ਖੋਜ
ਅਗੇ ਆ ਰਿਹਾ
 

ਵਿਸ਼ੇਸ਼! / ਜਾਨਵਰ

ਦੇਸ਼ ਜੋ ਰਹਿਮਦਿਲ ਹਨ ਜਾਨਵਰਾਂ ਪ੍ਰਤੀ

2021-01-24
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਫਰਾਂਸ ਵਿਚ, ਬਹੁਤੇ ਰੈਸਟੋਰੈਂਟ, ਕੈਫੇ, ਦੁਕਾਨਾਂ ਅਤੇ ਸਮਾਜ਼ਕ ਟਰਾਂਸਪੋਰਟ ਖੁਲੇ ਹਨ ਸਾਥੀ ਜਾਨਵਰਾਂ ਲਈ।

ਇਤਾਲਵੀ ਕਾਨੂੰਨ ਮੁਤਾਬਿਕ, ਕੋਈ ਅਪਰਾਟਮੈਂਟ ਕਾਨੂੰਨ ਪਾਬੰਦੀ ਨਹੀ ਲਾਉਂਦਾ ਪਾਲਤੂ ਜਾਨਵਰਾਂ ਉਤੇ ਅਪਰਾਮੈਂਟਾਂ ਵਿਚ।

ਨੈਂਦਰਲੈਂਡ ਪਹਿਲਾ ਦੇਸ਼ ਹੈ ਸੰਸਾਰ ਵਿਚ ਜਿਥੇ ਇਕ ਪਾਰਟੀ ਹੈ ਜਾਨਵਰਾਂ ਲਈ, ਪਹਿਲ ਦੇ ਰਹੇ ਸਾਰੇ ਧਰਤੀ ਦੇ ਵਸਿੰਦਿਆਂ ਨੂੰ, ਤਕਰੀਬਨ 80 ਚੁਣੇ ਹੋਏ ਪ੍ਰਤੀਨਿਧੀਆਂ ਨਾਲ ਯੂਰਪੀਅਨ ਵਿਖੇ, ਨੈਸ਼ਨਲ, ਰੀਜਨਲ ਅਤੇ ਸਥਾਨਕ ਪਧਰਾਂ ਉਤੇ ਅਜ ਦੀ ਤਾਰੀਕ ਵਿਚ।

ਨੌਰਵੇ ਵਿਚ, ਇਹ ਲਾਜਮੀ ਹੈ ਇਕ ਨਾਗਰਿਕ ਲਈ ਮਦਦ ਕਰਨੀ ਇਕ ਜਖਮੀ, ਬਿਮਾਰ ਜਾਂ ਬੇਸਹਾਰਾ ਜਾਨਵਰ ਦੀ ਜਦੋਂ ਕੋਈ ਕੋਲੋਂ ਦੀ ਲੰਘਦਾ ਹੈ, ਭਾਵੇਂ ਜੰਗਲੀ ਹੋਵੇ ਜਾਂ ਪਾਲਤੂ, ਜਿੰਨਾ ਵਧ ਤੋਂ ਵਧ ਸੰਭੰਵ ਹੋ ਸਕੇ।

ਪੋਲੈਂਡ ਦੇ ਜਾਨਵਰ ਸੁਰਖਿਆ ਐਕਟ ਮੁਤਾਬਕ, ਜੇਕਰ ਤੁਹਾਨੂੰ ਲਭਦਾ ਹੈ ਇਕ ਤਿਅਗਿਆ ਹੋਇਆ ਕੁਤਾ ਜਾਂ ਬਿਲੀ, ਤੁਹਾਨੂੰ ਜਰੂਰੀ ਹੈ ਇਤਲਾਹ ਦੇਣੀ ਇਕ ਜਾਨਵਰਾਂ ਦੀ ਸ਼ਰਨਗਾਹ ਨੂੰ, ਅਗ ਅਧਿਕਾਰੀਆਂ ਜਾਂ ਪੁਲੀਸ ਨੂੰ।

ਸਵਿਟਜਰਲੈਂਡ ਵਿਚ, ਸਮਾਜਕ ਜਾਨਵਰ, ਜਿਵੇਂ ਕਿ ਗਿਨੀ ਪਿਗ, ਤੋਤੇ ਅਤੇ ਚੂਹੇ, ਜਰੂਰੀ ਹੈ ਉਨਾਂ ਨੂੰ ਘਟੋ ਘਟ ਜੋੜ‌ਿਆਂ ਵਿਚ ਰਖਣਾ ਕਾਨੂੰਨ ਦੇ ਮੁਤਾਬਿਕ ਉਨਾਂ ਦੇ ਕਲਿਆਣ ਲਈ।

ਅੰਦਰੂਨੀ ਮਨਿਸਟਰੀ ਤੁਰਕੀ ਦੀ ਨੇ ਹਦਾਇਤ ਦਿਤੀ ਸਾਰੀਆਂ ਸਥਾਨਕ ਕੌਂਸਲਾਂ ਨੂੰ "ਭੋਜਨ ਅਤੇ ਪਾਣੀ ਲਿਆਉਣ ਲਈ ਜਾਨਵਰਾਂ ਦੀਆਂ ਸ਼ਰਨਗਾਹਾਂ, ਪਾਰਕਾਂ, ਬਗੀਚਿਆਂ ਅਤੇ ਦੂਜੇ ਹੋਰ ਖੇਤਰਾਂ ਲਈ ਜਿਥੇ ਜਾਨਵਰ ਲਭੇ ਜਾਣ" ਪ੍ਰਤੀ‍ਕ੍ਰਿਆ ਵਿਚ ਮਹਾਂਮਾਰੀ ਕੋਵਿਡ-19 ਦੇ।

ਸੰਯੁਕਤ ਰਾਜਾਂ ਵਿਚ, ਕੈਲੇਫੋਰਨੀਆ ਪਹਿਲਾ ਸੂਬਾ ਹੈ ਪਾਬੰਦੀ ਲਾਉਣ ਵਾਲਾ ਪਸ਼ੂ ਦੁਕਾਨਾਂ ਉਤੇ ਵੇਚਣ ਤੋਂ ਵਾਪਰਕ ਤੌਰ ਤੇ ਪੈਦਾ ਕੀਤੇ ਹੋਏ ਜਾਨਵਰਾਂ ਉਤੇ। ਪਸ਼ੂ ਦੁਕਾਨਾਂ ਸਿਰਫ ਵੇਚ ਸਕਦੀਆਂ ਹਨ ਬਚਾਏ ਹੋਏ ਜਾਨਵਰਾਂ ਨੂੰ ਸ਼ਰਨਗਾਹਾਂ ਤੋਂ, ਗੋਦ ਲੈਣ ਲਈ।

ਸੰਯੁਕਤ ਰਾਜ ਅਲਾਸਕਾ ਦੇ ਅਤੇ ਇਲਾਨੋਏਜ ਨੇ ਅਪਣਾਏ ਹਨ ਤਲਾਕ ਕਾਨੂੰਨ ਜਿਨਾਂ ਦੁਆਰਾ ਜਜ ਫੈਸਲਾ ਕਰਦਾ ਹੈ ਕੌਣ ਰਖੇਗਾ ਪਾਲਤੂ ਜਾਨਵਰਾਂ ਨੂੰ, ਪਾਲਤੂ ਜਾਨਵਰਾਂ ਦੀ ਕਲਿਆਣ ਨੂੰ ਧਿਆਨ ਵਿਚ ਰਖਦੇ ਹੋਏ, ਸਮਾਨ ਉਵੇਂ ਜਿਵੇਂ ਬਚਿਆਂ ਨਾਲ ਸਲੂਕ ਕੀਤਾ ਜਾਂਦਾ ਹੈ।

ਅਨੇਕ ਦੇਸ਼ਾਂ ਨੇ ਵੀ ਜਾਨਵਰਾਂ ਦੀ ਮਨਾਹੀ ਕੀਤੀ ਹੈ ਸਰਕੇਸਾਂ ਵਿਚ...

ਜਦੋਂ ਕਿ ਹੋਰ ਦੇਸ਼ਾਂ ਨੇ ਪਾਬੰਦੀ ਲਾਈ ਹੈ ਕੋਸਮੇਟਿਕ ਟੈਸਟਾਂ ਦੀ ਜਾਨਵਰਾਂ ਉਤੇ...

...ਅਤੇ/ਜਾਂ ਪਾਬੰਦੀਆਂ ਲਾਈਆਂ ਹਨ ਫਾਰ ਫਾਰਮਿੰਗ ਉਤੇ। ਆਦਿ...

Supreme Master Ching Hai (Vegan): ਰਾਤ ਦੇ ਸਮੇਂ ਜਦੋਂ ਸੱਭ ਕੁੱਝ ਸ਼ਾਂਤ ਹੁੰਦਾ ਹੈ ਅਤੇ ਬਹੁਤੇ ਇਨਸਾਨ ਸੌਂ ਰਹੇ ਹੁੰਦੇ ਹਨ, ਮੈਂ ਅਕਸਰ ਇਨ੍ਹਾਂ ਜਾਨਵਰਾਂ ਸਾਹਮਣੇ ਆਪਣਾ ਦਿਲ ਖੋਲ੍ਹ ਕੇ ਰੱਖ ਦਿੰਦੀ ਹਾਂ, ਦੱਸਦੀ ਹਾਂ ਉਨਾਂ ਨੂੰ ਕਿ ਮੈਂ ਕਿੰਨਾ ਪਿਆਰ ਕਰਦੀ ਹਾਂ ਤੇ ਇਹ ਕਿ ਮੈਂ ਕੁਝ ਚੀਜ਼ ਵੀ ਕਰਾਂਗੀ, ਉਨ੍ਹਾਂ ਦੀਆਂ ਤਕਲੀਫਾਂ ਦੂਰ ਕਰਨ ਲਈ।

ਅਤੇ ਜੇ ਤੁਹਾਡੇ ਵਿੱਚੋਂ ਕੋਈ ਵੀ ਉਹ ਜਾਣਦਾ ਹੋਵੇ ਜੋ ਮੈਂ ਜਾਨਵਰਾਂ ਬਾਰੇ ਜਾਣਦੀ ਹਾਂ, ਤਾਂ ਤੁਸੀਂ ਵੀ ਉਨ੍ਹਾਂ ਨੂੰ ਓਨਾ ਹੀ ਪਿਆਰ ਕਰੋਂਗੇ। ਤੁਸੀਂ ਤਾਂ ਕਦੇ ਉਨ੍ਹਾਂ ਦੇ ਇੱਕ ਖੰਭ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਣਾ ਚਾਹੋਂਗੇ। ਤੁਸੀਂ ਉਨ੍ਹਾਂ ਨੂੰ ਸਾਂਭ ਕੇ ਰੱਖੋਂਗੇ, ਉਨ੍ਹਾਂ ਦਾ ਆਦਰ ਕਰੋਂਗੇ, ਤੇ ਹਰ ਕੀਮਤ ਉੱਤੇ ਉਨ੍ਹਾਂ ਦੀ ਹਿਫਾਜ਼ਤ ਕਰਨੀ ਚਾਹੋਂਗੇ । ਉਹ ਦਿਨ ਆਵੇਗਾ ਜਦੋਂ ਅਸੀਂ ਮਨੁਖ ਅਤੇ ਜਾਨਵਰ ਜਿੰਦਾ ਰਹਿ ਸਕਾਂਗੇ ਇਕਠੇ ਜਿਵੇਂ ਪ੍ਰੀਵਾਰ ਦੇ ਮੈਂਬਰਾਂ ਵਾਂਗ।

ਹੋਰ ਵਧੇਰੇ ਵਿਸਤਾਰ ਲਈ ਅਤੇ ਮੁਫਤ ਡਾਉਨਲੋਡ ਕਰਨ ਲਈ, ਕ੍ਰਿਪਾ ਜਾਉ SupremeMasterTV.com/GCA
ਹੋਰ ਦੇਖੋ
ਰੋਸ਼ਨ ਸੰਸਾਰ  14 / 26
2
16:03

Divine Love Never Ends

4115 ਦੇਖੇ ਗਏ
2020-10-24
4115 ਦੇਖੇ ਗਏ
4
2019-06-26
12199 ਦੇਖੇ ਗਏ
5
2022-11-28
1032 ਦੇਖੇ ਗਏ
6
2019-01-14
6582 ਦੇਖੇ ਗਏ
7
2021-07-22
3243 ਦੇਖੇ ਗਏ
8
2019-11-16
5948 ਦੇਖੇ ਗਏ
9
2021-06-28
3003 ਦੇਖੇ ਗਏ
10
2020-02-03
4335 ਦੇਖੇ ਗਏ
12
2021-01-29
5268 ਦੇਖੇ ਗਏ
13
2018-09-09
6339 ਦੇਖੇ ਗਏ
14
2021-01-24
3063 ਦੇਖੇ ਗਏ
15
13:42
2021-12-15
2576 ਦੇਖੇ ਗਏ
16
2021-10-16
3446 ਦੇਖੇ ਗਏ
18
2020-06-16
2900 ਦੇਖੇ ਗਏ
19
2020-03-14
7946 ਦੇਖੇ ਗਏ
20
15:39
2021-05-09
3115 ਦੇਖੇ ਗਏ
21
2020-03-01
6299 ਦੇਖੇ ਗਏ
22
2021-07-25
3662 ਦੇਖੇ ਗਏ
23
2022-01-16
2998 ਦੇਖੇ ਗਏ
24
2017-12-24
4015 ਦੇਖੇ ਗਏ
25
2020-10-29
7243 ਦੇਖੇ ਗਏ
26
2019-08-05
5831 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
34:54
2023-03-26
46 ਦੇਖੇ ਗਏ
2023-03-26
68 ਦੇਖੇ ਗਏ
2023-03-26
60 ਦੇਖੇ ਗਏ
36:02
2023-03-25
166 ਦੇਖੇ ਗਏ
2023-03-25
734 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ