ਇਕ ਨਾਇਕ ਉਹ ਨਹੀਂ ਹੈ ਜਿਹੜਾ ਮਾਰਦਾ ਹੈ ਇਕ ਨਾਇਕ ਉਹ ਹੈ ਜਿਹੜਾ ਬਚਾਉਂਦਾ ਹੈ। ਜਿਹੜਾ ਨਿਮਰਤਾ ਸਹਿਤ ਦੂਜਿਆਂ ਦੀ ਸੇਵਾ ਕਰਦਾ ਹੈ ਜਿਹੜਾ ਸਾਰਿਆਂ ਨੂੰ ਪਿਆਰ ਕਰਦਾ ਹੈ ਅਤੇ ਪ੍ਰਭੂ ਦੀ ਰਜ਼ਾ ਨੂੰ ਮੰਨਦਾ ਹੈ!2024-06-29ਸ਼ਾਰਟਸ / ਨਾਅਰੇ, ਸਲੋਗਨ