ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪਿਆਰੇ ਸਾਰੇ ਜਾਨਵਰਾਂ ਦੇ ਮਾਸ ਦੇ ਵਪਾਰੀਉ, ਸਮੂਹ, ਅਤੇ ਜਿੰਦਾ ਜਾਨਵਰਾਂ ਦੀਆਂ ਫੈਕਟਰੀਆਂ ਦੇ ਮਾਲਕੋ: ਕ੍ਰਿਪਾ ਕਰਕੇ ਧਿਆਨ ਦੇਵੋ, ਕਿਉਂਕਿ ਇਹ ਬਹੁਤ, ਬਹੁਤ ਮਹਤਵਪੂਰਨ ਹੈ ਤੁਹਾਡੇ ਲਈਂ। ਤੁਹਾਨੂੰ ਇਹ ਜਰੂਰ ਪਤਾ ਹੋਣਾ ਚਾਹੀਦਾ ਹੈ ਇਹਦੇ ਬਹੁਤਾ ਦੇਰ ਹੋ ਜਾਣ ਤੋਂ ਪਹਿਲਾਂ - ਤੁਹਾਡੇ ਆਪਣੇ ਲਈਂ। ਇਹ ਹੈ ਜਿਹਦੇ ਲਈ ਨਰਕ ਤੁਹਾਨੂੰ ਸਜ਼ਾ ਦੇਵੇਗਾ... ਹੋ ਸਕਦਾ ਤੁਸੀ ਇਹ ਨਾ ਕੀਤਾ ਹੋਵੇ ਜਾਣ ਬੁਝ ਕੇ। ਹੋ ਸਕਦਾ ਤੁਸੀ ਇਹਦੇ ਬਾਰੇ ਨਾ ਸੋਚਿਆ ਹੋਵੇ, ਪਰ ਤੁਹਾਨੂੰ ਇਹਦੇ ਬਾਰੇ ਸੋਚਣਾ ਜ਼ਰੂਰੀ ਹੈ, ਕਿਉਂਕਿ ਇਹ ਤੁਹਾਡੇ ਨਾਲ ਸੰਬੰਧਿਤ ਹੈ। ਤੁਸੀ ਨਰਕ ਨੂੰ ਜਾਵੋਂਗੇ ਅਤੇ ਦੁਖੀ ਹੋਵੋਂਗੇ ਹੋਰ ਵੀ ਜਿਆਦਾ, ਇਕ ਹਜ਼ਾਰ ਗੁਣਾਂ ਜਿਆਦਾ ਇਹਨਾਂ ਜਾਨਵਰਾਂ ਨਾਲੋਂ ਅਤੇ ਲੋਕ ਦੁਖ ਪਾ ਰਹੇ ਹਨ ਤੁਹਾਡੇ ਖੂਨ ਖਰਾਬੇ ਦੇ ਕਾਰੋਬਾਰ ਕਾਰਨ। ਮੈਂ ਬੁਰਾ-ਭਲਾ ਨਹੀ ਕਹਿ ਰਹੀ। ਲਹੂ ਤੁਹਾਡੇ ਹਥਾਂ ਉਤੇ ਹੈ। ਤੁਹਾਡੇ ਸਰੀਰ ਉਤੇ, ਤੁਹਾਡੇ ਵਾਲਾਂ ਵਿਚ, ਤੁਹਾਡੇ ਪੇਟ ਵਿਚ, ਤੁਹਾਡੇ ਸਾਹ ਵਿਚ, ਤੁਹਾਡੇ ਫੇਫੜਿਆਂ ਵਿਚ, ਤੁਹਾਡੀਆਂ ਕਾਰਾਂ ਵਿਚ, ਤੁਹਾਡੇ ਘਰਾਂ ਵਿਚ। ਤੁਹਾਡੇ ਭੋਜ਼ਨ ਵਿਚ, ਤੁਹਾਡੀਆਂ ਜੁਤੀਆਂ ਵਿਚ, ਚਮੜੇ ਦੀਆਂ ਜੁਤੀਆਂ ਜੋ ਤੁਸੀ ਪਹਿਨਦੇ ਹੋਂ। ਹਰ ਚੀਜ਼। ਇਹ ਸਭ ਲਹੂ ਵਿਚ ਰਤੀ ਹੋਈ ਹੈ, ਲਹੂ ਨਾਲ ਭਿਜ਼ੀ ਹੋਈ। ਮੁੜੋ ਪੂਰੀ ਤਰਾਂ ਜਦੋਂ ਤੁਸੀ ਅਜ਼ੇ ਕਰ ਸਕਦੇ ਹੋਂ। ਇਕ ਨਵੀਂ ਜਿੰਦਗੀ ਸ਼ੁਰੂ ਕਰੋ। ਮੈਂ ਵਾਅਦਾ ਕਰਦੀ ਹਾਂ ਤੁਹਾਡੀ ਤਰਫੋਂ ਸਵਰਗ ਨਾਲ ਸਮਝੌਤਾ ਕਰਾਂਗੀ। ਕਿਉਂਕਿ ਮੈਂ ਵੀ ਤੁਹਾਨੂੰ ਪਿਆਰ ਕਰਦੀ ਹਾਂ, ਜੋ ਵੀ ਤੁਸੀ ਕੀਤਾ ਹੈ ਉਹਦੇ ਬਾਵਜੂਦ। ਸੋ ਬੰਦ ਕਰੋ ਹਤਿਆ ਕਰਨੀ। ਇਹਨੂੰ ਹੁਣੇ ਬੰਦ ਕਰੋ ਅਤੇ ਪਛਿਤਾਵਾ ਕਰੋ ਤਾਂਕਿ ਪ੍ਰਭੂ ਦੀ ਮਿਹਰ ਸ਼ਾਇਦ ਨਾ ਰੋਕੀ ਜਾਵੇ ਤੁਹਾਡੇ ਅਤੇ ਤੁਹਾਡੇ ਪਿਆਰਿਆਂ ਲਈ। ਪ੍ਰਭੂ ਤੁਹਾਡੀ ਮਦਦ ਕਰੇ ਤੁਹਾਨੂੰ ਜਾਗਰੂਕ ਕਰਨ ਵਿਚ ਜ਼ਲਦੀ ਹੀ।