ਖੋਜ
ਅਗੇ ਆ ਰਿਹਾ
 

ਗਿਆਨ ਭਰਪੂਰ ਸ਼ਬਦ

ਸ਼ਾਂਤਮਈ ਸ਼ਾਕਾਹਾਰੀ ਆਹਾਰ-ਇਕ ਸਾਂਝੀ ਤੰਦ ਸਾਰੇ ਗਿਆਨਵਾਨ ਸਤਿਗੁਰੂਆਂ ਵਿਚਕਾਰ, ਚਾਰ ਹਿਸਿਆਂ ਦਾ ਦੂਸਰਾ ਭਾਗ

2018-11-01
ਭਾਸ਼ਾ:English,Korean (한국어)
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਈਸਾਈ ਮਤ ਉਪਦੇਸ਼ ਹੈ ਈਸਾ ਦਾ ਪਿਆਰ, ਦਇਆਲਤਾ, ਮਿਹਰ ਅਤੇ ਸ਼ਾਂਤੀ ਉਤੇ। ਇਹ ਵਰਜਦਾ ਹੈ ਜੁਲਮ ਜਾਨਵਰਾਂ ਪ੍ਰਤੀ। ਬਹੁਤ ਸਾਰੇ ਪੈਰੇ ਅਤੇ ਉਦਾਹਰਣਾਂ ਬਾਈਬਲ ਵਿਚ ਸਾਨੂੰ ਨਸੀਹਤ ਦਿੰਦੀਆਂ ਹਨ ਅਪਨਾਉਣ ਲਈ ਪੌਦਿਆਂ-ਅਧਾਰਤ ਜੀਵਨ ਢੰਗ ਅਤੇ ਸਾਂਭ ਸੰਭਾਲ ਸਾਰੇ ਪਿਆਰੇ ਜਾਨਵਰ ਦੋਸਤਾਂ ਦੀ। ਆਹ ਹਨ ਕੁਝ ਟੂਕਾਂ ਈਸਾਈ ਉਪਦੇਸ਼ਾਂ ਵਿਚੋਂ:

ਫਿਰ ਪ੍ਰਮਾਤਮਾ ਨੇ ਕਿਹਾ, "ਹਰ ਇਕ ਬੀਜ-ਵਾਲਾ ਪੌਦਾ ਸਾਰੀ ਧਰਤੀ ਦੇ ਉਤੇ ਅਤੇ ਹਰ ਇਕ ਦਰਖਤ ਜਿਸ ਵਿਚ ਫਲ ਹੈ ਬੀਜ ਨਾਲ ਇਹਦੇ ਵਿਚ। ਉਹ ਤੁਹਾਡੇ ਆਹਾਰ ਲਈ ਹੋਣਗੇ।" -ਜੈਨੇਸਿਸ

"ਤੁਹਾਨੂੰ ਪੁਛਣਾ ਪੈਣਾ ਹੈ ਸਿਰਫ ਪਛੂ ਨੂੰ, ਉਨਾਂ ਲਈ ਤੁਹਾਨੂੰ ਹਦਾਇਤ ਦੇਣ, ਅਤੇ ਪੰਛੀਆਂ ਨੂੰ ਅਸਮਾਨ ਵਿਚ, ਉਨਾਂ ਨੂੰ ਤੁਹਾਨੂੰ ਜਾਣਕਾਰੀ ਦੇਣ। ਰੀਂਘਣ ਵਾਲੀਆਂ ਚੀਜਾਂ ਧਰਤੀ ਉਤੇ ਤੁਹਾਨੂੰ ਸਬਕ ਦੇਣਗੀਆਂ, ਅਤੇ ਮਛੀ ਸਾਗਰ ਦੀ ਤੁਹਾਨੂੰ ਇਕ ਵੇਰਵਾ ਪ੍ਰਦਾਨ ਕਰਦੀ ਹੈ: ਉਥੇ ਕੋਈ ਵੀ ਇਕ ਅਜਿਹਾ ਜੀਵ ਜੰਤੂ ਨਹੀ ਹੈ ਪਰ ਜਾਣੇਗਾ ਕਿ ਪ੍ਰਮਾਤਮਾ ਦੇ ਹਥ ਨੇ ਪ੍ਰਬੰਧ ਕੀਤੀਆਂ ਹਨ ਚੀਜਾਂ ਇਸ ਤਰਾਂ ਦੀਆਂ! ਉਹਦੇ ਹਥ ਵਿਚ ਹੈ ਆਤਮਾ ਹਰ ਇਕ ਜਿੰਦਾ ਚੀਜ ਦੀ ਅਤੇ ਸਾਹ ਹਰ ਇਕ ਮਨੁਖੀ ਪ੍ਰਾਣੀ ਦੇ!"- ਜੌਬ

ਕੁਲ ਮਾਲਕ ਈਸਾ ਮਸੀਹ ਆਪ ਇਕ ਸ਼ਾਕਾਹਾਰੀ ਹੈ, ਅਤੇ ਉਹ ਵਰਜਦੇ ਹਨ ਮਾਸ ਖਾਣ ਤੋਂ ਅਤੇ ਜਾਨਵਰਾਂ ਦੀ ਬਲੀ ਦੇਣ ਤੋਂ। ਇਕ ਇੰਟਰਵਿਊ ਵਿਚ ਪਤਰਕਾਰ ਐਂਡਰੀਆ ਬੋਨੀ ਨਾਲ ਜਿਹੜੀ ਛਪੀ ਸੀ ਆਇਰਿਸ਼ ਇੰਡੀਪੈਂਡੈਂਟ ਅਖਬਾਰ ਵਿਚ ਦਿਸੰਬਰ 2008 ਵਿਚ, ਸਰਬ ਉਚ ਸਤਿਗੁਰੂ ਮਾਂ ਚਿੰਗ ਹਾਈ ਜੀ ਨੇ ਸੰਬੋਧਨ ਕੀਤਾ ਕੁਲ ਮਾਲਕ ਈਸਾ ਦੇ ਉਪਦੇਸ਼ ਨੂੰ ਇਕ ਦਇਆਲੂ ਆਹਾਰ ਬਾਰੇ ਅਤੇ ਬਾਈਬਲ ਦੇ ਭਿੰਨ ਭਿੰਨ ਉਲਥਿਆਂ ਨੇ ਜਿਨਾਂ ਨੇ ਸ਼ਾਇਦ ਗਲਤ ਫਹਿਮੀ ਪੈਦਾ ਕੀਤੀ।

ਉਹ ਇਕ ਖਾਲਸ ਸ਼ਾਕਾਹਾਰੀ ਸਨ। ਉਹ ਆਏ ਸਨ ਐਸਨਸ ਪਰੰਪਰਾ ਤੋਂ, ਅਤੇ ਐਸਨਸ ਸ਼ਾਕਾਹਾਰੀ ਰਹੇ ਹਨ ਸਾਰਾ ਸਮਾਂ। ਅਸੀਂ ਹਮੇਸ਼ਾਂ ਜਿਕਰ ਕੀਤਾ ਹੈ ਆਪਣੇ ਸਤਿਸੰਗ ਵਿਚ ਕਿ ਈਸਾ ਨੇ ਕਦੇ ਵੀ ਮਾਸ ਨਹੀ ਖਾਧਾ ਸੀ; ਸਪਸ਼ਟ ਤੌਰ ਤੇ ਬਾਈਬਲ ਵਿਚ, ਇਹਦਾ ਜਿਕਰ ਕੀਤਾ ਗਿਆ ਹੈ ਬਹੁਤ ਸਾਰੀਆਂ ਜਗਾਵਾਂ ਵਿਚ ਕਿ ਮਨੁਖਾਂ ਨੂੰ ਮਾਸ ਨਹੀ ਖਾਣਾ ਚਾਹੀਦਾ ਬਿਲਕੁਲ ਵੀ। "ਸੰਗਤ ਨਾਂ ਕਰੋ ਮਾਸ ਖਾਣ ਅਤੇ ਸ਼ਰਾਬ ਪੀਣ ਵਾਲਿਆਂ ਦੀ।" "ਮਾਸ ਪੇਟ ਲਈ ਹੈ, ਪੇਟ ਮਾਸ ਲਈ ਹੈ, ਅਤੇ ਪ੍ਰਮਾਤਮਾ ਦੋਨਾਂ ਨੂੰ ਮਾਸ ਅਤੇ ਉਨਾਂ ਨੂੰ ਨਸ਼ਟ ਕਰਨਗੇ।" "ਕੌਣ ਤੁਹਾਨੂੰ ਕਹਿੰਦਾ ਹੈ ਹਤਿਆ ਕਰਨ ਲਈ ਸਾਰੇ ਬਲਦਾਂ ਅਤੇ ਭੇਡਾਂ ਦੀ ਮੇਰੇ ਅਗੇ ਭੇਟਾ ਕਰਨ ਲਈ? ਕ੍ਰਿਪਾ ਕਰਕੇ ਬੰਦ ਕਰੋ ਹਤਿਆ ਕਰਨੀ ਇਨਾਂ ਸਾਰੇ ਨਿਰਦੋਸ਼ਾਂ ਦੀ। ਆਪਣੇ ਹਥ ਧੋਵੋ ਕਿਉਂਕਿ ਉਹ ਖੂਨ ਨਾਲ ਭਰੇ ਪਏ ਹਨ। ਜੇਕਰ ਤੁਸੀਂ ਜਾਰੀ ਰਖਦੇ ਹੋ ਉਹ ਕਰਨਾ, ਮੈਂ ਆਪਣਾ ਸਿਰ ਮੋੜ ਲਵਾਂਗਾ ਪਰੇ ਜਦੋਂ ਤੁਸੀਂ ਬੇਨਤੀ ਕਰੋਗੇ।" ਮਿਸਾਲ ਉਸ ਤਰਾਂ ਦੀ।

ਕਿਤਾਬ ਦੇ ਮੁਤਾਬਿਕ "ਸਬੂਤ ਕਿ ਈਸਾ ਅਤੇ ਮੂਲ ਰੂਪ ਵਿਚ ਅਰਮੇਕ ਈਸਾਈ ਮਤ ਵਾਲੇ ਸ਼ਾਕਾਹਾਰੀ ਸਨ" ਜੇਮਜ ਬੀਮ ਦੁਆਰਾ ਲਿਖੀ ਗਈ ਰੁਹਾਨੀ ਜਾਗਰੂਕਤਾ ਰੇਡੀਉ ਵਲੋਂ, ਪਹਿਲੇ ਸ਼ਰਧਾਲੂ ਈਸਾ ਦਿਆਂ ਨੇ ਸਖਤੀ ਨਾਲ ਇਕ ਸ਼ਾਕਾਹਾਰੀ ਆਹਾਰ ਅਪਣਾਇਆ। ਸਭ ਤੋਂ ਵਡੇ ਬਚੇ ਹੋਏ ਸੰਗ੍ਰਹਿ ਏਬੀਓਨਾਈਟ ਗ੍ਰੰਥ ਹਨ ਕਲੇਮੈਂਟਾਈਨ ਹੋਮੀਲੀਜ ਅਤੇ ਰੈਕੋਗਨੀਸ਼ਨਜ ਆਫ ਕਲੇਮੈਂਟ, ਜਿਹੜੇ ਸ਼ਾਕਾਹਾਰੀ ਗੌਸਪੈਲਜ ਹਨ ਜਿਹੜੇ ਕਿਸੇ ਵੀ ਕਿਸਮ ਦੀ ਜਾਨਵਰਾਂ ਦੀ ਬਲੀ ਦੀ ਨਿਖੇਧੀ ਕਰਦੇ ਹਨ।

"ਅਤੇ ਚੀਜਾਂ ਜਿਹੜੀਆਂ ਹਨ ਬਹੁਤ ਪ੍ਰਸੰਨ ਕਰਦੀਆਂ ਪ੍ਰਮਾਤਮਾ ਨੂੰ ਇਹ ਹਨ: ਉਹਦੇ ਅਗੇ ਅਰਦਾਸ ਕਰੋ, ਉਹਦੇ ਤੋਂ ਮੰਗੋ, ਪਛਾਣੋ ਕਿ ਉਹ ਦਾਤਾ ਹੈ ਸਾਰੀਆਂ ਚੀਜਾਂ ਦਾ, ਅਤੇ ਦਿੰਦਾ ਹੈ ਵਿਵੇਕਸ਼ੀਲ ਕਾਨੂੰਨ ਨਾਲ; ਪਾਸੇ ਰਖਦਾ ਹੈ ਮੇਜ ਤੋਂ ਰਾਖਸ਼ਾਂ ਨੂੰ, ਸੁਆਦ ਨਹੀ ਲੈਣਾ ਮਰੇ ਹੋਏ ਮਾਸ ਦਾ, ਖੂਨ ਨੂੰ ਨਹੀ ਛੂਹਣਾ; ਸਾਰੀ ਕਿਸਮ ਦੇ ਭ੍ਰਿਸ਼ਟਤਾ ਤੋਂ ਸਾਫ ਹੋਣਾ; ਅਤੇ ਇਕ ਸ਼ਬਦ ਵਿਚ ਸ਼ਰਨ ਲੈਣੀ,- ਜਿਵੇਂ ਪ੍ਰਮਾਤਮਾ ਦੇ ਭੈਅ ਵਾਲੇ ਜਹੂਦੀਆਂ ਨੇ ਸੁਣਿਆ, ਤੁਸੀਂ ਵੀ ਸੁਣੋ, ਅਤੇ ਇਕ ਮਨ ਚਿਤ ਹੋਵੋ ਬਹੁਤ ਸਾਰੇ ਸਰੀਰਾਂ ਦੇ ਹੁੰਦੇ ਹੋਏ; ਹਰ ਇਕ ਮਨੁਖ ਨੂੰ ਚੰਗਾ ਸਲੂਕ ਕਰਨਾ ਆਪਣੇ ਗੁਆਂਢੀ ਨਾਲ ਉਹ ਚੰਗੀਆਂ ਚੀਜਾਂ ਜਿਨਾਂ ਦੀ ਉਹ ਖਾਹਸ਼ ਕਰਦਾ ਹੈ ਕਰਨ ਲਈ ਆਪਣੇ ਆਪ ਨਾਲ।" (ਕਲੈਮਟਾਈਨ ਹੋਮੀਲੀਜ)

ਇਹਦੇ ਨਾਲ ਨਾਲ, ਦੂਜੇ ਲੇਖ ਹਕ ਵਿਚ ਸ਼ਾਕਾਹਾਰੀ ਵੀਗਨਿਜਮ ਦੇ ਇਥੇ ਪੇਸ਼ ਕੀਤੇ ਗਏ ਹਨ ਮਿਸਾਲਾਂ ਦੇ ਨਾਲ ਸੰਤ ਕਲੇਮੈਂਟ ਅਲੈਗਜੈਂਡਰੀਆ ਦੇ, ਸੰਤ ਫਰਾਂਸਿਸ ਅਸੀਸੀ ਦੇ ਅਤੇ ਦੂਜੀਆਂ ਮਹਾਨ ਸ਼ਖਸ਼ੀਅਤਾਂ ਈਸਾਈ ਪਰੰਪਰਾ ਵਿਚ। "ਸਾਰੇ ਜੀਵ ਜੰਤੂਆਂ ਵਿਚ ਉਹੀ ਸਰੋਤ ਹੈ ਜੋ ਸਾਡੇ ਵਿਚ ਹੈ। ਸਾਡੇ ਵਾਂਗ, ਉਨਾਂ ਵਿਚ ਹੈ ਜੀਊਣ ਦੀ ਭਾਵਨਾ, ਪ੍ਰੇਮ ਅਤੇ ਇਛਾ ਸਿਰਜਨਹਾਰ ਤੋਂ। ਨੁਕਸਾਨ ਨਾਂ ਪੁਚਾਉਣਾ ਆਪਣੇ ਵਿਚਾਰੇ ਸਾਥੀਆਂ ਨੂੰ ਸਾਡਾ ਸਭ ਤੋਂ ਪਹਿਲਾ ਫਰਜ ਹੈ ਉਨਾਂ ਪ੍ਰਤੀ; ਪਰ ਉਥੇ ਬੰਦ ਕਰਨਾ ਹੈ ਇਕ ਪੂਰੀ ਤਰਾਂ ਗਲਤਫਹਿਮੀ ਇਰਾਦੇ ਦੀ ਵਿਧਾਤਾ ਦੇ। ਸਾਡੇ ਕੋਲ ਇਕ ਉਚੇਰਾ ਉਦੇਸ਼ ਹੈ। ਪ੍ਰਮਾਤਮਾ ਦੀ ਇਛਾ ਹੈ ਕਿ ਸਾਨੂੰ ਉਨਾਂ ਦੀ ਮਦਦ ਕਰਨੀ ਚਾਹੀਦੀ ਹੈ ਜਦੋਂ ਕਦੇ ਉਨਾਂ ਨੂੰ ਇਹਦੀ ਲੋੜ ਹੋਵੇ।" -ਸੰਤ ਫਰਾਂਸਿਸ ਅਸੀਸੀ ਦੇ

"ਸਾਰੀਆਂ ਚੀਜਾਂ ਸਿਰਜਣਾ ਦੀਆਂ ਬਚੇ ਹਨ ਪਿਤਾ ਦੇ ਅਤੇ ਇੰਝ ਭਰਾ ਹਨ ਮਨੁਖ ਦੇ, ਪ੍ਰਮਾਤਮਾ ਚਾਹੁੰਦਾ ਹੈ ਅਸੀਂ ਮਦਦ ਕਰੀਏ ਜਾਨਵਰਾਂ ਦੀ, ਜੇਕਰ ਉਨਾਂ ਨੂੰ ਲੋੜ ਹੈ ਮਦਦ ਦੀ। ਹਰ ਇਕ ਜੀਵ ਜੰਤੂ ਦਾ ਬਿਪਤਾ ਵਿਚ ਸਮਾਨ ਅਧਿਕਾਰ ਹੈ ਸੁਰਖਿਅਤ ਹੋਣਾ।" -ਸੰਤ ਫਰਾਂਸਿਸ ਅਸੀਸੀ ਦੇ

"ਓਹ, ਪ੍ਰਮਾਤਮਾ, ਉਨਤ ਕਰ ਸਾਡੇ ਵਿਚ ਭਰਾਤਰੀ ਭਾਵ ਦੀ ਭਾਵਨਾ ਸਾਰੀਆਂ ਜਿੰਦਾ ਚੀਜਾਂ ਦੇ ਨਾਲ; ਸਾਡੇ ਭਰਾਵਾਂ ਜਾਨਵਰਾਂ ਦੇ ਨਾਲ ਜਿਨਾਂ ਨੂੰ ਤੁਸੀਂ ਦਿਤੀ ਹੈ ਧਰਤੀ ਉਨਾਂ ਦੇ ਘਰ ਵਜੋਂ ਸਾਡੇ ਨਾਲ ਸਾਂਝੀ।" -ਸੰਤ ਬੇਸਿਲ ਮਹਾਨ

"ਭਾਫ ਮਾਸ ਦੇ ਖਾਣਿਆਂ ਦੀ ਹਨੇਰਾ ਕਰਦੀ ਹੈ ਆਤਮਾ ਨੂੰ। ਵਿਆਕਤੀ ਵਿਚ ਨੇਕੀ ਨਹੀ ਹੋ ਸਕਦੀ ਜੇਕਰ ਵਿਆਕਤੀ ਅਨੰਦ ਮਾਣਦਾ ਹੈ ਮਾਸ ਦੇ ਖਾਣਿਆਂ ਦਾ ਅਤੇ ਭੋਜਾਂ ਦਾ। ਦੁਨਿਆਵੀ ਬੈਕੁੰਠ ਵਿਚ ਕੋਈ ਵੀ ਬਲੀ ਨਹੀ ਚੜਾਈ ਜਾਨਵਰਾਂ ਦੀ, ਅਤੇ ਕਿਸੇ ਨੇ ਵੀ ਮਾਸ ਨਹੀ ਖਾਧਾ।" -ਸੰਤ ਬੇਸਿਲ ਮਹਾਨ
ਹੋਰ ਦੇਖੋ
ਲੋਕ-ਪਿਆਰੀਆਂ ਵੀਡਿਓਆਂ  3 / 14
2
1:38

Top 5 Bad Businesses

20437 ਦੇਖੇ ਗਏ
2020-02-14
20437 ਦੇਖੇ ਗਏ
6
13:34

The Heavenly Attributes of Animals

9080 ਦੇਖੇ ਗਏ
2019-01-28
9080 ਦੇਖੇ ਗਏ
7
2019-02-03
9618 ਦੇਖੇ ਗਏ
8
15:50

Live Simply to Be Free

8788 ਦੇਖੇ ਗਏ
2019-04-27
8788 ਦੇਖੇ ਗਏ
11
2020-08-10
6815 ਦੇਖੇ ਗਏ
12
17:02

Holy Songs - Blessings of Ireland

10168 ਦੇਖੇ ਗਏ
2019-03-30
10168 ਦੇਖੇ ਗਏ
13
2021-06-15
4266 ਦੇਖੇ ਗਏ
14
2021-10-18
3823 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
32:28
2023-03-31
135 ਦੇਖੇ ਗਏ
2023-03-31
162 ਦੇਖੇ ਗਏ
2023-03-31
95 ਦੇਖੇ ਗਏ
2023-03-30
928 ਦੇਖੇ ਗਏ
37:22
2023-03-30
223 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ