ਖੋਜ
ਪੰਜਾਬੀ
 • English
 • 正體中文
 • 简体中文
 • Deutsch
 • Español
 • Français
 • Magyar
 • 日本語
 • 한국어
 • Монгол хэл
 • Âu Lạc
 • български
 • bahasa Melayu
 • فارسی
 • Português
 • Română
 • Bahasa Indonesia
 • ไทย
 • العربية
 • čeština
 • ਪੰਜਾਬੀ
 • русский
 • తెలుగు లిపి
 • हिन्दी
 • polski
 • italiano
 • Wikang Tagalog
 • Українська Мова
 • Others
 • English
 • 正體中文
 • 简体中文
 • Deutsch
 • Español
 • Français
 • Magyar
 • 日本語
 • 한국어
 • Монгол хэл
 • Âu Lạc
 • български
 • bahasa Melayu
 • فارسی
 • Português
 • Română
 • Bahasa Indonesia
 • ไทย
 • العربية
 • čeština
 • ਪੰਜਾਬੀ
 • русский
 • తెలుగు లిపి
 • हिन्दी
 • polski
 • italiano
 • Wikang Tagalog
 • Українська Мова
 • Others
ਟਾਈਟਲ
ਉਤਾਰਾ
ਅਗੇ ਆ ਰਿਹਾ
 

ਇਨਸਾਫ ਤੋਂ ਕੋਈ ਨਹੀਂ ਬਚ ਸਕਦਾ

ਵਿਸਤਾਰ
ਡਾਓਨਲੋਡ Docx
ਹੋਰ ਪੜੋ

Host: ਇਕ ਕੰਮ-ਨਾਲ ਸੰਬੰਧਿਤ ਫੋਨ ਕਾਲ ਦੌਰਾਨ ਸੁਪਰੀਮ ਮਾਸਟਰ ਟੈਲੀਵੀਜ਼ਨ ਦੇ ਟੀਮ ਮੈਂਬਰਾਂ ਨਾਲ ਐਤਵਾਰ, ਸਤੰਬਰ 26 ਨੂੰ, ਸਾਡੇ ਅਤਿ-ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ ਨੇ ਅੰਤਰ-ਦ੍ਰਿਸ਼ਟੀਆਂ ਸਾਂਝੀਆਂ ਕੀਤੀਆਂ ਕੁਝ ਤਾਜੀਆਂ ਘਟਨਾਵਾਂ ਉਤੇ ਸਯੁੰਕਤ ਰਾਜ਼ ਅਮਰੀਕਾ ਵਿਚ ਜੋ ਅਕਸ਼ ਪਾਉਂਦੀਆਂ ਹਨ ਇਕ ਸਹੀ ਉਚਿਤ ਨਿਰਣੇ ਦੀ ਘਾਟ ਉਤੇ ਦੇਸ਼ ਦੀ ਸਰਕਾਰ ਅਤੇ ਮੀਡੀਆ ਵਲੋਂ।

[…] (ਸਤਿਗੁਰੂ ਜੀ, ਮਾਰੀਕੋਪਾ ਕਾਉਂਟੀ, ਅਰੀਜ਼ੋਨਾ, ਯੂਐਸਏ ਵਿਚ, 2020 ਯੂਐਸ ਰਾਸ਼ਟਰਪਤੀ ਚੋਣ ਦੀ ਦੁਬਾਰਾ ਗਿਣਤੀ ਨੇ ਮੁੜ ਪੁਸ਼ਟੀ ਕੀਤੀ ਬਾਈਡਨ ਦੀ ਜਿਤ। ਅਤੇ ਇਸ ਨਤੀਜ਼ੇ ਵਜੋਂ, ਕਈ ਮੀਡੀਆ ਕੰਪਨੀਆਂ, ਜਿਵੇਂ ਸੀਐਨਐਨ, ਵਾਸ਼ਿੰਗਟੰਨ ਪੋਸਟ ਅਤੇ ਸੀਐਨਬੀਸੀ ਨੇ ਕਿਹਾ, ਟਰੰਪ ਗਲਤ ਸੀ ਅਤੇ ਝੂਠਾ ਸੀ ਚੋਣਾਂ ਦੀ ਧੋਖੇਬਾਜ਼ੀ ਅਤੇ ਵੋਟਾਂ ਦੀ ਪ੍ਰੀਕ੍ਰਿਆ ਵਿਚ ਬੇਨਿਯਮੀਆਂ ਬਾਰੇ। ਕੀ ਸਤਿਗੁਰੂ ਜੀ ਇਹਦੇ ਉਤੇ ਟਿਪਣੀ ਕਰਨੀ ਚਾਹੁੰਦੇ ਹੋ?)

ਹਾਂਜੀ। ਟਰੰਪ ਕਾਹਦੀ ਆਸ ਰਖ ਸਕਦਾ ਹੈ? ਉਹ ਬਹੁਤ ਜਿਆਦਾ ਇਮਾਨਦਾਰ ਹੈ। ਉਹ ਬਹੁਤ ਭੋਲਾ ਹੈ, ਮੈਂ ਤੁਹਾਨੂੰ ਪਹਿਲੇ ਹੀ ਦਸਿਆ ਸੀ। (ਹਾਂਜੀ, ਹਾਂਜੀ।) ਉਹ ਜਿਵੇਂ ਕਾਫੀ ਭੋਲਾ ਹੈ। ਕਿਉਂਕਿ ਜੇਕਰ ਤੁਸੀਂ ਕਿਸੇ ਵਿਆਕਤੀ ਨੂੰ ਪੁਛਦੇ ਹੋ ਜਿਹੜਾ ਸ਼ਾਇਦ ਇਕ ਚੋਰ ਹੋਵੇ ਜਾਂ ਕੁਝ ਚੀਜ਼ ਤੁਹਾਡੇ ਘਰ ਅੰਦਰ, (ਹਾਂਜੀ।) ਪਰ ਉਨਾਂ ਨੂੰ ਇਤਨਾ ਜਿਆਦਾ ਸਮਾਂ ਦੇਵੋ, ਫਿਰ ਸਬੂਤ ਖਤਮ ਕੀਤਾ ਜਾਵੇਗਾ, ਭਾਵੇਂ ਜੇਕਰ ਉਹਨੇ (ਚੋਰੀ) ਕੀਤੀ ਹੋਵੇ। (ਓਹ, ਹਾਂਜੀ, ਉਹ ਸਹੀ ਹੈ। ਉਹ ਸਹੀ ਹੈ। ਹਾਂਜੀ।) ਉਹੀ ਲੋਕ, ਉਹੀ ਪ੍ਰਬੰਧ, ਸੋ ਕਿਵੇਂ ਕੋਈ ਨਤੀਜ਼ਾ ਵਖਰਾ ਹੋ ਸਕਦਾ ਹੈ? (ਹਾਂਜੀ। ਬਿਨਾਂਸ਼ਕ।) ਕਿਵੇਂ ਵੀ, ਮੈਂ ਕੋਸ਼ਿਸ਼ ਕਰਦੀ ਹਾਂ ਕਿਸੇ ਉਤੇ ਦੋਸ਼ ਨਾਂ ਲਗਾਉਣ ਦੀ, ਮੈਂ ਬਸ ਤੁਹਾਨੂੰ ਸਚ ਦਸ ਰਹੀ ਹਾਂ। (ਸਮਝੇ।) ਇਹ ਸਭ ਸੰਸਾਰ ਦੇ ਕਰਮ ਹਨ, ਅਮਰੀਕਨਾਂ ਦੇ ਵੀ ਇਕਤਰ ਕਰਮ। (ਹਾਂਜੀ।) ਅਤੇ ਨਾਲੇ ਮਾੜਾ ਪ੍ਰਭਾਵ ਜ਼ੋਸ਼ੀਲੇ ਦਾਨਵਾਂ ਦਾ, ਉਹ ਹਰ ਇਕ ਨੂੰ ਅੰਨਾ ਕਰਦੇ ਹਨ। ਉਹ ਉਨਾਂ ਸਾਰਿਆਂ ਨੂੰ ਅੰਨਾ ਕਰਦੇ ਹਨ, ਤਾਂਕਿ ਉਹ ਸਮਰਥਨ ਕਰਦੇ ਹਨ ਗਲਤ ਵਿਆਕਤੀ ਦਾ। ਕਿਉਂਕਿ ਉਹ ਬਸ ਵਰਤਦੇ ਹਨ ਆਪਣਾ ਜਾਦੂ। (ਹਾਂਜੀ।) ਓਹ, ਉਹ ਸ਼ਕਤੀਸ਼ਾਲੀ ਹਨ, ਉਹ ਸ਼ਕਤੀਸ਼ਾਲੀ ਹਨ।

ਬੁਧ ਨੇ ਕਿਹਾ ਸੀ ਮਾਇਆ ਉਨੀ ਹੀ ਸ਼ਕਤੀਸ਼ਾਲੀ ਹੈ ਜਿੰਨੇ ਉਹ, ਬੁਧ, ਸਤਿਗੁਰੂ, (ਵਾਓ।) ਸਿਵਾਇ ਉਹਦੇ ਕੋਲ ਪਿਆਰ ਦੀ ਸ਼ਕਤੀ ਦੀ ਘਾਟ ਹੈ। (ਆਹ, ਸਮਝੇ।) ਬਸ ਇਹੀ। (ਹਾਂਜੀ।) ਨਹੀਂ ਤਾਂ, ਸਾਡਾ ਸੰਸਾਰ ਕਿਵੇਂ ਇਤਨਾ ਘੜਮਸ ਵਾਲਾ ਹੋ ਗਿਆ ਅਤੇ ਕਸ਼ਟ ਅਤੇ ਦੁਖ ਪੀੜਾ ਵਾਲਾ ਹਰ ਇਕ ਲਈ, ਮਨੁਖਾਂ ਅਤੇ ਜਾਨਵਰਾਂ ਦੋਨਾਂ ਲਈ? (ਹਾਂਜੀ।)

ਤੁਸੀਂ ਦੇਖੋ, ਮੀਡੀਆ, ਅਨੇਕ ਹੀ ਉਨਾਂ ਵਿਚੋਂ ਲਭ ਰਹੇ ਹਨ ਸਖਸ਼ੀਅਤ ਨੂੰ, ਗੁਣ ਨਹੀਂ ਲਭ ਰਹੇ। (ਹਾਂਜੀ, ਉਹ ਸਹੀ ਹੈ।) ਉਹ ਨਹੀਂ ਦੇਖ ਰਹੇ ਉਹਦੇ ਵਲ ਜੋ ਰਾਸ਼ਟਰਪਤੀ ਟਰੰਪ ਨੇ ਕੀਤਾ ਸੀ। ਇਹ ਸਾਰੀਆਂ ਚੰਗੀਆਂ ਚੀਜ਼ਾਂ ਦੀ ਤੁਸੀਂ ਸੂਚੀ ਬਣਾ ਸਕਦੇ ਹੋ ਸਦਾ ਹੀ, ਜੋ ਉਹਨੇ ਚੰਗਾ ਕੀਤਾ ਆਪਣੇ ਦੇਸ਼ ਲਈ। (ਹਾਂਜੀ।) ਅਤੇ ਉਹਦੇ ਕੋਲ ਸਚਮੁਚ ਦਿਲ ਹੈ ਆਪਣੇ ਲੋਕਾਂ ਦੀ ਸੇਵਾ ਕਰਨ ਲਈ। ਉਹ ਇਕ ਝੂਠ ਬੋਲਣ ਵਾਲਾ ਨਹੀਂ ਹੈ। ਉਹ ਕੁਝ ਵੀ ਹੋਵੇ ਪਰ ਇਕ ਝੂਠਾ ਨਹੀ ਹੈ। (ਹਾਂਜੀ। ਉਹ ਬਹੁਤ ਇਮਾਨਦਾਰ ਹੈ।) ਉਹ ਪੂਰੀ ਤਰਾਂ ਇਮਾਨਦਾਰ ਹੈ। 100%, 100% ਤੋਂ ਵੀ ਵਧ। ਹੋਰ ਵਧੇਰੇ ਕਿਸੇ... ਉਨਾਂ ਵਿਚੋਂ ਕਈਆਂ ਨਾਲੋਂ, ਤੁਸੀਂ ਨਾਂ ਲੈ ਸਕਦੇ ਹੋ। (ਹਾਂਜੀ।)

ਜੇ ਉਹ ਚਾਹੁੰਦੇ ਲਭਣਾ ਝੂਠਿਆਂ ਨੂੰ, ਉਨਾਂ ਨੂੰ ਦੇਖਣਾ ਚਾਹੀਦਾ ਉਲਟ ਦਿਸ਼ਾ ਵਿਚ। ਉਥੇ ਬਹੁਤ ਸਾਰਾ ਸਬੂਤ ਹੈ, ਪਰ ਕੋਈ ਪ੍ਰਵਾਹ ਨਹੀਂ ਕਰਦਾ। ਸ਼ਾਇਦ ਕਿਉਂਕਿ ਇਹ ਉਨਾਂ ਨਾਲ ਮੇਲ ਨਹੀਂ ਖਾਂਦਾ, ਸ੍ਰੀ ਮਾਨ ਟਰੰਪ ਦੇ ਕਰਨ ਦੇ ਢੰਗ ਨਾਲ ਜਾਂ ਸਖਸ਼ੀਅਤ ਮੁਤਾਬਕ। (ਹਾਂਜੀ।) ਉਹ ਆਸ ਕਰਦੇ ਰਾਸ਼ਟਰਪਤੀ ਨੂੰ ਕਰਨਾ ਚਾਹੀਦਾ ਹੈ ਜੋ ਉਹ ਚਾਹੁੰਦੇ ਹਨ, ਨਾਂ ਕਿ ਜੋ ਉਹ ਸੋਚਦਾ ਹੈ ਉਚਿਤ ਹੈ ਦੇਸ਼ ਲਈ। (ਹਾਂਜੀ।) ਉਵੇਂ ਹੀ ਲੋਕ ਜੋ ਕਿਸੇ ਵੀ ਸਤਿਗੁਰੂ ਦੇ ਵਿਰੁਧ ਹਨ ਵੀ ਉਸੇ ਤਰਾਂ ਦੇ ਹਨ। ਉਹ ਸੋਚਦੇ ਹਨ ਸਤਿਗੁਰੂ ਝੂਠ ਬੋਲਦਾ ਹੈ, ਇਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ। ਤੁਸੀਂ ਨਹੀਂ ਸਾਬਤ ਕਰ ਸਕਦੇ ਕਿ ਪ੍ਰਭੂ ਮੌਜ਼ੂਦ ਹਨ, ਭੌਤਿਕ ਤੌਰ ਤੇ, ਪਰ ਪ੍ਰਭੂ ਮੌਜ਼ੂਦ ਹਨ। (ਹਾਂਜੀ।) ਅਤੇ ਉਸੇ ਕਾਰਨ, ਚੀਜ਼ਾਂ ਜੋ ਸਾਬਤ ਨਹੀਂ ਕੀਤੀਆਂ ਜਾ ਸਕਦੀਆਂ ਲਈ, ਅਨੇਕ ਹੀ ਸਤਿਗੁਰੂਆਂ ਨੂੰ ਮਾਰਿਆ ਗਿਆ, ਕਤਲ ਕੀਤਾ ਗਿਆ, ਕਤਲ ਕੀਤਾ, ਜਾਂ ਚੁਪ ਕਰਾਇਆ ਗਿਆ ਭਿੰਨ ਭਿੰਨ ਤਰੀਕਿਆਂ ਵਿਚ। (ਸਮਝੇ।) ਜਾਂ ਸਾਹਮੁਣਾ ਕਰਨਾ ਪਿਆ ਅਤਿਆਚਾਰ ਅਤੇ ਮੁਸ਼ਕਲਾਂ ਦਾ। […]

ਟਰੰਪ ਸਭ ਤੋਂ ਇਮਾਨਦਾਰ ਅਤੇ ਅਭ੍ਰਿਸ਼ਟ ਵਿਆਕਤੀ ਹੈ, ਉਹ ਗਲ ਤਾਂ ਪਾਸੇ ਰਹੀ ਸਭ ਤੋਂ ਵਧੀਆ ਰਾਸ਼ਟਰਪਤੀ, ਜੇ ਗਲ ਕਰਦੇ ਹਾਂ। ਉਹ ਝੂਠ ਨਹੀਂ ਬੋਲ ਰਿਹਾ। ਉਹ ਜਾਂ ਤਾਂ ਅਨੁਭਵੀ ਤੌਰ ਤੇ ਜਾਣਦਾ ਹੈ ਧੋਖੇ ਬਾਰੇ, ਜਾਂ ਜਾਣਕਾਰੀ ਦੇ ਜ਼ਰੀਏ ਜੋ ਉਹ ਜਾਣਦਾ ਹੈ। (ਹਾਂਜੀ, ਹਾਂਜੀ।) ਕਿਉਂਕਿ ਅਨੇਕ ਹੀ ਲੋਕਾਂ ਕੋਲ ਜਿਨਾਂ ਕੋਲ ਚਮਤਕਾਰੀ ਸ਼ਕਤੀ ਜਾਂ ਤੀਸਰੀ ਅਖ ਹੈ, ਉਨਾਂ ਨੇ ਸ਼ਾਇਦ ਉਹਨੂੰ ਦਸ‌ਿਆ ਹੋਵੇ। ਜਾਂ ਉਹਦੇ ਕਰਮਚਾਰੀਆਂ ਨੇ ਜਿਨਾਂ ਨੇ ਦੇਖੀਆਂ ਕੁਝ ਧੋਖੇਬਾਜ਼ੀ ਵਾਲੀ ਚੀਜ਼ਾਂ, ਉਨਾਂ ਨੇ ਵੀ ਉਹਨੂੰ ਦਸਿਆ। (ਹਾਂਜੀ, ਹਾਂਜੀ।) ਉਥੇ ਅਨੇਕ ਹੀ ਨੁਕਸ ਹਨ ਜਿਨਾਂ ਬਾਰੇ ਰੀਪੋਰਟ ਕੀਤਾ ਗਿਆ ਸੀ ਪਹਿਲਾਂ, ਭਿੰਨ ਭਿੰਨ ਪ੍ਰਦੇਸ਼ਾਂ ਜਾਂ ਕਾਉਂਟੀਆਂ ਵਿਚ। (ਹਾਂਜੀ, ਹਾਂਜੀ, ਉਥੇ ਅਨੇਕ ਹੀ ਸਨ।) ਅਤੇ ਉਹ ਨੇ ਉਹਨੂੰ ਪ੍ਰੇਰਿਤ ਕੀਤਾ ਕਹਿਣ ਲਈ ਕਿ ਸਾਨੂੰ ਮੁੜ ਗਿਣਤੀ ਕਰਨੀ ਜ਼ਰੂਰੀ ਹੈ ਅਤੇ ਮੁੜ ਚੈਕ ਕਰਨਾ ਅਤੇ... ਇਨਾਂ ਚੋਣਾਂ ਦੀਆਂ ਸਰਗਰਮੀਆਂ ਵਿਚ ਦੀ। (ਹਾਂਜੀ।) ਹਾਂਜੀ। ਉਹਨੇ ਇਹ ਨਹੀਂ ਕਿਹਾ ਬਿਨਾਂ ਕਿਸੇ ਕਾਰਨ ਦੇ। (ਸਮਝੇ।) […]

ਟਰੰਪ ਪੂਰੀ ਤਰਾਂ ਇਕ ਇਮਾਨਦਾਰ ਅਤੇ ਭੋਲਾ ਵਿਆਕਤੀ ਹੈ। ਉਹ ਇਸ ਸੰਸਾਰ ਦੇ ਅਨੁਕੂਲ ਨਹੀਂ ਹੈ, ਮੈਂ ਤੁਹਾਨੂੰ ਦਸ ਰਹੀ ਹਾਂ। ਉਹਦੀ ਗਲ ਕਰਨੀ ਤਾਂ ਪਾਸੇ ਰਹੀ ਇਕ ਰਾਸ਼ਟਰਪਤੀ ਹੋਣਾ, ਅਤੇ ਮਸ਼ਹੂਰ, ਅਤੇ ਇਕ ਅਤਿ-ਪਿਆਰਾ ਰਾਸ਼ਟਰਪਤੀ। […]

ਉਹਨੇ ਅਨੇਕ ਹੀ ਚੀਜ਼ਾਂ ਕੀਤੀਆਂ ਜਿਨਾਂ ਨੇ ਸ਼ਾਂਤੀ ਲਿਆਂਦੀ ਅਨੇਕ ਹੀ ਦੇਸ਼ਾਂ ਨੂੰ। (ਹਾਂਜੀ।) ਸ਼ਾਂਤੀ ਅਤੇ ਸੁਰਖਿਆ। ਅਤੇ ਉਹ ਉਸ ਸਭ ਵਲ ਨਹੀਂ ਦੇਖਦੇ। ਉਹ ਨਹੀਂ ਸੂਚੀ ਬਣਾਉਂਦੇ ਉਨਾਂ ਦੀ। ਉਹ ਬਸ ਹਮੇਸ਼ਾਂ ਕਹਿੰਦੇ ਹਨ ਕਿ ਉਹ ਮਾੜਾ ਹੈ, ਉਹ ਝੂਠਾ ਹੈ। ਉਹ ਨਹੀਂ ਹੈ! ਅਤੇ ਇਥੋਂ ਤਕ ਕਹਿੰਦੇ ਹਨ ਕਿ ਉਹਨੇ ਅਪਿਰਾਧ ਕੀਤੇ ਹਨ ਜਦੋਂ ਉਹਨੇ ਚੋਣਾਂ ਵਿਚ ਦਖਲ ਦਿਤਾ। ਉਹਨੇ ਦਖਲ ਨਹੀਂ ਦਿਤਾ। ਉਹਨੇ ਬਸ ਕਿਹਾ ਕਿ, "ਕੀ ਤੁਸੀਂ ਇਹਦੇ ਵਿਚ ਦੀ ਦੇਖ ਸਕਦੇ ਹੋ?" (ਹਾਂਜੀ।) "ਜਾਂ ਤੁਸੀਂ ਪਤਾ ਕਰੋ ਜੇਕਰ ਇਹ ਬੈਲਟਾਂ ਮੌਜ਼ੂਦ ਹਨ ਜਾਂ ਉਹ ਕੁਝ ਛੁਪਾ ਰਹੇ ਹਨ ਇਹ ਕਿਸੇ ਜਗਾ?" ਉਹੀ ਹੈ ਉਹਨੇ ਕਿਹਾ। ਇਕ ਰਾਸ਼ਟਰਪਤੀ ਉਹਦੀ ਮੰਗ ਨਹੀਂ ਕਰ ਸਕਦਾ? ਇਹ ਇਕ ਆਜ਼ਾਦ ਦੇਸ਼ ਹੈ, ਰਬਾ। ਜੇਕਰ ਤੁਸੀਂ ਸ਼ਕ ਕਰਦੇ ਹੋ ਕਿਸੇ ਚੀਜ਼ ਬਾਰੇ, ਤੁਸੀਂ ਪੁਛੋਂਗੇ, ਕਿ ਨਹੀਂ? (ਹਾਂਜੀ।) ਅਤੇ ਪਾਰਟੀ ਕਹਿ ਸਕਦੀ ਹੈ ਹਾਂ ਜਾਂ ਨਾਂ। (ਹਾਂਜੀ।) ਇਹ ਇਕ "ਅਪਰਾਧ" ਨਹੀਂ ਹੈ। ਮੇਰੇ ਰਬਾ, ਉਹ ਵਰਤ ਰਹੇ ਹਨ ਸਭ ਜ਼ੋਰਦਾਰ ਕੌੜੇ ਸ਼ਬਦ ਉਹਦੇ ਵਿਰੁਧ ਜਦੋਂ ਕਿ ਵਰਤ ਰਹੇ ਹਨ ਬਹੁਤ ਨਰਮ ਅਤੇ ਤਾਰੀਫ ਕਰਨ ਵਾਲੇ ਸ਼ਬਦ ਜਾਂ ਸਮਰਥਨ ਦੇਣ ਵਾਲੇ ਸ਼ਬਦ ਮੌਜ਼ੂਦਾ (ਬਾਈਡਨ) ਲਈ। (ਹਾਂਜੀ, ਸਮਝੇ।) ਉਹ ਬਿਲਕੁਲ ਵੀ ਉਚਿਤ ਨਹੀ ਹੈ। ਮੀਡੀਆ ਜਿਨਾਂ ਨੇ ਇਹ ਸਭ ਕੀਤਾ, ਉਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ, ਸ਼ਰਮ, ਸ਼ਰਮ, ਸ਼ਰਮ ਪਤਰਕਾਰਾਂ ਵਜੋਂ। […]

ਉਹ (ਰਾਸ਼ਟਰਪਤੀ ਟਰੰਪ) ਕਿਉਂ ਖਰਚ ਕਰੇਗਾ ਇਤਨਾ ਸਾਰਾ ਧੰਨ ਬਸ ਪਕਾ ਕਰਨ ਲਈ ਕਿ ਉਹ ਕੁਝ ਚੀਜ਼ ਕਰਨ ਇਹਦੇ ਬਾਰੇ? […] ਤਾਂਕਿ ਇਹ ਸਾਬਤ ਕੀਤਾ ਜਾਵੇ ਕਿ ਉਹ ਹਾਰ ਗਿਆ? ਅਤੇ ਆਪਣੇ ਆਪ ਨੂੰ ਸ਼ਰਮਿੰਦਾ ਕਰਨ ਲਈ ਹਰ ਇਕ ਦੇ ਸਾਹਮੁਣੇ ਅਤੇ ਸੰਸਾਰ ਦੇ ਉਸ ਤਰਾਂ? […]

ਕਾਹਦੇ ਲਈ ਉਹ ਕਰੇਗਾ ਉਹ? ਮੈਂ ਤੁਹਾਨੂੰ ਦਸਦੀ ਹਾਂ। ਜਦੋਂ ਤਕ ਉਹਨੂੰ ਸਚਮੁਚ ਯਕੀਨ ਨਾਂ ਹੋਵੇ। […]

ਸੋ ਇਹ ਸਾਰੇ ਪਤਰਕਾਰੀ ਏਜਿੰਟ ਜਾਂ ਸੰਸਥਾਵਾਂ ਨੂੰ ਸਾਵਧਾਨ ਹੋਣਾ ਚਾਹੀਦਾ ਹੈ ਸ਼ਬਦਾਂ ਦੀ ਵਰਤੋਂ ਕਰਦਿਆਂ, ਕਿਉਂਕਿ ਸ਼ਬਦ ਮਾਰ ਸਕਦੇ ਹਨ। (ਹਾਂਜੀ।) ਅਤੇ ਕੇਵਲ ਮਾਰ ਹੀ ਨਹੀਂ ਸਕਦੇ ਵਿਰੋਧੀ ਧਿਰ ਨੂੰ, ਪਰ ਹੋ ਸਕਦਾ ਆਪਣੀ ਆਵਦੀ ਇਜ਼ਤ ਨੂੰ ਵੀ ਖਤਮ ਕਰ ਦੇਣ। (ਸਮਝੇ।) […]

ਉਹ ਕੁਝ ਵੀ ਹੋਵੇ ਪਰ ਝੂਠਾ ਨਹੀਂ ਹੈ। (ਹਾਂਜੀ।) ਉਹ ਇਕ ਬਹੁਤ ਚੰਗਾ ਵਿਆਕਤੀ ਹੈ। ਇਮਾਨਦਾਰ ਅਤੇ ਬਹੁਤ, ਬਹੁਤ ਰਬ ਤੋਂ ਡਰਨ ਵਾਲਾ। ਉਹ ਕਦੇ ਨਹੀਂ ਝੂਠ ਮਾਰੇਗਾ। ਉਹ ਜਾਣਦਾ ਹੈ ਨਿਯਮਾਂ ਨੂੰ ਮੂੰਹ ਜੁਬਾਨੀ, ਦਿਲੋਂ। ਉਹ ਬਾਈਬਲ ਦੇ ਨਿਯਮਾਂ ਦੇ ਮੁਤਾਬਕ ਚਲਦਾ ਹੈ। […]

ਮੈਂ ਤੁਹਾਨੂੰ ਦਸਦੀ ਹਾਂ, ਇਹ ਸੰਸਾਰ ਉਲਟ-ਪੁਲਟ ਹੈ। ਜੋ ਚੰਗਾ ਹੈ, ਲੋਕੀਂ ਕਹਿੰਦੇ ਹਨ ਇਹ ਮਾੜਾ ਹੈ। ਜੋ ਮਾੜਾ ਹੈ, ਲੋਕੀਂ ਕਹਿੰਦੇ ਹਨ ਇਹ ਚੰਗਾ ਹੈ। ਮੈਂ ਬਹੁਤ ਹੀ ਮਾਯੂਸ ਹਾਂ। ਬਹੁਤ, ਬਹੁਤ ਮਾਯੂਸ। ਹਰ ਰੋਜ਼, ਮੈਂ ਆਪਣੀ ਪੂਰੀ ਕੋਸ਼ਿਸ਼ ਕਰਦੀ ਹਾਂ ਅਭਿਆਸ ਅਤੇ ਪ੍ਰਾਰਥਨਾ ਕਰਨ ਰਾਹੀਂ। ਉਹੀ ਹੈ ਜੋ ਮੈਂ ਕਰ ਸਕਦੀ ਹਾਂ। (ਹਾਂਜੀ।) […]

ਉਹ (ਮੀਡੀਆ) ਜੋ ਬਾਈਡਨ ਦਾ ਸਮਰਥਨ ਕਰਦੇ ਹਨ ਨਹੀਂ ਪ੍ਰਵਾਹ ਕਰਦੇ। ਉਹ ਅੰਨੇ ਹਨ। ਉਹ ਬਸ ਪਖਪਾਤੀ ਹਨ ਅਤੇ, ਮੇਰੇ ਰਬਾ, ਅਤੇ ਨਾਲੇ ਪ੍ਰਭਾਵਿਤ ਕੀਤੇ ਗਏ ਦਾਨਵ ਸ਼ਕਤੀ ਰਾਹੀ। (ਹਾਂਜੀ।) ਬਿਨਾਂਸ਼ਕ, ਮੈਂ ਆਪਣੇ ਆਪ ਨੂੰ ਜੋਖਮ ਵਿਚ ਪਾ ਰਹੀ ਹਾਂ ਉਹ ਸਭ ਕਹਿਣ ਨਾਲ, ਪਰ ਸਚ ਦਸਣਾ ਜ਼ਰੂਰੀ ਹੈ। ਮੈਂ ਇਕ ਰੂਹਾਨੀ ਅਭਿਆਸੀ ਹਾਂ। ਮੈਂ ਪੰਜ ਨਸੀਹਤਾਂ ਉਤੇ ਚਲਦੀ ਹਾਂ। […]

ਸੋ, ਸਾਹਮੁਣੇ ਸਭ ਪ੍ਰਤਖ ਅਤੇ ਅਪ੍ਰਤਖ ਸੰਤਾਂ ਅਤੇ ਮਹਾਤਮਾਵਾਂ ਦੇ ਅਤੇ ਕੁਲ ਮਾਲਕ ਦੇ, ਮੈਂ ਤੁਹਾਨੂੰ ਸਭ ਸਚ ਦਸਦੀ ਹਾਂ। […]

ਜੇਕਰ ਉਹ ਚਾਹੁੰਦੇ ਹਨ ਲਭਣੇ ਝੂਠ ਅਤੇ ਧੋਖਾਧੜੀ ਅਤੇ ਧੋਖੇ, ਉਨਾਂ ਨੂੰ ਦੇਖਣਾ ਚਾਹੀਦਾ ਉਲਟ ਦਿਸ਼ਾ ਵਲ, ਮੈਂ ਤੁਹਾਨੂੰ ਦਸਦੀ ਹਾਂ। (ਹਾਂਜੀ।) ਦੂਸਰੇ ਜਾਂ ਪਹਿਲੇ ਪ੍ਰੀਵਾਰ ਨੂੰ ਕਦੇ ਨਹੀਂ ਉਨਾਂ ਚੀਜ਼ਾਂ ਵਿਚ ਸ਼ਾਮਲ ਹੋਣਾ ਚਾਹੀਦਾ ਪਹਿਲੇ ਹੀ। ਉਹਦੇ (ਬਾਈਡਨ) ਦੇ ਇਥੋਂ ਤਕ ਇਕ ਰਾਸ਼ਟਰਪਤੀ ਬਣਨ ਤੋਂ ਪਹਿਲਾਂ, ਉਹ ਨਾਇਬ-ਰਾਸ਼ਟਰਪਤੀ ਸੀ, ਤੇ ਉਨਾਂ ਨੇ ਵਰਤਿਆ ਉਹ ਨੂੰ (ਅਹੁਦੇ ਦਾ) ਪੂਰੀ ਤਰਾਂ ਕਮਾਉਣ ਲਈ ਮਿਲੀਅਨ ਡਾਲਰ। (ਹਾਂਜੀ, ਸਮਝੇ।) ਅਤੇ ਫਿਰ ਉਹਦੇ ਰਾਸ਼ਟਰਪਤੀ ਬਣਨ ਤੋਂ ਬਾਅਦ, ਉਹਦਾ ਪੁਤਰ ਅਜ਼ੇ ਵੇਚ ਰਿਹਾ ਹੈ ਇਕ ਚਿਤਰਕਾਰੀ ਯੂਐਸ $500,000 ਲਈ, ਅਤੇ ਹੋਰ ਵੀ। (ਸਮਝੇ।) ਅਤੇ ਬਿਨਾਂਸ਼ਕ, ਇਹ ਕਾਨੂੰਨੀ ਹੈ, ਉਹ। ਇਹ ਕਾਨੂੰਨੀ ਹੈ, ਇਹ ਗੈਰ-ਕਾਨੂੰਨੀ ਨਹੀਂ । (ਇਹੀ ਹੈ ਬਸ ਇਖਲਾਕੀ ਤੌਰ ਤੇ ਸਹੀ ਨਹੀਂ।) ਪਰ ਇਹ ਇਖਲਾਕੀ ਤੌਰ ਤੇ ਕਾਨੂੰਨੀ ਨਹੀਂ! (ਹਾਂਜੀ।) ਅਤੇ ਇਹ ਇਕ ਬੇਸ਼ਰਮੀ ਵਾਲੀ ਚੀਜ਼ ਹੈ। (ਹਾਂਜੀ।) […]

ਅਤੇ ਪਿਛੇ ਜਿਹੇ ਮੈਂ ਪੜਿਆ ਉਨਾਂ ਨੇ ਇਥੋਂ ਤਕ ਕਰ ਤੋਂ ਬਚਾਅ ਕੀਤਾ। ਉਨਾਂ ਨੇ ਕਮਾਇਆ ਲਗਭਗ ਯੂਐਸ $13 ਮਿਲੀਅਨ ਅਤੇ ਉਨਾਂ ਨੇ ਦਿਖਾਇਆ, ਕੇਵਲ ਯੂਐਸ $800,000। (ਓਹ, ਵਾਓ!) ਸੋ ਉਨਾਂ ਨੇ ਕਰ ਨਹੀਂ ਅਦਾ ਕੀਤਾ, ਅਤੇ ਮੀਡੀਆ ਕੁਝ ਚੀਜ਼ ਨਹੀਂ ਕਹਿ ਰਹੀ। […]

" FOX News Interview Sept. 25, 2021: ਉਨਾਂ ਕੋਲ ਹੈ, ਜਿਵੇਂ ਤੁਸੀਂ ਕਿਹਾ ਸੀ, ਯੂਐਸ $13 ਮਿਲੀਅਨ ਆਮਦਰਨ 2017 ਅਤੇ 2018 ਵਿਚ ਜੋ ਅਤੇ ਜਿਲ (ਬਾਈਡਨ) ਵਿਚਕਾਰ। ਹੁਣ ਦੇਖੋ, ਮੇਰੀ ਕੰਪਨੀ ਇਕ ਐਸ ਕੌਪ ਹੈ, ਅਤੇ ਮੈਂ ਜਾਣਦਾ ਹਾਂ ਕਿਤਨਾ ਅਕਾਉਂਟੇਂਟ ਇਕ ਝਾਤ ਮਾਰਨਗੇ ਇਹਦੇ ਉਤੇ, ਅਤੇ ਉਥੇ ਕੋਈ ਤਰੀਕਾ ਨਹੀਂ ਹੈ ਕਿਵੇਂ ਵੀ, ਜੇਕਰ ਮੇਰੇ ਕੋਲ ਯੂਐਸ $13 ਮਿਲੀਅਨ ਰਕਮ ਹੋਵੇ ਦੋ ਸਾਲਾਂ ਵਿਚ, ਕਿ ਉਹ ਮੈਨੂੰ ਇਜ਼ਾਜ਼ਤ ਦੇਣਗੇ ਕਹਿਣ ਲਈ, "ਤੁਹਾਡੇ ਕੋਲ ਯੂਐਸ $13 ਮਿਲੀਅਨ ਦੀ ਆਮਦਨ ਹੈ, ਪਰ ਤੁਹਾਡੀ "ਤਨਖਾਹ" ਕੇਵਲ ਯੂਐਸ $800,000 ਹੋਵੇਗੀ।" ਕਿਉਂ ਨਹੀਂ ਉਥੇ ਇਕ ਵਡੇ ਅਖਬਾਰ ਨੇ ਉਹ ਨਹੀਂ ਕਿਹਾ, "ਇਕ ਮਿੰਟ ਉਡੀਕੋ, ਅਸੀਂ ਇਹਨੂੰ ਕਰ ਮਾਹਰਾਂ ਦੇ ਹਵਾਲੇ ਕੀਤਾ ਅਤੇ ਉਹ ਕਹਿੰਦੇ ਹਨ ਉਥੇ ਕੁਝ ਚੀਜ਼ ਅਜ਼ੀਬ ਹੈ ਇਥੇ ਜੇਕਰ ਉਹਨੇ ਕੇਵਲ 3.8% ਕਰ ਅਦਾ ਕੀਤਾ ਹੈ ਯੂਐਸ$800,000 ਉਤੇ ਨਾਂ ਕਿ ਯੂਐਸ $13 ਮਿਲੀਅਨ ਉਤੇ ।" ਮੀਡੀਆ ਕਿਥੇ ਸੀ ਪਿਛਲੇ ਸਾਲ ਇਹਦੇ ਉਤੇ? "

ਉਹ ਵਰਤ ਰਹੇ ਹਨ ਆਪਣੇ ਰੁਤਬੇ ਨੂੰ, ਸ਼ਕਤੀ ਦੇ ਅਹੁਦੇ ਦੀ ਦੁਰਵਰਤੋਂ ਕਰਦੇ ਕਾਰੋਬਾਰ ਕਰਨ ਲਈ। […] ਜੇ ਇਹ ਸਭ ਰੀਪੋਰਟ ਕੀਤਾ ਗਿਆ ਹੁੰਦਾ ਪਹਿਲਾਂ, ਸਮੇਤ ਟੈਕਸ ਨਾਂ ਭਰਨ ਬਾਰੇ, ਮੇਰੇ ਖਿਆਲ ਵਿਚ ਬਾਈਡਨ ਕਦੇ ਵੀ ਨਹੀਂ ਜਿਤ ਸਕਦਾ ਕਿਸੇ ਜਗਾ। (ਉਹ ਸਹੀ ਹੈ। ਉਹ ਸਹੀ ਹੈ। ਸਮਝੇ।) ਪਰ ਉਨਾਂ ਨੇ ਇਹ ਸਭ ਦਬਾ ਦਿਤਾ। ਅਨੇਕ ਹੀ ਮੀਡੀਆ ਨੇ ਇਹ ਦਬਾ ਦਿਤਾ, ਉਹ ਜਿਹੜੇ ਉਹਦਾ ਸਮਰਥਨ ਕਰਦੇ ਹਨ। (ਹਾਂਜੀ।) […]

ਇਹ ਸਭ, ਉਨਾਂ ਨੂੰ ਸਵਰਗ ਜਾਂ ਨਰਕ ਨੂੰ ਜਵਾਬ ਦੇਣਾ ਪਵੇਗਾ। ਮੇਰੇ ਖਿਆਲ ਵਿਚ ਉਨਾਂ ਨੂੰ ਨਰਕ ਨੂੰ ਜਵਾਬ ਦੇਣਾ ਪਵੇਗਾ, ਇਕ ਰਾਸ਼ਟਰਪਤੀ ਟਰੰਪ ਵਰਗੇ ਨਿਰਦੋਸ਼, ਚੰਗੇ ਨਾਗਰਿਕ ਨੂੰ ਫਸਾਉਣ ਲਈ। (ਓਹ, ਹਾਂਜੀ।) ਉਥੇ ਇਨਸਾਫ ਤੋਂ ਕੋਈ ਚੀਜ਼ ਨਹੀਂ ਬਚ ਸਕਦੀ। […] ਕੋਈ ਵੀ ਝੂਠ, ਕੋਈ ਚੀਜ਼ ਜੋ ਬਾਈਬਲ ਦੇ ਦਸ ਹੁਕਮਾਂ ਦੇ ਮੁਤਾਬਕ ਨਹੀਂ ਹੈ, ਉਹਦਾ ਨਤੀਜ਼ਾ ਨਰਕ ਦੀ ਅਗ ਹੋਵੇਗਾ, ਨਰਕ ਦਾ ਨਿਰਨਾ। (ਹਾਂਜੀ।) […]

" Media Report from KHOU 11: ਯੂਐਸ ਸਰਹਦੀ ਪਟਰੋਲ ਅਫਸਰਾਂ ਦੀ ਅਲੋਚਨਾ ਕੀਤੀ ਜਾ ਰਹੀ ਹੈ ਇਸ ਵੀਡੀਓ ਨਾਲ ਅਤੇ ਕਿਵੇਂ ਉਹ ਪਰਵਾਸੀਆਂ ਨਾਲ ਸਿਝ ਰਹੇ ਹਨ। ਵੀਡੀਓ ਉਤੇ ਦਿਖਾਇਆ ਗਿਆ ਘੋੜੇ ਉਤੇ ਸਵਾਰ, ਉਨਾਂ ਦਾ ਰਾਹ ਰੋਕ ਰਹੇ ਰੀਓ ਗਰਾਂਡੇ (ਦਰ‌ਿਆ) ਉਤੇ... "

(ਪਿਛੇ ਜਿਹੇ,) ਹਾਂਜੀ। (ਉਥੇ ਕੁਝ ਤਸਵੀਰਾਂ ਸਾਹਮੁਣੇ ਆਈਆਂ ਹਨ ਔਨਲਾਇਨ ਸਰਹਦੀ ਗਸ਼ਤ ਦੀਆਂ ਘੋੜਿਆਂ ਉਪਰ।) ਹਾਂਜੀ। (ਅਤੇ ਸੋ, ਬਾਈਡਨ ਅਤੇ ਉਹਦਾ ਵਾਇਟ ਹਾਉਸ ਪ੍ਰਸ਼ਾਸਨ, ਬੁਨਿਆਦੀ ਤੌਰ ਤੇ ਉਹ ਸਰਹਦੀ ਪਟਰੋਲ ਨੂੰ ਕਟਾਖਸ਼ ਕਰ ਰਹੇ ਹਨ ਕਿ ਉਨਾਂ ਨੇ ਕੋਰੜੇ ਮਾਰੇ ਹੇਈਤੀ ਪਰਵਾਸੀ ਸ਼ਰਨਾਰਥੀਆਂ ਨੂੰ। ਕੀ ਸਤਿਗੁਰੂ ਸਾਂਝੀਆਂ ਕਰਨੀਆਂ ਚਾਹੁੰਦੇ ਹਨ ਕੋਈ ਟਿਪਣੀਆਂ ਇਹਦੇ ਉਤੇ?)

ਉਹ - ਉਹ (ਬਾਈਡਨ) ਜਾਂ ਉਨਾਂ ਨੂੰ - ਆਪਣੇ ਆਪ ਨੂੰ ਕੋਰੜੇ ਮਾਰਨੇ ਚਾਹੀਦੇ ਹਨ। ਸਰਹਦੀ ਪਟਰੋਲ ਨੇ ਕੋਈ ਚੀਜ਼ ਉਸ ਤਰਾਂ ਦੀ ਨਹੀਂ ਕੀਤੀ। (ਹਾਂਜੀ।) ਮੈਂ ਵੀਡੀਓ ਦੇਖੀ ਸੀ। ਉਨਾਂ ਨੇ ਬਸ... ਮੇਰੇ ਖਿਆਲ ਵਿਚ ਕਈ ਹੇਅਤੀ ਵਿਆਕਤੀ ਪੁਲੀਸ ਘੋੜੇ ਦੀ ਲਗਾਮ ਵਿਚ ਫਸ ਗਏ। (ਹਾਂਜੀ।) ਸੋ ਉਹ ਬਸ ਕੋਸ਼ਿਸ਼ ਕਰ ਰਹੇ ਹਨ ਉਹਨੂੰ ਰੋਕਣ ਦੀ ਤਾਂਕਿ ਕੁਚਲ‌ਿਆ ਨਾਂ ਜਾਵੇ, ਜਾਂ ਹੋਰ ਵਧੇਰੇ ਨਾਂ ਉਲਝ ਜਾਣ ਵਿਚ, ਕਿਉਂਕਿ ਘੋੜੇ ਨੂੰ ਜਾਣਾ ਪਿਆ, ਜਾਣਾ ਪਿਆ, ਦੌੜਨਾ ਪਿਆ। (ਹਾਂਜੀ।) ਅਤੇ ਹੇਅਤੀ ਵਿਆਕਤੀ ਹੋ ਸਕਦਾ ਘੋੜਿਆਂ ਦੇ ਸਾਹਮੁਣੇ ਸਨ।

" Media Report from FOX news Sept. 23, 2021: ਉਹ ਕੋਰੜੇ ਨਹੀਂ ਹਨ ਜੋ ਵਰਤੇ ਗਏ। ਉਹ ਲਗਾਮਾ ਹਨ, ਉਸ ਕਿਸਮ ਦੀਆਂ ਜੋ ਘੋੜਿਆਂ ਨੂੰ ਕੰਟ੍ਰੋਲ ਕਰਨ ਲਈ ਵਰਤੀਆਂ ਜਾਂਦੀਆਂ। ਪਰ ਇਸ ਵਿਆਕਤੀ ਦੀ ਗਲ ਵਲ ਨਾਂ ਧਿਆਨ ਦੇਵੋ। ਉਹ ਹੈ ਜੋ ਵੀਪੀ (ਨਾਇਬ-ਰਾਸ਼ਟਰਪਤੀ) ਦੇ ਆਪਣੇ ਡੀਹਿਚਐਸ (ਡੀਪਾਰਟਮੇਂਟ ਆਫ ਹੋਮਲੈਂਡ ਸਕਿਉਰਿਟੀ) ਸਕਤਰ ਨੇ ਕਿਹਾ" "ਸਰਹਦੀ ਏਜਿੰਟ ਲੰਮੀਆਂ ਲਗਾਮਾ ਵਰਤਦੇ ਹਨ, ਕੋਰੜੇ ਨਹੀਂ, ਆਪਣੇ ਘੋੜਿਆਂ ਨੂੰ ਕੰਟ੍ਰੋਲ ਕਰਨ ਲਈ।" "

" FOX News Interview Sept. 23, 2021: ਸਭ ਚੀਜ਼ ਜੋ ਇਹਨਾਂ ਏਜਿੰਟਾਂ ਨੇ ਕੀਤਾ ਉਥੇ ਬਾਹਰ ਡੈਲ ਰੀਓ ਵਿਚ ਘੋੜੇ ਪਟਰੋਲ ਉਤੇ, ਸੀ, ਇਕ, ਕਾਨੂੰਨ ਅੰਦਰ, ਨੀਤੀ ਅੰਦਰ, ਟ੍ਰੇਨਿੰਗ ਦੇ ਅੰਦਰੇ, ਅਤੇ ਉਹ ਨਹੀਂ ਸਨ ਕਿਸੇ ਵੀ ਤਰਾਂ, ਬਿਲਕੁਲ ਵੀ, ਹਮਲਾ ਕਰ ਰਹੇ ਵਿਆਕਤੀਆਂ ਉਤੇ ਜਿਨਾਂ ਨੂੰ ਉਹ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਦੇਸ਼ ਵਿਚ ਪ੍ਰਵੇਸ਼ ਕਰਨ ਤੋਂ। ਕਿਸੇ ਨੂੰ ਕਰੋੜੇ ਨਹੀਂ ਮਾਰੇ ਗਏ। ਉਹ ਕੀ ਕਰ ਰਹੇ ਸੀ, ਜਦੋਂ ਤੁਸੀਂ ਉਨਾਂ ਨੂੰ ਦੇਖਿਆ ਲਗਾਮਾ ਨੂੰ ਘੁੰਮਾਉਂਦੇ ਹੋਏ, ਇਹ ਘੋੜੇ ਨੂੰ ਉਚਾਟ ਕਰਨ ਲਈ ਹੈ ਤਾਂਕਿ ਉਹ ਵਿਆਕਤੀਆਂ ਦੇ ਰਾਹ ਵਿਚ ਨਾਂ ਜਾਵੇ ਜਿਨਾਂ ਨੂੰ ਉਹ ਕੋਸ਼ਿਸ਼ ਕਰ ਰਹੇ ਹਨ ਰੋਕਣ ਦੀ। ਸੋ ਜੋ ਉਹ ਕਰ ਰਹੇ ਸੀ ਉਹ ਸੀ ਉਨਾਂ ਲੋਕਾਂ ਨੂੰ ਸੁਰਖਿਅਤ ਰਖਣ ਲਈ। ਪਰ ਇਹ ਪ੍ਰਸ਼ਾਸਨ ਅਤੇ ਲੀਡਰੀ ਇਸ ਏਜੰਸੀ ਅੰਦਰ ਇਕ ਈਮਾਨਦਾਰ ਜਵਾਬ ਨਹੀਂ ਦੇ ਸਕਦੇ, ਅਤੇ ਹੁਣ ਤੁਹਾਡੇ ਕੋਲ ਰਾਸ਼ਟਰਪਤੀ ਹੈ ਸਯੁੰਕਤ ਰਾਜ਼ ਅਮਰੀਕਾ ਦਾ ਕਹਿ ਰਿਹਾ ਕਿ ਇਹਨਾਂ ਵਿਆਕਤੀਆਂ ਨੂੰ "ਅਦਾ ਕਰਨਾ ਪਵੇਗਾ"? ਕਾਹਦੇ ਲਈ ਅਦਾ ਕਰਨਾ? ਉਨਾਂ ਨੇ ਕੁਝ ਨਹੀਂ ਕੀਤਾ। "

" FOX News Interview Sept. 26, 2021: ਤੁਸੀਂ ਜਾਣਦੇ ਹੋ, ਮੈਂ ਇਹ ਵੀਡਿਓਆਂ ਦੇਖੀਆਂ ਹਨ ਅਤੇ ਮੈਂ ਬਾਰ ਬਾਰ ਦੇਖਦਾ ਰਿਹਾ ਹਾਂ ਤਸਵੀਰਾਂ ਨੂੰ। ਮੈਂ ਕੋਈ ਉਲੰਘਣਾ ਨਹੀਂ ਦੇਖ ਸਕਦਾ ਕਾਨੂੰਨ ਜਾਂ ਨੀਤੀ ਦੀ। ਮੈਂ ਨਹੀਂ ਦੇਖਿਆ ਕੋਈ ਵੀ ਜਿਸ ਨੂੰ ਕਰੋੜੇ ਮਾਰੇ ਗਏ ਜਾਂ ਬੰਨਿਆ ਗਿਆ ਜਿਵੇਂ ਰਾਸ਼ਟਰਪਤੀ ਅਤੇ ਸਕਤਰ ਮੇਓਰਕਸ ਨੇ ਬਿਆਨ ਕੀਤਾ ਹੈ। ਅਸਲ ਵਿਚ, ਆਦਮੀ ਜਿਸ ਨੇ ਇਹ ਫੋਟੋ ਖਿਚੇ ਸੀ ਪਹਿਲੇ ਹੀ ਅਗੇ ਆ ਗਿਆ ਹੈ, ਅਤੇ ਉਹਨੇ ਕਿਹਾ ਕਿ ਉਹਨੇ ਕੋਈ ਚੀਜ਼ ਨਹੀਂ ਦੇਖੀ ਉਸ ਕਿਸਮ ਦੀ ਜਦੋਂ ਉਹ ਖਿਚ ਰਿਹਾ ਸੀ ਉਹ ਤਸਵੀਰਾਂ। ਜੋ ਮੈਂ ਦੇਖਿਆ ਸੀ, ਉਹ ਸੀ ਇਕ ਸਯੁੰਕਤ ਰਾਜ਼ ਅਮਰੀਕਾ ਸਰਹਦੀ ਪਟਰੋਲ ਏਜਿੰਟ ਆਪਣੀ ਜੁੰਮੇਵਾਰੀ ਨਿਭਾ ਰਿਹਾ ਰੋਕਣ ਲਈ ਇਕ ਗੈਰਕਾਨੂੰਨੀ ਦਾਖਲਾ ਵਾਪਰਨ ਤੋਂ। ਮੈਂ ਵੀ ਦੇਖਿਆ, ਇਕ ਸ਼ਕੀ ਪ੍ਰਦੇਸੀ ਪਰਵਾਸੀ ਓਪਰਾ, ਇਕ ਹੇਅਤੀ ਨਾਗਰਿਕ, ਝਪਟਦਾ ਉਸ ਬਿਟ ਅਤੇ ਹਿਡਸਟਾਲ ਨੂੰ, ਇਕ ਘੋੜੇ ਦੇ ਸਿਰ ਦੇ ਆਲੇ ਦੁਆਲੇ ਲਗਾਮ ਦਾ ਹਿਸਾ ਜਿਸ ਉਪਰ ਉਹ ਏਜਿੰਟ ਸਵਾਰ ਸੀ, ਅਤੇ ਸੰਭਾਵੀ ਤੌਰ ਤੇ ਸਿਰਜ਼ ਰਿਹਾ ਸੀ ਇਕ ਬਹੁਤ ਹੀ ਖਤਰਨਾਕ ਸਥਿਤੀ ਉਸ ਏਜਿੰਟ ਲਈ। ਸੋ ਏਜਿੰਟ ਨੇ ਆਪਣਾ ਕੰਮ ਕੀਤਾ। ਉਹਨੇ ਕੀਤੀ ਸਭ ਚੀਜ਼ ਜੋ ਉਹਨੂੰ ਸਿਖਾਇਆ ਗਿਆ ਹੈ ਕਰਨ ਲਈ, ਅਤੇ ਉਹਨੇ ਸਭ ਚੀਜ਼ ਕੀਤੀ ਜੋ ਘੋੜੇ ਸਵਾਰ ਪਟਰੋਲ ਏਜਿੰਟ ਕਰਦੇ ਰਹੇ ਹਨ 97 ਸਾਲਾਂ ਤੋਂ ਜਦੋਂ ਤੋਂ ਅਸੀਂ ਸ਼ੁਰੂ ਕੀਤਾ ਵਰਤੋਂ ਕਰਨਾ ਘੋੜਿਆਂ ਨੂੰ ਇਸ ਸੰਸਥਾ ਵਿਚ। "

ਨਾਲੇ, ਘੋੜੇ ਕਿਨਾਂ ਦੇ ਹਨ? ਬਾਈਡਨ ਸਰਕਾਰ ਦੇ, ਕਿ ਨਹੀਂ? (ਹਾਂਜੀ, ਬਿਨਾਂਸ਼ਕ।) ਅਤੇ ਉਹੀ ਹੈ ਜਿਸ ਨੇ ਉਨਾਂ ਨੂੰ ਕਿਹਾ ਹੇਅਤੀ ਵਿਆਕਤੀਆਂ ਨੂੰ ਦੂਰ ਕਰਨ ਲਈ। (ਹਾਂਜੀ।) ਅਤੇ ਉਹ ਨਹੀਂ ਪ੍ਰਵਾਹ ਕਰਦਾ ਹੇਅਤੀ ਲੋਕਾਂ ਬਾਰੇ। ਓਹ, ਇਹ ਸਭ ਪਖੰਡ ਹੈ, ਇਹ ਝੂਠ ਹੈ। ਇਹ ਹੈ ਝੂਠ ! ਉਹ ਨੇ ਉਨਾਂ ਨੂੰ ਕਿਹਾ ਸਰਹਦ ਨੂੰ ਸਾਫ ਕਰਨ ਲਈ। ਸੋ, ਉਨਾਂ ਨੇ ਕੀਤਾ ਜੋ ਉਹ ਕਰ ਸਕੇ। ਕਿ ਨਹੀਂ? (ਹਾਂਜੀ, ਬਿਲਕੁਲ।) ਉਨਾਂ ਨੇ ਕਿਸੇ ਨੂੰ ਨਹੀਂ ਮਾਰ‌ਿਆ। ਨਹੀਂ! (ਨਹੀਂ।) ਉਥੇ ਗਵਾਹ ਹਨ। ਸੋ, ਉਹ ਬਸ ਝੂਠ ਮਾਰ ਰਿਹਾ ਹੈ ਦੁਬਾਰਾ, ਢਕਣ ਲਈ, ਬਲੀ ਦਾ ਬਕਰਾ ਬਨਾਉਣ ਲਈ ਇਨਾਂ ਵਿਚਾਰੇ ਸਰਹਦੀ ਪਟਰੋਲ (ਅਫਸਰਾਂ) ਨੂੰ। ਉਹ ਬਸ ਆਪਣੀ ਜੁੰਮੇਵਾਰੀ ਨਿਭਾ ਰਹੇ ਹਨ। ਉਨਾਂ ਨੂੰ ਕਿਹਾ ਗਿਆ ਸੀ ਕੀ ਕਰਨਾ ਹੈ। (ਹਾਂਜੀ, ਬਿਲਕੁਲ।) ਅਤੇ ਉਨਾਂ ਨੇ ਕੀਤਾ ਉਹ। (ਸਹੀ ਹੈ, ਸਤਿਗੁਰੂ ਜੀ। ਹਾਂਜੀ।) […]

ਪਹਿਲੇ, ਉਨਾਂ ਨੇ ਸਰਹਦ ਖੋਲ‌ੀ, ਸੋ ਹਰ ਇਕ ਆਉਂਦਾ ਹੈ। ਅਤੇ ਹੁਣ ਉਹ ਇਕ ਘੜਮਸ ਵਿਚ ਹਨ, ਸੋ ਉਹ ਪਟਰੋਲ ਨੂੰ ਦੋਸ਼ ਦੇ ਰਹੇ ਹਨ, ਜੋ ਉਨਾਂ ਦੇ ਹੁਕਮ ਹੇਠ ਹੈ ਕੈਂਪ ਨੂੰ ਸਾਫ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਉਹ ਨਹੀਂ ਪ੍ਰਵਾਹ ਕਰਦੇ ਹੇਅਤੀ ਲੋਕਾਂ ਬਾਰੇ। ਇਕ ਲੰਮਾਂ ਸਮਾਂ ਪਹਿਲਾਂ, 1994 ਵਿਚ ਜਾਂ ਕੁਝ ਚੀਜ਼, ਜਦੋਂ ਉਹ ਬਸ ਕੇਵਲ ਇਕ ਸਨੇਟਰ ਸੀ, […] ਉਹਨੇ ਕਿਹਾ ਸੀ, "ਭਾਵੇਂ ਜੇਕਰ ਸਮੁਚਾ ਹੇਅਤੀ ਦੇਸ਼ ਚੁਪ ਚਾਪ ਡੁਬ ਜਾਂਦਾ ਹੈ ਸਮੁੰਦਰ ਦੇ ਥਲੇ, ਇਹਦੇ ਨਾਲ ਕੋਈ ਫਰਕ ਨਹੀਂ ਪਵੇਗਾ ਸਯੁੰਕਤ ਰਾਜ਼ ਅਮਰੀਕਾ ਨੂੰ।" "ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪਵੇਗਾ।" (ਓਹ, ਮੇਰੇ ਰਬਾ।)

" PBS Interview 1994 Biden(m): ਜੇਕਰ ਹੇਅਤੀ ਬਸ ਚੁਪ ਚਾਪ ਡੁਬਦਾ ਹੈ ਕੈਰੀਬੀਅਨ ਵਿਚ, ਜਾਂ ਉਪਰ ਉਠਦਾ ਹੈ 300 ਫੁਟ ਤਕ, ਇਹਦੇ ਨਾਲ ਇਕ ਬਹੁਤਾ ਵਡਾ ਫਰਕ ਨਹੀਂ ਪੈਂਦਾ ਸਾਡੀਆਂ ਰੁਚੀਆਂ ਦੀ ਗਲ ਕਰਦਿਆਂ। "

ਤੁਸੀਂ ਦੇਖ‌ਿਆ ਉਹ? (ਵਾਓ।) ਕਿਹੋ ਜਿਹੀ ਇਕ ਗਲ ਕਹਿਣ ਲਈ! ਬਿਲਕੁਲ। (ਕਿਤਨਾ ਨਿਰਦਈ।) […]

ਉਹਦੇ ਕੋਲ ਕੋਈ ਆਦਰਸ਼ ਨਹੀਂ, ਕੋਈ ਦਿਆਲਤਾ ਨਹੀਂ, ਕੋਈ ਪਿਆਰ ਨਹੀਂ, ਕੁਝ ਨਹੀਂ। (ਓਹ, ਵਾਓ।) ਉਹਦੇ ਕੋਲ ਕੋਈ ਯੋਗਤਾ ਨਹੀਂ ਇਕ ਰਾਜਦੂਤ ਬਣਨ ਦੀ। ਇਥੋਂ ਤਕ ਜੇ ਉਹ ਸੋਚਦਾ ਵੀ ਹੈ ਉਹ ਆਪਣੇ ਮਨ ਵਿਚ, ਉਹਨੂੰ ਕਦੇ ਨਹੀਂ ਉਸ ਤਰਾਂ ਬੋਲਣਾ ਚਾਹੀਦਾ ਸੀ (ਬਿਲਕੁਲ।) ਇਕ ਸਨੇਟਰ ਹੋਣ ਦੇ ਨਾਤੇ। ਇਕ ਲੀਡਰ ਵਜੋਂ, ਦੇਸ਼ ਦੇ ਮਹਤਵਪੂਰਨ ਲੀਡਰਾਂ ਵਿਚੋਂ ਇਕ, ਇਕ ਮੁਖ ਬੁਲਾਰੇ ਦੇ ਰੂਪ ਵਿਚ ਆਪਣੇ ਲੋਕਾਂ ਦੇ। […]

ਸਰਹਦੀ ਪਟਰੋਲ ਨੇ ਕੁਝ ਚੀਜ਼ ਨਹੀਂ ਕੀਤੀ। ਉਹ ਬਸ ਆਪਣਾ ਕੰਮ ਕਰ ਰਹੇ ਹਨ, (ਹਾਂਜੀ।) ਅਤੇ ਨਰਮੀ ਨਾਲ ਜਿਤਨਾ ਸੰਭਵ ਹੋਵੇ। (ਹਾਂਜੀ।) ਅਤੇ ਉਹ ਜਾਣਦੇ ਹਨ ਕਿ ਉਹ ਨਹੀਂ ਉਹ ਕਰਨਗੇ। ਕਾਹਦੇ ਲਈ? ਉਹ ਬਸ ਸ਼ਰਨਾਰਥੀ ਹਨ। ਉਹ ਬਸ ਕੋਸ਼ਿਸ਼ ਕਰ ਰਹੇ ਹਨ ਧਕੇਲਣ ਦੀ ਉਨਾਂ ਨੂੰ ਪਿਛੇ ਸਰਹਦ ਤੋਂ। […]

ਪਰ ਬਾਈਡਨ ਅਤੇ ਇਹ ਪ੍ਰਸ਼ਾਸਨ, ਉਹ ਪੁਲੀਸ ਦੇ ਵਿਰੁਧ ਹਨ। ਤੁਸੀਂ ਜਾਣਦੇ ਹੋ ਉਹ ਦੋ ਕੁ ਸਾਲਾਂ ਤੋਂ ਪਹਿਲੇ ਹੀ। (ਹਾਂਜੀ, ਸਤਿਗੁਰੂ ਜੀ।) ਉਹ ਪਖ ਲੈਂਦੇ ਹਨ "ਪੁਲੀਸ ਨੂੰ ਡੀਫੰਡ ਕਰਨ ਲਈ।" (ਹਾਂਜੀ।) ਅਤੇ ਇਥੋਂ ਤਕ ਹੈਰਿਸ ਨੇ ਅਨੇਕ ਹੀ ਲੁਟੇਰਿਆਂ ਅਤੇ ਵਿਰੋਧੀਆਂ ਨੂੰ ਬਾਹਰ ਕਢਿਆ ਜਿਹੜੇ ਪੁਲੀਸ ਨੂੰ ਡੀਫੰਡ ਕਰਨਾ ਚਾਹੁੰਦੇ ਸੀ। […]

ਉਹ ਪੁਲੀਸ ਦੇ ਵਿਰੁਧ ਹਨ। (ਹਾਂਜੀ।) ਅਤੇ ਹੁਣ ਇਹ ਇਕ ਹੋਰ ਮੌਕਾ ਹੈ ਉਨਾਂ ਨੂੰ ਬਲੀ ਦਾ ਬਕਰਾ ਬਨਾਉਣ ਦਾ ਆਪਣਾ ਕੰਮ ਕਰਨ ਲਈ। […]

" Fox News Interview Sept. 25, 2021: ਬਾਈਡਨ ਨੇ ਕਿਹਾ ਸੀ ਇਹ ਸਰਹਦੀ ਪਟਰੋਲ ਏਜਿੰਟ ਅਦਾ ਕਰਨਗੇ ਕੀਮਤ। ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਉਹਦੇ ਬਾਰੇ ਜਦੋਂ ਤੁਸੀਂ ਸੋਚਦੇ ਹੋ ਜੋ ਉਹ ਕਹਿ ਰਹੇ ਹਨ? ਇਹ ਰਾਸ਼ਟਰਪਤੀ ਹੈ।

Former Border Patrol coordinator(m): ਇਹ ਸਚਮੁਚ ਦਿਲ ਤੋੜਨ ਵਾਲਾ ਹੈ ਜਾਨਣਾ ਕਿ ਅਸੀਂ ਕੰਮ ਕਰ ਰਹੇ ਹਾਂ ਇਕ ਸੰਸਥਾ ਲਈ ਉਸ ਤਰਾਂ, ਉਹ ਸਾਨੂੰ ਕਹਿੰਦੇ ਹਨ ਆਪਣਾ ਕੰਮ ਕਰਨ ਲਈ ਅਤੇ ਅਸੀਂ ਇਹ ਕਰਦੇ ਹਾਂ ਆਪਣੀ ਪੂਰੀ ਯੋਗਤਾ ਨਾਲ, ਅਤੇ ਫਿਰ ਸਾਨੂੰ ਇਸ ਕਿਸਮ ਦੀ ਤਿਖੀ ਪ੍ਰਤੀਕ੍ਰਿਆ ਮਿਲਦੀ ਹੈ।

Ari Fleischer(m): ਇਹ ਇਕ ਵਧੀਆ ਦ੍ਰਿਸ਼ਟਾਂਤ ਹੈ ਕਿਵੇਂ ਡੈਮੋਕਰੇਟਸ, ਜੋ ਬਾਈਡਨ ਦੀ ਅਗਵਾਈ ਰਾਹੀਂ, ਪੁਲੀਸ ਦੇ ਵਿਰੁਧ ਹਨ, ਕਿਸੇ ਜਗਾ ਅਤੇ ਹਰ ਜਗਾ। ਉਹ ਹੈ ਉਹਦਾ ਸੰਦੇਸ਼ ਅਜ਼: "ਅਮਰੀਕਾ ਦੇ ਕਾਨੂੰਨਾਂ ਨੂੰ ਲਾਗੂ ਨਾਂ ਕਰੋ। ਜਦੋਂ ਤੁਸੀਂ ਦੇਖਦੇ ਹੋ ਕੋਈ ਵਿਆਕਤੀ ਸਾਡੇ ਦੇਸ਼ ਵਿਚ ਅੰਦਰ ਵੜਦੇ ਨੂੰ, ਉਨਾਂ ਨੂੰ ਅੰਦਰ ਆਉਣ ਦੇਵੋ," ਉਹ ਵੀ ਕਹਿ ਰਿਹਾ ਹੈ ਪੁਲੀਸ ਅਫਸਰਾਂ ਨੂੰ ਹਰ ਜਗਾ: "ਕੋਈ ਹੋਰ ਘੋੜੇ ਸਵਾਰ ਪਟਰੋਲ ਨਹੀਂ ਹੋਣਗੇ ਕਿਸੇ ਜਗਾ।" ਕੀ ਕੋਈ ਵਿਆਕਤੀ ਕਦੇ ਗਿਆ ਹੈ ਬੌਬੋਨ ਸੜਕ ਨੂੰ? ਉਨਾਂ ਕੋਲ ਘੋੜੇ ਸਵਾਰ ਪਟਰੋਲ ਹਨ ਉਥੇ। ਕੀ ਕਿਵੇਂ ਨਾ ਕਿਵੇਂ ਉਹ ਨਿਰਦਈ ਹਨ? ਉਨਾਂ ਪਟਰੋਲਾਂ ਦਾ ਮਕਸਦ ਹੈ ਲੋਕਾਂ ਨੂੰ ਰੋਕਣਾ ਦੇਸ਼ ਦੇ ਅੰਦਰ ਆਉਣ ਤੋਂ। ਨਤੀਜ਼ਾ ਜੋ ਬਾਈਡਨ ਦੀਆਂ ਨੀਤੀਆਂ ਦਾ ਹੈ ਸਦਾ ਦੇ ਰਿਹਾ ਹੈ ਕਿਤਨੇ ਹੀ ਹੋਰ ਲੋਕਾਂ ਨੂੰ ਦੇਸ਼ ਦੇ ਅੰਦਰ ਆਉਣ ਲਈ। ਇਹ ਖੁਲੀ ਸਰਹਦ ਹੈ ਸਭ ਤੋਂ ਬਦਤਰ ਰੂਪ ਵਿਚ, ਹਲਾਸ਼ੇਰੀ ਦਿਤੀ ਗਈ ਸਯੁੰਕਤ ਰਾਜ਼ ਅਮਰੀਕਾ ਦੇ ਰਾਸ਼ਟਰਪਤੀ ਵਲੋਂ। "

" FOX News Interview Senator Kennedy(m) Sept. 25, 2021: ਅਤੇ ਮੈ ਨਹੀਂ ਸੋਚ ਸਕਦਾ ਇਕ ਵੀ ਰਾਸ਼ਟਰਪਤੀ ਪ੍ਰਸ਼ਾਸਨ ਬਾਰੇ ਜਿਸ ਨੇ ਵਧੇਰੇ ਪਲੇਟਾਂ ਤੋੜੀਆਂ ਹਨ ਇਹਦੇ ਪਹਿਲੇ ਨੌ ਮਹੀਨਿਆਂ ਵਿਚ ਬਾਈਡਨ ਪ੍ਰਸ਼ਾਸਨ ਨਾਲੋਂ। ਮੇਰਾ ਭਾਵ ਹੈ, ਇਹਦੇ ਬਾਰੇ ਸੋਚੋ। ਤੁਸੀਂ ਗਲ ਕਰ ਰਹੇ ਸੀ ਪਹਿਲਾਂ ਇਹਦੇ ਬਾਰੇ - ਅਫਗਾਨਿਸਤਾਨ, ਮਹਿੰਗਾਈ, ਅਪਰਾਧ, ਸੰਕਟਮਈ ਜਾਤ ਵਿਚਾਰ, ਗੈਸ ਦੀ ਕੀਮਤ, ਅਮਰੀਕਾ ਦੀ ਐਨਰਜ਼ੀ ਦੀ ਸੁਤੰਤਰਤਾ - ਅਤੇ ਅਜ਼ੇ, ਰਾਸ਼ਟਰਪਤੀ ਦੇ ਸਾਰੇ ਖਰਾਬ ਕੀਤੇ ਕੰਮਾਂ ਤੋਂ, ਉਥੇ ਇਕ ਵੀ ਵਧੇਰੇ ਖਰਾਬ ਨਹੀਂ ਸਰਹਦ ਦੇ ਸੰਕਟ ਨਾਲੋਂ। ਅਤੇ ਇਹ ਇਕ ਸੰਕਟ ਹੈ। ਇਸ ਸਾਲ, ਦੋ ਮਿਲੀਅਨ ਲੋਕਾਂ ਤੋਂ ਉਪਰ, ਆਉਣਗੇ ਇਸ ਦੇਸ਼ ਵਿਚ ਗੈਰ-ਕਾਨੂੰਨੀ ਤੌਰ ਤੇ, ਅਤੇ ਸਾਨੂੰ ਬਿਲਕੁਲ ਵੀ ਕੋਈ ਜਾਣਕਾਰੀ ਨਹੀਂ ਹੈ ਉਹ ਕੌਣ ਹਨ। "

ਜਦੋਂ ਤੁਸੀਂ ਤਾਕਤ ਵਿਚ ਹੋਵੋਂ, ਤੁਸੀਂ ਕੋਈ ਵੀ ਚੀਜ਼ ਕਹਿ ਸਕਦੇ ਹੋ,. ਭਾਵੇਂ ਕਿਤਨਾ ਵੀ ਹਾਸੋਹੀਣਾ ਹੋਵੇ ਅਤੇ ਕਠੋਰ ਜਾਂ ਮੂਰਖ ਜਾਂ... ਇਥੋਂ ਤਕ ਆਪਣੀ ਆਵਦੇ ਕਥਨ ਵਿਰੁਧ ਪਹਿਲਾਂ। ਕਿੲ ਮਿੰਟ ਤੁਸੀਂ ਇਹ ਕਹਿੰਦੇ ਹੋ , ਅਤੇ ਅਗਲੇ ਮਿੰਟ ਤੁਸੀਂ ਆਪਣੇ ਆਪ ਦੇ ਵਿਰੁਧ ਜਾਂਦੇ ਹੋ। ਇਹ ਅਜ਼ੇ ਵੀ ਠੀਕ ਹੈ, ਕਿਉਂਕਿ ਤੁਸੀਂ ਤਾਕਤ ਵਿਚ ਹੋ।

ਖਾਸ ਕਰਕੇ ਦਾਨਵਾਂ ਵਲੋਂ ਸਮਰਥਨ ਦਿਤਾ ਜਾ ਰਿਹਾ। (ਓਹ, ਹਾਂਜੀ।) ਦਾਨਵਾਂ ਦੀ ਸ਼ਕਤੀ ਹਰ ਇਕ ਨੂੰ ਆਸ ਪਾਸ ਅੰਨਾ ਕਰੇਗੀ। ਤੇ ਉਸੇ ਕਰਕੇ ਉਹ ਉਹਦਾ ਇਤਨੀ ਨਰਮੀ ਨਾਲ ਸਲੂਕ ਕਰਦੇ ਹਨ, ਬਚਿਆਂ ਦੇ ਦਸਤਾਨਿਆਂ ਨਾਲ, ਅਤੇ ਰਾਸ਼ਟਰਪਤੀ ਟਰੰਪ ਨਾਲ ਇਤਨੀ ਬੇਰਿਹਮੀ ਨਾਲ ਸਲੂਕ ਕੀਤਾ, ਅਤੇ ਅਜ਼ੇ ਵੀ ਕਰ ਰਹੇ ਹਨ। (ਹਾਂਜੀ, ਸਤਿਗੁਰੂ ਜੀ।)

ਸੋ, ਇਕ ਤਰਾਂ, ਮੈਂ ਵੀ ਮੀਡੀਆ ਨੂੰ ਦੋਸ਼ ਨਹੀਂ ਦਿੰਦੀ, ਮੈਂ ਬਸ ਅਫਸੋਸ ਮਹਿਸੂਸ ਕਰਦੀ ਹਾਂ। ਉਹ ਵੀ ਬੇਵਸ ਹਨ, ਕਈ ਉਨਾਂ ਵਿਚੋਂ। ਜੇਕਰ ਤੁਹਾਡਾ ਮਕਸਦ ਬਸ ਧੰਨ ਕਮਾਉਣਾ ਹੋਵੇ ਕਿਸੇ ਵੀ ਸਥਿਤੀ ਵਿਚ, ਜਾਂ ਲੋਕਾਂ ਨੂੰ ਗੁਮਰਾਹ ਕਰਨਾ, ਬਸ ਧਿਆਨ ਖਿਚਣ ਲਈ, ਫਿਰ ਤੁਸੀਂ ਸੌਖੇ ਹੀ ਪ੍ਰਭਾਵਿਤ ਹੁੰਦੇ ਹੋ ਕਾਲੀ ਸ਼ਕਤੀ ਰਾਹੀਂ। (ਹਾਂਜੀ।) ਜੇਕਰ ਤੁਸੀਂ ਵਧੇਰੇ ਸਿਧਾ ਚਲਣ ਵਾਲੇ ਹੋਵੋਂ, ਅਤੇ ਡਰਦੇ ਹੋਵੋਂ ਪ੍ਰਭੂ ਦੀ ਸਜ਼ਾ ਤੋਂ ਅਤੇ ਕਰਦੇ ਹੋ ਐਨ ਉਵੇਂ ਬਸ ਜਿਵੇਂ ਤੁਹਾਨੂੰ ਕਰਨਾ ਚਾਹੀਦਾ ਹੈ, ਬਸ ਰੀਪੋਰਟ ਕਰਨਾ ਅਤੇ ਜਾਣਕਾਰੀ ਦੇਣੀ, ਫਿਰ ਦਾਨਵ ਤੁਹਾਨੂੰ ਨਹੀਂ ਛੂਹ ਸਕਦੇ। ਨੇਕ ਲੋਕਾਂ ਨੂੰ, ਦਾਨਵ ਨਹੀਂ ਛੂਹ ਸਕਦੇ। […]

" Media Report from EWTN Sep. 25, 2021: ਯੂਐਸ ਹਾਓਸ ਆਫ ਰੈਪਰੀਜ਼ੈਨਟਾਟਿਫਜ਼ ਨੇ ਪਾਸ ਕੀਤਾ ਹੈ ਇਕ ਸਭ ਤੋਂ ਵਡਾ ਹੂੰਝਾ ਫੈਰੀ ਗਰਭਪਾਤ ਪਖੀ ਬਿਲ ਦੇਸ਼ ਦੇ ਇਤਿਹਾਸ ਵਿਚ ਅਜ਼।

Senator John Thune(m): ਸ਼ਾਇਦ ਸਭ ਤੋਂ ਜੀਵਨ-ਵਿਰੋਧੀ ਕਾਨੂੰਨ ਕਦੇ ਵਿਚਾਰਿਆ ਗਿਆ ਹੋਵੇ।

Reporter(m): ਸੈਨ ਫਰੈਂਸੀਸਕੋ ਆਰਕਬਿਸ਼ਪ ਸੈਲਵਾਤੌਰ ਕੌਡੀਲਿਉਨ ਨੇ ਇਕ ਬਿਆਨ ਵਿਚ ਇਕ ਚਿਤਾਵਨੀ ਦਿਤੀ ਕਿ, "ਇਹ ਪ੍ਰਸਤਾਵਿਤ ਕਾਨੂੰਨ ਬਚ‌ਿਆਂ ਦੀ ਬਲੀ ਤੋਂ ਇਲਾਵਾ ਕੁਝ ਵੀ ਨਹੀਂ ਹੈ। ਇਹ ਖਾਸ ਕਰਕੇ ਬੇਸ਼ਰਮੀ ਵਾਲੀ ਗਲ ਹੈ ਕਿ ਕੋਈ ਵੀ ਸਵੈ-ਕਥਿਤ ਕੈਥਲਿਕ ਫਸਾਇਆ ਜਾਵੇਗਾ ਅਜਿਹੀ ਇਕ ਬੁਰਿਆਈ ਵਿਚ, ਇਹਦੀ ਵਕਾਲਤ ਕਰਨੀ ਤਾਂ ਪਾਸੇ ਰਹੀ।" "

(ਪਿਛੇ ਜਿਹੇ, ਟੈਕਸੇਸ ਦੇ ਗਰਭਪਾਤ-ਵਿਰੋਧੀ ਕਾਨੂੰਨਾਂ ਬਾਰੇ, ਹੁਣ ਬਾਈਡਨ ਪ੍ਰਸ਼ਾਸਨ ਅਸਲ ਵਿਚ ਗਰਭਪਾਤ ਅਧਿਕਾਰਾਂ ਨੂੰ ਸਮਰਥਨ ਦੇ ਰਹੀ ਹੈ।) ਸਚਮੁਚ? (ਹਾਂਜੀ!) ਓਹ, ਰਬਾ! (ਅਤੇ ਪ੍ਰਬੰਧ ਕਰ ਰਹੀ ਹੈ ਟੈਕਸੇਸ ਉਤੇ ਮੁਕਦਮਾ ਕਰਨ ਲਈ) ਓਹ, ਰਬਾ! (ਉਨਾਂ ਦੇ ਗਰਭਪਾਤ ਕਾਨੂੰਨਾਂ ਉਤੇ।) ਓਹ, ਮੇਰੇ ਰਬਾ! (ਹਾਂਜੀ।)

ਓਹ, ਰਬਾ, ਉਹ ਚਾਹੁੰਦੇ ਹਨ ਮਾਰਨਾ ਹੋਰ ਵਧੇਰੇ ਅਮਰੀਕਨਾਂ ਦੇ ਨਿਰਦੋਸ਼ ਛੋਟੇ ਬਚ‌ਿਆਂ ਨੂੰ ਹੁਣ? ਮੇਰੇ ਰਬਾ! ਕੀ ਉਨਾਂ ਨੇ ਕਾਫੀ ਨਹੀਂ ਮਾਰ ਦਿਤੇ ਪਹਿਲੇ ਹੀ ਇਹ ਸਭ ਕੋਵਿਡ-ਛੂਤ ਵਾਲੇ ਲੋਕਾਂ ਨੂੰ ਆਪਣੇ ਦੇਸ਼ ਵਿਚ ਛਡ ਦੇਣ ਨਾਲ? (ਓਹ, ਸਹੀ ਹੈ।) ਅਮਰੀਕਾ ਵਿਚ।

ਅਤੇ ਹੁਣ ਉਹ ਚਾਹੁੰਦੇ ਹਨ ਬਚਿਆਂ ਨੂੰ ਵੀ ਮਾਰਨਾ? ਛੋਟੇ, ਭੋਲੇ ਭਾਲੇ, ਮਾਯੂਸ ਗਰਭ ਵਿਚ ਪਹਿਲੇ ਹੀ? ਮੇਰੇ ਰਬਾ! ਮੈਂ ਤੁਹਾਨੂੰ ਕਿਹਾ ਹੈ ਉਹ ਦਾਨਵ ਹਨ। ਕੀ ਉਹ ਕਾਫੀ ਸਬੂਤ ਨਹੀ ਹੈ ਤੁਹਾਡੇ ਲਈ? ਫਿਰ ਹੋਰ ਮੈਂ ਕੀ ਕਹਿ ਸਕਦੀ ਹਾਂ? (ਹਾਂਜੀ, ਸਤਿਗੁਰੂ ਜੀ, ਇਹ ਸਪਸ਼ਟ ਹੈ।)

ਮੈਂ ਟੈਕਸੇਸ ਗਵਨਰ ਦੀ ਸ਼ਲਾਘਾ ਕਰਦੀ ਹਾਂ ਅਤੇ ਸਰਕਾਰ ਦੀ। ਉਹ ਚੰਗੇ ਹਨ। (ਹਾਂਜੀ, ਸਤਿਗੁਰੂ ਜੀ।) ਉਹ ਪ੍ਰਭੂ ਰਾਹੀਂ ਬਖਸ਼ੇ ਗਏ ਹਨ, ਅਤੇ ਉਹ ਸਵਰਗ ਵਿਚ ਹੋਣਗੇ। ਮੈਂ ਤੁਹਾਨੂੰ ਸਹੁੰ ਖਾਂਦੀ ਹਾਂ ਆਪਣੇ ਸਨਮਾਨ ਰਾਹੀਂ ਕਿ ਉਹ ਉਥੇ ਜਾਣਗੇ, ਮੈਂ ਉਨਾਂ ਨੂੰ ਸਵਰਗ ਨੂੰ ਲਿਜਾਵਾਂਗੀ।

" Media Report from EWTN Sept. 25, 2021:

US House of Representatives: ਮਾਂ ਦੇ ਗਰਭ ਦੇ ਰਹਿਸਾਂ ਨੂੰ ਧਿਆਨ ਨਾਲ ਦੇਖੋ। ਆਪਣੇ ਕੰਨਾ ਨੂੰ ਖੋਲੋ ਅਣ-ਜਨਮੇਂ ਬਚੇ ਦੀ ਕੁਰਲਾਹਟ ਲਈ। ਦਿਲ ਟੁਟਣਾ ਅਤੇ ਹੋ ਸਕਦਾ ਅਸੀਂ ਜੀਵਨ ਨੂੰ ਮਨਾਈਏ। ਆਓ ਕਾਇਮ ਰਖੀਏ ਹਰ ਇਕ ਜੀਵਨ ਦੀ ਕੀਮਤ, ਸਨਮਾਨ ਅਤੇ ਸੰਭਾਵਨਾ ਨੂੰ।

Q(m): ਕੈਥੋਲਿਕ ਕਾਂਗਰੇਸ ਆਦਮੀ ਡੇਵਿਡ ਸਵਾਏਕਾਰਟ, ਜਿਸ ਨੂੰ ਗੋਦ ਲ‌ਿਆ ਗਿਆ ਸੀ, ਉਹਨੇ ਸਾਂਝਾ ਕੀਤਾ ਪਲ ਜਦੋਂ ਉਹ ਪਹਿਲੇ ਮਿਲ‌ਿਆ ਆਪਣੀ ਮਾਂ ਨੂੰ ਜਿਸ ਨੇ ਉਹਨੂੰ ਜਨਮ ਦਿਤਾ ਸੀ।

David Schweikert: ਉਹ ਸੰਘਰਸ਼ ਕਰ ਰਹੀ ਸੀ, ਤੁਸੀਂ ਸੁਣ ਸਕਦੇ ਸੀ ਉਹ ਤਕਰੀਬਨ ਬਹੁਤ ਘਬਰਾ ਗਈ ਸੀ, "ਮੈਂ ਪ੍ਰਾਰਥਨਾ ਕਰਦੀ ਹਾਂ ਤੁਹਾਡੇ ਲਈ ਹਰ ਸਵੇਰੇ। ਕੀ ਤੁਸੀਂ ਠੀਕ ਹੋ? ਕੀ ਤੁਸੀਂ ਸਿਹਤਮੰਦ ਹੋ? ਕੀ ਤੁਸੀਂ ਖੁਸ਼ ਹੋ?" ਅਤੇ ਮੈਂ ਆਪਣੇ ਪਾਸ‌ਿਉਂ ਰੋ ਰਿਹਾ ਹਾਂ, ਕਹਿੰਦਾ ਹੋਇਆ, "ਮੇਰੇ ਕੋਲ ਇਕ ਮਹਾਨ ਜੀਵਨ ਹੈ। ਤੁਹਾਡਾ ਧੰਨਵਾਦ ਮੈਨੂੰ ਜਿੰਦਾ ਰਹਿਣ ਦੇਣ ਲਈ।" "

ਅਤੇ ਇਹ ਸਾਰੇ ਲੋਕ ਜਿਹੜੇ ਕੋਸ਼ਿਸ਼ ਕਰ ਰਹੇ ਹਨ ਮਾਰਨ ਦੀ ਛੋਟੇ, ਨਿਆਸਰੇ ਬਚ‌ਿਆਂ ਨੂੰ ਗਰਭ ਵਿਚ ਪਹਿਲੇ ਹੀ, ਉਹ ਸਾਰੇ ਨਰਕ ਨੂੰ ਜਾਣਗੇ! ਅਤੇ ਮੈਂ ਨਹੀਂ ਜਾਣਦੀ ਕਿਤਨੇ ਲੰਮੇ ਸਮੇਂ ਲਈ, ਹੋ ਸਕਦਾ ਸਦਾ ਲਈ! ਬਚੇ ਪ੍ਰਭੂ ਦੀ ਸਿਰਜ਼ਨਾ ਹਨ, ਪ੍ਰਭੂ ਦੀ ਦਾਤ। ਇਹ ਉਨਾਂ ਦੇ ਹਥਾਂ ਵਿਚ ਨਹੀਂ ਹੈ ਮਾਰਨਾ ਜਾਂ ਕਤਲ ਕਰਨਾ ਉਸ ਤਰਾਂ।

ਮੇਰਾ ਭਾਵ ਹੈ, ਕਈ ਔਰਤਾਂ ਨੂੰ ਦੋਸ਼ ਨਹੀਂ ਦਿਤਾ ਜਾ ਸਕਦਾ, ਉਹ ਬਸ ਜਿਵੇਂ ਕਮਜ਼ੋਰ ਹਨ, ਜਾਂ ਉਨਾਂ ਕੋਲ ਆਰਥਿਕ ਸਮਸ‌ਿਆਵਾਂ ਹਨ ਸੋ ਉਹ ਨਹੀਂ ਨਜਿਠ ਸਕਦੀਆਂ। ਅਤੇ ਉਨਾਂ ਕੋਲ ਕੋਈ ਚੰਗੀ ਸਲਾਹ ਨਹੀਂ ਹੈ, (ਹਾਂਜੀ, ਸਤਿਗੁਰੁ ਜੀ।) ਸੋ ਉਨਾਂ ਨੂੰ ਇਹ ਕਰਨਾ ਪੈਂਦਾ ਹੈ ਸਥਿਤੀ ਦੇ ਅਧੀਨ। (ਹਾਂਜੀ, ਸਤਿਗੁਰੂ ਜੀ।) ਪਰ ਸਰਕਾਰ ਨੂੰ ਵਿਚ ਆਉਣਾ ਅਤੇ ਕਹਿਣਾ, "ਹਾਂਜੀ, ਜਾਓ ਅਗੇ, ਇਹ ਕਰੋ! ਆਪਣੇ ਬਚੇ ਨੂੰ ਮਾਰੋ!" - ਇਹ ਕਹਿਣਾ ਸਮੁਚੇ ਦੇਸ਼ ਨੂੰ। ਮਿਲੀਅਨਾਂ ਦੀ ਗਿਣਤੀ ਵਿਚ ਬਚੇ ਗਰਭ ਅੰਦਰ ਮਾਰੇ ਜਾਂਦੇ ਹਨ ਹਰ ਸਾਲ! ਅਤੇ ਉਹ ਚਾਹੁੰਦੇ ਹਨ ਜ਼ਾਰੀ ਰਖਣਾ ਇਹ ਬੁਚੜ ਕਾਰਵਾਈ ਨੂੰ। (ਹਾਂਜੀ।)

ਮੇਰੇ ਰਬਾ! ਕਿਹੋ ਜਿਹਾ ਰਾਸ਼ਟਰਪਤੀ, ਕਿਹੋ ਜਿਹੀ ਸਰਕਾਰ ਹੈ ਉਹ? ਉਹ ਕਾਤਲ ਹਨ! […]

ਕਤਲ ਕਰਦੇ ਨਿਰਦੋਸ਼ ਛੋਟੇ ਬਚੀਆਂ ਨੂੰ, ਅਜ਼ੇ ਜਨਮੇ ਵੀ ਨਹੀਂ! (ਹਾਂਜੀ, ਸਤਿਗੁਰੂ ਜੀ।) ਉਨਾਂ ਕੋਲ ਅਨੇਕ ਹੀ ਹੋਰ ਹਲ ਹਨ। ਉਹ ਉਨਾਂ ਨੂੰ ਸਮਰਥਨ ਦੇ ਸਕਦੇ ਹਨ, ਉਹ ਦੇ ਸਕਦੇ ਹਨ ਉਨਾਂ ਨੂੰ ਵਾਧੂ ਧੰਨ, ਖਾਸ ਕਰਕੇ ਜਦੋਂ ਹੁਣ ਸਾਡੀ ਆਬਾਦੀ ਕੁਝ ਜਗਾਵਾਂ ਵਿਚ ਘਟਦੀ ਜਾ ਰਹੀ ਹੈ। ਉਹ ਉਨਾਂ ਨੂੰ ਗੋਦ ਦੇ ਸਕਦੇ ਹਨ, ਕੇਵਲ ਬਸ ਅਮਰੀਕਾ ਵਿਚ ਹੀ ਨਹੀਂ ਪਰ ਇਹ ਦੇ ਸਕਦੇ ਹਨ ਬਾਹਰਲ਼ਿਆਂ ਨੂੰ ਵੀ, ਬਹਾਰਲੇ ਦੇਸ਼ਾਂ, ਵਿਦੇਸ਼ੀਆਂ ਨੂੰ। (ਹਾਂਜੀ।) […]

ਮੇਰੇ ਰਬਾ, ਪਵਿਤਰ ਰਬਾ! ਕੀ ਤੁਸੀਂ ਉਹ ਦੇਖ ਸਕਦੇ ਹੋ, ਸਵਰਗ? ਦੇਖੋ! ਉਹ ਮਾਰ ਰਹੇ ਹਨ ਬਚ‌ਿਆਂ ਨੂੰ ਹੁਣ, ਪਹਿਲਾਂ ਉਨਾਂ ਦੇ ਇਥੋਂ ਤਕ ਸੂਰਜ਼ ਦੇਖਣ ਤੋਂ! ਕਿਤਨੀ ਇਕ ਦੁਸ਼ਟ, ਜ਼ਾਲਮ ਸਰਕਾਰ ਹੈ ਇਹ! ਅਤੇ ਮੀਡੀਆ ਕੁਝ ਨਹੀਂ ਕਰ ਰਹੀ? ਕਾਂਗਰੇਸ ਕੁਝ ਨਹੀਂ ਕਰਦੀ!? […]

ਹੋ ਸਕਦਾ ਕਈ ਔਰਤਾਂ ਨੂੰ ਕਹਿਣਗੀਆਂ, ਇਹ ਉਨਾਂ ਦਾ ਸਰੀਰ ਹੈ, ਉਹ ਕਰਦੀਆਂ ਹਨ ਜੋ ਉਹ ਚਾਹੁੰਦੀਆਂ ਹਨ। ਠੀਕ ਹੈ, ਪਰ ਇਸ ਕਿਸਮ ਦਾ ਘਾਤਕ ਕੰਮ ਨਹੀਂ। (ਹਾਂਜੀ।) ਜੇ ਉਹ ਚਾਹੁੰਦੀਆਂ ਹਨ ਕਰਨਾ ਜੋ ਉਹ ਚਾਹੁੰਦੀਆਂ ਹਨ, ਫਿਰ ਉਨਾਂ ਨੂੰ ਤਿਆਰ ਹੋਣਾ ਚਾਹੀਦਾ ਹੈ ਆਪਣੇ ਸਰੀਰ ਨੂੰ ਟੋਨ ਕਰਨਾ, ਆਪਣੇ ਸਰੀਰ ਦੀ ਦੇਖ ਭਾਲ ਕਰਨੀ, ਰੋਕਥਾਮ ਵਾਲੀ ਦਵਾਈ ਲੈਣੀ, ਤਾਂਕਿ ਉਨਾਂ ਨੂੰ ਇਥੋਂ ਤਕ ਗਰਭਪਾਤ ਨਾ ਕਰਨਾ ਪਵੇ। ਇਹ ਹਾਨੀਕਾਰਕ ਹੈ ਉਨਾਂ ਦੇ ਸਰੀਰ ਲਈ ਵੀ, ਜਦੋਂ ਉਹ ਕੁਝ ਗਰਭਪਾਤ ਕਰਦੀਆਂ ਹਨ। […]

ਜੇ ਉਹ ਗਰਭਪਾਤ ਪੁਗਾ ਸਕਦੀਆਂ ਹਨ, ਫਿਰ ਉਹ ਵੀ ਪੁਗਾ ਸਕਦੀਆਂ ਹਨ ਇਹ ਬਚੇ ਪੈਦਾ ਕਰਨ ਨੂੰ ਰੋਕਣ ਵਾਲਾ ਸਾਧਨ ਜਾਂ ਗੋਲੀਆਂ। (ਹਾਂਜੀ। ਉਹ ਸਹੀ ਹੈ।) ਉਥੇ ਕੋਈ ਬਹਾਨਾ ਨਹੀਂ ਹੈ। […]

ਇਕ ਸਮਾਜ਼ ਵਿਚ, ਤੁਸੀਂ ਇਥੋਂ ਤਕ ਮੌਤ ਦੀ ਸਜ਼ਾ ਨੂੰ ਖਤਮ ਕਰ ਦਿਤਾ। ਅਤੇ ਕਿਉਂ ਤੁਸੀਂ ਬਚਿਆਂ ਨੂੰ ਮਾਰਦੇ ਹੋ? (ਹਾਂਜੀ, ਸਤਿਗੁਰੂ ਜੀ।) ਕਿਹੋ ਜਿਹੀ ਇਕ ਵਹਿਸ਼ੀ ਕਿਸਮ ਦੀ ਮਨੋਬਿਰਤੀ ਹੈ! ਜਿਹੜਾ ਵੀ ਸਮਰਥਨ ਕਰਦਾ ਹੈ ਉਹਦਾ, ਉਹ ਸਾਰੇ ਨਰਕ ਨੂੰ ਜਾਣਗੇ। ਮੇਰੇ ਵਿਚ ਵਿਸ਼ਵਾਸ਼ ਕਰੋ, ਆਪਣੇ ਸਾਰੇ ਮਾਣ ਸਨਮਾਨ ਵਿਚ, ਮੈਂ ਤੁਹਾਨੂੰ ਉਹ ਕਹਿੰਦੀ ਹਾਂ। […]

ਜਦੋਂ ਅਸੀਂ ਕੰਮ ਕਰਦੇ ਹਾਂ ਸੰਸਾਰ ਲਈ, ਇਹ ਹਨ ਕੁਝ ਵਿਸ਼‌ਿਆਂ ਵਿਚੋਂ, ਤੁਸੀਂ ਦੇਖਿਆ? ਇਹ ਸੰਸਾਰ ਲਈ ਵੀ ਹੈ। (ਹਾਂਜੀ।) […] ਕਿਉਂਕਿ ਅਮਰੀਕਾ ਇਕ ਮਹਾਨ ਦੇਸ਼ ਹੈ, ਹਰ ਇਕ ਇਹਦਾ ਸਨਮਾਨ ਕਰਦਾ ਹੈ। (ਹਾਂਜੀ, ਹਾਂਜੀ।) ਸੋ, ਜੋ ਵੀ ਅਮਰੀਕਾ ਕਰਦਾ ਹੈ, ਅਨੇਕ ਹੀ ਅਨੁਸਰਨ ਕਰਨਗੇ। (ਹਾਂਜੀ।)

" Media Report from NBC News Sept. 24, 2021: ਜੰਗ ਗਰਭਪਾਤ ਅਧਿਕਾਰਾਂ ਉਤੇ ਸਾਰੇ ਅਮਰੀਕਾ ਵਿਚ ਭੜਕ ਉਠੀ ਹੈ। ਪਹਿਲਾਂ ਇਸ ਮਹੀਂਨੇ, ਮੈਕਸੀਕੋ ਸੁਪਰੀਮ ਅਦਾਲਤ ਨੇ ਗਰਭਪਾਤ ਨੂੰ ਦੋਸ਼ੀ ਠਹਿਰਾਉਣ ਲਈ ਲਹਿਰਾਂ ਉਠਾਈਆਂ, ਸਰਬਸੰਮਤੀ ਨਾਲ ਵੋਟ ਕਰਦੇ ਹੋਏ। ਇਤਿਹਾਸਕ ਫੈਂਸਲਾ ਦੇਸ਼ ਭਰ ਵਿਚ ਰਾਹ ਪਧਰਾ ਕਰ ਸਕਦਾ ਹੈ ਗਰਭਪਾਤ ਕਾਨੂੰਨੀ ਬਨਾਉਣ ਵਿਚ। ਜ਼ਲਦੀ ਹੀ, ਕਲੰਬੀਆ ਦੀ ਹਾਏ ਕੋਰਟ ਗਰਭਪਾਤ ਅਧਿਕਾਰਾਂ ਦੇ ਵਿਸਥਾਰ ਬਾਰੇ ਫੈਂਸਲਾ ਦੇਵੇਗੀ। ਇਹ ਲਾਤਿਨ ਅਮਰੀਕਾ ਵਿਚ ਫੈਲ ਰਿਹਾ ਹੈ। ਅਸੀਂ ਵੀ ਦੇਖਿਆ ਡੋਮੀਨੀਅਨ ਰੀਪਬਲਿਕ ਵਿਚ ਬਸ ਕੁਝ ਮਹੀਂਨੇ ਪਹਿਲਾਂ... "

" Media Report from Euronews Reporter(m): ਛੋਟੇ ਜਿਹੇ ਸੈਨ ਮਾਰੀਨੋ ਰੀਪਬਲਿਕ ਨੇ ਗਰਭਪਾਤ ਨੂੰ ਕਾਨੂੰਨੀ ਰੂਪ ਦੇਣ ਦੇ ਹਕ ਵਿਚ ਭਾਰੀ ਵੋਟਿੰਗ ਕੀਤੀ ਹੈ। ਸਰਕਾਰ ਨੂੰ ਹੁਣ ਪ੍ਰੇਰਿਤ ਕੀਤਾ ਜਾ ਰਿਹਾ ਹੈ ਮੌਜ਼ੂਦਾ ਕਾਨੂੰਨ ਨੂੰ ਬਦਲਾਉਣ ਲਈ, ਜੋ 1865 ਤੋਂ ਪਹਿਲਾਂ ਦਾ ਹੈ। ਨਤੀਜਾ ਇਕ ਅਚੰਭੇ ਵਾਂਗ ਆਇਆ ਹੈ ਪ੍ਰਦੇਸ਼ ਵਿਚ ਜਿਥੇ 90% ਆਬਾਦੀ ਰੋਮਨ ਕੈਥੋਲਿਕ ਦੀ ਹੈ। "

ਸੋ ਮੈਂ ਨਹੀਂ ਕਹਿ ਸਕਦੀ ਅਮਰੀਕਨਾਂ ਨੂੰ ਮਾਰਨਾ ਚਾਹੀਦਾ ਹੈ ਇਨਾਂ ਸਭ ਬਚ‌ਿਆਂ ਨੂੰ ਗਰਭ ਵਿਚ, ਉਨਾਂ ਦੇ ਇਥੋਂ ਤਕ ਰੋ ਸਕਣ ਤੋਂ ਪਹਿਲਾਂ, ਉਹਦੀ ਗਲ ਤਾਂ ਪਾਸੇ ਰਹੀ ਆਪਣਾ ਬਚਾ ਕਰਨਾ। ਇਹ ਅਤਿਅੰਤ ਵਾਲੀ ਨਿਰਦਇਤਾ ਹੈ । (ਹਾਂਜੀ, ਇਹ ਹੈ।) ਉਥੇ ਕੋਈ ਕਾਰਨ ਵੀ ਨਹੀਂ ਇਥੋਂ ਤਕ।

ਮੈਨੂੰ ਕੋਈ ਹੈਰਾਨੀ ਨਹੀਂ ਕਿਸੇ ਚੀਜ਼ ਉਤੇ ਜੋ ਬਾਈਡਨ ਅਤੇ ਉਹਦੇ ਮੁਖ ਆਦਮੀਂ ਜਾਂ ਮੁਖ ਔਰਤਾਂ ਕਰਦੇ ਹਨ। ਉਹ ਸ਼ੈਤਾਨ ਨਾਲ ਹਨ। ਉਹ ਤੁਹਾਡੇ ਸਾਥੀ ਨਾਗਰਿਕਾਂ ਨਾਲ ਨਹੀਂ ਹਨ। ਉਹ ਤੁਹਾਡੇ ਦੇਸ਼ ਨਾਲ ਨਹੀਂ ਹਨ। (ਸਮਝੇ।) ਉਨਾਂ ਨੇ ਕੀਤੀ ਹੈ ਸਭ ਚੀਜ਼ ਪੂਰੀ ਤਰਾਂ ਉਲਟ ਸੁਰਖਿਆ ਕਰਨ ਨਾਲੋਂ, ਮਦਦ ਕਰਨ ਨਾਲੋਂ, ਤੁਹਾਡੇ ਦੇਸ਼ ਦੇ ਲੋਕਾਂ ਦਾ ਸਨਮਾਨ ਕਰਨ ਨਾਲੋਂ। ਅਤੇ ਤੁਹਾਡੇ ਦੇਸ਼ ਦੇ ਲੋਕ ਉਨਾਂ ਦੇ ਮਾਲਕ ਹਨ - ਉਹ ਕਰ ਅਦਾ ਕਰਦੇ ਹਨ ਉਨਾਂ ਨੂੰ ਬਣਾਈ ਰਖਣ ਲਈ, (ਉਹ ਸਹੀ ਹੈ।) ਇਹਨਾਂ ਸਾਰੇ ਸਾਲਾਂ ਅਤੇ ਦਹਾਕਿਆਂ ਦੌਰਾਨ। (ਹਾਂਜੀ, ਸਮਝੇ।) ਅਤੇ ਉਨਾਂ ਨੇ ਕੋਈ ਚੀਜ਼ ਚੰਗੀ ਨਹੀਂ ਕੀਤੀ! ਬਸ ਕੀਤੀਆਂ ਸਭ ਮਾੜੀਆਂ ਚੀਜ਼ਾਂ, ਜਿਵੇਂ ਲੜਾਈ ਝਗੜਾ, ਅਤੇ ਮਾਰਨਾ, ਅਤੇ ਇਥੋਂ ਤਕ ਹੁਣ ਮਾਰਦੇ ਬਚਿਆਂ ਨੂੰ। ਉਨਾਂ ਨੂੰ ਚਲੇ ਜਾਣਾ ਚਾਹੀਦਾ ਹੈ, ਬਰਖਾਸਤ ਕਰ ਦੇਣਾ ਚਾਹੀਦਾ, ਕਲ ਪਹਿਲੇ ਹੀ। […]

ਜੇਕਰ ਅਮਰੀਕਾ ਚਾਹੁੰਦਾ ਹੈ ਦੁਬਾਰਾ ਉਠ ਖਲੋਣਾ ਅਤੇ ਦੁਬਾਰਾ ਮਹਾਨ ਬਣਨਾ, ਉਨਾਂ ਨੂੰ ਇਹਨਾਂ ਦੁਸ਼ਟ ਲੋਕਾਂ ਨੂੰ ਦੂਰ ਕਰਨਾ ਪਵੇਗਾ। (ਹਾਂਜੀ।)

ਅਤੇ ਮੀਡੀਆਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਆਪਣੇ ਨੇਕ ਕੰਮ ਪ੍ਰਤੀ, (ਹਾਂਜੀ।) ਭਾਵ ਰੀਪੋਰਟ ਕਰਨਾ ਸਚ ਨੂੰ, ਅਤੇ ਕੇਵਲ ਸਚ ਨੂੰ ਹੀ। […]

ਨਾਂ ਕਿ ਇਕ ਵਿਚਾਰੇ, ਇਮਾਨਦਾਰ, ਅਤੇ ਆਪਣੇ ਦੇਸੀ ਨਾਗਰਿਕਾਂ ਨੂੰ ਪਿਆਰ ਕਰਨ ਵਾਲੇ ਰਾਸ਼ਟਰਪਤੀ ਵਿਚ ਦੋਸ਼ ਕਢਣੇ। ਉਹ (ਰਾਸ਼ਟਰਪਤੀ ਟਰੰਪ) ਸਚਮੁਚ ਅਮਰੀਕਾ ਨਾਲ ਪਿਆਰ ਕਰਦਾ ਹੈ। ਉਸੇ ਕਰਕੇ ਉਹਨੇ ਇਹ ਸਭ ਸਹਿਣ ਕਰਦਾ ਹੈ ਅਤੇ ਕੋਸ਼ਿਸ਼ ਕਰਦਾ ਹੈ ਅਵਹੇਲਣਾ ਕਰਨ ਦੀ ਆਪਣੇ ਆਵਦੇ ਨਿਜ਼ੀ ਹਮਲਿਆਂ ਨੂੰ ਮੀਡੀਆ ਅਤੇ ਹੋਰਨਾਂ ਰਾਹੀਂ । […]

ਉਹ ਨੇ ਇਥੋਂ ਤਕ ਯੋਜ਼ਨਾ ਵੀ ਨਹੀਂ ਬਣਾਈ ਸੀ ਦੁਬਾਰਾ ਚੋਣ ਲੜਨ ਦੀ। ਅਤੇ ਹੁਣ ਉਹ ਨੇ ਕਿਹਾ ਹੈ ਉਹ ਨਿਸਚਿਤ ਤੌਰ ਤੇ ਚੋਣ ਲੜੇਗਾ, ਸਚਮੁਚ ਕਿਉਂਕਿ ਉਹ ਇਤਨਾ ਮਾੜਾ ਮਹਿਸੂਸ ਕਰ ਰਿਹਾ ਹੈ ਜਿਹਦੇ ਵਿਚ ਅਮਰੀਕਨ ਲੋਕਾਂ ਨੂੰ ਗੁਜ਼ਰਨਾ ਪੈ ਰਿਹਾ ਹੈ ਬਾਈਡਨ ਦੇ ਅਧੀਨ ਅਤੇ ਉਹਦੇ ਮੁਖ ਸਮੂਹ ਦੇ। […]

Host:ਆਓ ਅਸੀਂ ਪ੍ਰਾਰਥਨਾ ਕਰੀਏ ਕਿ ਸਯੁੰਕਤ ਰਾਜ਼ ਅਮਰੀਕਾ ਜ਼ਲਦੀ ਹੀ ਮਹਾਨ ਬਣ ਜਾਵੇ ਦੁਬਾਰਾ, ਇਕ ਰੋਲ ਮਾਡਲ ਦੇ ਰੂਪ ਵਿਚ ਅਸਲੀ ਗੁਣਾਂ, ਦਿਆਲਤਾ, ਗਿਆਨ, ਅਤੇ ਸ਼ਾਂਤੀ ਵਜੋਂ। ਇਸ ਤਰਾਂ, ਹੋ ਸਕਦਾ ਇਕ ਨਵੀਂ ਲਹਿਰ ਸਚੇ ਅਤੇ ਸਾਕਾਰਾਤਮਿਕ ਬਦਲਾਵ ਦੀ ਗ੍ਰਹਿ ਦੇ ਸਾਰੇ ਕੋਨਿਆਂ ਉਤੇ ਪਹੁੰਚ ਜਾਵੇ, ਨੈਤਕਿ ਦੇਸ਼ਾਂ ਅਤੇ ਲੀਡਰਾਂ ਦੇ ਚਮਕਦੇ ਉਦਾਹਰਣਾ ਦੇ ਪਿਛੇ ਚਲਣ ਨਾਲ। ਸਾਡਾ ਤਹਿ ਦਿਲੋਂ ਆਭਾਰ ਸਤਿਗੁਰੂ ਜੀ ਪ੍ਰਤੀ ਪਿਆਰ ਸਹਿਤ ਲੋਕਾਂ ਦੀ ਸਹਾਇਤਾ ਕਰਨ ਲਈ ਜਾਗਰੂਕ ਕਰਨ ਲਈ ਸਚਾਈ ਪ੍ਰਤੀ ਅਤੇ ਇਨਸਾਫ ਪ੍ਰਤੀ ਨਿਰਦੋਸ਼ਾਂ ਦੇ ਹਿਤ ਵਿਚ ਗਲ ਕਰਨ ਲਈ। ਕਾਮਨਾ ਕਰਦੇ ਹਾਂ ਬਹੁਮੁਲੇ ਸਤਿਗੁਰੂ ਜੀ ਦੀ ਤੁੰਦਰੁਸਤੀ ਅਤੇ ਸੁਰਖਿਆ ਲਈ, ਸਭ ਦੈਵੀ ਰਖਿਅਕਾਂ ਦੀ ਸਨੇਹੀ ਸਹਾਇਤਾ ਵਿਚ।

ਕ੍ਰਿਪਾ ਕਰਕੇ ਜੁੜਨਾ ਸਤਿਗੁਰੂ ਅਤੇ ਪੈਰੋਕਾਰਾਂ ਦਰਮਿਆਨ ਉਤੇ, ਐਤਵਾਰ, ਅਕਤੂਬਰ 10 ਨੂੰ, ਜਿਉਂ ਪਰਮ ਸਤਿਗੁਰੂ ਚਿੰਗ ਹਾਈ ਜੀ ਸਾਂਝਾ ਕਰਦੇ ਹਨ ਹੋਰ ਗਿਆਨ ਦਾਨਵਾਂ ਦੇ ਪ੍ਰਭਾਵ ਬਾਰੇ ਮੀਡੀਆ ਵਿਚ, ਅਤੇ ਢੰਗ ਜਿਨਾਂ ਨਾਲ ਯੂਐਸ ਰੀਪਬਲੀਕਨ ਪਾਰਟੀ ਵਧੇਰੇ ਇਕ ਜੁਟ ਹੋ ਸਕਦੀ ਹੈ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
29:47
2024-06-22
283 ਦੇਖੇ ਗਏ
27:08
2024-06-21
1013 ਦੇਖੇ ਗਏ
1:45

Smoky Tempeh Bacon

2024-06-20   276 ਦੇਖੇ ਗਏ
2024-06-20
276 ਦੇਖੇ ਗਏ
35:46

ਧਿਆਨਯੋਗ ਖਬਰਾਂ

2024-06-20   114 ਦੇਖੇ ਗਏ
2024-06-20
114 ਦੇਖੇ ਗਏ
2024-06-20
83 ਦੇਖੇ ਗਏ
19:36

Vegan Interior Design

2024-06-20   106 ਦੇਖੇ ਗਏ
2024-06-20
106 ਦੇਖੇ ਗਏ
2024-06-20
78 ਦੇਖੇ ਗਏ
31:44
2024-06-20
1377 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ