ਸਤਿਗੁਰੂ ਮੈਨਸੀਅਸ ਨੇ ਇਕੇਰਾਂ ਕਿਹਾ ਸੀ, "ਇਕ ਨੇਕ ਆਦਮੀ ਦੂਰ ਰਹਿੰਦਾ ਹੈ ਰਸੋਈ ਤੋਂ" ਕਿਉਂਕਿ ਜਦ ਇਹ ਜਾਨਵਰਾਂ ਦੇ ਸਬੰਧ ਵਿਚ ਹੋਵੇ, ਉਹ ਨਹੀ ਸਹਿਣ ਕਰ ਸਕਦਾ ਦੇਖਣਾ ਉਨਾਂ ਨੂੰ ਮਰਦਿਆਂ;ਜੇਕਰ ਉਹ ਸੁਣਦਾ ਹੈ ਉਨਾਂ ਦੀਆਂ ਚੀਕਾਂ ਨੂੰ, ਉਹ ਨਹੀ ਸਹਿਣ ਕਰ ਸਕਦਾ ਉਨਾਂ ਦਾ ਮਾਸ ਖਾਣਾ।ਇਸ ਵਰਤਮਾਨ ਸਮੇਂ ਵਿਚ, ਵੀਗਨ ਜੀਵਨ ਸ਼ੈਲੀ ਕੇਵਲ ਸਾਡੀ ਸਿਹਤ ਲਈ ਹੀ ਨਹੀ ਮਾਅਨੇ ਰਖਦੀ, ਪਰ ਸਾਡੀਆਂ ਭਵਿਖ ਦੀਆਂ ਪੀੜੀਆਂ ਦੇ ਵਿਕਾਸ ਨੂੰ ਬਣਾਈ ਰਖਣ ਲਈ ਵੀ। ਆਓ ਅਸੀ ਮੁੜ ਦੁਬਾਰਾ ਉਸਾਰੀਏ ਇਹ ਨੇਕ ਰਵਾਇਤ ਅਤੇ ਸਿਰਜ਼ੀਏ ਇਕ ਚੰਗਾ ਭਵਿਖ ਇਕ ਸਿਹਤਮੰਦ ਅਤੇ ਨੇਕ ਜੀਵਨ ਸ਼ੈਲੀ ਅਪਨਾਉਂਦੇ ਹੋਏ ।ਸਾਡੇ ਮਨ, ਸਰੀਰ ਅਤੇ ਆਤਮਾਂ ਦੀ ਸ਼ਾਂਤੀ ਸ਼ੁਰੂ ਹੁੰਦੀ ਹੈ ਸਾਡੀਆਂ ਥਾਲੀਆਂ ਤੋਂ।