲਈ ਸੂਚੀ (1/100)
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-27
2803 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-26
2681 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-25
3028 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-24
3178 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-23
3244 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-22
3383 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-21
3645 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-20
3564 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-19
3457 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-17
3042 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-16
3003 ਦੇਖੇ ਗਏ
15
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-15
2972 ਦੇਖੇ ਗਏ
16
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-14
3014 ਦੇਖੇ ਗਏ
17
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-13
3173 ਦੇਖੇ ਗਏ
18
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-12
3270 ਦੇਖੇ ਗਏ
19
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-11
3573 ਦੇਖੇ ਗਏ
20
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-10
3567 ਦੇਖੇ ਗਏ
21
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-09
3617 ਦੇਖੇ ਗਏ
22
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-08
3692 ਦੇਖੇ ਗਏ
23
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-07
3823 ਦੇਖੇ ਗਏ
24
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-06
4202 ਦੇਖੇ ਗਏ
25
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-05
3716 ਦੇਖੇ ਗਏ
26
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-04
3620 ਦੇਖੇ ਗਏ
27
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-03
3988 ਦੇਖੇ ਗਏ
28
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-02
3911 ਦੇਖੇ ਗਏ
29
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-01
3751 ਦੇਖੇ ਗਏ
30
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-30
4415 ਦੇਖੇ ਗਏ
31
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-29
4504 ਦੇਖੇ ਗਏ
32
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-28
4345 ਦੇਖੇ ਗਏ
33
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-27
4765 ਦੇਖੇ ਗਏ
34
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-26
3444 ਦੇਖੇ ਗਏ
35
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-25
3618 ਦੇਖੇ ਗਏ
36
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-24
3887 ਦੇਖੇ ਗਏ
37
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-23
3263 ਦੇਖੇ ਗਏ
38
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-22
3337 ਦੇਖੇ ਗਏ
39
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-21
3326 ਦੇਖੇ ਗਏ
40
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-20
3709 ਦੇਖੇ ਗਏ
41
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-19
3526 ਦੇਖੇ ਗਏ
42
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-18
3867 ਦੇਖੇ ਗਏ
43
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-17
4697 ਦੇਖੇ ਗਏ
44
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-16
4634 ਦੇਖੇ ਗਏ
45
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-15
4745 ਦੇਖੇ ਗਏ
46
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-14
5619 ਦੇਖੇ ਗਏ
47
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-13
4900 ਦੇਖੇ ਗਏ
48
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-12
4557 ਦੇਖੇ ਗਏ
49
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-11
4660 ਦੇਖੇ ਗਏ
50
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-10
5159 ਦੇਖੇ ਗਏ
51
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-09
4721 ਦੇਖੇ ਗਏ
52
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-08
4788 ਦੇਖੇ ਗਏ
53
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-07
5531 ਦੇਖੇ ਗਏ
54
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-06
3666 ਦੇਖੇ ਗਏ
55
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-05
3820 ਦੇਖੇ ਗਏ
56
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-04
4024 ਦੇਖੇ ਗਏ
57
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-03
3933 ਦੇਖੇ ਗਏ
58
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-02
3945 ਦੇਖੇ ਗਏ
59
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-01
4114 ਦੇਖੇ ਗਏ
60
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-31
4142 ਦੇਖੇ ਗਏ
61
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-30
4184 ਦੇਖੇ ਗਏ
62
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-29
4424 ਦੇਖੇ ਗਏ
63
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-28
5085 ਦੇਖੇ ਗਏ
64
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-27
6376 ਦੇਖੇ ਗਏ
65
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-26
6341 ਦੇਖੇ ਗਏ
67
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-24
5600 ਦੇਖੇ ਗਏ
68
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-23
6191 ਦੇਖੇ ਗਏ
69
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-22
6841 ਦੇਖੇ ਗਏ
70
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-21
4801 ਦੇਖੇ ਗਏ
71
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-20
4619 ਦੇਖੇ ਗਏ
72
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-19
5413 ਦੇਖੇ ਗਏ
73
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-18
5003 ਦੇਖੇ ਗਏ
74
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-17
4992 ਦੇਖੇ ਗਏ
75
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-16
5594 ਦੇਖੇ ਗਏ
76
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-15
5320 ਦੇਖੇ ਗਏ
77
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-14
5243 ਦੇਖੇ ਗਏ
78
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-13
6297 ਦੇਖੇ ਗਏ
79
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-12
4756 ਦੇਖੇ ਗਏ
80
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-11
4624 ਦੇਖੇ ਗਏ
81
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-10
4701 ਦੇਖੇ ਗਏ
82
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-09
4900 ਦੇਖੇ ਗਏ
83
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-08
5699 ਦੇਖੇ ਗਏ
84
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-07
5832 ਦੇਖੇ ਗਏ
85
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-06
6128 ਦੇਖੇ ਗਏ
86
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-05
5181 ਦੇਖੇ ਗਏ
88
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-03
6564 ਦੇਖੇ ਗਏ
89
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-02
6824 ਦੇਖੇ ਗਏ
90
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-01
6942 ਦੇਖੇ ਗਏ
91
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-31
8035 ਦੇਖੇ ਗਏ
92
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-30
5561 ਦੇਖੇ ਗਏ
93
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-29
5774 ਦੇਖੇ ਗਏ
94
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-28
6100 ਦੇਖੇ ਗਏ
95
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-27
6087 ਦੇਖੇ ਗਏ
96
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-26
6314 ਦੇਖੇ ਗਏ
97
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-25
6200 ਦੇਖੇ ਗਏ
98
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-24
6687 ਦੇਖੇ ਗਏ
99
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-23
7997 ਦੇਖੇ ਗਏ
100
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-22
4894 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
32:38
ਧਿਆਨਯੋਗ ਖਬਰਾਂ
2026-10-29
1094 ਦੇਖੇ ਗਏ
ਸ਼ੋ
2026-10-29
1251 ਦੇਖੇ ਗਏ
ਧਿਆਨਯੋਗ ਖਬਰਾਂ
2026-10-28
2912 ਦੇਖੇ ਗਏ
32:42
ਧਿਆਨਯੋਗ ਖਬਰਾਂ
2026-10-28
1523 ਦੇਖੇ ਗਏ
ਸਿਹਤਮੰਦ ਜੀਵਨ ਸ਼ੈਲੀ
2026-10-28
1753 ਦੇਖੇ ਗਏ
ਧਿਆਨਯੋਗ ਖਬਰਾਂ
2026-10-27
2628 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ